Sikhism
Ang-201 77
Text
ਅੰਤੁ ਨਹੀ ਕਿਛੁ ਪਾਰਾਵਾਰਾ ॥ ant nahee kichh paaraavaaraa |
ਹੁਕਮੇ ਧਾਰਿ ਅਧਰ ਰਹਾਵੈ ॥ hukame dhaar adhar rahaavai |
ਹੁਕਮੇ ਉਪਜੈ ਹੁਕਮਿ ਸਮਾਵੈ ॥ hukame upajai hukam samaavai |
ਹੁਕਮੇ ਊਚ ਨੀਚ ਬਿਉਹਾਰ ॥ hukame aooch neech biauhaar |
ਹੁਕਮੇ ਅਨਿਕ ਰੰਗ ਪਰਕਾਰ ॥ hukame anik rang parakaar |
ਕਰਿ ਕਰਿ ਦੇਖੈ ਅਪਨੀ ਵਡਿਆਈ ॥ kar kar dekhai apanee vaddiaaee |
ਨਾਨਕ ਸਭ ਮਹਿ ਰਹਿਆ ਸਮਾਈ ॥੧॥ naanak sabh meh rahiaa samaaee |1|
ਪ੍ਰਭ ਭਾਵੈ ਮਾਨੁਖ ਗਤਿ ਪਾਵੈ ॥ prabh bhaavai maanukh gat paavai |
ਪ੍ਰਭ ਭਾਵੈ ਤਾ ਪਾਥਰ ਤਰਾਵੈ ॥ prabh bhaavai taa paathar taraavai |
ਪ੍ਰਭ ਭਾਵੈ ਬਿਨੁ ਸਾਸ ਤੇ ਰਾਖੈ ॥ prabh bhaavai bin saas te raakhai |
ਪ੍ਰਭ ਭਾਵੈ ਤਾ ਹਰਿ ਗੁਣ ਭਾਖੈ ॥ prabh bhaavai taa har gun bhaakhai |
ਪ੍ਰਭ ਭਾਵੈ ਤਾ ਪਤਿਤ ਉਧਾਰੈ ॥ prabh bhaavai taa patit udhaarai |
ਆਪਿ ਕਰੈ ਆਪਨ ਬੀਚਾਰੈ ॥ aap karai aapan beechaarai |
ਦੁਹਾ ਸਿਰਿਆ ਕਾ ਆਪਿ ਸੁਆਮੀ ॥ duhaa siriaa kaa aap suaamee |
ਖੇਲੈ ਬਿਗਸੈ ਅੰਤਰਜਾਮੀ ॥ khelai bigasai antarajaamee |
ਜੋ ਭਾਵੈ ਸੋ ਕਾਰ ਕਰਾਵੈ ॥ jo bhaavai so kaar karaavai |
ਨਾਨਕ ਦ੍ਰਿਸਟੀ ਅਵਰੁ ਨ ਆਵੈ ॥੨॥ naanak drisattee avar na aavai |2|
ਕਹੁ ਮਾਨੁਖ ਤੇ ਕਿਆ ਹੋਇ ਆਵੈ ॥ kahu maanukh te kiaa hoe aavai |
ਜੋ ਤਿਸੁ ਭਾਵੈ ਸੋਈ ਕਰਾਵੈ ॥ jo tis bhaavai soee karaavai |
ਇਸ ਕੈ ਹਾਥਿ ਹੋਇ ਤਾ ਸਭੁ ਕਿਛੁ ਲੇਇ ॥ eis kai haath hoe taa sabh kichh lee |
ਜੋ ਤਿਸੁ ਭਾਵੈ ਸੋਈ ਕਰੇਇ ॥ jo tis bhaavai soee karee |
ਅਨਜਾਨਤ ਬਿਖਿਆ ਮਹਿ ਰਚੈ ॥ anajaanat bikhiaa meh rachai |
ਜੇ ਜਾਨਤ ਆਪਨ ਆਪ ਬਚੈ ॥ je jaanat aapan aap bachai |
ਭਰਮੇ ਭੂਲਾ ਦਹ ਦਿਸਿ ਧਾਵੈ ॥ bharame bhoolaa deh dis dhaavai |
ਨਿਮਖ ਮਾਹਿ ਚਾਰਿ ਕੁੰਟ ਫਿਰਿ ਆਵੈ ॥ nimakh maeh chaar kuntt fir aavai |
ਕਰਿ ਕਿਰਪਾ ਜਿਸੁ ਅਪਨੀ ਭਗਤਿ ਦੇਇ ॥ kar kirapaa jis apanee bhagat dee |
ਨਾਨਕ ਤੇ ਜਨ ਨਾਮਿ ਮਿਲੇਇ ॥੩॥ naanak te jan naam milee |3|
ਖਿਨ ਮਹਿ ਨੀਚ ਕੀਟ ਕਉ ਰਾਜ ॥ khin meh neech keett kau raaj |
ਪਾਰਬ੍ਰਹਮ ਗਰੀਬ ਨਿਵਾਜ ॥ paarabraham gareeb nivaaj |
ਜਾ ਕਾ ਦ੍ਰਿਸਟਿ ਕਛੂ ਨ ਆਵੈ ॥ jaa kaa drisatt kachhoo na aavai |
ਤਿਸੁ ਤਤਕਾਲ ਦਹ ਦਿਸ ਪ੍ਰਗਟਾਵੈ ॥ tis tatakaal deh dis pragattaavai |
ਜਾ ਕਉ ਅਪੁਨੀ ਕਰੈ ਬਖਸੀਸ ॥ jaa kau apunee karai bakhasees |
ਤਾ ਕਾ ਲੇਖਾ ਨ ਗਨੈ ਜਗਦੀਸ ॥ taa kaa lekhaa na ganai jagadees |
ਜੀਉ ਪਿੰਡੁ ਸਭ ਤਿਸ ਕੀ ਰਾਸਿ ॥ jeeo pindd sabh tis kee raas |
ਘਟਿ ਘਟਿ ਪੂਰਨ ਬ੍ਰਹਮ ਪ੍ਰਗਾਸ ॥ ghatt ghatt pooran braham pragaas |
ਅਪਨੀ ਬਣਤ ਆਪਿ ਬਨਾਈ ॥ apanee banat aap banaaee |
ਨਾਨਕ ਜੀਵੈ ਦੇਖਿ ਬਡਾਈ ॥੪॥ naanak jeevai dekh baddaaee |4|
ਇਸ ਕਾ ਬਲੁ ਨਾਹੀ ਇਸੁ ਹਾਥ ॥ eis kaa bal naahee is haath |
ਕਰਨ ਕਰਾਵਨ ਸਰਬ ਕੋ ਨਾਥ ॥ karan karaavan sarab ko naath |
ਆਗਿਆਕਾਰੀ ਬਪੁਰਾ ਜੀਉ ॥ aagiaakaaree bapuraa jeeo |
ਜੋ ਤਿਸੁ ਭਾਵੈ ਸੋਈ ਫੁਨਿ ਥੀਉ ॥ jo tis bhaavai soee fun theeo |
ਕਬਹੂ ਊਚ ਨੀਚ ਮਹਿ ਬਸੈ ॥ kabahoo aooch neech meh basai |
ਕਬਹੂ ਸੋਗ ਹਰਖ ਰੰਗਿ ਹਸੈ ॥ kabahoo sog harakh rang hasai |
ਕਬਹੂ ਨਿੰਦ ਚਿੰਦ ਬਿਉਹਾਰ ॥ kabahoo nind chind biauhaar |
ਕਬਹੂ ਊਭ ਅਕਾਸ ਪਇਆਲ ॥ kabahoo aoobh akaas peaal |
ਕਬਹੂ ਬੇਤਾ ਬ੍ਰਹਮ ਬੀਚਾਰ ॥ kabahoo betaa braham beechaar |
ਨਾਨਕ ਆਪਿ ਮਿਲਾਵਣਹਾਰ ॥੫॥ naanak aap milaavanahaar |5|
ਕਬਹੂ ਨਿਰਤਿ ਕਰੈ ਬਹੁ ਭਾਤਿ ॥ kabahoo nirat karai bahu bhaat |
ਕਬਹੂ ਸੋਇ ਰਹੈ ਦਿਨੁ ਰਾਤਿ ॥ kabahoo soe rahai din raat |
ਕਬਹੂ ਮਹਾ ਕ੍ਰੋਧ ਬਿਕਰਾਲ ॥ kabahoo mahaa krodh bikaraal |
ਕਬਹੂੰ ਸਰਬ ਕੀ ਹੋਤ ਰਵਾਲ ॥ kabahoon sarab kee hot ravaal |
ਕਬਹੂ ਹੋਇ ਬਹੈ ਬਡ ਰਾਜਾ ॥ kabahoo hoe bahai badd raajaa |
ਕਬਹੁ ਭੇਖਾਰੀ ਨੀਚ ਕਾ ਸਾਜਾ ॥ kabahu bhekhaaree neech kaa saajaa |
ਕਬਹੂ ਅਪਕੀਰਤਿ ਮਹਿ ਆਵੈ ॥ kabahoo apakeerat meh aavai |
ਕਬਹੂ ਭਲਾ ਭਲਾ ਕਹਾਵੈ ॥ kabahoo bhalaa bhalaa kahaavai |
ਜਿਉ ਪ੍ਰਭੁ ਰਾਖੈ ਤਿਵ ਹੀ ਰਹੈ ॥ jiau prabh raakhai tiv hee rahai |
ਗੁਰ ਪ੍ਰਸਾਦਿ ਨਾਨਕ ਸਚੁ ਕਹੈ ॥੬॥ gur prasaad naanak sach kahai |6|
ਕਬਹੂ ਹੋਇ ਪੰਡਿਤੁ ਕਰੇ ਬਖੵਾਨੁ ॥ kabahoo hoe panddit kare bakhayaan |
ਕਬਹੂ ਮੋਨਿਧਾਰੀ ਲਾਵੈ ਧਿਆਨੁ ॥ kabahoo monidhaaree laavai dhiaan |
ਕਬਹੂ ਤਟ ਤੀਰਥ ਇਸਨਾਨ ॥ kabahoo tatt teerath isanaan |
ਕਬਹੂ ਸਿਧ ਸਾਧਿਕ ਮੁਖਿ ਗਿਆਨ ॥ kabahoo sidh saadhik mukh giaan |
ਕਬਹੂ ਕੀਟ ਹਸਤਿ ਪਤੰਗ ਹੋਇ ਜੀਆ ॥ kabahoo keett hasat patang hoe jeea |
ਅਨਿਕ ਜੋਨਿ ਭਰਮੈ ਭਰਮੀਆ ॥ anik jon bharamai bharameea |
Original Gurmukhi with romanized transliteration, via the GurbaniNow API. An English translation will be added once a cleared translation is available.