U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-201 84

Text

1

ਨਾਨਕ ਕੈ ਮਨਿ ਇਹੁ ਅਨਰਾਉ ॥੧॥ naanak kai man ihu anaraau |1|

2

ਮਨਸਾ ਪੂਰਨ ਸਰਨਾ ਜੋਗ ॥ manasaa pooran saranaa jog |

3

ਜੋ ਕਰਿ ਪਾਇਆ ਸੋਈ ਹੋਗੁ ॥ jo kar paaeaa soee hog |

4

ਹਰਨ ਭਰਨ ਜਾ ਕਾ ਨੇਤ੍ਰ ਫੋਰੁ ॥ haran bharan jaa kaa netr for |

5

ਤਿਸ ਕਾ ਮੰਤ੍ਰੁ ਨ ਜਾਨੈ ਹੋਰੁ ॥ tis kaa mantru na jaanai hor |

6

ਅਨਦ ਰੂਪ ਮੰਗਲ ਸਦ ਜਾ ਕੈ ॥ anad roop mangal sad jaa kai |

7

ਸਰਬ ਥੋਕ ਸੁਨੀਅਹਿ ਘਰਿ ਤਾ ਕੈ ॥ sarab thok suneeeh ghar taa kai |

8

ਰਾਜ ਮਹਿ ਰਾਜੁ ਜੋਗ ਮਹਿ ਜੋਗੀ ॥ raaj meh raaj jog meh jogee |

9

ਤਪ ਮਹਿ ਤਪੀਸਰੁ ਗ੍ਰਿਹਸਤ ਮਹਿ ਭੋਗੀ ॥ tap meh tapeesar grihasat meh bhogee |

10

ਧਿਆਇ ਧਿਆਇ ਭਗਤਹ ਸੁਖੁ ਪਾਇਆ ॥ dhiaae dhiaae bhagatah sukh paaeaa |

11

ਨਾਨਕ ਤਿਸੁ ਪੁਰਖ ਕਾ ਕਿਨੈ ਅੰਤੁ ਨ ਪਾਇਆ ॥੨॥ naanak tis purakh kaa kinai ant na paaeaa |2|

12

ਜਾ ਕੀ ਲੀਲਾ ਕੀ ਮਿਤਿ ਨਾਹਿ ॥ jaa kee leelaa kee mit naeh |

13

ਸਗਲ ਦੇਵ ਹਾਰੇ ਅਵਗਾਹਿ ॥ sagal dev haare avagaeh |

14

ਪਿਤਾ ਕਾ ਜਨਮੁ ਕਿ ਜਾਨੈ ਪੂਤੁ ॥ pitaa kaa janam ki jaanai poot |

15

ਸਗਲ ਪਰੋਈ ਅਪੁਨੈ ਸੂਤਿ ॥ sagal paroee apunai soot |

16

ਸੁਮਤਿ ਗਿਆਨੁ ਧਿਆਨੁ ਜਿਨ ਦੇਇ ॥ sumat giaan dhiaan jin dee |

17

ਜਨ ਦਾਸ ਨਾਮੁ ਧਿਆਵਹਿ ਸੇਇ ॥ jan daas naam dhiaaveh see |

18

ਤਿਹੁ ਗੁਣ ਮਹਿ ਜਾ ਕਉ ਭਰਮਾਏ ॥ tihu gun meh jaa kau bharamaae |

19

ਜਨਮਿ ਮਰੈ ਫਿਰਿ ਆਵੈ ਜਾਏ ॥ janam marai fir aavai jaae |

20

ਊਚ ਨੀਚ ਤਿਸ ਕੇ ਅਸਥਾਨ ॥ aooch neech tis ke asathaan |

21

ਜੈਸਾ ਜਨਾਵੈ ਤੈਸਾ ਨਾਨਕ ਜਾਨ ॥੩॥ jaisaa janaavai taisaa naanak jaan |3|

22

ਨਾਨਾ ਰੂਪ ਨਾਨਾ ਜਾ ਕੇ ਰੰਗ ॥ naanaa roop naanaa jaa ke rang |

23

ਨਾਨਾ ਭੇਖ ਕਰਹਿ ਇਕ ਰੰਗ ॥ naanaa bhekh kareh ik rang |

24

ਨਾਨਾ ਬਿਧਿ ਕੀਨੋ ਬਿਸਥਾਰੁ ॥ naanaa bidh keeno bisathaar |

25

ਪ੍ਰਭੁ ਅਬਿਨਾਸੀ ਏਕੰਕਾਰੁ ॥ prabh abinaasee ekankaar |

26

ਨਾਨਾ ਚਲਿਤ ਕਰੇ ਖਿਨ ਮਾਹਿ ॥ naanaa chalit kare khin maeh |

27

ਪੂਰਿ ਰਹਿਓ ਪੂਰਨੁ ਸਭ ਠਾਇ ॥ poor rahio pooran sabh tthaae |

28

ਨਾਨਾ ਬਿਧਿ ਕਰਿ ਬਨਤ ਬਨਾਈ ॥ naanaa bidh kar banat banaaee |

29

ਅਪਨੀ ਕੀਮਤਿ ਆਪੇ ਪਾਈ ॥ apanee keemat aape paaee |

30

ਸਭ ਘਟ ਤਿਸ ਕੇ ਸਭ ਤਿਸ ਕੇ ਠਾਉ ॥ sabh ghatt tis ke sabh tis ke tthaau |

31

ਜਪਿ ਜਪਿ ਜੀਵੈ ਨਾਨਕ ਹਰਿ ਨਾਉ ॥੪॥ jap jap jeevai naanak har naau |4|

32

ਨਾਮ ਕੇ ਧਾਰੇ ਸਗਲੇ ਜੰਤ ॥ naam ke dhaare sagale jant |

33

ਨਾਮ ਕੇ ਧਾਰੇ ਖੰਡ ਬ੍ਰਹਮੰਡ ॥ naam ke dhaare khandd brahamandd |

34

ਨਾਮ ਕੇ ਧਾਰੇ ਸਿਮ੍ਰਿਤਿ ਬੇਦ ਪੁਰਾਨ ॥ naam ke dhaare simrit bed puraan |

35

ਨਾਮ ਕੇ ਧਾਰੇ ਸੁਨਨ ਗਿਆਨ ਧਿਆਨ ॥ naam ke dhaare sunan giaan dhiaan |

36

ਨਾਮ ਕੇ ਧਾਰੇ ਆਗਾਸ ਪਾਤਾਲ ॥ naam ke dhaare aagaas paataal |

37

ਨਾਮ ਕੇ ਧਾਰੇ ਸਗਲ ਆਕਾਰ ॥ naam ke dhaare sagal aakaar |

38

ਨਾਮ ਕੇ ਧਾਰੇ ਪੁਰੀਆ ਸਭ ਭਵਨ ॥ naam ke dhaare pureea sabh bhavan |

39

ਨਾਮ ਕੈ ਸੰਗਿ ਉਧਰੇ ਸੁਨਿ ਸ੍ਰਵਨ ॥ naam kai sang udhare sun sravan |

40

ਕਰਿ ਕਿਰਪਾ ਜਿਸੁ ਆਪਨੈ ਨਾਮਿ ਲਾਏ ॥ kar kirapaa jis aapanai naam laae |

41

ਨਾਨਕ ਚਉਥੇ ਪਦ ਮਹਿ ਸੋ ਜਨੁ ਗਤਿ ਪਾਏ ॥੫॥ naanak chauthe pad meh so jan gat paae |5|

42

ਰੂਪੁ ਸਤਿ ਜਾ ਕਾ ਸਤਿ ਅਸਥਾਨੁ ॥ roop sat jaa kaa sat asathaan |

43

ਪੁਰਖੁ ਸਤਿ ਕੇਵਲ ਪਰਧਾਨੁ ॥ purakh sat keval paradhaan |

44

ਕਰਤੂਤਿ ਸਤਿ ਸਤਿ ਜਾ ਕੀ ਬਾਣੀ ॥ karatoot sat sat jaa kee baanee |

45

ਸਤਿ ਪੁਰਖ ਸਭ ਮਾਹਿ ਸਮਾਣੀ ॥ sat purakh sabh maeh samaanee |

46

ਸਤਿ ਕਰਮੁ ਜਾ ਕੀ ਰਚਨਾ ਸਤਿ ॥ sat karam jaa kee rachanaa sat |

47

ਮੂਲੁ ਸਤਿ ਸਤਿ ਉਤਪਤਿ ॥ mool sat sat utapat |

48

ਸਤਿ ਕਰਣੀ ਨਿਰਮਲ ਨਿਰਮਲੀ ॥ sat karanee niramal niramalee |

49

ਜਿਸਹਿ ਬੁਝਾਏ ਤਿਸਹਿ ਸਭ ਭਲੀ ॥ jiseh bujhaae tiseh sabh bhalee |

50

ਸਤਿ ਨਾਮੁ ਪ੍ਰਭ ਕਾ ਸੁਖਦਾਈ ॥ sat naam prabh kaa sukhadaaee |

51

ਬਿਸ੍ਵਾਸੁ ਸਤਿ ਨਾਨਕ ਗੁਰ ਤੇ ਪਾਈ ॥੬॥ bisvaas sat naanak gur te paaee |6|

52

ਸਤਿ ਬਚਨ ਸਾਧੂ ਉਪਦੇਸ ॥ sat bachan saadhoo upades |

53

ਸਤਿ ਤੇ ਜਨ ਜਾ ਕੈ ਰਿਦੈ ਪ੍ਰਵੇਸ ॥ sat te jan jaa kai ridai praves |

54

ਸਤਿ ਨਿਰਤਿ ਬੂਝੈ ਜੇ ਕੋਇ ॥ sat nirat boojhai je koe |

55

ਨਾਮੁ ਜਪਤ ਤਾ ਕੀ ਗਤਿ ਹੋਇ ॥ naam japat taa kee gat hoe |

56

ਆਪਿ ਸਤਿ ਕੀਆ ਸਭੁ ਸਤਿ ॥ aap sat keea sabh sat |

57

ਆਪੇ ਜਾਨੈ ਅਪਨੀ ਮਿਤਿ ਗਤਿ ॥ aape jaanai apanee mit gat |

Original Gurmukhi with romanized transliteration, via the GurbaniNow API. An English translation will be added once a cleared translation is available.