Sikhism
Ang-501 37
Text
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ik oankaar sat naam karataa purakh nirbhau niravair akaal moorat ajoonee saibhan gur prasaad |
ਰਾਗੁ ਬਿਹਾਗੜਾ ਚਉਪਦੇ ਮਹਲਾ ੫ ਘਰੁ ੨ ॥ raag bihaagarraa chaupade mahalaa 5 ghar 2 |
ਦੂਤਨ ਸੰਗਰੀਆ ॥ dootan sangareea |
ਭੁਇਅੰਗਨਿ ਬਸਰੀਆ ॥ bhueiangan basareea |
ਅਨਿਕ ਉਪਰੀਆ ॥੧॥ anik upareea |1|
ਤਉ ਮੈ ਹਰਿ ਹਰਿ ਕਰੀਆ ॥ tau mai har har kareea |
ਤਉ ਸੁਖ ਸਹਜਰੀਆ ॥੧॥ ਰਹਾਉ ॥ tau sukh sahajareea |1| rahaau |
ਮਿਥਨ ਮੋਹਰੀਆ ॥ mithan mohareea |
ਅਨ ਕਉ ਮੇਰੀਆ ॥ an kau mereea |
ਵਿਚਿ ਘੂਮਨ ਘਿਰੀਆ ॥੨॥ vich ghooman ghireea |2|
ਸਗਲ ਬਟਰੀਆ ॥ sagal battareea |
ਬਿਰਖ ਇਕ ਤਰੀਆ ॥ birakh ik tareea |
ਬਹੁ ਬੰਧਹਿ ਪਰੀਆ ॥੩॥ bahu bandheh pareea |3|
ਥਿਰੁ ਸਾਧ ਸਫਰੀਆ ॥ thir saadh safareea |
ਜਹ ਕੀਰਤਨੁ ਹਰੀਆ ॥ jeh keeratan hareea |
ਨਾਨਕ ਸਰਨਰੀਆ ॥੪॥੧॥ naanak saranareea |4|1|
ੴ ਸਤਿਗੁਰ ਪ੍ਰਸਾਦਿ ॥ ik oankaar satigur prasaad |
ਰਾਗੁ ਬਿਹਾਗੜਾ ਮਹਲਾ ੯ ॥ raag bihaagarraa mahalaa 9 |
ਹਰਿ ਕੀ ਗਤਿ ਨਹਿ ਕੋਊ ਜਾਨੈ ॥ har kee gat neh koaoo jaanai |
ਜੋਗੀ ਜਤੀ ਤਪੀ ਪਚਿ ਹਾਰੇ ਅਰੁ ਬਹੁ ਲੋਗ ਸਿਆਨੇ ॥੧॥ ਰਹਾਉ ॥ jogee jatee tapee pach haare ar bahu log siaane |1| rahaau |
ਛਿਨ ਮਹਿ ਰਾਉ ਰੰਕ ਕਉ ਕਰਈ ਰਾਉ ਰੰਕ ਕਰਿ ਡਾਰੇ ॥ chhin meh raau rank kau karee raau rank kar ddaare |
ਰੀਤੇ ਭਰੇ ਭਰੇ ਸਖਨਾਵੈ ਯਹ ਤਾ ਕੋ ਬਿਵਹਾਰੇ ॥੧॥ reete bhare bhare sakhanaavai yeh taa ko bivahaare |1|
ਅਪਨੀ ਮਾਇਆ ਆਪਿ ਪਸਾਰੀ ਆਪਹਿ ਦੇਖਨਹਾਰਾ ॥ apanee maaeaa aap pasaaree aapeh dekhanahaaraa |
ਨਾਨਾ ਰੂਪੁ ਧਰੇ ਬਹੁ ਰੰਗੀ ਸਭ ਤੇ ਰਹੈ ਨਿਆਰਾ ॥੨॥ naanaa roop dhare bahu rangee sabh te rahai niaaraa |2|
ਅਗਨਤ ਅਪਾਰੁ ਅਲਖ ਨਿਰੰਜਨ ਜਿਹ ਸਭ ਜਗੁ ਭਰਮਾਇਓ ॥ aganat apaar alakh niranjan jih sabh jag bharamaaeo |
ਸਗਲ ਭਰਮ ਤਜਿ ਨਾਨਕ ਪ੍ਰਾਣੀ ਚਰਨਿ ਤਾਹਿ ਚਿਤੁ ਲਾਇਓ ॥੩॥੧॥੨॥ sagal bharam taj naanak praanee charan taeh chit laaeo |3|1|2|
ਰਾਗੁ ਬਿਹਾਗੜਾ ਛੰਤ ਮਹਲਾ ੪ ਘਰੁ ੧ ॥ raag bihaagarraa chhant mahalaa 4 ghar 1 |
ੴ ਸਤਿਗੁਰ ਪ੍ਰਸਾਦਿ ॥ ik oankaar satigur prasaad |
ਹਰਿ ਹਰਿ ਨਾਮੁ ਧਿਆਈਐ ਮੇਰੀ ਜਿੰਦੁੜੀਏ ਗੁਰਮੁਖਿ ਨਾਮੁ ਅਮੋਲੇ ਰਾਮ ॥ har har naam dhiaaeeai meree jindurree guramukh naam amole raam |
ਹਰਿ ਰਸਿ ਬੀਧਾ ਹਰਿ ਮਨੁ ਪਿਆਰਾ ਮਨੁ ਹਰਿ ਰਸਿ ਨਾਮਿ ਝਕੋਲੇ ਰਾਮ ॥ har ras beedhaa har man piaaraa man har ras naam jhakole raam |
Original Gurmukhi with romanized transliteration, via the GurbaniNow API. An English translation will be added once a cleared translation is available.