U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-601 18

Text

1

ਤਿਨ ਕੀ ਧੂਰਿ ਨਾਨਕੁ ਦਾਸੁ ਬਾਛੈ ਜਿਨ ਹਰਿ ਨਾਮੁ ਰਿਦੈ ਪਰੋਈ ॥੨॥੫॥੩੩॥ tin kee dhoor naanak daas baachhai jin har naam ridai paroee |2|5|33|

2

ਸੋਰਠਿ ਮਹਲਾ ੫ ॥ soratth mahalaa 5 |

3

ਜਨਮ ਜਨਮ ਕੇ ਦੂਖ ਨਿਵਾਰੈ ਸੂਕਾ ਮਨੁ ਸਾਧਾਰੈ ॥ janam janam ke dookh nivaarai sookaa man saadhaarai |

4

ਦਰਸਨੁ ਭੇਟਤ ਹੋਤ ਨਿਹਾਲਾ ਹਰਿ ਕਾ ਨਾਮੁ ਬੀਚਾਰੈ ॥੧॥ darasan bhettat hot nihaalaa har kaa naam beechaarai |1|

5

ਮੇਰਾ ਬੈਦੁ ਗੁਰੂ ਗੋਵਿੰਦਾ ॥ meraa baid guroo govindaa |

6

ਹਰਿ ਹਰਿ ਨਾਮੁ ਅਉਖਧੁ ਮੁਖਿ ਦੇਵੈ ਕਾਟੈ ਜਮ ਕੀ ਫੰਧਾ ॥੧॥ ਰਹਾਉ ॥ har har naam aaukhadh mukh devai kaattai jam kee fandhaa |1| rahaau |

7

ਸਮਰਥ ਪੁਰਖ ਪੂਰਨ ਬਿਧਾਤੇ ਆਪੇ ਕਰਣੈਹਾਰਾ ॥ samarath purakh pooran bidhaate aape karanaihaaraa |

8

ਅਪੁਨਾ ਦਾਸੁ ਹਰਿ ਆਪਿ ਉਬਾਰਿਆ ਨਾਨਕ ਨਾਮ ਅਧਾਰਾ ॥੨॥੬॥੩੪॥ apunaa daas har aap ubaariaa naanak naam adhaaraa |2|6|34|

9

ਸੋਰਠਿ ਮਹਲਾ ੫ ॥ soratth mahalaa 5 |

10

ਅੰਤਰ ਕੀ ਗਤਿ ਤੁਮ ਹੀ ਜਾਨੀ ਤੁਝ ਹੀ ਪਾਹਿ ਨਿਬੇਰੋ ॥ antar kee gat tum hee jaanee tujh hee paeh nibero |

11

ਬਖਸਿ ਲੈਹੁ ਸਾਹਿਬ ਪ੍ਰਭ ਅਪਨੇ ਲਾਖ ਖਤੇ ਕਰਿ ਫੇਰੋ ॥੧॥ bakhas laihu saahib prabh apane laakh khate kar fero |1|

12

ਪ੍ਰਭ ਜੀ ਤੂ ਮੇਰੋ ਠਾਕੁਰੁ ਨੇਰੋ ॥ prabh jee too mero tthaakur nero |

13

ਹਰਿ ਚਰਣ ਸਰਣ ਮੋਹਿ ਚੇਰੋ ॥੧॥ ਰਹਾਉ ॥ har charan saran mohi chero |1| rahaau |

14

ਬੇਸੁਮਾਰ ਬੇਅੰਤ ਸੁਆਮੀ ਊਚੋ ਗੁਨੀ ਗਹੇਰੋ ॥ besumaar beant suaamee aoocho gunee gahero |

15

ਕਾਟਿ ਸਿਲਕ ਕੀਨੋ ਅਪੁਨੋ ਦਾਸਰੋ ਤਉ ਨਾਨਕ ਕਹਾ ਨਿਹੋਰੋ ॥੨॥੭॥੩੫॥ kaatt silak keeno apuno daasaro tau naanak kahaa nihoro |2|7|35|

16

ਸੋਰਠਿ ਮਃ ੫ ॥ soratth mahalaa 5 |

17

ਭਏ ਕ੍ਰਿਪਾਲ ਗੁਰੂ ਗੋਵਿੰਦਾ ਸਗਲ ਮਨੋਰਥ ਪਾਏ ॥ bhe kripaal guroo govindaa sagal manorath paae |

18

ਅਸਥਿਰ ਭਏ ਲਾਗਿ ਹਰਿ ਚਰਣੀ ਗੋਵਿੰਦ ਕੇ ਗੁਣ ਗਾਏ ॥੧॥ asathir bhe laag har charanee govind ke gun gaae |1|

19

ਭਲੋ ਸਮੂਰਤੁ ਪੂਰਾ ॥ bhalo samoorat pooraa |

20

ਸਾਂਤਿ ਸਹਜ ਆਨੰਦ ਨਾਮੁ ਜਪਿ ਵਾਜੇ ਅਨਹਦ ਤੂਰਾ ॥੧॥ ਰਹਾਉ ॥ saant sehaj aanand naam jap vaaje anahad tooraa |1| rahaau |

21

ਮਿਲੇ ਸੁਆਮੀ ਪ੍ਰੀਤਮ ਅਪੁਨੇ ਘਰ ਮੰਦਰ ਸੁਖਦਾਈ ॥ mile suaamee preetam apune ghar mandar sukhadaaee |

22

ਹਰਿ ਨਾਮੁ ਨਿਧਾਨੁ ਨਾਨਕ ਜਨ ਪਾਇਆ ਸਗਲੀ ਇਛ ਪੁਜਾਈ ॥੨॥੮॥੩੬॥ har naam nidhaan naanak jan paaeaa sagalee ichh pujaaee |2|8|36|

23

ਸੋਰਠਿ ਮਹਲਾ ੫ ॥ soratth mahalaa 5 |

24

ਗੁਰ ਕੇ ਚਰਨ ਬਸੇ ਰਿਦ ਭੀਤਰਿ ਸੁਭ ਲਖਣ ਪ੍ਰਭਿ ਕੀਨੇ ॥ gur ke charan base rid bheetar subh lakhan prabh keene |

25

ਭਏ ਕ੍ਰਿਪਾਲ ਪੂਰਨ ਪਰਮੇਸਰ ਨਾਮ ਨਿਧਾਨ ਮਨਿ ਚੀਨੇ ॥੧॥ bhe kripaal pooran paramesar naam nidhaan man cheene |1|

26

ਮੇਰੋ ਗੁਰੁ ਰਖਵਾਰੋ ਮੀਤ ॥ mero gur rakhavaaro meet |

27

ਦੂਣ ਚਊਣੀ ਦੇ ਵਡਿਆਈ ਸੋਭਾ ਨੀਤਾ ਨੀਤ ॥੧॥ ਰਹਾਉ ॥ doon chaoonee de vaddiaaee sobhaa neetaa neet |1| rahaau |

28

ਜੀਅ ਜੰਤ ਪ੍ਰਭਿ ਸਗਲ ਉਧਾਰੇ ਦਰਸਨੁ ਦੇਖਣਹਾਰੇ ॥ jeea jant prabh sagal udhaare darasan dekhanahaare |

29

ਗੁਰ ਪੂਰੇ ਕੀ ਅਚਰਜ ਵਡਿਆਈ ਨਾਨਕ ਸਦ ਬਲਿਹਾਰੇ ॥੨॥੯॥੩੭॥ gur poore kee acharaj vaddiaaee naanak sad balihaare |2|9|37|

30

ਸੋਰਠਿ ਮਹਲਾ ੫ ॥ soratth mahalaa 5 |

31

ਸੰਚਨਿ ਕਰਉ ਨਾਮ ਧਨੁ ਨਿਰਮਲ ਥਾਤੀ ਅਗਮ ਅਪਾਰ ॥ sanchan krau naam dhan niramal thaatee agam apaar |

32

ਬਿਲਛਿ ਬਿਨੋਦ ਆਨੰਦ ਸੁਖ ਮਾਣਹੁ ਖਾਇ ਜੀਵਹੁ ਸਿਖ ਪਰਵਾਰ ॥੧॥ bilachh binod aanand sukh maanahu khaae jeevahu sikh paravaar |1|

33

ਹਰਿ ਕੇ ਚਰਨ ਕਮਲ ਆਧਾਰ ॥ har ke charan kamal aadhaar |

34

ਸੰਤ ਪ੍ਰਸਾਦਿ ਪਾਇਓ ਸਚ ਬੋਹਿਥੁ ਚੜਿ ਲੰਘਉ ਬਿਖੁ ਸੰਸਾਰ ॥੧॥ ਰਹਾਉ ॥ sant prasaad paaeo sach bohith charr langhau bikh sansaar |1| rahaau |

35

ਭਏ ਕ੍ਰਿਪਾਲ ਪੂਰਨ ਅਬਿਨਾਸੀ ਆਪਹਿ ਕੀਨੀ ਸਾਰ ॥ bhe kripaal pooran abinaasee aapeh keenee saar |

36

ਪੇਖਿ ਪੇਖਿ ਨਾਨਕ ਬਿਗਸਾਨੋ ਨਾਨਕ ਨਾਹੀ ਸੁਮਾਰ ॥੨॥੧੦॥੩੮॥ pekh pekh naanak bigasaano naanak naahee sumaar |2|10|38|

37

ਸੋਰਠਿ ਮਹਲਾ ੫ ॥ soratth mahalaa 5 |

38

ਗੁਰਿ ਪੂਰੈ ਅਪਨੀ ਕਲ ਧਾਰੀ ਸਭ ਘਟ ਉਪਜੀ ਦਇਆ ॥ gur poorai apanee kal dhaaree sabh ghatt upajee deaa |

39

ਆਪੇ ਮੇਲਿ ਵਡਾਈ ਕੀਨੀ ਕੁਸਲ ਖੇਮ ਸਭ ਭਇਆ ॥੧॥ aape mel vaddaaee keenee kusal khem sabh bheaa |1|

40

ਸਤਿਗੁਰੁ ਪੂਰਾ ਮੇਰੈ ਨਾਲਿ ॥ satigur pooraa merai naal |

Original Gurmukhi with romanized transliteration, via the GurbaniNow API. An English translation will be added once a cleared translation is available.