U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-701 17

Text

1

ਸਾਂਤਿ ਸਹਜ ਸੂਖ ਮਨਿ ਉਪਜਿਓ ਕੋਟਿ ਸੂਰ ਨਾਨਕ ਪਰਗਾਸ ॥੨॥੫॥੨੪॥ saant sehaj sookh man upajio kott soor naanak paragaas |2|5|24|

2

ਟੋਡੀ ਮਹਲਾ ੫ ॥ ttoddee mahalaa 5 |

3

ਹਰਿ ਹਰਿ ਪਤਿਤ ਪਾਵਨ ॥ har har patit paavan |

4

ਜੀਅ ਪ੍ਰਾਨ ਮਾਨ ਸੁਖਦਾਤਾ ਅੰਤਰਜਾਮੀ ਮਨ ਕੋ ਭਾਵਨ ॥ ਰਹਾਉ ॥ jeea praan maan sukhadaataa antarajaamee man ko bhaavan | rahaau |

5

ਸੁੰਦਰੁ ਸੁਘੜੁ ਚਤੁਰੁ ਸਭ ਬੇਤਾ ਰਿਦ ਦਾਸ ਨਿਵਾਸ ਭਗਤ ਗੁਨ ਗਾਵਨ ॥ sundar sugharr chatur sabh betaa rid daas nivaas bhagat gun gaavan |

6

ਨਿਰਮਲ ਰੂਪ ਅਨੂਪ ਸੁਆਮੀ ਕਰਮ ਭੂਮਿ ਬੀਜਨ ਸੋ ਖਾਵਨ ॥੧॥ niramal roop anoop suaamee karam bhoom beejan so khaavan |1|

7

ਬਿਸਮਨ ਬਿਸਮ ਭਏ ਬਿਸਮਾਦਾ ਆਨ ਨ ਬੀਓ ਦੂਸਰ ਲਾਵਨ ॥ bisaman bisam bhe bisamaadaa aan na beeo doosar laavan |

8

ਰਸਨਾ ਸਿਮਰਿ ਸਿਮਰਿ ਜਸੁ ਜੀਵਾ ਨਾਨਕ ਦਾਸ ਸਦਾ ਬਲਿ ਜਾਵਨ ॥੨॥੬॥੨੫॥ rasanaa simar simar jas jeevaa naanak daas sadaa bal jaavan |2|6|25|

9

ਟੋਡੀ ਮਹਲਾ ੫ ॥ ttoddee mahalaa 5 |

10

ਮਾਈ ਮਾਇਆ ਛਲੁ ॥ maaee maaeaa chhal |

11

ਤ੍ਰਿਣ ਕੀ ਅਗਨਿ ਮੇਘ ਕੀ ਛਾਇਆ ਗੋਬਿਦ ਭਜਨ ਬਿਨੁ ਹੜ ਕਾ ਜਲੁ ॥ ਰਹਾਉ ॥ trin kee agan megh kee chhaaeaa gobid bhajan bin harr kaa jal | rahaau |

12

ਛੋਡਿ ਸਿਆਨਪ ਬਹੁ ਚਤੁਰਾਈ ਦੁਇ ਕਰ ਜੋੜਿ ਸਾਧ ਮਗਿ ਚਲੁ ॥ chhodd siaanap bahu chaturaaee due kar jorr saadh mag chal |

13

ਸਿਮਰਿ ਸੁਆਮੀ ਅੰਤਰਜਾਮੀ ਮਾਨੁਖ ਦੇਹ ਕਾ ਇਹੁ ਊਤਮ ਫਲੁ ॥੧॥ simar suaamee antarajaamee maanukh deh kaa ihu aootam fal |1|

14

ਬੇਦ ਬਖਿਆਨ ਕਰਤ ਸਾਧੂ ਜਨ ਭਾਗਹੀਨ ਸਮਝਤ ਨਹੀ ਖਲੁ ॥ bed bakhiaan karat saadhoo jan bhaagaheen samajhat nahee khal |

15

ਪ੍ਰੇਮ ਭਗਤਿ ਰਾਚੇ ਜਨ ਨਾਨਕ ਹਰਿ ਸਿਮਰਨਿ ਦਹਨ ਭਏ ਮਲ ॥੨॥੭॥੨੬॥ prem bhagat raache jan naanak har simaran dehan bhe mal |2|7|26|

16

ਟੋਡੀ ਮਹਲਾ ੫ ॥ ttoddee mahalaa 5 |

17

ਮਾਈ ਚਰਨ ਗੁਰ ਮੀਠੇ ॥ maaee charan gur meetthe |

18

ਵਡੈ ਭਾਗਿ ਦੇਵੈ ਪਰਮੇਸਰੁ ਕੋਟਿ ਫਲਾ ਦਰਸਨ ਗੁਰ ਡੀਠੇ ॥ ਰਹਾਉ ॥ vaddai bhaag devai paramesar kott falaa darasan gur ddeetthe | rahaau |

19

ਗੁਨ ਗਾਵਤ ਅਚੁਤ ਅਬਿਨਾਸੀ ਕਾਮ ਕ੍ਰੋਧ ਬਿਨਸੇ ਮਦ ਢੀਠੇ ॥ gun gaavat achut abinaasee kaam krodh binase mad dteetthe |

20

ਅਸਥਿਰ ਭਏ ਸਾਚ ਰੰਗਿ ਰਾਤੇ ਜਨਮ ਮਰਨ ਬਾਹੁਰਿ ਨਹੀ ਪੀਠੇ ॥੧॥ asathir bhe saach rang raate janam maran baahur nahee peetthe |1|

21

ਬਿਨੁ ਹਰਿ ਭਜਨ ਰੰਗ ਰਸ ਜੇਤੇ ਸੰਤ ਦਇਆਲ ਜਾਨੇ ਸਭਿ ਝੂਠੇ ॥ bin har bhajan rang ras jete sant deaal jaane sabh jhootthe |

22

ਨਾਮ ਰਤਨੁ ਪਾਇਓ ਜਨ ਨਾਨਕ ਨਾਮ ਬਿਹੂਨ ਚਲੇ ਸਭਿ ਮੂਠੇ ॥੨॥੮॥੨੭॥ naam ratan paaeo jan naanak naam bihoon chale sabh mootthe |2|8|27|

23

ਟੋਡੀ ਮਹਲਾ ੫ ॥ ttoddee mahalaa 5 |

24

ਸਾਧਸੰਗਿ ਹਰਿ ਹਰਿ ਨਾਮੁ ਚਿਤਾਰਾ ॥ saadhasang har har naam chitaaraa |

25

ਸਹਜਿ ਅਨੰਦੁ ਹੋਵੈ ਦਿਨੁ ਰਾਤੀ ਅੰਕੁਰੁ ਭਲੋ ਹਮਾਰਾ ॥ ਰਹਾਉ ॥ sehaj anand hovai din raatee ankur bhalo hamaaraa | rahaau |

26

ਗੁਰੁ ਪੂਰਾ ਭੇਟਿਓ ਬਡਭਾਗੀ ਜਾ ਕੋ ਅੰਤੁ ਨ ਪਾਰਾਵਾਰਾ ॥ gur pooraa bhettio baddabhaagee jaa ko ant na paaraavaaraa |

27

ਕਰੁ ਗਹਿ ਕਾਢਿ ਲੀਓ ਜਨੁ ਅਪੁਨਾ ਬਿਖੁ ਸਾਗਰ ਸੰਸਾਰਾ ॥੧॥ kar geh kaadt leeo jan apunaa bikh saagar sansaaraa |1|

28

ਜਨਮ ਮਰਨ ਕਾਟੇ ਗੁਰ ਬਚਨੀ ਬਹੁੜਿ ਨ ਸੰਕਟ ਦੁਆਰਾ ॥ janam maran kaatte gur bachanee bahurr na sankatt duaaraa |

29

ਨਾਨਕ ਸਰਨਿ ਗਹੀ ਸੁਆਮੀ ਕੀ ਪੁਨਹ ਪੁਨਹ ਨਮਸਕਾਰਾ ॥੨॥੯॥੨੮॥ naanak saran gahee suaamee kee punah punah namasakaaraa |2|9|28|

30

ਟੋਡੀ ਮਹਲਾ ੫ ॥ ttoddee mahalaa 5 |

31

ਮਾਈ ਮੇਰੇ ਮਨ ਕੋ ਸੁਖੁ ॥ maaee mere man ko sukh |

32

ਕੋਟਿ ਅਨੰਦ ਰਾਜ ਸੁਖੁ ਭੁਗਵੈ ਹਰਿ ਸਿਮਰਤ ਬਿਨਸੈ ਸਭ ਦੁਖੁ ॥੧॥ ਰਹਾਉ ॥ kott anand raaj sukh bhugavai har simarat binasai sabh dukh |1| rahaau |

33

ਕੋਟਿ ਜਨਮ ਕੇ ਕਿਲਬਿਖ ਨਾਸਹਿ ਸਿਮਰਤ ਪਾਵਨ ਤਨ ਮਨ ਸੁਖ ॥ kott janam ke kilabikh naaseh simarat paavan tan man sukh |

34

ਦੇਖਿ ਸਰੂਪੁ ਪੂਰਨੁ ਭਈ ਆਸਾ ਦਰਸਨੁ ਭੇਟਤ ਉਤਰੀ ਭੁਖ ॥੧॥ dekh saroop pooran bhee aasaa darasan bhettat utaree bhukh |1|

35

ਚਾਰਿ ਪਦਾਰਥ ਅਸਟ ਮਹਾ ਸਿਧਿ ਕਾਮਧੇਨੁ ਪਾਰਜਾਤ ਹਰਿ ਹਰਿ ਰੁਖੁ ॥ chaar padaarath asatt mahaa sidh kaamadhen paarajaat har har rukh |

36

ਨਾਨਕ ਸਰਨਿ ਗਹੀ ਸੁਖ ਸਾਗਰ ਜਨਮ ਮਰਨ ਫਿਰਿ ਗਰਭ ਨ ਧੁਖੁ ॥੨॥੧੦॥੨੯॥ naanak saran gahee sukh saagar janam maran fir garabh na dhukh |2|10|29|

Original Gurmukhi with romanized transliteration, via the GurbaniNow API. An English translation will be added once a cleared translation is available.