U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-51 33

Text

1

ੴ ਸਤਿਗੁਰ ਪ੍ਰਸਾਦਿ ॥ ik oankaar satigur prasaad |

2

ਸਿਰੀਰਾਗ ਕੀ ਵਾਰ ਮਹਲਾ ੪ ਸਲੋਕਾ ਨਾਲਿ ॥ sireeraag kee vaar mahalaa 4 salokaa naal |

3

ਸਲੋਕ ਮਃ ੩ ॥ salok mahalaa 3 |

4

ਰਾਗਾ ਵਿਚਿ ਸ੍ਰੀਰਾਗੁ ਹੈ ਜੇ ਸਚਿ ਧਰੇ ਪਿਆਰੁ ॥ raagaa vich sreeraag hai je sach dhare piaar |

5

ਸਦਾ ਹਰਿ ਸਚੁ ਮਨਿ ਵਸੈ ਨਿਹਚਲ ਮਤਿ ਅਪਾਰੁ ॥ sadaa har sach man vasai nihachal mat apaar |

6

ਰਤਨੁ ਅਮੋਲਕੁ ਪਾਇਆ ਗੁਰ ਕਾ ਸਬਦੁ ਬੀਚਾਰੁ ॥ ratan amolak paaeaa gur kaa sabad beechaar |

7

ਜਿਹਵਾ ਸਚੀ ਮਨੁ ਸਚਾ ਸਚਾ ਸਰੀਰ ਅਕਾਰੁ ॥ jihavaa sachee man sachaa sachaa sareer akaar |

8

ਨਾਨਕ ਸਚੈ ਸਤਿਗੁਰਿ ਸੇਵਿਐ ਸਦਾ ਸਚੁ ਵਾਪਾਰੁ ॥੧॥ naanak sachai satigur seviai sadaa sach vaapaar |1|

9

ਮਃ ੩ ॥ mahalaa 3 |

10

ਹੋਰੁ ਬਿਰਹਾ ਸਭ ਧਾਤੁ ਹੈ ਜਬ ਲਗੁ ਸਾਹਿਬ ਪ੍ਰੀਤਿ ਨ ਹੋਇ ॥ hor birahaa sabh dhaat hai jab lag saahib preet na hoe |

11

ਇਹੁ ਮਨੁ ਮਾਇਆ ਮੋਹਿਆ ਵੇਖਣੁ ਸੁਨਣੁ ਨ ਹੋਇ ॥ eihu man maaeaa mohiaa vekhan sunan na hoe |

12

ਸਹ ਦੇਖੇ ਬਿਨੁ ਪ੍ਰੀਤਿ ਨ ਊਪਜੈ ਅੰਧਾ ਕਿਆ ਕਰੇਇ ॥ seh dekhe bin preet na aoopajai andhaa kiaa karee |

13

ਨਾਨਕ ਜਿਨਿ ਅਖੀ ਲੀਤੀਆ ਸੋਈ ਸਚਾ ਦੇਇ ॥੨॥ naanak jin akhee leeteea soee sachaa dee |2|

14

ਪਉੜੀ ॥ paurree |

15

ਹਰਿ ਇਕੋ ਕਰਤਾ ਇਕੁ ਇਕੋ ਦੀਬਾਣੁ ਹਰਿ ॥ har iko karataa ik iko deebaan har |

16

ਹਰਿ ਇਕਸੈ ਦਾ ਹੈ ਅਮਰੁ ਇਕੋ ਹਰਿ ਚਿਤਿ ਧਰਿ ॥ har ikasai daa hai amar iko har chit dhar |

17

ਹਰਿ ਤਿਸੁ ਬਿਨੁ ਕੋਈ ਨਾਹਿ ਡਰੁ ਭ੍ਰਮੁ ਭਉ ਦੂਰਿ ਕਰਿ ॥ har tis bin koee naeh ddar bhram bhau door kar |

18

ਹਰਿ ਤਿਸੈ ਨੋ ਸਾਲਾਹਿ ਜਿ ਤੁਧੁ ਰਖੈ ਬਾਹਰਿ ਘਰਿ ॥ har tisai no saalaeh ji tudh rakhai baahar ghar |

19

ਹਰਿ ਜਿਸ ਨੋ ਹੋਇ ਦਇਆਲੁ ਸੋ ਹਰਿ ਜਪਿ ਭਉ ਬਿਖਮੁ ਤਰਿ ॥੧॥ har jis no hoe deaal so har jap bhau bikham tar |1|

20

ਸਲੋਕ ਮਃ ੧ ॥ salok mahalaa 1 |

21

ਦਾਤੀ ਸਾਹਿਬ ਸੰਦੀਆ ਕਿਆ ਚਲੈ ਤਿਸੁ ਨਾਲਿ ॥ daatee saahib sandeea kiaa chalai tis naal |

22

ਇਕ ਜਾਗੰਦੇ ਨਾ ਲਹੰਨਿ ਇਕਨਾ ਸੁਤਿਆ ਦੇਇ ਉਠਾਲਿ ॥੧॥ eik jaagande naa lahan ikanaa sutiaa dee utthaal |1|

23

ਮਃ ੧ ॥ mahalaa 1 |

24

ਸਿਦਕੁ ਸਬੂਰੀ ਸਾਦਿਕਾ ਸਬਰੁ ਤੋਸਾ ਮਲਾਇਕਾਂ ॥ sidak sabooree saadikaa sabar tosaa malaaeikaan |

25

ਦੀਦਾਰੁ ਪੂਰੇ ਪਾਇਸਾ ਥਾਉ ਨਾਹੀ ਖਾਇਕਾ ॥੨॥ deedaar poore paaeisaa thaau naahee khaaeikaa |2|

26

ਪਉੜੀ ॥ paurree |

27

ਸਭ ਆਪੇ ਤੁਧੁ ਉਪਾਇ ਕੈ ਆਪਿ ਕਾਰੈ ਲਾਈ ॥ sabh aape tudh upaae kai aap kaarai laaee |

28

ਤੂੰ ਆਪੇ ਵੇਖਿ ਵਿਗਸਦਾ ਆਪਣੀ ਵਡਿਆਈ ॥ toon aape vekh vigasadaa aapanee vaddiaaee |

29

ਹਰਿ ਤੁਧਹੁ ਬਾਹਰਿ ਕਿਛੁ ਨਾਹੀ ਤੂੰ ਸਚਾ ਸਾਈ ॥ har tudhahu baahar kichh naahee toon sachaa saaee |

30

ਤੂੰ ਆਪੇ ਆਪਿ ਵਰਤਦਾ ਸਭਨੀ ਹੀ ਥਾਈ ॥ toon aape aap varatadaa sabhanee hee thaaee |

31

ਹਰਿ ਤਿਸੈ ਧਿਆਵਹੁ ਸੰਤ ਜਨਹੁ ਜੋ ਲਏ ਛਡਾਈ ॥੨॥ har tisai dhiaavahu sant janahu jo le chhaddaaee |2|

32

ਸਲੋਕ ਮਃ ੧ ॥ salok mahalaa 1 |

33

ਫਕੜ ਜਾਤੀ ਫਕੜੁ ਨਾਉ ॥ fakarr jaatee fakarr naau |

34

ਸਭਨਾ ਜੀਆ ਇਕਾ ਛਾਉ ॥ sabhanaa jeea ikaa chhaau |

35

ਆਪਹੁ ਜੇ ਕੋ ਭਲਾ ਕਹਾਏ ॥ aapahu je ko bhalaa kahaae |

36

ਨਾਨਕ ਤਾ ਪਰੁ ਜਾਪੈ ਜਾ ਪਤਿ ਲੇਖੈ ਪਾਏ ॥੧॥ naanak taa par jaapai jaa pat lekhai paae |1|

37

ਮਃ ੨ ॥ mahalaa 2 |

38

ਜਿਸੁ ਪਿਆਰੇ ਸਿਉ ਨੇਹੁ ਤਿਸੁ ਆਗੈ ਮਰਿ ਚਲੀਐ ॥ jis piaare siau nehu tis aagai mar chaleeai |

39

ਧ੍ਰਿਗੁ ਜੀਵਣੁ ਸੰਸਾਰਿ ਤਾ ਕੈ ਪਾਛੈ ਜੀਵਣਾ ॥੨॥ dhrig jeevan sansaar taa kai paachhai jeevanaa |2|

40

ਪਉੜੀ ॥ paurree |

41

ਤੁਧੁ ਆਪੇ ਧਰਤੀ ਸਾਜੀਐ ਚੰਦੁ ਸੂਰਜੁ ਦੁਇ ਦੀਵੇ ॥ tudh aape dharatee saajeeai chand sooraj due deeve |

42

ਦਸ ਚਾਰਿ ਹਟ ਤੁਧੁ ਸਾਜਿਆ ਵਾਪਾਰੁ ਕਰੀਵੇ ॥ das chaar hatt tudh saajiaa vaapaar kareeve |

43

ਇਕਨਾ ਨੋ ਹਰਿ ਲਾਭੁ ਦੇਇ ਜੋ ਗੁਰਮੁਖਿ ਥੀਵੇ ॥ eikanaa no har laabh dee jo guramukh theeve |

44

ਤਿਨ ਜਮਕਾਲੁ ਨ ਵਿਆਪਈ ਜਿਨ ਸਚੁ ਅੰਮ੍ਰਿਤੁ ਪੀਵੇ ॥ tin jamakaal na viaapee jin sach amrit peeve |

45

ਓਇ ਆਪਿ ਛੁਟੇ ਪਰਵਾਰ ਸਿਉ ਤਿਨ ਪਿਛੈ ਸਭੁ ਜਗਤੁ ਛੁਟੀਵੇ ॥੩॥ oe aap chhutte paravaar siau tin pichhai sabh jagat chhutteeve |3|

46

ਸਲੋਕ ਮਃ ੧ ॥ salok mahalaa 1 |

47

ਕੁਦਰਤਿ ਕਰਿ ਕੈ ਵਸਿਆ ਸੋਇ ॥ kudarat kar kai vasiaa soe |

Original Gurmukhi with romanized transliteration, via the GurbaniNow API. An English translation will be added once a cleared translation is available.