U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-301 38

Text

1

ਉਰ ਨ ਭੀਜੈ ਪਗੁ ਨਾ ਖਿਸੈ ਹਰਿ ਦਰਸਨ ਕੀ ਆਸਾ ॥੧॥ aur na bheejai pag naa khisai har darasan kee aasaa |1|

2

ਉਡਹੁ ਨ ਕਾਗਾ ਕਾਰੇ ॥ auddahu na kaagaa kaare |

3

ਬੇਗਿ ਮਿਲੀਜੈ ਅਪੁਨੇ ਰਾਮ ਪਿਆਰੇ ॥੧॥ ਰਹਾਉ ॥ beg mileejai apune raam piaare |1| rahaau |

4

ਕਹਿ ਕਬੀਰ ਜੀਵਨ ਪਦ ਕਾਰਨਿ ਹਰਿ ਕੀ ਭਗਤਿ ਕਰੀਜੈ ॥ keh kabeer jeevan pad kaaran har kee bhagat kareejai |

5

ਏਕੁ ਆਧਾਰੁ ਨਾਮੁ ਨਾਰਾਇਨ ਰਸਨਾ ਰਾਮੁ ਰਵੀਜੈ ॥੨॥੧॥੧੪॥੬੫॥ ek aadhaar naam naaraaein rasanaa raam raveejai |2|1|14|65|

6

ਰਾਗੁ ਗਉੜੀ ੧੧ ॥ raag gaurree 11 |

7

ਆਸ ਪਾਸ ਘਨ ਤੁਰਸੀ ਕਾ ਬਿਰਵਾ ਮਾਝ ਬਨਾ ਰਸਿ ਗਾਊਂ ਰੇ ॥ aas paas ghan turasee kaa biravaa maajh banaa ras gaaoon re |

8

ਉਆ ਕਾ ਸਰੂਪੁ ਦੇਖਿ ਮੋਹੀ ਗੁਆਰਨਿ ਮੋ ਕਉ ਛੋਡਿ ਨ ਆਉ ਨ ਜਾਹੂ ਰੇ ॥੧॥ auaa kaa saroop dekh mohee guaaran mo kau chhodd na aau na jaahoo re |1|

9

ਤੋਹਿ ਚਰਨ ਮਨੁ ਲਾਗੋ ਸਾਰਿੰਗਧਰ ॥ tohi charan man laago saaringadhar |

10

ਸੋ ਮਿਲੈ ਜੋ ਬਡਭਾਗੋ ॥੧॥ ਰਹਾਉ ॥ so milai jo baddabhaago |1| rahaau |

11

ਬਿੰਦ੍ਰਾਬਨ ਮਨ ਹਰਨ ਮਨੋਹਰ ਕ੍ਰਿਸਨ ਚਰਾਵਤ ਗਾਊ ਰੇ ॥ bindraaban man haran manohar krisan charaavat gaaoo re |

12

ਜਾ ਕਾ ਠਾਕੁਰੁ ਤੁਹੀ ਸਾਰਿੰਗਧਰ ਮੋਹਿ ਕਬੀਰਾ ਨਾਊ ਰੇ ॥੨॥੨॥੧੫॥੬੬॥ jaa kaa tthaakur tuhee saaringadhar mohi kabeeraa naaoo re |2|2|15|66|

13

ਗਉੜੀ ਪੂਰਬੀ ੧੨ ॥ gaurree poorabee 12 |

14

ਬਿਪਲ ਬਸਤ੍ਰ ਕੇਤੇ ਹੈ ਪਹਿਰੇ ਕਿਆ ਬਨ ਮਧੇ ਬਾਸਾ ॥ bipal basatr kete hai pahire kiaa ban madhe baasaa |

15

ਕਹਾ ਭਇਆ ਨਰ ਦੇਵਾ ਧੋਖੇ ਕਿਆ ਜਲਿ ਬੋਰਿਓ ਗਿਆਤਾ ॥੧॥ kahaa bheaa nar devaa dhokhe kiaa jal borio giaataa |1|

16

ਜੀਅਰੇ ਜਾਹਿਗਾ ਮੈ ਜਾਨਾਂ ॥ jeeare jaahigaa mai jaanaan |

17

ਅਬਿਗਤ ਸਮਝੁ ਇਆਨਾ ॥ abigat samajh eaanaa |

18

ਜਤ ਜਤ ਦੇਖਉ ਬਹੁਰਿ ਨ ਪੇਖਉ ਸੰਗਿ ਮਾਇਆ ਲਪਟਾਨਾ ॥੧॥ ਰਹਾਉ ॥ jat jat dekhau bahur na pekhau sang maaeaa lapattaanaa |1| rahaau |

19

ਗਿਆਨੀ ਧਿਆਨੀ ਬਹੁ ਉਪਦੇਸੀ ਇਹੁ ਜਗੁ ਸਗਲੋ ਧੰਧਾ ॥ giaanee dhiaanee bahu upadesee ihu jag sagalo dhandhaa |

20

ਕਹਿ ਕਬੀਰ ਇਕ ਰਾਮ ਨਾਮ ਬਿਨੁ ਇਆ ਜਗੁ ਮਾਇਆ ਅੰਧਾ ॥੨॥੧॥੧੬॥੬੭॥ keh kabeer ik raam naam bin eaa jag maaeaa andhaa |2|1|16|67|

21

ਗਉੜੀ ੧੨ ॥ gaurree 12 |

22

ਮਨ ਰੇ ਛਾਡਹੁ ਭਰਮੁ ਪ੍ਰਗਟ ਹੋਇ ਨਾਚਹੁ ਇਆ ਮਾਇਆ ਕੇ ਡਾਂਡੇ ॥ man re chhaaddahu bharam pragatt hoe naachahu eaa maaeaa ke ddaandde |

23

ਸੂਰੁ ਕਿ ਸਨਮੁਖ ਰਨ ਤੇ ਡਰਪੈ ਸਤੀ ਕਿ ਸਾਂਚੈ ਭਾਂਡੇ ॥੧॥ soor ki sanamukh ran te ddarapai satee ki saanchai bhaandde |1|

24

ਡਗਮਗ ਛਾਡਿ ਰੇ ਮਨ ਬਉਰਾ ॥ ddagamag chhaadd re man bauraa |

25

ਅਬ ਤਉ ਜਰੇ ਮਰੇ ਸਿਧਿ ਪਾਈਐ ਲੀਨੋ ਹਾਥਿ ਸੰਧਉਰਾ ॥੧॥ ਰਹਾਉ ॥ ab tau jare mare sidh paaeeai leeno haath sandhauraa |1| rahaau |

26

ਕਾਮ ਕ੍ਰੋਧ ਮਾਇਆ ਕੇ ਲੀਨੇ ਇਆ ਬਿਧਿ ਜਗਤੁ ਬਿਗੂਤਾ ॥ kaam krodh maaeaa ke leene eaa bidh jagat bigootaa |

27

ਕਹਿ ਕਬੀਰ ਰਾਜਾ ਰਾਮ ਨ ਛੋਡਉ ਸਗਲ ਊਚ ਤੇ ਊਚਾ ॥੨॥੨॥੧੭॥੬੮॥ keh kabeer raajaa raam na chhoddau sagal aooch te aoochaa |2|2|17|68|

28

ਗਉੜੀ ੧੩ ॥ gaurree 13 |

29

ਫੁਰਮਾਨੁ ਤੇਰਾ ਸਿਰੈ ਊਪਰਿ ਫਿਰਿ ਨ ਕਰਤ ਬੀਚਾਰ ॥ furamaan teraa sirai aoopar fir na karat beechaar |

30

ਤੁਹੀ ਦਰੀਆ ਤੁਹੀ ਕਰੀਆ ਤੁਝੈ ਤੇ ਨਿਸਤਾਰ ॥੧॥ tuhee dareea tuhee kareea tujhai te nisataar |1|

31

ਬੰਦੇ ਬੰਦਗੀ ਇਕਤੀਆਰ ॥ bande bandagee ikateeaar |

32

ਸਾਹਿਬੁ ਰੋਸੁ ਧਰਉ ਕਿ ਪਿਆਰੁ ॥੧॥ ਰਹਾਉ ॥ saahib ros dhrau ki piaar |1| rahaau |

33

ਨਾਮੁ ਤੇਰਾ ਆਧਾਰੁ ਮੇਰਾ ਜਿਉ ਫੂਲੁ ਜਈ ਹੈ ਨਾਰਿ ॥ naam teraa aadhaar meraa jiau fool jee hai naar |

34

ਕਹਿ ਕਬੀਰ ਗੁਲਾਮੁ ਘਰ ਕਾ ਜੀਆਇ ਭਾਵੈ ਮਾਰਿ ॥੨॥੧੮॥੬੯॥ keh kabeer gulaam ghar kaa jeeae bhaavai maar |2|18|69|

35

ਗਉੜੀ₅ ॥ gaurree₅ |

36

ਲਖ ਚਉਰਾਸੀਹ ਜੀਅ ਜੋਨਿ ਮਹਿ ਭ੍ਰਮਤ ਨੰਦੁ ਬਹੁ ਥਾਕੋ ਰੇ ॥ lakh chauraaseeh jeea jon meh bhramat nand bahu thaako re |

37

ਭਗਤਿ ਹੇਤਿ ਅਵਤਾਰੁ ਲੀਓ ਹੈ ਭਾਗੁ ਬਡੋ ਬਪੁਰਾ ਕੋ ਰੇ ॥੧॥ bhagat het avataar leeo hai bhaag baddo bapuraa ko re |1|

38

ਤੁਮੑ ਜੁ ਕਹਤ ਹਉ ਨੰਦ ਕੋ ਨੰਦਨੁ ਨੰਦ ਸੁ ਨੰਦਨੁ ਕਾ ਕੋ ਰੇ ॥ tuma ju kehat hau nand ko nandan nand su nandan kaa ko re |

39

ਧਰਨਿ ਅਕਾਸੁ ਦਸੋ ਦਿਸ ਨਾਹੀ ਤਬ ਇਹੁ ਨੰਦੁ ਕਹਾ ਥੋ ਰੇ ॥੧॥ ਰਹਾਉ ॥ dharan akaas daso dis naahee tab ihu nand kahaa tho re |1| rahaau |

Original Gurmukhi with romanized transliteration, via the GurbaniNow API. An English translation will be added once a cleared translation is available.