U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-201 59

Text

1

ਸਲੋਕ ॥ salok |

2

ਮਤਿ ਪੂਰੀ ਪਰਧਾਨ ਤੇ ਗੁਰ ਪੂਰੇ ਮਨ ਮੰਤ ॥ mat pooree paradhaan te gur poore man mant |

3

ਜਿਹ ਜਾਨਿਓ ਪ੍ਰਭੁ ਆਪੁਨਾ ਨਾਨਕ ਤੇ ਭਗਵੰਤ ॥੧॥ jih jaanio prabh aapunaa naanak te bhagavant |1|

4

ਪਉੜੀ ॥ paurree |

5

ਮਮਾ ਜਾਹੂ ਮਰਮੁ ਪਛਾਨਾ ॥ mamaa jaahoo maram pachhaanaa |

6

ਭੇਟਤ ਸਾਧਸੰਗ ਪਤੀਆਨਾ ॥ bhettat saadhasang pateeaanaa |

7

ਦੁਖ ਸੁਖ ਉਆ ਕੈ ਸਮਤ ਬੀਚਾਰਾ ॥ dukh sukh uaa kai samat beechaaraa |

8

ਨਰਕ ਸੁਰਗ ਰਹਤ ਅਉਤਾਰਾ ॥ narak surag rehat aautaaraa |

9

ਤਾਹੂ ਸੰਗ ਤਾਹੂ ਨਿਰਲੇਪਾ ॥ taahoo sang taahoo niralepaa |

10

ਪੂਰਨ ਘਟ ਘਟ ਪੁਰਖ ਬਿਸੇਖਾ ॥ pooran ghatt ghatt purakh bisekhaa |

11

ਉਆ ਰਸ ਮਹਿ ਉਆਹੂ ਸੁਖੁ ਪਾਇਆ ॥ auaa ras meh uaahoo sukh paaeaa |

12

ਨਾਨਕ ਲਿਪਤ ਨਹੀ ਤਿਹ ਮਾਇਆ ॥੪੨॥ naanak lipat nahee tih maaeaa |42|

13

ਸਲੋਕੁ ॥ salok |

14

ਯਾਰ ਮੀਤ ਸੁਨਿ ਸਾਜਨਹੁ ਬਿਨੁ ਹਰਿ ਛੂਟਨੁ ਨਾਹਿ ॥ yaar meet sun saajanahu bin har chhoottan naeh |

15

ਨਾਨਕ ਤਿਹ ਬੰਧਨ ਕਟੇ ਗੁਰ ਕੀ ਚਰਨੀ ਪਾਹਿ ॥੧॥ naanak tih bandhan katte gur kee charanee paeh |1|

16

ਪਵੜੀ ॥ pavarree |

17

ਯਯਾ ਜਤਨ ਕਰਤ ਬਹੁ ਬਿਧੀਆ ॥ yayaa jatan karat bahu bidheea |

18

ਏਕ ਨਾਮ ਬਿਨੁ ਕਹ ਲਉ ਸਿਧੀਆ ॥ ek naam bin keh lau sidheea |

19

ਯਾਹੂ ਜਤਨ ਕਰਿ ਹੋਤ ਛੁਟਾਰਾ ॥ yaahoo jatan kar hot chhuttaaraa |

20

ਉਆਹੂ ਜਤਨ ਸਾਧ ਸੰਗਾਰਾ ॥ auaahoo jatan saadh sangaaraa |

21

ਯਾ ਉਬਰਨ ਧਾਰੈ ਸਭੁ ਕੋਊ ॥ yaa ubaran dhaarai sabh koaoo |

22

ਉਆਹਿ ਜਪੇ ਬਿਨੁ ਉਬਰ ਨ ਹੋਊ ॥ auaaeh jape bin ubar na hoaoo |

23

ਯਾਹੂ ਤਰਨ ਤਾਰਨ ਸਮਰਾਥਾ ॥ yaahoo taran taaran samaraathaa |

24

ਰਾਖਿ ਲੇਹੁ ਨਿਰਗੁਨ ਨਰਨਾਥਾ ॥ raakh lehu niragun naranaathaa |

25

ਮਨ ਬਚ ਕ੍ਰਮ ਜਿਹ ਆਪਿ ਜਨਾਈ ॥ man bach kram jih aap janaaee |

26

ਨਾਨਕ ਤਿਹ ਮਤਿ ਪ੍ਰਗਟੀ ਆਈ ॥੪੩॥ naanak tih mat pragattee aaee |43|

27

ਸਲੋਕੁ ॥ salok |

28

ਰੋਸੁ ਨ ਕਾਹੂ ਸੰਗ ਕਰਹੁ ਆਪਨ ਆਪੁ ਬੀਚਾਰਿ ॥ ros na kaahoo sang karahu aapan aap beechaar |

29

ਹੋਇ ਨਿਮਾਨਾ ਜਗਿ ਰਹਹੁ ਨਾਨਕ ਨਦਰੀ ਪਾਰਿ ॥੧॥ hoe nimaanaa jag rahahu naanak nadaree paar |1|

30

ਪਉੜੀ ॥ paurree |

31

ਰਾਰਾ ਰੇਨ ਹੋਤ ਸਭ ਜਾ ਕੀ ॥ raaraa ren hot sabh jaa kee |

32

ਤਜਿ ਅਭਿਮਾਨੁ ਛੁਟੈ ਤੇਰੀ ਬਾਕੀ ॥ taj abhimaan chhuttai teree baakee |

33

ਰਣਿ ਦਰਗਹਿ ਤਉ ਸੀਝਹਿ ਭਾਈ ॥ ran darageh tau seejheh bhaaee |

34

ਜਉ ਗੁਰਮੁਖਿ ਰਾਮ ਨਾਮ ਲਿਵ ਲਾਈ ॥ jau guramukh raam naam liv laaee |

35

ਰਹਤ ਰਹਤ ਰਹਿ ਜਾਹਿ ਬਿਕਾਰਾ ॥ rehat rehat reh jaeh bikaaraa |

36

ਗੁਰ ਪੂਰੇ ਕੈ ਸਬਦਿ ਅਪਾਰਾ ॥ gur poore kai sabad apaaraa |

37

ਰਾਤੇ ਰੰਗ ਨਾਮ ਰਸ ਮਾਤੇ ॥ raate rang naam ras maate |

38

ਨਾਨਕ ਹਰਿ ਗੁਰ ਕੀਨੀ ਦਾਤੇ ॥੪੪॥ naanak har gur keenee daate |44|

39

ਸਲੋਕੁ ॥ salok |

40

ਲਾਲਚ ਝੂਠ ਬਿਖੈ ਬਿਆਧਿ ਇਆ ਦੇਹੀ ਮਹਿ ਬਾਸ ॥ laalach jhootth bikhai biaadh eaa dehee meh baas |

41

ਹਰਿ ਹਰਿ ਅੰਮ੍ਰਿਤੁ ਗੁਰਮੁਖਿ ਪੀਆ ਨਾਨਕ ਸੂਖਿ ਨਿਵਾਸ ॥੧॥ har har amrit guramukh peea naanak sookh nivaas |1|

42

ਪਉੜੀ ॥ paurree |

43

ਲਲਾ ਲਾਵਉ ਅਉਖਧ ਜਾਹੂ ॥ lalaa laavau aaukhadh jaahoo |

44

ਦੂਖ ਦਰਦ ਤਿਹ ਮਿਟਹਿ ਖਿਨਾਹੂ ॥ dookh darad tih mitteh khinaahoo |

45

ਨਾਮ ਅਉਖਧੁ ਜਿਹ ਰਿਦੈ ਹਿਤਾਵੈ ॥ naam aaukhadh jih ridai hitaavai |

46

ਤਾਹਿ ਰੋਗੁ ਸੁਪਨੈ ਨਹੀ ਆਵੈ ॥ taeh rog supanai nahee aavai |

47

ਹਰਿ ਅਉਖਧੁ ਸਭ ਘਟ ਹੈ ਭਾਈ ॥ har aaukhadh sabh ghatt hai bhaaee |

48

ਗੁਰ ਪੂਰੇ ਬਿਨੁ ਬਿਧਿ ਨ ਬਨਾਈ ॥ gur poore bin bidh na banaaee |

49

ਗੁਰਿ ਪੂਰੈ ਸੰਜਮੁ ਕਰਿ ਦੀਆ ॥ gur poorai sanjam kar deea |

50

ਨਾਨਕ ਤਉ ਫਿਰਿ ਦੂਖ ਨ ਥੀਆ ॥੪੫॥ naanak tau fir dookh na theea |45|

51

ਸਲੋਕੁ ॥ salok |

52

ਵਾਸੁਦੇਵ ਸਰਬਤ੍ਰ ਮੈ ਊਨ ਨ ਕਤਹੂ ਠਾਇ ॥ vaasudev sarabatr mai aoon na katahoo tthaae |

53

ਅੰਤਰਿ ਬਾਹਰਿ ਸੰਗਿ ਹੈ ਨਾਨਕ ਕਾਇ ਦੁਰਾਇ ॥੧॥ antar baahar sang hai naanak kaae duraae |1|

54

ਪਉੜੀ ॥ paurree |

55

ਵਵਾ ਵੈਰੁ ਨ ਕਰੀਐ ਕਾਹੂ ॥ vavaa vair na kareeai kaahoo |

56

ਘਟ ਘਟ ਅੰਤਰਿ ਬ੍ਰਹਮ ਸਮਾਹੂ ॥ ghatt ghatt antar braham samaahoo |

57

ਵਾਸੁਦੇਵ ਜਲ ਥਲ ਮਹਿ ਰਵਿਆ ॥ vaasudev jal thal meh raviaa |

58

ਗੁਰ ਪ੍ਰਸਾਦਿ ਵਿਰਲੈ ਹੀ ਗਵਿਆ ॥ gur prasaad viralai hee gaviaa |

59

ਵੈਰ ਵਿਰੋਧ ਮਿਟੇ ਤਿਹ ਮਨ ਤੇ ॥ vair virodh mitte tih man te |

60

ਹਰਿ ਕੀਰਤਨੁ ਗੁਰਮੁਖਿ ਜੋ ਸੁਨਤੇ ॥ har keeratan guramukh jo sunate |

61

ਵਰਨ ਚਿਹਨ ਸਗਲਹ ਤੇ ਰਹਤਾ ॥ varan chihan sagalah te rahataa |

Original Gurmukhi with romanized transliteration, via the GurbaniNow API. An English translation will be added once a cleared translation is available.