U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-301 71

Text

1

ਜਜਿ ਕਾਜਿ ਪਰਥਾਇ ਸੁਹਾਈ ॥੧॥ ਰਹਾਉ ॥ jaj kaaj parathaae suhaaee |1| rahaau |

2

ਜਿਚਰੁ ਵਸੀ ਪਿਤਾ ਕੈ ਸਾਥਿ ॥ jichar vasee pitaa kai saath |

3

ਤਿਚਰੁ ਕੰਤੁ ਬਹੁ ਫਿਰੈ ਉਦਾਸਿ ॥ tichar kant bahu firai udaas |

4

ਕਰਿ ਸੇਵਾ ਸਤ ਪੁਰਖੁ ਮਨਾਇਆ ॥ kar sevaa sat purakh manaaeaa |

5

ਗੁਰਿ ਆਣੀ ਘਰ ਮਹਿ ਤਾ ਸਰਬ ਸੁਖ ਪਾਇਆ ॥੨॥ gur aanee ghar meh taa sarab sukh paaeaa |2|

6

ਬਤੀਹ ਸੁਲਖਣੀ ਸਚੁ ਸੰਤਤਿ ਪੂਤ ॥ bateeh sulakhanee sach santat poot |

7

ਆਗਿਆਕਾਰੀ ਸੁਘੜ ਸਰੂਪ ॥ aagiaakaaree sugharr saroop |

8

ਇਛ ਪੂਰੇ ਮਨ ਕੰਤ ਸੁਆਮੀ ॥ eichh poore man kant suaamee |

9

ਸਗਲ ਸੰਤੋਖੀ ਦੇਰ ਜੇਠਾਨੀ ॥੩॥ sagal santokhee der jetthaanee |3|

10

ਸਭ ਪਰਵਾਰੈ ਮਾਹਿ ਸਰੇਸਟ ॥ sabh paravaarai maeh saresatt |

11

ਮਤੀ ਦੇਵੀ ਦੇਵਰ ਜੇਸਟ ॥ matee devee devar jesatt |

12

ਧੰਨੁ ਸੁ ਗ੍ਰਿਹੁ ਜਿਤੁ ਪ੍ਰਗਟੀ ਆਇ ॥ dhan su grihu jit pragattee aae |

13

ਜਨ ਨਾਨਕ ਸੁਖੇ ਸੁਖਿ ਵਿਹਾਇ ॥੪॥੩॥ jan naanak sukhe sukh vihaae |4|3|

14

ਆਸਾ ਮਹਲਾ ੫ ॥ aasaa mahalaa 5 |

15

ਮਤਾ ਕਰਉ ਸੋ ਪਕਨਿ ਨ ਦੇਈ ॥ mataa krau so pakan na deee |

16

ਸੀਲ ਸੰਜਮ ਕੈ ਨਿਕਟਿ ਖਲੋਈ ॥ seel sanjam kai nikatt khaloee |

17

ਵੇਸ ਕਰੇ ਬਹੁ ਰੂਪ ਦਿਖਾਵੈ ॥ ves kare bahu roop dikhaavai |

18

ਗ੍ਰਿਹਿ ਬਸਨਿ ਨ ਦੇਈ ਵਖਿ ਵਖਿ ਭਰਮਾਵੈ ॥੧॥ grihi basan na deee vakh vakh bharamaavai |1|

19

ਘਰ ਕੀ ਨਾਇਕਿ ਘਰ ਵਾਸੁ ਨ ਦੇਵੈ ॥ ghar kee naaeik ghar vaas na devai |

20

ਜਤਨ ਕਰਉ ਉਰਝਾਇ ਪਰੇਵੈ ॥੧॥ ਰਹਾਉ ॥ jatan krau urajhaae parevai |1| rahaau |

21

ਧੁਰ ਕੀ ਭੇਜੀ ਆਈ ਆਮਰਿ ॥ dhur kee bhejee aaee aamar |

22

ਨਉ ਖੰਡ ਜੀਤੇ ਸਭਿ ਥਾਨ ਥਨੰਤਰ ॥ nau khandd jeete sabh thaan thanantar |

23

ਤਟਿ ਤੀਰਥਿ ਨ ਛੋਡੈ ਜੋਗ ਸੰਨਿਆਸ ॥ tatt teerath na chhoddai jog saniaas |

24

ਪੜਿ ਥਾਕੇ ਸਿੰਮ੍ਰਿਤਿ ਬੇਦ ਅਭਿਆਸ ॥੨॥ parr thaake sinmrit bed abhiaas |2|

25

ਜਹ ਬੈਸਉ ਤਹ ਨਾਲੇ ਬੈਸੈ ॥ jeh baisau teh naale baisai |

26

ਸਗਲ ਭਵਨ ਮਹਿ ਸਬਲ ਪ੍ਰਵੇਸੈ ॥ sagal bhavan meh sabal pravesai |

27

ਹੋਛੀ ਸਰਣਿ ਪਇਆ ਰਹਣੁ ਨ ਪਾਈ ॥ hochhee saran peaa rehan na paaee |

28

ਕਹੁ ਮੀਤਾ ਹਉ ਕੈ ਪਹਿ ਜਾਈ ॥੩॥ kahu meetaa hau kai peh jaaee |3|

29

ਸੁਣਿ ਉਪਦੇਸੁ ਸਤਿਗੁਰ ਪਹਿ ਆਇਆ ॥ sun upades satigur peh aaeaa |

30

ਗੁਰਿ ਹਰਿ ਹਰਿ ਨਾਮੁ ਮੋਹਿ ਮੰਤ੍ਰੁ ਦ੍ਰਿੜਾਇਆ ॥ gur har har naam mohi mantru drirraaeaa |

31

ਨਿਜ ਘਰਿ ਵਸਿਆ ਗੁਣ ਗਾਇ ਅਨੰਤਾ ॥ nij ghar vasiaa gun gaae anantaa |

32

ਪ੍ਰਭੁ ਮਿਲਿਓ ਨਾਨਕ ਭਏ ਅਚਿੰਤਾ ॥੪॥ prabh milio naanak bhe achintaa |4|

33

ਘਰੁ ਮੇਰਾ ਇਹ ਨਾਇਕਿ ਹਮਾਰੀ ॥ ghar meraa ih naaeik hamaaree |

34

ਇਹ ਆਮਰਿ ਹਮ ਗੁਰਿ ਕੀਏ ਦਰਬਾਰੀ ॥੧॥ ਰਹਾਉ ਦੂਜਾ ॥੪॥੪॥ eih aamar ham gur kee darabaaree |1| rahaau doojaa |4|4|

35

ਆਸਾ ਮਹਲਾ ੫ ॥ aasaa mahalaa 5 |

36

ਪ੍ਰਥਮੇ ਮਤਾ ਜਿ ਪਤ੍ਰੀ ਚਲਾਵਉ ॥ prathame mataa ji patree chalaavau |

37

ਦੁਤੀਏ ਮਤਾ ਦੁਇ ਮਾਨੁਖ ਪਹੁਚਾਵਉ ॥ dutee mataa due maanukh pahuchaavau |

38

ਤ੍ਰਿਤੀਏ ਮਤਾ ਕਿਛੁ ਕਰਉ ਉਪਾਇਆ ॥ tritee mataa kichh krau upaaeaa |

39

ਮੈ ਸਭੁ ਕਿਛੁ ਛੋਡਿ ਪ੍ਰਭ ਤੁਹੀ ਧਿਆਇਆ ॥੧॥ mai sabh kichh chhodd prabh tuhee dhiaaeaa |1|

40

ਮਹਾ ਅਨੰਦ ਅਚਿੰਤ ਸਹਜਾਇਆ ॥ mahaa anand achint sahajaaeaa |

41

ਦੁਸਮਨ ਦੂਤ ਮੁਏ ਸੁਖੁ ਪਾਇਆ ॥੧॥ ਰਹਾਉ ॥ dusaman doot mue sukh paaeaa |1| rahaau |

42

ਸਤਿਗੁਰਿ ਮੋ ਕਉ ਦੀਆ ਉਪਦੇਸੁ ॥ satigur mo kau deea upades |

43

ਜੀਉ ਪਿੰਡੁ ਸਭੁ ਹਰਿ ਕਾ ਦੇਸੁ ॥ jeeo pindd sabh har kaa des |

44

ਜੋ ਕਿਛੁ ਕਰੀ ਸੁ ਤੇਰਾ ਤਾਣੁ ॥ jo kichh karee su teraa taan |

45

ਤੂੰ ਮੇਰੀ ਓਟ ਤੂੰਹੈ ਦੀਬਾਣੁ ॥੨॥ toon meree ott toonhai deebaan |2|

46

ਤੁਧਨੋ ਛੋਡਿ ਜਾਈਐ ਪ੍ਰਭ ਕੈਂ ਧਰਿ ॥ tudhano chhodd jaaeeai prabh kain dhar |

47

ਆਨ ਨ ਬੀਆ ਤੇਰੀ ਸਮਸਰਿ ॥ aan na beea teree samasar |

48

ਤੇਰੇ ਸੇਵਕ ਕਉ ਕਿਸ ਕੀ ਕਾਣਿ ॥ tere sevak kau kis kee kaan |

49

ਸਾਕਤੁ ਭੂਲਾ ਫਿਰੈ ਬੇਬਾਣਿ ॥੩॥ saakat bhoolaa firai bebaan |3|

50

ਤੇਰੀ ਵਡਿਆਈ ਕਹੀ ਨ ਜਾਇ ॥ teree vaddiaaee kahee na jaae |

51

ਜਹ ਕਹ ਰਾਖਿ ਲੈਹਿ ਗਲਿ ਲਾਇ ॥ jeh keh raakh laihi gal laae |

52

ਨਾਨਕ ਦਾਸ ਤੇਰੀ ਸਰਣਾਈ ॥ naanak daas teree saranaaee |

53

ਪ੍ਰਭਿ ਰਾਖੀ ਪੈਜ ਵਜੀ ਵਾਧਾਈ ॥੪॥੫॥ prabh raakhee paij vajee vaadhaaee |4|5|

Original Gurmukhi with romanized transliteration, via the GurbaniNow API. An English translation will be added once a cleared translation is available.