Sikhism
Ang-201 25
Text
ਦੂਜੈ ਭਾਇ ਦੈਤ ਸੰਘਾਰੇ ॥ doojai bhaae dait sanghaare |
ਗੁਰਮੁਖਿ ਸਾਚਿ ਭਗਤਿ ਨਿਸਤਾਰੇ ॥੮॥ guramukh saach bhagat nisataare |8|
ਬੂਡਾ ਦੁਰਜੋਧਨੁ ਪਤਿ ਖੋਈ ॥ booddaa durajodhan pat khoee |
ਰਾਮੁ ਨ ਜਾਨਿਆ ਕਰਤਾ ਸੋਈ ॥ raam na jaaniaa karataa soee |
ਜਨ ਕਉ ਦੂਖਿ ਪਚੈ ਦੁਖੁ ਹੋਈ ॥੯॥ jan kau dookh pachai dukh hoee |9|
ਜਨਮੇਜੈ ਗੁਰਸਬਦੁ ਨ ਜਾਨਿਆ ॥ janamejai gurasabad na jaaniaa |
ਕਿਉ ਸੁਖੁ ਪਾਵੈ ਭਰਮਿ ਭੁਲਾਨਿਆ ॥ kiau sukh paavai bharam bhulaaniaa |
ਇਕੁ ਤਿਲੁ ਭੂਲੇ ਬਹੁਰਿ ਪਛੁਤਾਨਿਆ ॥੧੦॥ eik til bhoole bahur pachhutaaniaa |10|
ਕੰਸੁ ਕੇਸੁ ਚਾਂਡੂਰੁ ਨ ਕੋਈ ॥ kans kes chaanddoor na koee |
ਰਾਮੁ ਨ ਚੀਨਿਆ ਅਪਨੀ ਪਤਿ ਖੋਈ ॥ raam na cheeniaa apanee pat khoee |
ਬਿਨੁ ਜਗਦੀਸ ਨ ਰਾਖੈ ਕੋਈ ॥੧੧॥ bin jagadees na raakhai koee |11|
ਬਿਨੁ ਗੁਰ ਗਰਬੁ ਨ ਮੇਟਿਆ ਜਾਇ ॥ bin gur garab na mettiaa jaae |
ਗੁਰਮਤਿ ਧਰਮੁ ਧੀਰਜੁ ਹਰਿ ਨਾਇ ॥ guramat dharam dheeraj har naae |
ਨਾਨਕ ਨਾਮੁ ਮਿਲੈ ਗੁਣ ਗਾਇ ॥੧੨॥੯॥ naanak naam milai gun gaae |12|9|
ਗਉੜੀ ਮਹਲਾ ੧ ॥ gaurree mahalaa 1 |
ਚੋਆ ਚੰਦਨੁ ਅੰਕਿ ਚੜਾਵਉ ॥ choaa chandan ank charraavau |
ਪਾਟ ਪਟੰਬਰ ਪਹਿਰਿ ਹਢਾਵਉ ॥ paatt pattanbar pahir hadtaavau |
ਬਿਨੁ ਹਰਿ ਨਾਮ ਕਹਾ ਸੁਖੁ ਪਾਵਉ ॥੧॥ bin har naam kahaa sukh paavau |1|
ਕਿਆ ਪਹਿਰਉ ਕਿਆ ਓਢਿ ਦਿਖਾਵਉ ॥ kiaa pahirau kiaa odt dikhaavau |
ਬਿਨੁ ਜਗਦੀਸ ਕਹਾ ਸੁਖੁ ਪਾਵਉ ॥੧॥ ਰਹਾਉ ॥ bin jagadees kahaa sukh paavau |1| rahaau |
ਕਾਨੀ ਕੁੰਡਲ ਗਲਿ ਮੋਤੀਅਨ ਕੀ ਮਾਲਾ ॥ kaanee kunddal gal moteean kee maalaa |
ਲਾਲ ਨਿਹਾਲੀ ਫੂਲ ਗੁਲਾਲਾ ॥ laal nihaalee fool gulaalaa |
ਬਿਨੁ ਜਗਦੀਸ ਕਹਾ ਸੁਖੁ ਭਾਲਾ ॥੨॥ bin jagadees kahaa sukh bhaalaa |2|
ਨੈਨ ਸਲੋਨੀ ਸੁੰਦਰ ਨਾਰੀ ॥ nain salonee sundar naaree |
ਖੋੜ ਸੀਗਾਰ ਕਰੈ ਅਤਿ ਪਿਆਰੀ ॥ khorr seegaar karai at piaaree |
ਬਿਨੁ ਜਗਦੀਸ ਭਜੇ ਨਿਤ ਖੁਆਰੀ ॥੩॥ bin jagadees bhaje nit khuaaree |3|
ਦਰ ਘਰ ਮਹਲਾ ਸੇਜ ਸੁਖਾਲੀ ॥ dar ghar mahalaa sej sukhaalee |
ਅਹਿਨਿਸਿ ਫੂਲ ਬਿਛਾਵੈ ਮਾਲੀ ॥ ahinis fool bichhaavai maalee |
ਬਿਨੁ ਹਰਿ ਨਾਮ ਸੁ ਦੇਹ ਦੁਖਾਲੀ ॥੪॥ bin har naam su deh dukhaalee |4|
ਹੈਵਰ ਗੈਵਰ ਨੇਜੇ ਵਾਜੇ ॥ haivar gaivar neje vaaje |
ਲਸਕਰ ਨੇਬ ਖਵਾਸੀ ਪਾਜੇ ॥ lasakar neb khavaasee paaje |
ਬਿਨੁ ਜਗਦੀਸ ਝੂਠੇ ਦਿਵਾਜੇ ॥੫॥ bin jagadees jhootthe divaaje |5|
ਸਿਧੁ ਕਹਾਵਉ ਰਿਧਿ ਸਿਧਿ ਬੁਲਾਵਉ ॥ sidh kahaavau ridh sidh bulaavau |
ਤਾਜ ਕੁਲਹ ਸਿਰਿ ਛਤ੍ਰੁ ਬਨਾਵਉ ॥ taaj kulah sir chhatru banaavau |
ਬਿਨੁ ਜਗਦੀਸ ਕਹਾ ਸਚੁ ਪਾਵਉ ॥੬॥ bin jagadees kahaa sach paavau |6|
ਖਾਨੁ ਮਲੂਕੁ ਕਹਾਵਉ ਰਾਜਾ ॥ khaan malook kahaavau raajaa |
ਅਬੇ ਤਬੇ ਕੂੜੇ ਹੈ ਪਾਜਾ ॥ abe tabe koorre hai paajaa |
ਬਿਨੁ ਗੁਰਸਬਦ ਨ ਸਵਰਸਿ ਕਾਜਾ ॥੭॥ bin gurasabad na savaras kaajaa |7|
ਹਉਮੈ ਮਮਤਾ ਗੁਰ ਸਬਦਿ ਵਿਸਾਰੀ ॥ haumai mamataa gur sabad visaaree |
ਗੁਰਮਤਿ ਜਾਨਿਆ ਰਿਦੈ ਮੁਰਾਰੀ ॥ guramat jaaniaa ridai muraaree |
ਪ੍ਰਣਵਤਿ ਨਾਨਕ ਸਰਣਿ ਤੁਮਾਰੀ ॥੮॥੧੦॥ pranavat naanak saran tumaaree |8|10|
ਗਉੜੀ ਮਹਲਾ ੧ ॥ gaurree mahalaa 1 |
ਸੇਵਾ ਏਕ ਨ ਜਾਨਸਿ ਅਵਰੇ ॥ sevaa ek na jaanas avare |
ਪਰਪੰਚ ਬਿਆਧਿ ਤਿਆਗੈ ਕਵਰੇ ॥ parapanch biaadh tiaagai kavare |
ਭਾਇ ਮਿਲੈ ਸਚੁ ਸਾਚੈ ਸਚੁ ਰੇ ॥੧॥ bhaae milai sach saachai sach re |1|
ਐਸਾ ਰਾਮ ਭਗਤੁ ਜਨੁ ਹੋਈ ॥ aisaa raam bhagat jan hoee |
ਹਰਿ ਗੁਣ ਗਾਇ ਮਿਲੈ ਮਲੁ ਧੋਈ ॥੧॥ ਰਹਾਉ ॥ har gun gaae milai mal dhoee |1| rahaau |
ਊਂਧੋ ਕਵਲੁ ਸਗਲ ਸੰਸਾਰੈ ॥ aoondho kaval sagal sansaarai |
ਦੁਰਮਤਿ ਅਗਨਿ ਜਗਤ ਪਰਜਾਰੈ ॥ duramat agan jagat parajaarai |
ਸੋ ਉਬਰੈ ਗੁਰਸਬਦੁ ਬੀਚਾਰੈ ॥੨॥ so ubarai gurasabad beechaarai |2|
ਭ੍ਰਿੰਗ ਪਤੰਗੁ ਕੁੰਚਰੁ ਅਰੁ ਮੀਨਾ ॥ bhring patang kunchar ar meenaa |
ਮਿਰਗੁ ਮਰੈ ਸਹਿ ਅਪੁਨਾ ਕੀਨਾ ॥ mirag marai seh apunaa keenaa |
ਤ੍ਰਿਸਨਾ ਰਾਚਿ ਤਤੁ ਨਹੀ ਬੀਨਾ ॥੩॥ trisanaa raach tat nahee beenaa |3|
ਕਾਮੁ ਚਿਤੈ ਕਾਮਣਿ ਹਿਤਕਾਰੀ ॥ kaam chitai kaaman hitakaaree |
ਕ੍ਰੋਧੁ ਬਿਨਾਸੈ ਸਗਲ ਵਿਕਾਰੀ ॥ krodh binaasai sagal vikaaree |
ਪਤਿ ਮਤਿ ਖੋਵਹਿ ਨਾਮੁ ਵਿਸਾਰੀ ॥੪॥ pat mat khoveh naam visaaree |4|
Original Gurmukhi with romanized transliteration, via the GurbaniNow API. An English translation will be added once a cleared translation is available.