U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-601 95

Text

1

ਧਨਾਸਰੀ ਬਾਣੀ ਭਗਤਾਂ ਕੀ ਤ੍ਰਿਲੋਚਨ ॥ dhanaasaree baanee bhagataan kee trilochan |

2

ੴ ਸਤਿਗੁਰ ਪ੍ਰਸਾਦਿ ॥ ik oankaar satigur prasaad |

3

ਨਾਰਾਇਣ ਨਿੰਦਸਿ ਕਾਇ ਭੂਲੀ ਗਵਾਰੀ ॥ naaraaein nindas kaae bhoolee gavaaree |

4

ਦੁਕ੍ਰਿਤੁ ਸੁਕ੍ਰਿਤੁ ਥਾਰੋ ਕਰਮੁ ਰੀ ॥੧॥ ਰਹਾਉ ॥ dukrit sukrit thaaro karam ree |1| rahaau |

5

ਸੰਕਰਾ ਮਸਤਕਿ ਬਸਤਾ ਸੁਰਸਰੀ ਇਸਨਾਨ ਰੇ ॥ sankaraa masatak basataa surasaree isanaan re |

6

ਕੁਲ ਜਨ ਮਧੇ ਮਿਲੵਿੋ ਸਾਰਗ ਪਾਨ ਰੇ ॥ kul jan madhe milayio saarag paan re |

7

ਕਰਮ ਕਰਿ ਕਲੰਕੁ ਮਫੀਟਸਿ ਰੀ ॥੧॥ karam kar kalank mafeettas ree |1|

8

ਬਿਸ੍ਵ ਕਾ ਦੀਪਕੁ ਸ੍ਵਾਮੀ ਤਾ ਚੇ ਰੇ ਸੁਆਰਥੀ ਪੰਖੀ ਰਾਇ ਗਰੁੜ ਤਾ ਚੇ ਬਾਧਵਾ ॥ bisv kaa deepak svaamee taa che re suaarathee pankhee raae garurr taa che baadhavaa |

9

ਕਰਮ ਕਰਿ ਅਰੁਣ ਪਿੰਗੁਲਾ ਰੀ ॥੨॥ karam kar arun pingulaa ree |2|

10

ਅਨਿਕ ਪਾਤਿਕ ਹਰਤਾ ਤ੍ਰਿਭਵਣ ਨਾਥੁ ਰੀ ਤੀਰਥਿ ਤੀਰਥਿ ਭ੍ਰਮਤਾ ਲਹੈ ਨ ਪਾਰੁ ਰੀ ॥ anik paatik harataa tribhavan naath ree teerath teerath bhramataa lahai na paar ree |

11

ਕਰਮ ਕਰਿ ਕਪਾਲੁ ਮਫੀਟਸਿ ਰੀ ॥੩॥ karam kar kapaal mafeettas ree |3|

12

ਅੰਮ੍ਰਿਤ ਸਸੀਅ ਧੇਨ ਲਛਿਮੀ ਕਲਪਤਰ ਸਿਖਰਿ ਸੁਨਾਗਰ ਨਦੀ ਚੇ ਨਾਥੰ ॥ amrit saseea dhen lachhimee kalapatar sikhar sunaagar nadee che naathan |

13

ਕਰਮ ਕਰਿ ਖਾਰੁ ਮਫੀਟਸਿ ਰੀ ॥੪॥ karam kar khaar mafeettas ree |4|

14

ਦਾਧੀਲੇ ਲੰਕਾ ਗੜੁ ਉਪਾੜੀਲੇ ਰਾਵਣ ਬਣੁ ਸਲਿ ਬਿਸਲਿ ਆਣਿ ਤੋਖੀਲੇ ਹਰੀ ॥ daadheele lankaa garr upaarreele raavan ban sal bisal aan tokheele haree |

15

ਕਰਮ ਕਰਿ ਕਛਉਟੀ ਮਫੀਟਸਿ ਰੀ ॥੫॥ karam kar kchhauttee mafeettas ree |5|

16

ਪੂਰਬਲੋ ਕ੍ਰਿਤ ਕਰਮੁ ਨ ਮਿਟੈ ਰੀ ਘਰ ਗੇਹਣਿ ਤਾ ਚੇ ਮੋਹਿ ਜਾਪੀਅਲੇ ਰਾਮ ਚੇ ਨਾਮੰ ॥ poorabalo krit karam na mittai ree ghar gehan taa che mohi jaapeeale raam che naaman |

17

ਬਦਤਿ ਤ੍ਰਿਲੋਚਨ ਰਾਮ ਜੀ ॥੬॥੧॥ badat trilochan raam jee |6|1|

18

ਸ੍ਰੀ ਸੈਣੁ ॥ sree sain |

19

ਧੂਪ ਦੀਪ ਘ੍ਰਿਤ ਸਾਜਿ ਆਰਤੀ ॥ dhoop deep ghrit saaj aaratee |

20

ਵਾਰਨੇ ਜਾਉ ਕਮਲਾ ਪਤੀ ॥੧॥ vaarane jaau kamalaa patee |1|

21

ਮੰਗਲਾ ਹਰਿ ਮੰਗਲਾ ॥ mangalaa har mangalaa |

22

ਨਿਤ ਮੰਗਲੁ ਰਾਜਾ ਰਾਮ ਰਾਇ ਕੋ ॥੧॥ ਰਹਾਉ ॥ nit mangal raajaa raam raae ko |1| rahaau |

23

ਊਤਮੁ ਦੀਅਰਾ ਨਿਰਮਲ ਬਾਤੀ ॥ aootam deearaa niramal baatee |

24

ਤੁਹਂੀ ਨਿਰੰਜਨੁ ਕਮਲਾ ਪਾਤੀ ॥੨॥ tuhanee niranjan kamalaa paatee |2|

25

ਰਾਮਾ ਭਗਤਿ ਰਾਮਾਨੰਦੁ ਜਾਨੈ ॥ raamaa bhagat raamaanand jaanai |

26

ਪੂਰਨ ਪਰਮਾਨੰਦੁ ਬਖਾਨੈ ॥੩॥ pooran paramaanand bakhaanai |3|

27

ਮਦਨ ਮੂਰਤਿ ਭੈ ਤਾਰਿ ਗੋਬਿੰਦੇ ॥ madan moorat bhai taar gobinde |

28

ਸੈਨੁ ਭਣੈ ਭਜੁ ਪਰਮਾਨੰਦੇ ॥੪॥੨॥ sain bhanai bhaj paramaanande |4|2|

29

ਪੀਪਾ ॥ peepaa |

30

ਕਾਯਉ ਦੇਵਾ ਕਾਇਅਉ ਦੇਵਲ ਕਾਇਅਉ ਜੰਗਮ ਜਾਤੀ ॥ kaayau devaa kaaeaau deval kaaeaau jangam jaatee |

31

ਕਾਇਅਉ ਧੂਪ ਦੀਪ ਨਈਬੇਦਾ ਕਾਇਅਉ ਪੂਜਉ ਪਾਤੀ ॥੧॥ kaaeaau dhoop deep neebedaa kaaeaau poojau paatee |1|

32

ਕਾਇਆ ਬਹੁ ਖੰਡ ਖੋਜਤੇ ਨਵ ਨਿਧਿ ਪਾਈ ॥ kaaeaa bahu khandd khojate nav nidh paaee |

33

ਨਾ ਕਛੁ ਆਇਬੋ ਨਾ ਕਛੁ ਜਾਇਬੋ ਰਾਮ ਕੀ ਦੁਹਾਈ ॥੧॥ ਰਹਾਉ ॥ naa kachh aaeibo naa kachh jaaeibo raam kee duhaaee |1| rahaau |

34

ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ॥ jo brahamandde soee pindde jo khojai so paavai |

35

ਪੀਪਾ ਪ੍ਰਣਵੈ ਪਰਮ ਤਤੁ ਹੈ ਸਤਿਗੁਰੁ ਹੋਇ ਲਖਾਵੈ ॥੨॥੩॥ peepaa pranavai param tat hai satigur hoe lakhaavai |2|3|

36

ਧੰਨਾ ॥ dhanaa |

37

ਗੋਪਾਲ ਤੇਰਾ ਆਰਤਾ ॥ gopaal teraa aarataa |

38

ਜੋ ਜਨ ਤੁਮਰੀ ਭਗਤਿ ਕਰੰਤੇ ਤਿਨ ਕੇ ਕਾਜ ਸਵਾਰਤਾ ॥੧॥ ਰਹਾਉ ॥ jo jan tumaree bhagat karante tin ke kaaj savaarataa |1| rahaau |

39

ਦਾਲਿ ਸੀਧਾ ਮਾਗਉ ਘੀਉ ॥ daal seedhaa maagau gheeo |

40

ਹਮਰਾ ਖੁਸੀ ਕਰੈ ਨਿਤ ਜੀਉ ॥ hamaraa khusee karai nit jeeo |

41

ਪਨੑੀਆ ਛਾਦਨੁ ਨੀਕਾ ॥ panaeea chhaadan neekaa |

42

ਅਨਾਜੁ ਮਗਉ ਸਤ ਸੀ ਕਾ ॥੧॥ anaaj mgau sat see kaa |1|

43

ਗਊ ਭੈਸ ਮਗਉ ਲਾਵੇਰੀ ॥ gaoo bhais mgau laaveree |

44

ਇਕ ਤਾਜਨਿ ਤੁਰੀ ਚੰਗੇਰੀ ॥ eik taajan turee changeree |

45

ਘਰ ਕੀ ਗੀਹਨਿ ਚੰਗੀ ॥ ghar kee geehan changee |

46

ਜਨੁ ਧੰਨਾ ਲੇਵੈ ਮੰਗੀ ॥੨॥੪॥ jan dhanaa levai mangee |2|4|

Original Gurmukhi with romanized transliteration, via the GurbaniNow API. An English translation will be added once a cleared translation is available.