U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-201 81

Text

1

ਜਿਸ ਨੋ ਕ੍ਰਿਪਾ ਕਰੈ ਤਿਸੁ ਆਪਨ ਨਾਮੁ ਦੇਇ ॥ jis no kripaa karai tis aapan naam dee |

2

ਬਡਭਾਗੀ ਨਾਨਕ ਜਨ ਸੇਇ ॥੮॥੧੩॥ baddabhaagee naanak jan see |8|13|

3

ਸਲੋਕੁ ॥ salok |

4

ਤਜਹੁ ਸਿਆਨਪ ਸੁਰਿ ਜਨਹੁ ਸਿਮਰਹੁ ਹਰਿ ਹਰਿ ਰਾਇ ॥ tajahu siaanap sur janahu simarahu har har raae |

5

ਏਕ ਆਸ ਹਰਿ ਮਨਿ ਰਖਹੁ ਨਾਨਕ ਦੂਖੁ ਭਰਮੁ ਭਉ ਜਾਇ ॥੧॥ ek aas har man rakhahu naanak dookh bharam bhau jaae |1|

6

ਅਸਟਪਦੀ ॥ asattapadee |

7

ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨੁ ॥ maanukh kee ttek brithee sabh jaan |

8

ਦੇਵਨ ਕਉ ਏਕੈ ਭਗਵਾਨੁ ॥ devan kau ekai bhagavaan |

9

ਜਿਸ ਕੈ ਦੀਐ ਰਹੈ ਅਘਾਇ ॥ jis kai deeai rahai aghaae |

10

ਬਹੁਰਿ ਨ ਤ੍ਰਿਸਨਾ ਲਾਗੈ ਆਇ ॥ bahur na trisanaa laagai aae |

11

ਮਾਰੈ ਰਾਖੈ ਏਕੋ ਆਪਿ ॥ maarai raakhai eko aap |

12

ਮਾਨੁਖ ਕੈ ਕਿਛੁ ਨਾਹੀ ਹਾਥਿ ॥ maanukh kai kichh naahee haath |

13

ਤਿਸ ਕਾ ਹੁਕਮੁ ਬੂਝਿ ਸੁਖੁ ਹੋਇ ॥ tis kaa hukam boojh sukh hoe |

14

ਤਿਸ ਕਾ ਨਾਮੁ ਰਖੁ ਕੰਠਿ ਪਰੋਇ ॥ tis kaa naam rakh kantth paroe |

15

ਸਿਮਰਿ ਸਿਮਰਿ ਸਿਮਰਿ ਪ੍ਰਭੁ ਸੋਇ ॥ simar simar simar prabh soe |

16

ਨਾਨਕ ਬਿਘਨੁ ਨ ਲਾਗੈ ਕੋਇ ॥੧॥ naanak bighan na laagai koe |1|

17

ਉਸਤਤਿ ਮਨ ਮਹਿ ਕਰਿ ਨਿਰੰਕਾਰ ॥ ausatat man meh kar nirankaar |

18

ਕਰਿ ਮਨ ਮੇਰੇ ਸਤਿ ਬਿਉਹਾਰ ॥ kar man mere sat biauhaar |

19

ਨਿਰਮਲ ਰਸਨਾ ਅੰਮ੍ਰਿਤੁ ਪੀਉ ॥ niramal rasanaa amrit peeo |

20

ਸਦਾ ਸੁਹੇਲਾ ਕਰਿ ਲੇਹਿ ਜੀਉ ॥ sadaa suhelaa kar lehi jeeo |

21

ਨੈਨਹੁ ਪੇਖੁ ਠਾਕੁਰ ਕਾ ਰੰਗੁ ॥ nainahu pekh tthaakur kaa rang |

22

ਸਾਧਸੰਗਿ ਬਿਨਸੈ ਸਭ ਸੰਗੁ ॥ saadhasang binasai sabh sang |

23

ਚਰਨ ਚਲਉ ਮਾਰਗਿ ਗੋਬਿੰਦ ॥ charan chlau maarag gobind |

24

ਮਿਟਹਿ ਪਾਪ ਜਪੀਐ ਹਰਿ ਬਿੰਦ ॥ mitteh paap japeeai har bind |

25

ਕਰ ਹਰਿ ਕਰਮ ਸ੍ਰਵਨਿ ਹਰਿ ਕਥਾ ॥ kar har karam sravan har kathaa |

26

ਹਰਿ ਦਰਗਹ ਨਾਨਕ ਊਜਲ ਮਥਾ ॥੨॥ har daragah naanak aoojal mathaa |2|

27

ਬਡਭਾਗੀ ਤੇ ਜਨ ਜਗ ਮਾਹਿ ॥ baddabhaagee te jan jag maeh |

28

ਸਦਾ ਸਦਾ ਹਰਿ ਕੇ ਗੁਨ ਗਾਹਿ ॥ sadaa sadaa har ke gun gaeh |

29

ਰਾਮ ਨਾਮ ਜੋ ਕਰਹਿ ਬੀਚਾਰ ॥ raam naam jo kareh beechaar |

30

ਸੇ ਧਨਵੰਤ ਗਨੀ ਸੰਸਾਰ ॥ se dhanavant ganee sansaar |

31

ਮਨਿ ਤਨਿ ਮੁਖਿ ਬੋਲਹਿ ਹਰਿ ਮੁਖੀ ॥ man tan mukh boleh har mukhee |

32

ਸਦਾ ਸਦਾ ਜਾਨਹੁ ਤੇ ਸੁਖੀ ॥ sadaa sadaa jaanahu te sukhee |

33

ਏਕੋ ਏਕੁ ਏਕੁ ਪਛਾਨੈ ॥ eko ek ek pachhaanai |

34

ਇਤ ਉਤ ਕੀ ਓਹੁ ਸੋਝੀ ਜਾਨੈ ॥ eit ut kee ohu sojhee jaanai |

35

ਨਾਮ ਸੰਗਿ ਜਿਸ ਕਾ ਮਨੁ ਮਾਨਿਆ ॥ naam sang jis kaa man maaniaa |

36

ਨਾਨਕ ਤਿਨਹਿ ਨਿਰੰਜਨੁ ਜਾਨਿਆ ॥੩॥ naanak tineh niranjan jaaniaa |3|

37

ਗੁਰ ਪ੍ਰਸਾਦਿ ਆਪਨ ਆਪੁ ਸੁਝੈ ॥ gur prasaad aapan aap sujhai |

38

ਤਿਸ ਕੀ ਜਾਨਹੁ ਤ੍ਰਿਸਨਾ ਬੁਝੈ ॥ tis kee jaanahu trisanaa bujhai |

39

ਸਾਧਸੰਗਿ ਹਰਿ ਹਰਿ ਜਸੁ ਕਹਤ ॥ saadhasang har har jas kehat |

40

ਸਰਬ ਰੋਗ ਤੇ ਓਹੁ ਹਰਿ ਜਨੁ ਰਹਤ ॥ sarab rog te ohu har jan rehat |

41

ਅਨਦਿਨੁ ਕੀਰਤਨੁ ਕੇਵਲ ਬਖੵਾਨੁ ॥ anadin keeratan keval bakhayaan |

42

ਗ੍ਰਿਹਸਤ ਮਹਿ ਸੋਈ ਨਿਰਬਾਨੁ ॥ grihasat meh soee nirabaan |

43

ਏਕ ਊਪਰਿ ਜਿਸੁ ਜਨ ਕੀ ਆਸਾ ॥ ek aoopar jis jan kee aasaa |

44

ਤਿਸ ਕੀ ਕਟੀਐ ਜਮ ਕੀ ਫਾਸਾ ॥ tis kee katteeai jam kee faasaa |

45

ਪਾਰਬ੍ਰਹਮ ਕੀ ਜਿਸੁ ਮਨਿ ਭੂਖ ॥ paarabraham kee jis man bhookh |

46

ਨਾਨਕ ਤਿਸਹਿ ਨ ਲਾਗਹਿ ਦੂਖ ॥੪॥ naanak tiseh na laageh dookh |4|

47

ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ ॥ jis kau har prabh man chit aavai |

48

ਸੋ ਸੰਤੁ ਸੁਹੇਲਾ ਨਹੀ ਡੁਲਾਵੈ ॥ so sant suhelaa nahee ddulaavai |

49

ਜਿਸੁ ਪ੍ਰਭੁ ਅਪੁਨਾ ਕਿਰਪਾ ਕਰੈ ॥ jis prabh apunaa kirapaa karai |

50

ਸੋ ਸੇਵਕੁ ਕਹੁ ਕਿਸ ਤੇ ਡਰੈ ॥ so sevak kahu kis te ddarai |

51

ਜੈਸਾ ਸਾ ਤੈਸਾ ਦ੍ਰਿਸਟਾਇਆ ॥ jaisaa saa taisaa drisattaaeaa |

52

ਅਪੁਨੇ ਕਾਰਜ ਮਹਿ ਆਪਿ ਸਮਾਇਆ ॥ apune kaaraj meh aap samaaeaa |

53

ਸੋਧਤ ਸੋਧਤ ਸੋਧਤ ਸੀਝਿਆ ॥ sodhat sodhat sodhat seejhiaa |

54

ਗੁਰ ਪ੍ਰਸਾਦਿ ਤਤੁ ਸਭੁ ਬੂਝਿਆ ॥ gur prasaad tat sabh boojhiaa |

55

ਜਬ ਦੇਖਉ ਤਬ ਸਭੁ ਕਿਛੁ ਮੂਲੁ ॥ jab dekhau tab sabh kichh mool |

56

ਨਾਨਕ ਸੋ ਸੂਖਮੁ ਸੋਈ ਅਸਥੂਲੁ ॥੫॥ naanak so sookham soee asathool |5|

57

ਨਹ ਕਿਛੁ ਜਨਮੈ ਨਹ ਕਿਛੁ ਮਰੈ ॥ neh kichh janamai neh kichh marai |

58

ਆਪਨ ਚਲਿਤੁ ਆਪ ਹੀ ਕਰੈ ॥ aapan chalit aap hee karai |

59

ਆਵਨੁ ਜਾਵਨੁ ਦ੍ਰਿਸਟਿ ਅਨਦ੍ਰਿਸਟਿ ॥ aavan jaavan drisatt anadrisatt |

60

ਆਗਿਆਕਾਰੀ ਧਾਰੀ ਸਭ ਸ੍ਰਿਸਟਿ ॥ aagiaakaaree dhaaree sabh srisatt |

Original Gurmukhi with romanized transliteration, via the GurbaniNow API. An English translation will be added once a cleared translation is available.