U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-51 48

Text

1

ਥਿਰੁ ਸੁਹਾਗੁ ਵਰੁ ਅਗਮੁ ਅਗੋਚਰੁ ਜਨ ਨਾਨਕ ਪ੍ਰੇਮ ਸਾਧਾਰੀ ਜੀਉ ॥੪॥੪॥੧੧॥ thir suhaag var agam agochar jan naanak prem saadhaaree jeeo |4|4|11|

2

ਮਾਝ ਮਹਲਾ ੫ ॥ maajh mahalaa 5 |

3

ਖੋਜਤ ਖੋਜਤ ਦਰਸਨ ਚਾਹੇ ॥ khojat khojat darasan chaahe |

4

ਭਾਤਿ ਭਾਤਿ ਬਨ ਬਨ ਅਵਗਾਹੇ ॥ bhaat bhaat ban ban avagaahe |

5

ਨਿਰਗੁਣੁ ਸਰਗੁਣੁ ਹਰਿ ਹਰਿ ਮੇਰਾ ਕੋਈ ਹੈ ਜੀਉ ਆਣਿ ਮਿਲਾਵੈ ਜੀਉ ॥੧॥ niragun saragun har har meraa koee hai jeeo aan milaavai jeeo |1|

6

ਖਟੁ ਸਾਸਤ ਬਿਚਰਤ ਮੁਖਿ ਗਿਆਨਾ ॥ khatt saasat bicharat mukh giaanaa |

7

ਪੂਜਾ ਤਿਲਕੁ ਤੀਰਥ ਇਸਨਾਨਾ ॥ poojaa tilak teerath isanaanaa |

8

ਨਿਵਲੀ ਕਰਮ ਆਸਨ ਚਉਰਾਸੀਹ ਇਨ ਮਹਿ ਸਾਂਤਿ ਨ ਆਵੈ ਜੀਉ ॥੨॥ nivalee karam aasan chauraaseeh in meh saant na aavai jeeo |2|

9

ਅਨਿਕ ਬਰਖ ਕੀਏ ਜਪ ਤਾਪਾ ॥ anik barakh kee jap taapaa |

10

ਗਵਨੁ ਕੀਆ ਧਰਤੀ ਭਰਮਾਤਾ ॥ gavan keea dharatee bharamaataa |

11

ਇਕੁ ਖਿਨੁ ਹਿਰਦੈ ਸਾਂਤਿ ਨ ਆਵੈ ਜੋਗੀ ਬਹੁੜਿ ਬਹੁੜਿ ਉਠਿ ਧਾਵੈ ਜੀਉ ॥੩॥ eik khin hiradai saant na aavai jogee bahurr bahurr utth dhaavai jeeo |3|

12

ਕਰਿ ਕਿਰਪਾ ਮੋਹਿ ਸਾਧੁ ਮਿਲਾਇਆ ॥ kar kirapaa mohi saadh milaaeaa |

13

ਮਨੁ ਤਨੁ ਸੀਤਲੁ ਧੀਰਜੁ ਪਾਇਆ ॥ man tan seetal dheeraj paaeaa |

14

ਪ੍ਰਭੁ ਅਬਿਨਾਸੀ ਬਸਿਆ ਘਟ ਭੀਤਰਿ ਹਰਿ ਮੰਗਲੁ ਨਾਨਕੁ ਗਾਵੈ ਜੀਉ ॥੪॥੫॥੧੨॥ prabh abinaasee basiaa ghatt bheetar har mangal naanak gaavai jeeo |4|5|12|

15

ਮਾਝ ਮਹਲਾ ੫ ॥ maajh mahalaa 5 |

16

ਪਾਰਬ੍ਰਹਮ ਅਪਰੰਪਰ ਦੇਵਾ ॥ paarabraham aparanpar devaa |

17

ਅਗਮ ਅਗੋਚਰ ਅਲਖ ਅਭੇਵਾ ॥ agam agochar alakh abhevaa |

18

ਦੀਨ ਦਇਆਲ ਗੋਪਾਲ ਗੋਬਿੰਦਾ ਹਰਿ ਧਿਆਵਹੁ ਗੁਰਮੁਖਿ ਗਾਤੀ ਜੀਉ ॥੧॥ deen deaal gopaal gobindaa har dhiaavahu guramukh gaatee jeeo |1|

19

ਗੁਰਮੁਖਿ ਮਧੁਸੂਦਨੁ ਨਿਸਤਾਰੇ ॥ guramukh madhusoodan nisataare |

20

ਗੁਰਮੁਖਿ ਸੰਗੀ ਕ੍ਰਿਸਨ ਮੁਰਾਰੇ ॥ guramukh sangee krisan muraare |

21

ਦਇਆਲ ਦਮੋਦਰੁ ਗੁਰਮੁਖਿ ਪਾਈਐ ਹੋਰਤੁ ਕਿਤੈ ਨ ਭਾਤੀ ਜੀਉ ॥੨॥ deaal damodar guramukh paaeeai horat kitai na bhaatee jeeo |2|

22

ਨਿਰਹਾਰੀ ਕੇਸਵ ਨਿਰਵੈਰਾ ॥ nirahaaree kesav niravairaa |

23

ਕੋਟਿ ਜਨਾ ਜਾ ਕੇ ਪੂਜਹਿ ਪੈਰਾ ॥ kott janaa jaa ke poojeh pairaa |

24

ਗੁਰਮੁਖਿ ਹਿਰਦੈ ਜਾ ਕੈ ਹਰਿ ਹਰਿ ਸੋਈ ਭਗਤੁ ਇਕਾਤੀ ਜੀਉ ॥੩॥ guramukh hiradai jaa kai har har soee bhagat ikaatee jeeo |3|

25

ਅਮੋਘ ਦਰਸਨ ਬੇਅੰਤ ਅਪਾਰਾ ॥ amogh darasan beant apaaraa |

26

ਵਡ ਸਮਰਥੁ ਸਦਾ ਦਾਤਾਰਾ ॥ vadd samarath sadaa daataaraa |

27

ਗੁਰਮੁਖਿ ਨਾਮੁ ਜਪੀਐ ਤਿਤੁ ਤਰੀਐ ਗਤਿ ਨਾਨਕ ਵਿਰਲੀ ਜਾਤੀ ਜੀਉ ॥੪॥੬॥੧੩॥ guramukh naam japeeai tith tareeai gat naanak viralee jaatee jeeo |4|6|13|

28

ਮਾਝ ਮਹਲਾ ੫ ॥ maajh mahalaa 5 |

29

ਕਹਿਆ ਕਰਣਾ ਦਿਤਾ ਲੈਣਾ ॥ kahiaa karanaa ditaa lainaa |

30

ਗਰੀਬਾ ਅਨਾਥਾ ਤੇਰਾ ਮਾਣਾ ॥ gareebaa anaathaa teraa maanaa |

31

ਸਭ ਕਿਛੁ ਤੂੰਹੈ ਤੂੰਹੈ ਮੇਰੇ ਪਿਆਰੇ ਤੇਰੀ ਕੁਦਰਤਿ ਕਉ ਬਲਿ ਜਾਈ ਜੀਉ ॥੧॥ sabh kichh toonhai toonhai mere piaare teree kudarat kau bal jaaee jeeo |1|

32

ਭਾਣੈ ਉਝੜ ਭਾਣੈ ਰਾਹਾ ॥ bhaanai ujharr bhaanai raahaa |

33

ਭਾਣੈ ਹਰਿ ਗੁਣ ਗੁਰਮੁਖਿ ਗਾਵਾਹਾ ॥ bhaanai har gun guramukh gaavaahaa |

34

ਭਾਣੈ ਭਰਮਿ ਭਵੈ ਬਹੁ ਜੂਨੀ ਸਭ ਕਿਛੁ ਤਿਸੈ ਰਜਾਈ ਜੀਉ ॥੨॥ bhaanai bharam bhavai bahu joonee sabh kichh tisai rajaaee jeeo |2|

35

ਨਾ ਕੋ ਮੂਰਖੁ ਨਾ ਕੋ ਸਿਆਣਾ ॥ naa ko moorakh naa ko siaanaa |

36

ਵਰਤੈ ਸਭ ਕਿਛੁ ਤੇਰਾ ਭਾਣਾ ॥ varatai sabh kichh teraa bhaanaa |

37

ਅਗਮ ਅਗੋਚਰ ਬੇਅੰਤ ਅਥਾਹਾ ਤੇਰੀ ਕੀਮਤਿ ਕਹਣੁ ਨ ਜਾਈ ਜੀਉ ॥੩॥ agam agochar beant athaahaa teree keemat kehan na jaaee jeeo |3|

38

ਖਾਕੁ ਸੰਤਨ ਕੀ ਦੇਹੁ ਪਿਆਰੇ ॥ khaak santan kee dehu piaare |

39

ਆਇ ਪਇਆ ਹਰਿ ਤੇਰੈ ਦੁਆਰੈ ॥ aae peaa har terai duaarai |

40

ਦਰਸਨੁ ਪੇਖਤ ਮਨੁ ਆਘਾਵੈ ਨਾਨਕ ਮਿਲਣੁ ਸੁਭਾਈ ਜੀਉ ॥੪॥੭॥੧੪॥ darasan pekhat man aaghaavai naanak milan subhaaee jeeo |4|7|14|

41

ਮਾਝ ਮਹਲਾ ੫ ॥ maajh mahalaa 5 |

42

ਦੁਖੁ ਤਦੇ ਜਾ ਵਿਸਰਿ ਜਾਵੈ ॥ dukh tade jaa visar jaavai |

43

ਭੁਖ ਵਿਆਪੈ ਬਹੁ ਬਿਧਿ ਧਾਵੈ ॥ bhukh viaapai bahu bidh dhaavai |

44

ਸਿਮਰਤ ਨਾਮੁ ਸਦਾ ਸੁਹੇਲਾ ਜਿਸੁ ਦੇਵੈ ਦੀਨ ਦਇਆਲਾ ਜੀਉ ॥੧॥ simarat naam sadaa suhelaa jis devai deen deaalaa jeeo |1|

45

ਸਤਿਗੁਰੁ ਮੇਰਾ ਵਡ ਸਮਰਥਾ ॥ satigur meraa vadd samarathaa |

Original Gurmukhi with romanized transliteration, via the GurbaniNow API. An English translation will be added once a cleared translation is available.