U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-401 74

Text

1

ਪਉੜੀ ॥ paurree |

2

ਆਪੇ ਹੀ ਕਰਣਾ ਕੀਓ ਕਲ ਆਪੇ ਹੀ ਤੈ ਧਾਰੀਐ ॥ aape hee karanaa keeo kal aape hee tai dhaareeai |

3

ਦੇਖਹਿ ਕੀਤਾ ਆਪਣਾ ਧਰਿ ਕਚੀ ਪਕੀ ਸਾਰੀਐ ॥ dekheh keetaa aapanaa dhar kachee pakee saareeai |

4

ਜੋ ਆਇਆ ਸੋ ਚਲਸੀ ਸਭੁ ਕੋਈ ਆਈ ਵਾਰੀਐ ॥ jo aaeaa so chalasee sabh koee aaee vaareeai |

5

ਜਿਸ ਕੇ ਜੀਅ ਪਰਾਣ ਹਹਿ ਕਿਉ ਸਾਹਿਬੁ ਮਨਹੁ ਵਿਸਾਰੀਐ ॥ jis ke jeea paraan heh kiau saahib manahu visaareeai |

6

ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ ॥੨੦॥ aapan hathee aapanaa aape hee kaaj savaareeai |20|

7

ਸਲੋਕੁ ਮਹਲਾ ੨ ॥ salok mahalaa 2 |

8

ਏਹ ਕਿਨੇਹੀ ਆਸਕੀ ਦੂਜੈ ਲਗੈ ਜਾਇ ॥ eeh kinehee aasakee doojai lagai jaae |

9

ਨਾਨਕ ਆਸਕੁ ਕਾਂਢੀਐ ਸਦ ਹੀ ਰਹੈ ਸਮਾਇ ॥ naanak aasak kaandteeai sad hee rahai samaae |

10

ਚੰਗੈ ਚੰਗਾ ਕਰਿ ਮੰਨੇ ਮੰਦੈ ਮੰਦਾ ਹੋਇ ॥ changai changaa kar mane mandai mandaa hoe |

11

ਆਸਕੁ ਏਹੁ ਨ ਆਖੀਐ ਜਿ ਲੇਖੈ ਵਰਤੈ ਸੋਇ ॥੧॥ aasak ehu na aakheeai ji lekhai varatai soe |1|

12

ਮਹਲਾ ੨ ॥ mahalaa 2 |

13

ਸਲਾਮੁ ਜਬਾਬੁ ਦੋਵੈ ਕਰੇ ਮੁੰਢਹੁ ਘੁਥਾ ਜਾਇ ॥ salaam jabaab dovai kare mundtahu ghuthaa jaae |

14

ਨਾਨਕ ਦੋਵੈ ਕੂੜੀਆ ਥਾਇ ਨ ਕਾਈ ਪਾਇ ॥੨॥ naanak dovai koorreea thaae na kaaee paae |2|

15

ਪਉੜੀ ॥ paurree |

16

ਜਿਤੁ ਸੇਵਿਐ ਸੁਖੁ ਪਾਈਐ ਸੋ ਸਾਹਿਬੁ ਸਦਾ ਸਮੑਾਲੀਐ ॥ jit seviai sukh paaeeai so saahib sadaa samaaleeai |

17

ਜਿਤੁ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ ॥ jit keetaa paaeeai aapanaa saa ghaal buree kiau ghaaleeai |

18

ਮੰਦਾ ਮੂਲਿ ਨ ਕੀਚਈ ਦੇ ਲੰਮੀ ਨਦਰਿ ਨਿਹਾਲੀਐ ॥ mandaa mool na keechee de lamee nadar nihaaleeai |

19

ਜਿਉ ਸਾਹਿਬ ਨਾਲਿ ਨ ਹਾਰੀਐ ਤੇਵੇਹਾ ਪਾਸਾ ਢਾਲੀਐ ॥ jiau saahib naal na haareeai tevehaa paasaa dtaaleeai |

20

ਕਿਛੁ ਲਾਹੇ ਉਪਰਿ ਘਾਲੀਐ ॥੨੧॥ kichh laahe upar ghaaleeai |21|

21

ਸਲੋਕੁ ਮਹਲਾ ੨ ॥ salok mahalaa 2 |

22

ਚਾਕਰੁ ਲਗੈ ਚਾਕਰੀ ਨਾਲੇ ਗਾਰਬੁ ਵਾਦੁ ॥ chaakar lagai chaakaree naale gaarab vaad |

23

ਗਲਾ ਕਰੇ ਘਣੇਰੀਆ ਖਸਮ ਨ ਪਾਏ ਸਾਦੁ ॥ galaa kare ghanereea khasam na paae saad |

24

ਆਪੁ ਗਵਾਇ ਸੇਵਾ ਕਰੇ ਤਾ ਕਿਛੁ ਪਾਏ ਮਾਨੁ ॥ aap gavaae sevaa kare taa kichh paae maan |

25

ਨਾਨਕ ਜਿਸ ਨੋ ਲਗਾ ਤਿਸੁ ਮਿਲੈ ਲਗਾ ਸੋ ਪਰਵਾਨੁ ॥੧॥ naanak jis no lagaa tis milai lagaa so paravaan |1|

26

ਮਹਲਾ ੨ ॥ mahalaa 2 |

27

ਜੋ ਜੀਇ ਹੋਇ ਸੁ ਉਗਵੈ ਮੁਹ ਕਾ ਕਹਿਆ ਵਾਉ ॥ jo jee hoe su ugavai muh kaa kahiaa vaau |

28

ਬੀਜੇ ਬਿਖੁ ਮੰਗੈ ਅੰਮ੍ਰਿਤੁ ਵੇਖਹੁ ਏਹੁ ਨਿਆਉ ॥੨॥ beeje bikh mangai amrit vekhahu ehu niaau |2|

29

ਮਹਲਾ ੨ ॥ mahalaa 2 |

30

ਨਾਲਿ ਇਆਣੇ ਦੋਸਤੀ ਕਦੇ ਨ ਆਵੈ ਰਾਸਿ ॥ naal eaane dosatee kade na aavai raas |

31

ਜੇਹਾ ਜਾਣੈ ਤੇਹੋ ਵਰਤੈ ਵੇਖਹੁ ਕੋ ਨਿਰਜਾਸਿ ॥ jehaa jaanai teho varatai vekhahu ko nirajaas |

32

ਵਸਤੂ ਅੰਦਰਿ ਵਸਤੁ ਸਮਾਵੈ ਦੂਜੀ ਹੋਵੈ ਪਾਸਿ ॥ vasatoo andar vasat samaavai doojee hovai paas |

33

ਸਾਹਿਬ ਸੇਤੀ ਹੁਕਮੁ ਨ ਚਲੈ ਕਹੀ ਬਣੈ ਅਰਦਾਸਿ ॥ saahib setee hukam na chalai kahee banai aradaas |

34

ਕੂੜਿ ਕਮਾਣੈ ਕੂੜੋ ਹੋਵੈ ਨਾਨਕ ਸਿਫਤਿ ਵਿਗਾਸਿ ॥੩॥ koorr kamaanai koorro hovai naanak sifat vigaas |3|

35

ਮਹਲਾ ੨ ॥ mahalaa 2 |

36

ਨਾਲਿ ਇਆਣੇ ਦੋਸਤੀ ਵਡਾਰੂ ਸਿਉ ਨੇਹੁ ॥ naal eaane dosatee vaddaaroo siau nehu |

37

ਪਾਣੀ ਅੰਦਰਿ ਲੀਕ ਜਿਉ ਤਿਸ ਦਾ ਥਾਉ ਨ ਥੇਹੁ ॥੪॥ paanee andar leek jiau tis daa thaau na thehu |4|

38

ਮਹਲਾ ੨ ॥ mahalaa 2 |

39

ਹੋਇ ਇਆਣਾ ਕਰੇ ਕੰਮੁ ਆਣਿ ਨ ਸਕੈ ਰਾਸਿ ॥ hoe eaanaa kare kam aan na sakai raas |

40

ਜੇ ਇਕ ਅਧ ਚੰਗੀ ਕਰੇ ਦੂਜੀ ਭੀ ਵੇਰਾਸਿ ॥੫॥ je ik adh changee kare doojee bhee veraas |5|

41

ਪਉੜੀ ॥ paurree |

42

ਚਾਕਰੁ ਲਗੈ ਚਾਕਰੀ ਜੇ ਚਲੈ ਖਸਮੈ ਭਾਇ ॥ chaakar lagai chaakaree je chalai khasamai bhaae |

43

ਹੁਰਮਤਿ ਤਿਸ ਨੋ ਅਗਲੀ ਓਹੁ ਵਜਹੁ ਭਿ ਦੂਣਾ ਖਾਇ ॥ huramat tis no agalee ohu vajahu bhi doonaa khaae |

44

ਖਸਮੈ ਕਰੇ ਬਰਾਬਰੀ ਫਿਰਿ ਗੈਰਤਿ ਅੰਦਰਿ ਪਾਇ ॥ khasamai kare baraabaree fir gairat andar paae |

45

ਵਜਹੁ ਗਵਾਏ ਅਗਲਾ ਮੁਹੇ ਮੁਹਿ ਪਾਣਾ ਖਾਇ ॥ vajahu gavaae agalaa muhe muhi paanaa khaae |

46

ਜਿਸ ਦਾ ਦਿਤਾ ਖਾਵਣਾ ਤਿਸੁ ਕਹੀਐ ਸਾਬਾਸਿ ॥ jis daa ditaa khaavanaa tis kaheeai saabaas |

47

ਨਾਨਕ ਹੁਕਮੁ ਨ ਚਲਈ ਨਾਲਿ ਖਸਮ ਚਲੈ ਅਰਦਾਸਿ ॥੨੨॥ naanak hukam na chalee naal khasam chalai aradaas |22|

48

ਸਲੋਕੁ ਮਹਲਾ ੨ ॥ salok mahalaa 2 |

49

ਏਹ ਕਿਨੇਹੀ ਦਾਤਿ ਆਪਸ ਤੇ ਜੋ ਪਾਈਐ ॥ eeh kinehee daat aapas te jo paaeeai |

Original Gurmukhi with romanized transliteration, via the GurbaniNow API. An English translation will be added once a cleared translation is available.