U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-151 46

Text

1

ਅਉਖਧ ਮੰਤ੍ਰ ਤੰਤ ਸਭਿ ਛਾਰੁ ॥ aaukhadh mantr tant sabh chhaar |

2

ਕਰਣੈਹਾਰੁ ਰਿਦੇ ਮਹਿ ਧਾਰੁ ॥੩॥ karanaihaar ride meh dhaar |3|

3

ਤਜਿ ਸਭਿ ਭਰਮ ਭਜਿਓ ਪਾਰਬ੍ਰਹਮੁ ॥ taj sabh bharam bhajio paarabraham |

4

ਕਹੁ ਨਾਨਕ ਅਟਲ ਇਹੁ ਧਰਮੁ ॥੪॥੮੦॥੧੪੯॥ kahu naanak attal ihu dharam |4|80|149|

5

ਗਉੜੀ ਮਹਲਾ ੫ ॥ gaurree mahalaa 5 |

6

ਕਰਿ ਕਿਰਪਾ ਭੇਟੇ ਗੁਰ ਸੋਈ ॥ kar kirapaa bhette gur soee |

7

ਤਿਤੁ ਬਲਿ ਰੋਗੁ ਨ ਬਿਆਪੈ ਕੋਈ ॥੧॥ tit bal rog na biaapai koee |1|

8

ਰਾਮ ਰਮਣ ਤਰਣ ਭੈ ਸਾਗਰ ॥ raam raman taran bhai saagar |

9

ਸਰਣਿ ਸੂਰ ਫਾਰੇ ਜਮ ਕਾਗਰ ॥੧॥ ਰਹਾਉ ॥ saran soor faare jam kaagar |1| rahaau |

10

ਸਤਿਗੁਰਿ ਮੰਤ੍ਰੁ ਦੀਓ ਹਰਿ ਨਾਮ ॥ satigur mantru deeo har naam |

11

ਇਹ ਆਸਰ ਪੂਰਨ ਭਏ ਕਾਮ ॥੨॥ eih aasar pooran bhe kaam |2|

12

ਜਪ ਤਪ ਸੰਜਮ ਪੂਰੀ ਵਡਿਆਈ ॥ jap tap sanjam pooree vaddiaaee |

13

ਗੁਰ ਕਿਰਪਾਲ ਹਰਿ ਭਏ ਸਹਾਈ ॥੩॥ gur kirapaal har bhe sahaaee |3|

14

ਮਾਨ ਮੋਹ ਖੋਏ ਗੁਰਿ ਭਰਮ ॥ maan moh khoe gur bharam |

15

ਪੇਖੁ ਨਾਨਕ ਪਸਰੇ ਪਾਰਬ੍ਰਹਮ ॥੪॥੮੧॥੧੫੦॥ pekh naanak pasare paarabraham |4|81|150|

16

ਗਉੜੀ ਮਹਲਾ ੫ ॥ gaurree mahalaa 5 |

17

ਬਿਖੈ ਰਾਜ ਤੇ ਅੰਧੁਲਾ ਭਾਰੀ ॥ bikhai raaj te andhulaa bhaaree |

18

ਦੁਖਿ ਲਾਗੈ ਰਾਮ ਨਾਮੁ ਚਿਤਾਰੀ ॥੧॥ dukh laagai raam naam chitaaree |1|

19

ਤੇਰੇ ਦਾਸ ਕਉ ਤੁਹੀ ਵਡਿਆਈ ॥ tere daas kau tuhee vaddiaaee |

20

ਮਾਇਆ ਮਗਨੁ ਨਰਕਿ ਲੈ ਜਾਈ ॥੧॥ ਰਹਾਉ ॥ maaeaa magan narak lai jaaee |1| rahaau |

21

ਰੋਗ ਗਿਰਸਤ ਚਿਤਾਰੇ ਨਾਉ ॥ rog girasat chitaare naau |

22

ਬਿਖੁ ਮਾਤੇ ਕਾ ਠਉਰ ਨ ਠਾਉ ॥੨॥ bikh maate kaa tthaur na tthaau |2|

23

ਚਰਨ ਕਮਲ ਸਿਉ ਲਾਗੀ ਪ੍ਰੀਤਿ ॥ charan kamal siau laagee preet |

24

ਆਨ ਸੁਖਾ ਨਹੀ ਆਵਹਿ ਚੀਤਿ ॥੩॥ aan sukhaa nahee aaveh cheet |3|

25

ਸਦਾ ਸਦਾ ਸਿਮਰਉ ਪ੍ਰਭ ਸੁਆਮੀ ॥ sadaa sadaa simrau prabh suaamee |

26

ਮਿਲੁ ਨਾਨਕ ਹਰਿ ਅੰਤਰਜਾਮੀ ॥੪॥੮੨॥੧੫੧॥ mil naanak har antarajaamee |4|82|151|

27

ਗਉੜੀ ਮਹਲਾ ੫ ॥ gaurree mahalaa 5 |

28

ਆਠ ਪਹਰ ਸੰਗੀ ਬਟਵਾਰੇ ॥ aatth pehar sangee battavaare |

29

ਕਰਿ ਕਿਰਪਾ ਪ੍ਰਭਿ ਲਏ ਨਿਵਾਰੇ ॥੧॥ kar kirapaa prabh le nivaare |1|

30

ਐਸਾ ਹਰਿ ਰਸੁ ਰਮਹੁ ਸਭੁ ਕੋਇ ॥ aisaa har ras ramahu sabh koe |

31

ਸਰਬ ਕਲਾ ਪੂਰਨ ਪ੍ਰਭੁ ਸੋਇ ॥੧॥ ਰਹਾਉ ॥ sarab kalaa pooran prabh soe |1| rahaau |

32

ਮਹਾ ਤਪਤਿ ਸਾਗਰ ਸੰਸਾਰ ॥ mahaa tapat saagar sansaar |

33

ਪ੍ਰਭ ਖਿਨ ਮਹਿ ਪਾਰਿ ਉਤਾਰਣਹਾਰ ॥੨॥ prabh khin meh paar utaaranahaar |2|

34

ਅਨਿਕ ਬੰਧਨ ਤੋਰੇ ਨਹੀ ਜਾਹਿ ॥ anik bandhan tore nahee jaeh |

35

ਸਿਮਰਤ ਨਾਮ ਮੁਕਤਿ ਫਲ ਪਾਹਿ ॥੩॥ simarat naam mukat fal paeh |3|

36

ਉਕਤਿ ਸਿਆਨਪ ਇਸ ਤੇ ਕਛੁ ਨਾਹਿ ॥ aukat siaanap is te kachh naeh |

37

ਕਰਿ ਕਿਰਪਾ ਨਾਨਕ ਗੁਣ ਗਾਹਿ ॥੪॥੮੩॥੧੫੨॥ kar kirapaa naanak gun gaeh |4|83|152|

38

ਗਉੜੀ ਮਹਲਾ ੫ ॥ gaurree mahalaa 5 |

39

ਥਾਤੀ ਪਾਈ ਹਰਿ ਕੋ ਨਾਮ ॥ thaatee paaee har ko naam |

40

ਬਿਚਰੁ ਸੰਸਾਰ ਪੂਰਨ ਸਭਿ ਕਾਮ ॥੧॥ bichar sansaar pooran sabh kaam |1|

41

ਵਡਭਾਗੀ ਹਰਿ ਕੀਰਤਨੁ ਗਾਈਐ ॥ vaddabhaagee har keeratan gaaeeai |

42

ਪਾਰਬ੍ਰਹਮ ਤੂੰ ਦੇਹਿ ਤ ਪਾਈਐ ॥੧॥ ਰਹਾਉ ॥ paarabraham toon dehi ta paaeeai |1| rahaau |

43

ਹਰਿ ਕੇ ਚਰਣ ਹਿਰਦੈ ਉਰਿ ਧਾਰਿ ॥ har ke charan hiradai ur dhaar |

44

ਭਵ ਸਾਗਰੁ ਚੜਿ ਉਤਰਹਿ ਪਾਰਿ ॥੨॥ bhav saagar charr utareh paar |2|

45

ਸਾਧੂ ਸੰਗੁ ਕਰਹੁ ਸਭੁ ਕੋਇ ॥ saadhoo sang karahu sabh koe |

46

ਸਦਾ ਕਲਿਆਣ ਫਿਰਿ ਦੂਖੁ ਨ ਹੋਇ ॥੩॥ sadaa kaliaan fir dookh na hoe |3|

47

ਪ੍ਰੇਮ ਭਗਤਿ ਭਜੁ ਗੁਣੀ ਨਿਧਾਨੁ ॥ prem bhagat bhaj gunee nidhaan |

48

ਨਾਨਕ ਦਰਗਹ ਪਾਈਐ ਮਾਨੁ ॥੪॥੮੪॥੧੫੩॥ naanak daragah paaeeai maan |4|84|153|

49

ਗਉੜੀ ਮਹਲਾ ੫ ॥ gaurree mahalaa 5 |

50

ਜਲਿ ਥਲਿ ਮਹੀਅਲਿ ਪੂਰਨ ਹਰਿ ਮੀਤ ॥ jal thal maheeal pooran har meet |

51

ਭ੍ਰਮ ਬਿਨਸੇ ਗਾਏ ਗੁਣ ਨੀਤ ॥੧॥ bhram binase gaae gun neet |1|

52

ਊਠਤ ਸੋਵਤ ਹਰਿ ਸੰਗਿ ਪਹਰੂਆ ॥ aootthat sovat har sang paharooaa |

53

ਜਾ ਕੈ ਸਿਮਰਣਿ ਜਮ ਨਹੀ ਡਰੂਆ ॥੧॥ ਰਹਾਉ ॥ jaa kai simaran jam nahee ddarooaa |1| rahaau |

54

ਚਰਣ ਕਮਲ ਪ੍ਰਭ ਰਿਦੈ ਨਿਵਾਸੁ ॥ charan kamal prabh ridai nivaas |

Original Gurmukhi with romanized transliteration, via the GurbaniNow API. An English translation will be added once a cleared translation is available.