U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-201 75

Text

1

ਤਿਸ ਕਾ ਨਾਮੁ ਸਤਿ ਰਾਮਦਾਸੁ ॥ tis kaa naam sat raamadaas |

2

ਆਤਮ ਰਾਮੁ ਤਿਸੁ ਨਦਰੀ ਆਇਆ ॥ aatam raam tis nadaree aaeaa |

3

ਦਾਸ ਦਸੰਤਣ ਭਾਇ ਤਿਨਿ ਪਾਇਆ ॥ daas dasantan bhaae tin paaeaa |

4

ਸਦਾ ਨਿਕਟਿ ਨਿਕਟਿ ਹਰਿ ਜਾਨੁ ॥ sadaa nikatt nikatt har jaan |

5

ਸੋ ਦਾਸੁ ਦਰਗਹ ਪਰਵਾਨੁ ॥ so daas daragah paravaan |

6

ਅਪੁਨੇ ਦਾਸ ਕਉ ਆਪਿ ਕਿਰਪਾ ਕਰੈ ॥ apune daas kau aap kirapaa karai |

7

ਤਿਸੁ ਦਾਸ ਕਉ ਸਭ ਸੋਝੀ ਪਰੈ ॥ tis daas kau sabh sojhee parai |

8

ਸਗਲ ਸੰਗਿ ਆਤਮ ਉਦਾਸੁ ॥ sagal sang aatam udaas |

9

ਐਸੀ ਜੁਗਤਿ ਨਾਨਕ ਰਾਮਦਾਸੁ ॥੬॥ aisee jugat naanak raamadaas |6|

10

ਪ੍ਰਭ ਕੀ ਆਗਿਆ ਆਤਮ ਹਿਤਾਵੈ ॥ prabh kee aagiaa aatam hitaavai |

11

ਜੀਵਨ ਮੁਕਤਿ ਸੋਊ ਕਹਾਵੈ ॥ jeevan mukat soaoo kahaavai |

12

ਤੈਸਾ ਹਰਖੁ ਤੈਸਾ ਉਸੁ ਸੋਗੁ ॥ taisaa harakh taisaa us sog |

13

ਸਦਾ ਅਨੰਦੁ ਤਹ ਨਹੀ ਬਿਓਗੁ ॥ sadaa anand teh nahee biog |

14

ਤੈਸਾ ਸੁਵਰਨੁ ਤੈਸੀ ਉਸੁ ਮਾਟੀ ॥ taisaa suvaran taisee us maattee |

15

ਤੈਸਾ ਅੰਮ੍ਰਿਤੁ ਤੈਸੀ ਬਿਖੁ ਖਾਟੀ ॥ taisaa amrit taisee bikh khaattee |

16

ਤੈਸਾ ਮਾਨੁ ਤੈਸਾ ਅਭਿਮਾਨੁ ॥ taisaa maan taisaa abhimaan |

17

ਤੈਸਾ ਰੰਕੁ ਤੈਸਾ ਰਾਜਾਨੁ ॥ taisaa rank taisaa raajaan |

18

ਜੋ ਵਰਤਾਏ ਸਾਈ ਜੁਗਤਿ ॥ jo varataae saaee jugat |

19

ਨਾਨਕ ਓਹੁ ਪੁਰਖੁ ਕਹੀਐ ਜੀਵਨ ਮੁਕਤਿ ॥੭॥ naanak ohu purakh kaheeai jeevan mukat |7|

20

ਪਾਰਬ੍ਰਹਮ ਕੇ ਸਗਲੇ ਠਾਉ ॥ paarabraham ke sagale tthaau |

21

ਜਿਤੁ ਜਿਤੁ ਘਰਿ ਰਾਖੈ ਤੈਸਾ ਤਿਨ ਨਾਉ ॥ jit jit ghar raakhai taisaa tin naau |

22

ਆਪੇ ਕਰਨ ਕਰਾਵਨ ਜੋਗੁ ॥ aape karan karaavan jog |

23

ਪ੍ਰਭ ਭਾਵੈ ਸੋਈ ਫੁਨਿ ਹੋਗੁ ॥ prabh bhaavai soee fun hog |

24

ਪਸਰਿਓ ਆਪਿ ਹੋਇ ਅਨਤ ਤਰੰਗ ॥ pasario aap hoe anat tarang |

25

ਲਖੇ ਨ ਜਾਹਿ ਪਾਰਬ੍ਰਹਮ ਕੇ ਰੰਗ ॥ lakhe na jaeh paarabraham ke rang |

26

ਜੈਸੀ ਮਤਿ ਦੇਇ ਤੈਸਾ ਪਰਗਾਸ ॥ jaisee mat dee taisaa paragaas |

27

ਪਾਰਬ੍ਰਹਮੁ ਕਰਤਾ ਅਬਿਨਾਸ ॥ paarabraham karataa abinaas |

28

ਸਦਾ ਸਦਾ ਸਦਾ ਦਇਆਲ ॥ sadaa sadaa sadaa deaal |

29

ਸਿਮਰਿ ਸਿਮਰਿ ਨਾਨਕ ਭਏ ਨਿਹਾਲ ॥੮॥੯॥ simar simar naanak bhe nihaal |8|9|

30

ਸਲੋਕੁ ॥ salok |

31

ਉਸਤਤਿ ਕਰਹਿ ਅਨੇਕ ਜਨ ਅੰਤੁ ਨ ਪਾਰਾਵਾਰ ॥ ausatat kareh anek jan ant na paaraavaar |

32

ਨਾਨਕ ਰਚਨਾ ਪ੍ਰਭਿ ਰਚੀ ਬਹੁ ਬਿਧਿ ਅਨਿਕ ਪ੍ਰਕਾਰ ॥੧॥ naanak rachanaa prabh rachee bahu bidh anik prakaar |1|

33

ਅਸਟਪਦੀ ॥ asattapadee |

34

ਕਈ ਕੋਟਿ ਹੋਏ ਪੂਜਾਰੀ ॥ kee kott hoe poojaaree |

35

ਕਈ ਕੋਟਿ ਆਚਾਰ ਬਿਉਹਾਰੀ ॥ kee kott aachaar biauhaaree |

36

ਕਈ ਕੋਟਿ ਭਏ ਤੀਰਥ ਵਾਸੀ ॥ kee kott bhe teerath vaasee |

37

ਕਈ ਕੋਟਿ ਬਨ ਭ੍ਰਮਹਿ ਉਦਾਸੀ ॥ kee kott ban bhrameh udaasee |

38

ਕਈ ਕੋਟਿ ਬੇਦ ਕੇ ਸ੍ਰੋਤੇ ॥ kee kott bed ke srote |

39

ਕਈ ਕੋਟਿ ਤਪੀਸੁਰ ਹੋਤੇ ॥ kee kott tapeesur hote |

40

ਕਈ ਕੋਟਿ ਆਤਮ ਧਿਆਨੁ ਧਾਰਹਿ ॥ kee kott aatam dhiaan dhaareh |

41

ਕਈ ਕੋਟਿ ਕਬਿ ਕਾਬਿ ਬੀਚਾਰਹਿ ॥ kee kott kab kaab beechaareh |

42

ਕਈ ਕੋਟਿ ਨਵਤਨ ਨਾਮ ਧਿਆਵਹਿ ॥ kee kott navatan naam dhiaaveh |

43

ਨਾਨਕ ਕਰਤੇ ਕਾ ਅੰਤੁ ਨ ਪਾਵਹਿ ॥੧॥ naanak karate kaa ant na paaveh |1|

44

ਕਈ ਕੋਟਿ ਭਏ ਅਭਿਮਾਨੀ ॥ kee kott bhe abhimaanee |

45

ਕਈ ਕੋਟਿ ਅੰਧ ਅਗਿਆਨੀ ॥ kee kott andh agiaanee |

46

ਕਈ ਕੋਟਿ ਕਿਰਪਨ ਕਠੋਰ ॥ kee kott kirapan katthor |

47

ਕਈ ਕੋਟਿ ਅਭਿਗ ਆਤਮ ਨਿਕੋਰ ॥ kee kott abhig aatam nikor |

48

ਕਈ ਕੋਟਿ ਪਰ ਦਰਬ ਕਉ ਹਿਰਹਿ ॥ kee kott par darab kau hireh |

49

ਕਈ ਕੋਟਿ ਪਰ ਦੂਖਨਾ ਕਰਹਿ ॥ kee kott par dookhanaa kareh |

50

ਕਈ ਕੋਟਿ ਮਾਇਆ ਸ੍ਰਮ ਮਾਹਿ ॥ kee kott maaeaa sram maeh |

51

ਕਈ ਕੋਟਿ ਪਰਦੇਸ ਭ੍ਰਮਾਹਿ ॥ kee kott parades bhramaeh |

52

ਜਿਤੁ ਜਿਤੁ ਲਾਵਹੁ ਤਿਤੁ ਤਿਤੁ ਲਗਨਾ ॥ jit jit laavahu tith tit laganaa |

53

ਨਾਨਕ ਕਰਤੇ ਕੀ ਜਾਨੈ ਕਰਤਾ ਰਚਨਾ ॥੨॥ naanak karate kee jaanai karataa rachanaa |2|

54

ਕਈ ਕੋਟਿ ਸਿਧ ਜਤੀ ਜੋਗੀ ॥ kee kott sidh jatee jogee |

55

ਕਈ ਕੋਟਿ ਰਾਜੇ ਰਸ ਭੋਗੀ ॥ kee kott raaje ras bhogee |

56

ਕਈ ਕੋਟਿ ਪੰਖੀ ਸਰਪ ਉਪਾਏ ॥ kee kott pankhee sarap upaae |

57

ਕਈ ਕੋਟਿ ਪਾਥਰ ਬਿਰਖ ਨਿਪਜਾਏ ॥ kee kott paathar birakh nipajaae |

58

ਕਈ ਕੋਟਿ ਪਵਣ ਪਾਣੀ ਬੈਸੰਤਰ ॥ kee kott pavan paanee baisantar |

59

ਕਈ ਕੋਟਿ ਦੇਸ ਭੂ ਮੰਡਲ ॥ kee kott des bhoo manddal |

60

ਕਈ ਕੋਟਿ ਸਸੀਅਰ ਸੂਰ ਨਖੵਤ੍ਰ ॥ kee kott saseear soor nakhayatr |

Original Gurmukhi with romanized transliteration, via the GurbaniNow API. An English translation will be added once a cleared translation is available.