Sikhism
Ang-501 99
Text
ਜੋ ਅੰਤਰਿ ਸੋ ਬਾਹਰਿ ਦੇਖਹੁ ਅਵਰੁ ਨ ਦੂਜਾ ਕੋਈ ਜੀਉ ॥ jo antar so baahar dekhahu avar na doojaa koee jeeo |
ਗੁਰਮੁਖਿ ਏਕ ਦ੍ਰਿਸਟਿ ਕਰਿ ਦੇਖਹੁ ਘਟਿ ਘਟਿ ਜੋਤਿ ਸਮੋਈ ਜੀਉ ॥੨॥ guramukh ek drisatt kar dekhahu ghatt ghatt jot samoee jeeo |2|
ਚਲਤੌ ਠਾਕਿ ਰਖਹੁ ਘਰਿ ਅਪਨੈ ਗੁਰ ਮਿਲਿਐ ਇਹ ਮਤਿ ਹੋਈ ਜੀਉ ॥ chalatau tthaak rakhahu ghar apanai gur miliai ih mat hoee jeeo |
ਦੇਖਿ ਅਦ੍ਰਿਸਟੁ ਰਹਉ ਬਿਸਮਾਦੀ ਦੁਖੁ ਬਿਸਰੈ ਸੁਖੁ ਹੋਈ ਜੀਉ ॥੩॥ dekh adrisatt rhau bisamaadee dukh bisarai sukh hoee jeeo |3|
ਪੀਵਹੁ ਅਪਿਉ ਪਰਮ ਸੁਖੁ ਪਾਈਐ ਨਿਜ ਘਰਿ ਵਾਸਾ ਹੋਈ ਜੀਉ ॥ peevahu apiau param sukh paaeeai nij ghar vaasaa hoee jeeo |
ਜਨਮ ਮਰਣ ਭਵ ਭੰਜਨੁ ਗਾਈਐ ਪੁਨਰਪਿ ਜਨਮੁ ਨ ਹੋਈ ਜੀਉ ॥੪॥ janam maran bhav bhanjan gaaeeai punarap janam na hoee jeeo |4|
ਤਤੁ ਨਿਰੰਜਨੁ ਜੋਤਿ ਸਬਾਈ ਸੋਹੰ ਭੇਦੁ ਨ ਕੋਈ ਜੀਉ ॥ tat niranjan jot sabaaee sohan bhed na koee jeeo |
ਅਪਰੰਪਰ ਪਾਰਬ੍ਰਹਮੁ ਪਰਮੇਸਰੁ ਨਾਨਕ ਗੁਰੁ ਮਿਲਿਆ ਸੋਈ ਜੀਉ ॥੫॥੧੧॥ aparanpar paarabraham paramesar naanak gur miliaa soee jeeo |5|11|
ਸੋਰਠਿ ਮਹਲਾ ੧ ਘਰੁ ੩ ॥ soratth mahalaa 1 ghar 3 |
ੴ ਸਤਿਗੁਰ ਪ੍ਰਸਾਦਿ ॥ ik oankaar satigur prasaad |
ਜਾ ਤਿਸੁ ਭਾਵਾ ਤਦ ਹੀ ਗਾਵਾ ॥ jaa tis bhaavaa tad hee gaavaa |
ਤਾ ਗਾਵੇ ਕਾ ਫਲੁ ਪਾਵਾ ॥ taa gaave kaa fal paavaa |
ਗਾਵੇ ਕਾ ਫਲੁ ਹੋਈ ॥ gaave kaa fal hoee |
ਜਾ ਆਪੇ ਦੇਵੈ ਸੋਈ ॥੧॥ jaa aape devai soee |1|
ਮਨ ਮੇਰੇ ਗੁਰ ਬਚਨੀ ਨਿਧਿ ਪਾਈ ॥ man mere gur bachanee nidh paaee |
ਤਾ ਤੇ ਸਚ ਮਹਿ ਰਹਿਆ ਸਮਾਈ ॥ ਰਹਾਉ ॥ taa te sach meh rahiaa samaaee | rahaau |
ਗੁਰ ਸਾਖੀ ਅੰਤਰਿ ਜਾਗੀ ॥ gur saakhee antar jaagee |
ਤਾ ਚੰਚਲ ਮਤਿ ਤਿਆਗੀ ॥ taa chanchal mat tiaagee |
ਗੁਰ ਸਾਖੀ ਕਾ ਉਜੀਆਰਾ ॥ gur saakhee kaa ujeeaaraa |
ਤਾ ਮਿਟਿਆ ਸਗਲ ਅੰਧੵਾਰਾ ॥੨॥ taa mittiaa sagal andhayaaraa |2|
ਗੁਰ ਚਰਨੀ ਮਨੁ ਲਾਗਾ ॥ gur charanee man laagaa |
ਤਾ ਜਮ ਕਾ ਮਾਰਗੁ ਭਾਗਾ ॥ taa jam kaa maarag bhaagaa |
ਭੈ ਵਿਚਿ ਨਿਰਭਉ ਪਾਇਆ ॥ bhai vich nirbhau paaeaa |
ਤਾ ਸਹਜੈ ਕੈ ਘਰਿ ਆਇਆ ॥੩॥ taa sahajai kai ghar aaeaa |3|
ਭਣਤਿ ਨਾਨਕੁ ਬੂਝੈ ਕੋ ਬੀਚਾਰੀ ॥ bhanat naanak boojhai ko beechaaree |
ਇਸੁ ਜਗ ਮਹਿ ਕਰਣੀ ਸਾਰੀ ॥ eis jag meh karanee saaree |
ਕਰਣੀ ਕੀਰਤਿ ਹੋਈ ॥ karanee keerat hoee |
ਜਾ ਆਪੇ ਮਿਲਿਆ ਸੋਈ ॥੪॥੧॥੧੨॥ jaa aape miliaa soee |4|1|12|
ਸੋਰਠਿ ਮਹਲਾ ੩ ਘਰੁ ੧ ॥ soratth mahalaa 3 ghar 1 |
ੴ ਸਤਿਗੁਰ ਪ੍ਰਸਾਦਿ ॥ ik oankaar satigur prasaad |
ਸੇਵਕ ਸੇਵ ਕਰਹਿ ਸਭਿ ਤੇਰੀ ਜਿਨ ਸਬਦੈ ਸਾਦੁ ਆਇਆ ॥ sevak sev kareh sabh teree jin sabadai saad aaeaa |
ਗੁਰ ਕਿਰਪਾ ਤੇ ਨਿਰਮਲੁ ਹੋਆ ਜਿਨਿ ਵਿਚਹੁ ਆਪੁ ਗਵਾਇਆ ॥ gur kirapaa te niramal hoaa jin vichahu aap gavaaeaa |
ਅਨਦਿਨੁ ਗੁਣ ਗਾਵਹਿ ਨਿਤ ਸਾਚੇ ਗੁਰ ਕੈ ਸਬਦਿ ਸੁਹਾਇਆ ॥੧॥ anadin gun gaaveh nit saache gur kai sabad suhaaeaa |1|
ਮੇਰੇ ਠਾਕੁਰ ਹਮ ਬਾਰਿਕ ਸਰਣਿ ਤੁਮਾਰੀ ॥ mere tthaakur ham baarik saran tumaaree |
ਏਕੋ ਸਚਾ ਸਚੁ ਤੂ ਕੇਵਲੁ ਆਪਿ ਮੁਰਾਰੀ ॥ ਰਹਾਉ ॥ eko sachaa sach too keval aap muraaree | rahaau |
ਜਾਗਤ ਰਹੇ ਤਿਨੀ ਪ੍ਰਭੁ ਪਾਇਆ ਸਬਦੇ ਹਉਮੈ ਮਾਰੀ ॥ jaagat rahe tinee prabh paaeaa sabade haumai maaree |
ਗਿਰਹੀ ਮਹਿ ਸਦਾ ਹਰਿ ਜਨ ਉਦਾਸੀ ਗਿਆਨ ਤਤ ਬੀਚਾਰੀ ॥ girahee meh sadaa har jan udaasee giaan tat beechaaree |
ਸਤਿਗੁਰੁ ਸੇਵਿ ਸਦਾ ਸੁਖੁ ਪਾਇਆ ਹਰਿ ਰਾਖਿਆ ਉਰ ਧਾਰੀ ॥੨॥ satigur sev sadaa sukh paaeaa har raakhiaa ur dhaaree |2|
ਇਹੁ ਮਨੂਆ ਦਹ ਦਿਸਿ ਧਾਵਦਾ ਦੂਜੈ ਭਾਇ ਖੁਆਇਆ ॥ eihu manooaa deh dis dhaavadaa doojai bhaae khuaaeaa |
Original Gurmukhi with romanized transliteration, via the GurbaniNow API. An English translation will be added once a cleared translation is available.