U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-501 33

Text

1

ੴ ਸਤਿਗੁਰ ਪ੍ਰਸਾਦਿ ॥ ik oankaar satigur prasaad |

2

ਦੇਵਗੰਧਾਰੀ ਮਹਲਾ ੫ ॥ devagandhaaree mahalaa 5 |

3

ਅਪੁਨੇ ਸਤਿਗੁਰ ਪਹਿ ਬਿਨਉ ਕਹਿਆ ॥ apune satigur peh binau kahiaa |

4

ਭਏ ਕ੍ਰਿਪਾਲ ਦਇਆਲ ਦੁਖ ਭੰਜਨ ਮੇਰਾ ਸਗਲ ਅੰਦੇਸਰਾ ਗਇਆ ॥ ਰਹਾਉ ॥ bhe kripaal deaal dukh bhanjan meraa sagal andesaraa geaa | rahaau |

5

ਹਮ ਪਾਪੀ ਪਾਖੰਡੀ ਲੋਭੀ ਹਮਰਾ ਗੁਨੁ ਅਵਗੁਨੁ ਸਭੁ ਸਹਿਆ ॥ ham paapee paakhanddee lobhee hamaraa gun avagun sabh sahiaa |

6

ਕਰੁ ਮਸਤਕਿ ਧਾਰਿ ਸਾਜਿ ਨਿਵਾਜੇ ਮੁਏ ਦੁਸਟ ਜੋ ਖਇਆ ॥੧॥ kar masatak dhaar saaj nivaaje mue dusatt jo kheaa |1|

7

ਪਰਉਪਕਾਰੀ ਸਰਬ ਸਧਾਰੀ ਸਫਲ ਦਰਸਨ ਸਹਜਇਆ ॥ praupakaaree sarab sadhaaree safal darasan sahajeaa |

8

ਕਹੁ ਨਾਨਕ ਨਿਰਗੁਣ ਕਉ ਦਾਤਾ ਚਰਣ ਕਮਲ ਉਰ ਧਰਿਆ ॥੨॥੨੪॥ kahu naanak niragun kau daataa charan kamal ur dhariaa |2|24|

9

ਦੇਵਗੰਧਾਰੀ ਮਹਲਾ ੫ ॥ devagandhaaree mahalaa 5 |

10

ਅਨਾਥ ਨਾਥ ਪ੍ਰਭ ਹਮਾਰੇ ॥ anaath naath prabh hamaare |

11

ਸਰਨਿ ਆਇਓ ਰਾਖਨਹਾਰੇ ॥ ਰਹਾਉ ॥ saran aaeo raakhanahaare | rahaau |

12

ਸਰਬ ਪਾਖ ਰਾਖੁ ਮੁਰਾਰੇ ॥ sarab paakh raakh muraare |

13

ਆਗੈ ਪਾਛੈ ਅੰਤੀ ਵਾਰੇ ॥੧॥ aagai paachhai antee vaare |1|

14

ਜਬ ਚਿਤਵਉ ਤਬ ਤੁਹਾਰੇ ॥ jab chitvau tab tuhaare |

15

ਉਨ ਸਮੑਾਰਿ ਮੇਰਾ ਮਨੁ ਸਧਾਰੇ ॥੨॥ aun samaar meraa man sadhaare |2|

16

ਸੁਨਿ ਗਾਵਉ ਗੁਰ ਬਚਨਾਰੇ ॥ sun gaavau gur bachanaare |

17

ਬਲਿ ਬਲਿ ਜਾਉ ਸਾਧ ਦਰਸਾਰੇ ॥੩॥ bal bal jaau saadh darasaare |3|

18

ਮਨ ਮਹਿ ਰਾਖਉ ਏਕ ਅਸਾਰੇ ॥ man meh raakhau ek asaare |

19

ਨਾਨਕ ਪ੍ਰਭ ਮੇਰੇ ਕਰਨੈਹਾਰੇ ॥੪॥੨੫॥ naanak prabh mere karanaihaare |4|25|

20

ਦੇਵਗੰਧਾਰੀ ਮਹਲਾ ੫ ॥ devagandhaaree mahalaa 5 |

21

ਪ੍ਰਭ ਇਹੈ ਮਨੋਰਥੁ ਮੇਰਾ ॥ prabh ihai manorath meraa |

22

ਕ੍ਰਿਪਾ ਨਿਧਾਨ ਦਇਆਲ ਮੋਹਿ ਦੀਜੈ ਕਰਿ ਸੰਤਨ ਕਾ ਚੇਰਾ ॥ ਰਹਾਉ ॥ kripaa nidhaan deaal mohi deejai kar santan kaa cheraa | rahaau |

23

ਪ੍ਰਾਤਹਕਾਲ ਲਾਗਉ ਜਨ ਚਰਨੀ ਨਿਸ ਬਾਸੁਰ ਦਰਸੁ ਪਾਵਉ ॥ praatahakaal laagau jan charanee nis baasur daras paavau |

24

ਤਨੁ ਮਨੁ ਅਰਪਿ ਕਰਉ ਜਨ ਸੇਵਾ ਰਸਨਾ ਹਰਿ ਗੁਨ ਗਾਵਉ ॥੧॥ tan man arap krau jan sevaa rasanaa har gun gaavau |1|

25

ਸਾਸਿ ਸਾਸਿ ਸਿਮਰਉ ਪ੍ਰਭੁ ਅਪੁਨਾ ਸੰਤਸੰਗਿ ਨਿਤ ਰਹੀਐ ॥ saas saas simrau prabh apunaa santasang nit raheeai |

26

ਏਕੁ ਅਧਾਰੁ ਨਾਮੁ ਧਨੁ ਮੋਰਾ ਅਨਦੁ ਨਾਨਕ ਇਹੁ ਲਹੀਐ ॥੨॥੨੬॥ ek adhaar naam dhan moraa anad naanak ihu laheeai |2|26|

27

ਰਾਗੁ ਦੇਵਗੰਧਾਰੀ ਮਹਲਾ ੫ ਘਰੁ ੩ ॥ raag devagandhaaree mahalaa 5 ghar 3 |

28

ੴ ਸਤਿਗੁਰ ਪ੍ਰਸਾਦਿ ॥ ik oankaar satigur prasaad |

29

ਮੀਤਾ ਐਸੇ ਹਰਿ ਜੀਉ ਪਾਏ ॥ meetaa aise har jeeo paae |

30

ਛੋਡਿ ਨ ਜਾਈ ਸਦ ਹੀ ਸੰਗੇ ਅਨਦਿਨੁ ਗੁਰ ਮਿਲਿ ਗਾਏ ॥੧॥ ਰਹਾਉ ॥ chhodd na jaaee sad hee sange anadin gur mil gaae |1| rahaau |

31

ਮਿਲਿਓ ਮਨੋਹਰੁ ਸਰਬ ਸੁਖੈਨਾ ਤਿਆਗਿ ਨ ਕਤਹੂ ਜਾਏ ॥ milio manohar sarab sukhainaa tiaag na katahoo jaae |

32

ਅਨਿਕ ਅਨਿਕ ਭਾਤਿ ਬਹੁ ਪੇਖੇ ਪ੍ਰਿਅ ਰੋਮ ਨ ਸਮਸਰਿ ਲਾਏ ॥੧॥ anik anik bhaat bahu pekhe pria rom na samasar laae |1|

33

ਮੰਦਰਿ ਭਾਗੁ ਸੋਭ ਦੁਆਰੈ ਅਨਹਤ ਰੁਣੁ ਝੁਣੁ ਲਾਏ ॥ mandar bhaag sobh duaarai anahat run jhun laae |

34

ਕਹੁ ਨਾਨਕ ਸਦਾ ਰੰਗੁ ਮਾਣੇ ਗ੍ਰਿਹ ਪ੍ਰਿਅ ਥੀਤੇ ਸਦ ਥਾਏ ॥੨॥੧॥੨੭॥ kahu naanak sadaa rang maane grih pria theete sad thaae |2|1|27|

35

ਦੇਵਗੰਧਾਰੀ ੫ ॥ devagandhaaree 5 |

36

ਦਰਸਨ ਨਾਮ ਕਉ ਮਨੁ ਆਛੈ ॥ darasan naam kau man aachhai |

37

ਭ੍ਰਮਿ ਆਇਓ ਹੈ ਸਗਲ ਥਾਨ ਰੇ ਆਹਿ ਪਰਿਓ ਸੰਤ ਪਾਛੈ ॥੧॥ ਰਹਾਉ ॥ bhram aaeo hai sagal thaan re aaeh pario sant paachhai |1| rahaau |

38

ਕਿਸੁ ਹਉ ਸੇਵੀ ਕਿਸੁ ਆਰਾਧੀ ਜੋ ਦਿਸਟੈ ਸੋ ਗਾਛੈ ॥ kis hau sevee kis aaraadhee jo disattai so gaachhai |

Original Gurmukhi with romanized transliteration, via the GurbaniNow API. An English translation will be added once a cleared translation is available.