U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-401 7

Text

1

ਚਰਨਨ ਸਰਨਨ ਸੰਤਨ ਬੰਦਨ ॥ ਸੁਖੋ ਸੁਖੁ ਪਾਹੀ ॥ ਨਾਨਕ ਤਪਤਿ ਹਰੀ ॥ ਮਿਲੇ ਪ੍ਰੇਮ ਪਿਰੀ ॥੩॥੩॥੧੪੩॥ charanan saranan santan bandan | sukho sukh paahee | naanak tapat haree | mile prem piree |3|3|143|

2

ਆਸਾ ਮਹਲਾ ੫ ॥ aasaa mahalaa 5 |

3

ਗੁਰਹਿ ਦਿਖਾਇਓ ਲੋਇਨਾ ॥੧॥ ਰਹਾਉ ॥ gureh dikhaaeo loeinaa |1| rahaau |

4

ਈਤਹਿ ਊਤਹਿ ਘਟਿ ਘਟਿ ਘਟਿ ਘਟਿ ਤੂੰਹੀ ਤੂੰਹੀ ਮੋਹਿਨਾ ॥੧॥ eeteh aooteh ghatt ghatt ghatt ghatt toonhee toonhee mohinaa |1|

5

ਕਾਰਨ ਕਰਨਾ ਧਾਰਨ ਧਰਨਾ ਏਕੈ ਏਕੈ ਸੋਹਿਨਾ ॥੨॥ kaaran karanaa dhaaran dharanaa ekai ekai sohinaa |2|

6

ਸੰਤਨ ਪਰਸਨ ਬਲਿਹਾਰੀ ਦਰਸਨ ਨਾਨਕ ਸੁਖਿ ਸੁਖਿ ਸੋਇਨਾ ॥੩॥੪॥੧੪੪॥ santan parasan balihaaree darasan naanak sukh sukh soeinaa |3|4|144|

7

ਆਸਾ ਮਹਲਾ ੫ ॥ aasaa mahalaa 5 |

8

ਹਰਿ ਹਰਿ ਨਾਮੁ ਅਮੋਲਾ ॥ har har naam amolaa |

9

ਓਹੁ ਸਹਜਿ ਸੁਹੇਲਾ ॥੧॥ ਰਹਾਉ ॥ ohu sehaj suhelaa |1| rahaau |

10

ਸੰਗਿ ਸਹਾਈ ਛੋਡਿ ਨ ਜਾਈ ਓਹੁ ਅਗਹ ਅਤੋਲਾ ॥੧॥ sang sahaaee chhodd na jaaee ohu agah atolaa |1|

11

ਪ੍ਰੀਤਮੁ ਭਾਈ ਬਾਪੁ ਮੋਰੋ ਮਾਈ ਭਗਤਨ ਕਾ ਓਲੑਾ ॥੨॥ preetam bhaaee baap moro maaee bhagatan kaa olaa |2|

12

ਅਲਖੁ ਲਖਾਇਆ ਗੁਰ ਤੇ ਪਾਇਆ ਨਾਨਕ ਇਹੁ ਹਰਿ ਕਾ ਚੋਲੑਾ ॥੩॥੫॥੧੪੫॥ alakh lakhaaeaa gur te paaeaa naanak ihu har kaa cholaa |3|5|145|

13

ਆਸਾ ਮਹਲਾ ੫ ॥ aasaa mahalaa 5 |

14

ਆਪੁਨੀ ਭਗਤਿ ਨਿਬਾਹਿ ॥ aapunee bhagat nibaeh |

15

ਠਾਕੁਰ ਆਇਓ ਆਹਿ ॥੧॥ ਰਹਾਉ ॥ tthaakur aaeo aaeh |1| rahaau |

16

ਨਾਮੁ ਪਦਾਰਥੁ ਹੋਇ ਸਕਾਰਥੁ ਹਿਰਦੈ ਚਰਨ ਬਸਾਹਿ ॥੧॥ naam padaarath hoe sakaarath hiradai charan basaeh |1|

17

ਏਹ ਮੁਕਤਾ ਏਹ ਜੁਗਤਾ ਰਾਖਹੁ ਸੰਤ ਸੰਗਾਹਿ ॥੨॥ eeh mukataa eeh jugataa raakhahu sant sangaeh |2|

18

ਨਾਮੁ ਧਿਆਵਉ ਸਹਜਿ ਸਮਾਵਉ ਨਾਨਕ ਹਰਿ ਗੁਨ ਗਾਹਿ ॥੩॥੬॥੧੪੬॥ naam dhiaavau sehaj samaavau naanak har gun gaeh |3|6|146|

19

ਆਸਾ ਮਹਲਾ ੫ ॥ aasaa mahalaa 5 |

20

ਠਾਕੁਰ ਚਰਣ ਸੁਹਾਵੇ ॥ tthaakur charan suhaave |

21

ਹਰਿ ਸੰਤਨ ਪਾਵੇ ॥੧॥ ਰਹਾਉ ॥ har santan paave |1| rahaau |

22

ਆਪੁ ਗਵਾਇਆ ਸੇਵ ਕਮਾਇਆ ਗੁਨ ਰਸਿ ਰਸਿ ਗਾਵੇ ॥੧॥ aap gavaaeaa sev kamaaeaa gun ras ras gaave |1|

23

ਏਕਹਿ ਆਸਾ ਦਰਸ ਪਿਆਸਾ ਆਨ ਨ ਭਾਵੇ ॥੨॥ ekeh aasaa daras piaasaa aan na bhaave |2|

24

ਦਇਆ ਤੁਹਾਰੀ ਕਿਆ ਜੰਤ ਵਿਚਾਰੀ ਨਾਨਕ ਬਲਿ ਬਲਿ ਜਾਵੇ ॥੩॥੭॥੧੪੭॥ deaa tuhaaree kiaa jant vichaaree naanak bal bal jaave |3|7|147|

25

ਆਸਾ ਮਹਲਾ ੫ ॥ aasaa mahalaa 5 |

26

ਏਕੁ ਸਿਮਰਿ ਮਨ ਮਾਹੀ ॥੧॥ ਰਹਾਉ ॥ ek simar man maahee |1| rahaau |

27

ਨਾਮੁ ਧਿਆਵਹੁ ਰਿਦੈ ਬਸਾਵਹੁ ਤਿਸੁ ਬਿਨੁ ਕੋ ਨਾਹੀ ॥੧॥ naam dhiaavahu ridai basaavahu tis bin ko naahee |1|

28

ਪ੍ਰਭ ਸਰਨੀ ਆਈਐ ਸਰਬ ਫਲ ਪਾਈਐ ਸਗਲੇ ਦੁਖ ਜਾਹੀ ॥੨॥ prabh saranee aaeeai sarab fal paaeeai sagale dukh jaahee |2|

29

ਜੀਅਨ ਕੋ ਦਾਤਾ ਪੁਰਖੁ ਬਿਧਾਤਾ ਨਾਨਕ ਘਟਿ ਘਟਿ ਆਹੀ ॥੩॥੮॥੧੪੮॥ jeean ko daataa purakh bidhaataa naanak ghatt ghatt aahee |3|8|148|

30

ਆਸਾ ਮਹਲਾ ੫ ॥ aasaa mahalaa 5 |

31

ਹਰਿ ਬਿਸਰਤ ਸੋ ਮੂਆ ॥੧॥ ਰਹਾਉ ॥ har bisarat so mooaa |1| rahaau |

32

ਨਾਮੁ ਧਿਆਵੈ ਸਰਬ ਫਲ ਪਾਵੈ ਸੋ ਜਨੁ ਸੁਖੀਆ ਹੂਆ ॥੧॥ naam dhiaavai sarab fal paavai so jan sukheea hooaa |1|

33

ਰਾਜੁ ਕਹਾਵੈ ਹਉ ਕਰਮ ਕਮਾਵੈ ਬਾਧਿਓ ਨਲਿਨੀ ਭ੍ਰਮਿ ਸੂਆ ॥੨॥ raaj kahaavai hau karam kamaavai baadhio nalinee bhram sooaa |2|

34

ਕਹੁ ਨਾਨਕ ਜਿਸੁ ਸਤਿਗੁਰੁ ਭੇਟਿਆ ਸੋ ਜਨੁ ਨਿਹਚਲੁ ਥੀਆ ॥੩॥੯॥੧੪੯॥ kahu naanak jis satigur bhettiaa so jan nihachal theea |3|9|149|

35

ਆਸਾ ਮਹਲਾ ੫ ਘਰੁ ੧੪ ॥ aasaa mahalaa 5 ghar 14 |

36

ੴ ਸਤਿਗੁਰ ਪ੍ਰਸਾਦਿ ॥ ik oankaar satigur prasaad |

37

ਓਹੁ ਨੇਹੁ ਨਵੇਲਾ ॥ ਅਪੁਨੇ ਪ੍ਰੀਤਮ ਸਿਉ ਲਾਗਿ ਰਹੈ ॥੧॥ ਰਹਾਉ ॥ ohu nehu navelaa | apune preetam siau laag rahai |1| rahaau |

38

ਜੋ ਪ੍ਰਭ ਭਾਵੈ ਜਨਮਿ ਨ ਆਵੈ ॥ ਹਰਿ ਪ੍ਰੇਮ ਭਗਤਿ ਹਰਿ ਪ੍ਰੀਤਿ ਰਚੈ ॥੧॥ jo prabh bhaavai janam na aavai | har prem bhagat har preet rachai |1|

Original Gurmukhi with romanized transliteration, via the GurbaniNow API. An English translation will be added once a cleared translation is available.