Sikhism
Ang-501 31
Text
ਦੇਵਗੰਧਾਰੀ ੫ ॥ devagandhaaree 5 |
ਮਾਈ ਜੋ ਪ੍ਰਭ ਕੇ ਗੁਨ ਗਾਵੈ ॥ maaee jo prabh ke gun gaavai |
ਸਫਲ ਆਇਆ ਜੀਵਨ ਫਲੁ ਤਾ ਕੋ ਪਾਰਬ੍ਰਹਮ ਲਿਵ ਲਾਵੈ ॥੧॥ ਰਹਾਉ ॥ safal aaeaa jeevan fal taa ko paarabraham liv laavai |1| rahaau |
ਸੁੰਦਰੁ ਸੁਘੜੁ ਸੂਰੁ ਸੋ ਬੇਤਾ ਜੋ ਸਾਧੂ ਸੰਗੁ ਪਾਵੈ ॥ sundar sugharr soor so betaa jo saadhoo sang paavai |
ਨਾਮੁ ਉਚਾਰੁ ਕਰੇ ਹਰਿ ਰਸਨਾ ਬਹੁੜਿ ਨ ਜੋਨੀ ਧਾਵੈ ॥੧॥ naam uchaar kare har rasanaa bahurr na jonee dhaavai |1|
ਪੂਰਨ ਬ੍ਰਹਮੁ ਰਵਿਆ ਮਨ ਤਨ ਮਹਿ ਆਨ ਨ ਦ੍ਰਿਸਟੀ ਆਵੈ ॥ pooran braham raviaa man tan meh aan na drisattee aavai |
ਨਰਕ ਰੋਗ ਨਹੀ ਹੋਵਤ ਜਨ ਸੰਗਿ ਨਾਨਕ ਜਿਸੁ ਲੜਿ ਲਾਵੈ ॥੨॥੧੪॥ narak rog nahee hovat jan sang naanak jis larr laavai |2|14|
ਦੇਵਗੰਧਾਰੀ ੫ ॥ devagandhaaree 5 |
ਚੰਚਲੁ ਸੁਪਨੈ ਹੀ ਉਰਝਾਇਓ ॥ chanchal supanai hee urajhaaeo |
ਇਤਨੀ ਨ ਬੂਝੈ ਕਬਹੂ ਚਲਨਾ ਬਿਕਲ ਭਇਓ ਸੰਗਿ ਮਾਇਓ ॥੧॥ ਰਹਾਉ ॥ eitanee na boojhai kabahoo chalanaa bikal bheo sang maaeo |1| rahaau |
ਕੁਸਮ ਰੰਗ ਸੰਗ ਰਸਿ ਰਚਿਆ ਬਿਖਿਆ ਏਕ ਉਪਾਇਓ ॥ kusam rang sang ras rachiaa bikhiaa ek upaaeo |
ਲੋਭ ਸੁਨੈ ਮਨਿ ਸੁਖੁ ਕਰਿ ਮਾਨੈ ਬੇਗਿ ਤਹਾ ਉਠਿ ਧਾਇਓ ॥੧॥ lobh sunai man sukh kar maanai beg tahaa utth dhaaeo |1|
ਫਿਰਤ ਫਿਰਤ ਬਹੁਤੁ ਸ੍ਰਮੁ ਪਾਇਓ ਸੰਤ ਦੁਆਰੈ ਆਇਓ ॥ firat firat bahut sram paaeo sant duaarai aaeo |
ਕਰੀ ਕ੍ਰਿਪਾ ਪਾਰਬ੍ਰਹਮਿ ਸੁਆਮੀ ਨਾਨਕ ਲੀਓ ਸਮਾਇਓ ॥੨॥੧੫॥ karee kripaa paarabraham suaamee naanak leeo samaaeo |2|15|
ਦੇਵਗੰਧਾਰੀ ੫ ॥ devagandhaaree 5 |
ਸਰਬ ਸੁਖਾ ਗੁਰ ਚਰਨਾ ॥ sarab sukhaa gur charanaa |
ਕਲਿਮਲ ਡਾਰਨ ਮਨਹਿ ਸਧਾਰਨ ਇਹ ਆਸਰ ਮੋਹਿ ਤਰਨਾ ॥੧॥ ਰਹਾਉ ॥ kalimal ddaaran maneh sadhaaran ih aasar mohi taranaa |1| rahaau |
ਪੂਜਾ ਅਰਚਾ ਸੇਵਾ ਬੰਦਨ ਇਹੈ ਟਹਲ ਮੋਹਿ ਕਰਨਾ ॥ poojaa arachaa sevaa bandan ihai ttehal mohi karanaa |
ਬਿਗਸੈ ਮਨੁ ਹੋਵੈ ਪਰਗਾਸਾ ਬਹੁਰਿ ਨ ਗਰਭੈ ਪਰਨਾ ॥੧॥ bigasai man hovai paragaasaa bahur na garabhai paranaa |1|
ਸਫਲ ਮੂਰਤਿ ਪਰਸਉ ਸੰਤਨ ਕੀ ਇਹੈ ਧਿਆਨਾ ਧਰਨਾ ॥ safal moorat parsau santan kee ihai dhiaanaa dharanaa |
ਭਇਓ ਕ੍ਰਿਪਾਲੁ ਠਾਕੁਰੁ ਨਾਨਕ ਕਉ ਪਰਿਓ ਸਾਧ ਕੀ ਸਰਨਾ ॥੨॥੧੬॥ bheo kripaal tthaakur naanak kau pario saadh kee saranaa |2|16|
ਦੇਵਗੰਧਾਰੀ ਮਹਲਾ ੫ ॥ devagandhaaree mahalaa 5 |
ਅਪੁਨੇ ਹਰਿ ਪਹਿ ਬਿਨਤੀ ਕਹੀਐ ॥ apune har peh binatee kaheeai |
ਚਾਰਿ ਪਦਾਰਥ ਅਨਦ ਮੰਗਲ ਨਿਧਿ ਸੂਖ ਸਹਜ ਸਿਧਿ ਲਹੀਐ ॥੧॥ ਰਹਾਉ ॥ chaar padaarath anad mangal nidh sookh sehaj sidh laheeai |1| rahaau |
ਮਾਨੁ ਤਿਆਗਿ ਹਰਿ ਚਰਨੀ ਲਾਗਉ ਤਿਸੁ ਪ੍ਰਭ ਅੰਚਲੁ ਗਹੀਐ ॥ maan tiaag har charanee laagau tis prabh anchal gaheeai |
ਆਂਚ ਨ ਲਾਗੈ ਅਗਨਿ ਸਾਗਰ ਤੇ ਸਰਨਿ ਸੁਆਮੀ ਕੀ ਅਹੀਐ ॥੧॥ aanch na laagai agan saagar te saran suaamee kee aheeai |1|
ਕੋਟਿ ਪਰਾਧ ਮਹਾ ਅਕ੍ਰਿਤਘਨ ਬਹੁਰਿ ਬਹੁਰਿ ਪ੍ਰਭ ਸਹੀਐ ॥ kott paraadh mahaa akritaghan bahur bahur prabh saheeai |
ਕਰੁਣਾ ਮੈ ਪੂਰਨ ਪਰਮੇਸੁਰ ਨਾਨਕ ਤਿਸੁ ਸਰਨਹੀਐ ॥੨॥੧੭॥ karunaa mai pooran paramesur naanak tis saranaheeai |2|17|
ਦੇਵਗੰਧਾਰੀ ੫ ॥ devagandhaaree 5 |
ਗੁਰ ਕੇ ਚਰਨ ਰਿਦੈ ਪਰਵੇਸਾ ॥ gur ke charan ridai paravesaa |
ਰੋਗ ਸੋਗ ਸਭਿ ਦੂਖ ਬਿਨਾਸੇ ਉਤਰੇ ਸਗਲ ਕਲੇਸਾ ॥੧॥ ਰਹਾਉ ॥ rog sog sabh dookh binaase utare sagal kalesaa |1| rahaau |
ਜਨਮ ਜਨਮ ਕੇ ਕਿਲਬਿਖ ਨਾਸਹਿ ਕੋਟਿ ਮਜਨ ਇਸਨਾਨਾ ॥ janam janam ke kilabikh naaseh kott majan isanaanaa |
ਨਾਮੁ ਨਿਧਾਨੁ ਗਾਵਤ ਗੁਣ ਗੋਬਿੰਦ ਲਾਗੋ ਸਹਜਿ ਧਿਆਨਾ ॥੧॥ naam nidhaan gaavat gun gobind laago sehaj dhiaanaa |1|
ਕਰਿ ਕਿਰਪਾ ਅਪੁਨਾ ਦਾਸੁ ਕੀਨੋ ਬੰਧਨ ਤੋਰਿ ਨਿਰਾਰੇ ॥ kar kirapaa apunaa daas keeno bandhan tor niraare |
ਜਪਿ ਜਪਿ ਨਾਮੁ ਜੀਵਾ ਤੇਰੀ ਬਾਣੀ ਨਾਨਕ ਦਾਸ ਬਲਿਹਾਰੇ ॥੨॥੧੮॥ ਛਕੇ ੩ ॥ jap jap naam jeevaa teree baanee naanak daas balihaare |2|18| chhake 3 |
ਦੇਵਗੰਧਾਰੀ ਮਹਲਾ ੫ ॥ devagandhaaree mahalaa 5 |
ਮਾਈ ਪ੍ਰਭ ਕੇ ਚਰਨ ਨਿਹਾਰਉ ॥ maaee prabh ke charan nihaarau |
Original Gurmukhi with romanized transliteration, via the GurbaniNow API. An English translation will be added once a cleared translation is available.