Sikhism
Ang-201 79
Text
ਤ੍ਰਿਪਤਿ ਨ ਆਵੈ ਮਾਇਆ ਪਾਛੈ ਪਾਵੈ ॥ tripat na aavai maaeaa paachhai paavai |
ਅਨਿਕ ਭੋਗ ਬਿਖਿਆ ਕੇ ਕਰੈ ॥ anik bhog bikhiaa ke karai |
ਨਹ ਤ੍ਰਿਪਤਾਵੈ ਖਪਿ ਖਪਿ ਮਰੈ ॥ neh tripataavai khap khap marai |
ਬਿਨਾ ਸੰਤੋਖ ਨਹੀ ਕੋਊ ਰਾਜੈ ॥ binaa santokh nahee koaoo raajai |
ਸੁਪਨ ਮਨੋਰਥ ਬ੍ਰਿਥੇ ਸਭ ਕਾਜੈ ॥ supan manorath brithe sabh kaajai |
ਨਾਮ ਰੰਗਿ ਸਰਬ ਸੁਖੁ ਹੋਇ ॥ naam rang sarab sukh hoe |
ਬਡਭਾਗੀ ਕਿਸੈ ਪਰਾਪਤਿ ਹੋਇ ॥ baddabhaagee kisai paraapat hoe |
ਕਰਨ ਕਰਾਵਨ ਆਪੇ ਆਪਿ ॥ karan karaavan aape aap |
ਸਦਾ ਸਦਾ ਨਾਨਕ ਹਰਿ ਜਾਪਿ ॥੫॥ sadaa sadaa naanak har jaap |5|
ਕਰਨ ਕਰਾਵਨ ਕਰਨੈਹਾਰੁ ॥ karan karaavan karanaihaar |
ਇਸ ਕੈ ਹਾਥਿ ਕਹਾ ਬੀਚਾਰੁ ॥ eis kai haath kahaa beechaar |
ਜੈਸੀ ਦ੍ਰਿਸਟਿ ਕਰੇ ਤੈਸਾ ਹੋਇ ॥ jaisee drisatt kare taisaa hoe |
ਆਪੇ ਆਪਿ ਆਪਿ ਪ੍ਰਭੁ ਸੋਇ ॥ aape aap aap prabh soe |
ਜੋ ਕਿਛੁ ਕੀਨੋ ਸੁ ਅਪਨੈ ਰੰਗਿ ॥ jo kichh keeno su apanai rang |
ਸਭ ਤੇ ਦੂਰਿ ਸਭਹੂ ਕੈ ਸੰਗਿ ॥ sabh te door sabhahoo kai sang |
ਬੂਝੈ ਦੇਖੈ ਕਰੈ ਬਿਬੇਕ ॥ boojhai dekhai karai bibek |
ਆਪਹਿ ਏਕ ਆਪਹਿ ਅਨੇਕ ॥ aapeh ek aapeh anek |
ਮਰੈ ਨ ਬਿਨਸੈ ਆਵੈ ਨ ਜਾਇ ॥ marai na binasai aavai na jaae |
ਨਾਨਕ ਸਦ ਹੀ ਰਹਿਆ ਸਮਾਇ ॥੬॥ naanak sad hee rahiaa samaae |6|
ਆਪਿ ਉਪਦੇਸੈ ਸਮਝੈ ਆਪਿ ॥ aap upadesai samajhai aap |
ਆਪੇ ਰਚਿਆ ਸਭ ਕੈ ਸਾਥਿ ॥ aape rachiaa sabh kai saath |
ਆਪਿ ਕੀਨੋ ਆਪਨ ਬਿਸਥਾਰੁ ॥ aap keeno aapan bisathaar |
ਸਭੁ ਕਛੁ ਉਸ ਕਾ ਓਹੁ ਕਰਨੈਹਾਰੁ ॥ sabh kachh us kaa ohu karanaihaar |
ਉਸ ਤੇ ਭਿੰਨ ਕਹਹੁ ਕਿਛੁ ਹੋਇ ॥ aus te bhin kahahu kichh hoe |
ਥਾਨ ਥਨੰਤਰਿ ਏਕੈ ਸੋਇ ॥ thaan thanantar ekai soe |
ਅਪੁਨੇ ਚਲਿਤ ਆਪਿ ਕਰਣੈਹਾਰ ॥ apune chalit aap karanaihaar |
ਕਉਤਕ ਕਰੈ ਰੰਗ ਆਪਾਰ ॥ kautak karai rang aapaar |
ਮਨ ਮਹਿ ਆਪਿ ਮਨ ਅਪੁਨੇ ਮਾਹਿ ॥ man meh aap man apune maeh |
ਨਾਨਕ ਕੀਮਤਿ ਕਹਨੁ ਨ ਜਾਇ ॥੭॥ naanak keemat kehan na jaae |7|
ਸਤਿ ਸਤਿ ਸਤਿ ਪ੍ਰਭੁ ਸੁਆਮੀ ॥ sat sat sat prabh suaamee |
ਗੁਰ ਪਰਸਾਦਿ ਕਿਨੈ ਵਖਿਆਨੀ ॥ gur parasaad kinai vakhiaanee |
ਸਚੁ ਸਚੁ ਸਚੁ ਸਭੁ ਕੀਨਾ ॥ sach sach sach sabh keenaa |
ਕੋਟਿ ਮਧੇ ਕਿਨੈ ਬਿਰਲੈ ਚੀਨਾ ॥ kott madhe kinai biralai cheenaa |
ਭਲਾ ਭਲਾ ਭਲਾ ਤੇਰਾ ਰੂਪ ॥ bhalaa bhalaa bhalaa teraa roop |
ਅਤਿ ਸੁੰਦਰ ਅਪਾਰ ਅਨੂਪ ॥ at sundar apaar anoop |
ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ॥ niramal niramal niramal teree baanee |
ਘਟਿ ਘਟਿ ਸੁਨੀ ਸ੍ਰਵਨ ਬਖੵਾਣੀ ॥ ghatt ghatt sunee sravan bakhayaanee |
ਪਵਿਤ੍ਰ ਪਵਿਤ੍ਰ ਪਵਿਤ੍ਰ ਪੁਨੀਤ ॥ pavitr pavitr pavitr puneet |
ਨਾਮੁ ਜਪੈ ਨਾਨਕ ਮਨਿ ਪ੍ਰੀਤਿ ॥੮॥੧੨॥ naam japai naanak man preet |8|12|
ਸਲੋਕੁ ॥ salok |
ਸੰਤ ਸਰਨਿ ਜੋ ਜਨੁ ਪਰੈ ਸੋ ਜਨੁ ਉਧਰਨਹਾਰ ॥ sant saran jo jan parai so jan udharanahaar |
ਸੰਤ ਕੀ ਨਿੰਦਾ ਨਾਨਕਾ ਬਹੁਰਿ ਬਹੁਰਿ ਅਵਤਾਰ ॥੧॥ sant kee nindaa naanakaa bahur bahur avataar |1|
ਅਸਟਪਦੀ ॥ asattapadee |
ਸੰਤ ਕੈ ਦੂਖਨਿ ਆਰਜਾ ਘਟੈ ॥ sant kai dookhan aarajaa ghattai |
ਸੰਤ ਕੈ ਦੂਖਨਿ ਜਮ ਤੇ ਨਹੀ ਛੁਟੈ ॥ sant kai dookhan jam te nahee chhuttai |
ਸੰਤ ਕੈ ਦੂਖਨਿ ਸੁਖੁ ਸਭੁ ਜਾਇ ॥ sant kai dookhan sukh sabh jaae |
ਸੰਤ ਕੈ ਦੂਖਨਿ ਨਰਕ ਮਹਿ ਪਾਇ ॥ sant kai dookhan narak meh paae |
ਸੰਤ ਕੈ ਦੂਖਨਿ ਮਤਿ ਹੋਇ ਮਲੀਨ ॥ sant kai dookhan mat hoe maleen |
ਸੰਤ ਕੈ ਦੂਖਨਿ ਸੋਭਾ ਤੇ ਹੀਨ ॥ sant kai dookhan sobhaa te heen |
ਸੰਤ ਕੇ ਹਤੇ ਕਉ ਰਖੈ ਨ ਕੋਇ ॥ sant ke hate kau rakhai na koe |
ਸੰਤ ਕੈ ਦੂਖਨਿ ਥਾਨ ਭ੍ਰਸਟੁ ਹੋਇ ॥ sant kai dookhan thaan bhrasatt hoe |
ਸੰਤ ਕ੍ਰਿਪਾਲ ਕ੍ਰਿਪਾ ਜੇ ਕਰੈ ॥ sant kripaal kripaa je karai |
ਨਾਨਕ ਸੰਤਸੰਗਿ ਨਿੰਦਕੁ ਭੀ ਤਰੈ ॥੧॥ naanak santasang nindak bhee tarai |1|
ਸੰਤ ਕੇ ਦੂਖਨ ਤੇ ਮੁਖੁ ਭਵੈ ॥ sant ke dookhan te mukh bhavai |
ਸੰਤਨ ਕੈ ਦੂਖਨਿ ਕਾਗ ਜਿਉ ਲਵੈ ॥ santan kai dookhan kaag jiau lavai |
ਸੰਤਨ ਕੈ ਦੂਖਨਿ ਸਰਪ ਜੋਨਿ ਪਾਇ ॥ santan kai dookhan sarap jon paae |
ਸੰਤ ਕੈ ਦੂਖਨਿ ਤ੍ਰਿਗਦ ਜੋਨਿ ਕਿਰਮਾਇ ॥ sant kai dookhan trigad jon kiramaae |
ਸੰਤਨ ਕੈ ਦੂਖਨਿ ਤ੍ਰਿਸਨਾ ਮਹਿ ਜਲੈ ॥ santan kai dookhan trisanaa meh jalai |
ਸੰਤ ਕੈ ਦੂਖਨਿ ਸਭੁ ਕੋ ਛਲੈ ॥ sant kai dookhan sabh ko chhalai |
ਸੰਤ ਕੈ ਦੂਖਨਿ ਤੇਜੁ ਸਭੁ ਜਾਇ ॥ sant kai dookhan tej sabh jaae |
ਸੰਤ ਕੈ ਦੂਖਨਿ ਨੀਚੁ ਨੀਚਾਇ ॥ sant kai dookhan neech neechaae |
ਸੰਤ ਦੋਖੀ ਕਾ ਥਾਉ ਕੋ ਨਾਹਿ ॥ sant dokhee kaa thaau ko naeh |
Original Gurmukhi with romanized transliteration, via the GurbaniNow API. An English translation will be added once a cleared translation is available.