U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-401 63

Text

1

ਮਹਲਾ ੨ ॥ mahalaa 2 |

2

ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ ॥ je sau chandaa ugaveh sooraj charreh hajaar |

3

ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ ॥੨॥ ete chaanan hodiaan gur bin ghor andhaar |2|

4

ਮਃ ੧ ॥ mahalaa 1 |

5

ਨਾਨਕ ਗੁਰੂ ਨ ਚੇਤਨੀ ਮਨਿ ਆਪਣੈ ਸੁਚੇਤ ॥ naanak guroo na chetanee man aapanai suchet |

6

ਛੁਟੇ ਤਿਲ ਬੂਆੜ ਜਿਉ ਸੁੰਞੇ ਅੰਦਰਿ ਖੇਤ ॥ chhutte til booaarr jiau sunye andar khet |

7

ਖੇਤੈ ਅੰਦਰਿ ਛੁਟਿਆ ਕਹੁ ਨਾਨਕ ਸਉ ਨਾਹ ॥ khetai andar chhuttiaa kahu naanak sau naah |

8

ਫਲੀਅਹਿ ਫੁਲੀਅਹਿ ਬਪੁੜੇ ਭੀ ਤਨ ਵਿਚਿ ਸੁਆਹ ॥੩॥ faleeeh fuleeeh bapurre bhee tan vich suaah |3|

9

ਪਉੜੀ ॥ paurree |

10

ਆਪੀਨੑੈ ਆਪੁ ਸਾਜਿਓ ਆਪੀਨੑੈ ਰਚਿਓ ਨਾਉ ॥ aapeenai aap saajio aapeenai rachio naau |

11

ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ ॥ duyee kudarat saajeeai kar aasan ddittho chaau |

12

ਦਾਤਾ ਕਰਤਾ ਆਪਿ ਤੂੰ ਤੁਸਿ ਦੇਵਹਿ ਕਰਹਿ ਪਸਾਉ ॥ daataa karataa aap toon tus deveh kareh pasaau |

13

ਤੂੰ ਜਾਣੋਈ ਸਭਸੈ ਦੇ ਲੈਸਹਿ ਜਿੰਦੁ ਕਵਾਉ ॥ toon jaanoee sabhasai de laiseh jind kavaau |

14

ਕਰਿ ਆਸਣੁ ਡਿਠੋ ਚਾਉ ॥੧॥ kar aasan ddittho chaau |1|

15

ਸਲੋਕੁ ਮਃ ੧ ॥ salok mahalaa 1 |

16

ਸਚੇ ਤੇਰੇ ਖੰਡ ਸਚੇ ਬ੍ਰਹਮੰਡ ॥ sache tere khandd sache brahamandd |

17

ਸਚੇ ਤੇਰੇ ਲੋਅ ਸਚੇ ਆਕਾਰ ॥ sache tere loa sache aakaar |

18

ਸਚੇ ਤੇਰੇ ਕਰਣੇ ਸਰਬ ਬੀਚਾਰ ॥ sache tere karane sarab beechaar |

19

ਸਚਾ ਤੇਰਾ ਅਮਰੁ ਸਚਾ ਦੀਬਾਣੁ ॥ sachaa teraa amar sachaa deebaan |

20

ਸਚਾ ਤੇਰਾ ਹੁਕਮੁ ਸਚਾ ਫੁਰਮਾਣੁ ॥ sachaa teraa hukam sachaa furamaan |

21

ਸਚਾ ਤੇਰਾ ਕਰਮੁ ਸਚਾ ਨੀਸਾਣੁ ॥ sachaa teraa karam sachaa neesaan |

22

ਸਚੇ ਤੁਧੁ ਆਖਹਿ ਲਖ ਕਰੋੜਿ ॥ sache tudh aakheh lakh karorr |

23

ਸਚੈ ਸਭਿ ਤਾਣਿ ਸਚੈ ਸਭਿ ਜੋਰਿ ॥ sachai sabh taan sachai sabh jor |

24

ਸਚੀ ਤੇਰੀ ਸਿਫਤਿ ਸਚੀ ਸਾਲਾਹ ॥ sachee teree sifat sachee saalaah |

25

ਸਚੀ ਤੇਰੀ ਕੁਦਰਤਿ ਸਚੇ ਪਾਤਿਸਾਹ ॥ sachee teree kudarat sache paatisaah |

26

ਨਾਨਕ ਸਚੁ ਧਿਆਇਨਿ ਸਚੁ ॥ naanak sach dhiaaein sach |

27

ਜੋ ਮਰਿ ਜੰਮੇ ਸੁ ਕਚੁ ਨਿਕਚੁ ॥੧॥ jo mar jame su kach nikach |1|

28

ਮਃ ੧ ॥ mahalaa 1 |

29

ਵਡੀ ਵਡਿਆਈ ਜਾ ਵਡਾ ਨਾਉ ॥ vaddee vaddiaaee jaa vaddaa naau |

30

ਵਡੀ ਵਡਿਆਈ ਜਾ ਸਚੁ ਨਿਆਉ ॥ vaddee vaddiaaee jaa sach niaau |

31

ਵਡੀ ਵਡਿਆਈ ਜਾ ਨਿਹਚਲ ਥਾਉ ॥ vaddee vaddiaaee jaa nihachal thaau |

32

ਵਡੀ ਵਡਿਆਈ ਜਾਣੈ ਆਲਾਉ ॥ vaddee vaddiaaee jaanai aalaau |

33

ਵਡੀ ਵਡਿਆਈ ਬੁਝੈ ਸਭਿ ਭਾਉ ॥ vaddee vaddiaaee bujhai sabh bhaau |

34

ਵਡੀ ਵਡਿਆਈ ਜਾ ਪੁਛਿ ਨ ਦਾਤਿ ॥ vaddee vaddiaaee jaa puchh na daat |

35

ਵਡੀ ਵਡਿਆਈ ਜਾ ਆਪੇ ਆਪਿ ॥ vaddee vaddiaaee jaa aape aap |

36

ਨਾਨਕ ਕਾਰ ਨ ਕਥਨੀ ਜਾਇ ॥ naanak kaar na kathanee jaae |

37

ਕੀਤਾ ਕਰਣਾ ਸਰਬ ਰਜਾਇ ॥੨॥ keetaa karanaa sarab rajaae |2|

38

ਮਹਲਾ ੨ ॥ mahalaa 2 |

39

ਇਹੁ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ ॥ eihu jag sachai kee hai kottharree sache kaa vich vaas |

40

ਇਕਨੑਾ ਹੁਕਮਿ ਸਮਾਇ ਲਏ ਇਕਨੑਾ ਹੁਕਮੇ ਕਰੇ ਵਿਣਾਸੁ ॥ eikanaa hukam samaae le ikanaa hukame kare vinaas |

41

ਇਕਨੑਾ ਭਾਣੈ ਕਢਿ ਲਏ ਇਕਨੑਾ ਮਾਇਆ ਵਿਚਿ ਨਿਵਾਸੁ ॥ eikanaa bhaanai kadt le ikanaa maaeaa vich nivaas |

42

ਏਵ ਭਿ ਆਖਿ ਨ ਜਾਪਈ ਜਿ ਕਿਸੈ ਆਣੇ ਰਾਸਿ ॥ ev bhi aakh na jaapee ji kisai aane raas |

43

ਨਾਨਕ ਗੁਰਮੁਖਿ ਜਾਣੀਐ ਜਾ ਕਉ ਆਪਿ ਕਰੇ ਪਰਗਾਸੁ ॥੩॥ naanak guramukh jaaneeai jaa kau aap kare paragaas |3|

44

ਪਉੜੀ ॥ paurree |

45

ਨਾਨਕ ਜੀਅ ਉਪਾਇ ਕੈ ਲਿਖਿ ਨਾਵੈ ਧਰਮੁ ਬਹਾਲਿਆ ॥ naanak jeea upaae kai likh naavai dharam bahaaliaa |

46

ਓਥੈ ਸਚੇ ਹੀ ਸਚਿ ਨਿਬੜੈ ਚੁਣਿ ਵਖਿ ਕਢੇ ਜਜਮਾਲਿਆ ॥ othai sache hee sach nibarrai chun vakh kadte jajamaaliaa |

47

ਥਾਉ ਨ ਪਾਇਨਿ ਕੂੜਿਆਰ ਮੁਹ ਕਾਲੑੈ ਦੋਜਕਿ ਚਾਲਿਆ ॥ thaau na paaein koorriaar muh kaalai dojak chaaliaa |

48

ਤੇਰੈ ਨਾਇ ਰਤੇ ਸੇ ਜਿਣਿ ਗਏ ਹਾਰਿ ਗਏ ਸਿ ਠਗਣ ਵਾਲਿਆ ॥ terai naae rate se jin ge haar ge si tthagan vaaliaa |

49

ਲਿਖਿ ਨਾਵੈ ਧਰਮੁ ਬਹਾਲਿਆ ॥੨॥ likh naavai dharam bahaaliaa |2|

50

ਸਲੋਕ ਮਃ ੧ ॥ salok mahalaa 1 |

51

ਵਿਸਮਾਦੁ ਨਾਦ ਵਿਸਮਾਦੁ ਵੇਦ ॥ visamaad naad visamaad ved |

52

ਵਿਸਮਾਦੁ ਜੀਅ ਵਿਸਮਾਦੁ ਭੇਦ ॥ visamaad jeea visamaad bhed |

53

ਵਿਸਮਾਦੁ ਰੂਪ ਵਿਸਮਾਦੁ ਰੰਗ ॥ visamaad roop visamaad rang |

54

ਵਿਸਮਾਦੁ ਨਾਗੇ ਫਿਰਹਿ ਜੰਤ ॥ visamaad naage fireh jant |

Original Gurmukhi with romanized transliteration, via the GurbaniNow API. An English translation will be added once a cleared translation is available.