Sikhism
Ang-1301 6
Text
ਤਟਨ ਖਟਨ ਜਟਨ ਹੋਮਨ ਨਾਹੀ ਡੰਡਧਾਰ ਸੁਆਉ ॥੧॥ tattan khattan jattan homan naahee ddanddadhaar suaau |1|
ਜਤਨ ਭਾਂਤਨ ਤਪਨ ਭ੍ਰਮਨ ਅਨਿਕ ਕਥਨ ਕਥਤੇ ਨਹੀ ਥਾਹ ਪਾਈ ਠਾਉ ॥ jatan bhaantan tapan bhraman anik kathan kathate nahee thaah paaee tthaau |
ਸੋਧਿ ਸਗਰ ਸੋਧਨਾ ਸੁਖੁ ਨਾਨਕਾ ਭਜੁ ਨਾਉ ॥੨॥੨॥੩੯॥ sodh sagar sodhanaa sukh naanakaa bhaj naau |2|2|39|
ਕਾਨੜਾ ਮਹਲਾ ੫ ਘਰੁ ੯ ॥ kaanarraa mahalaa 5 ghar 9 |
ੴ ਸਤਿਗੁਰ ਪ੍ਰਸਾਦਿ ॥ ik oankaar satigur prasaad |
ਪਤਿਤ ਪਾਵਨੁ ਭਗਤਿ ਬਛਲੁ ਭੈ ਹਰਨ ਤਾਰਨ ਤਰਨ ॥੧॥ ਰਹਾਉ ॥ patit paavan bhagat bachhal bhai haran taaran taran |1| rahaau |
ਨੈਨ ਤਿਪਤੇ ਦਰਸੁ ਪੇਖਿ ਜਸੁ ਤੋਖਿ ਸੁਨਤ ਕਰਨ ॥੧॥ nain tipate daras pekh jas tokh sunat karan |1|
ਪ੍ਰਾਨ ਨਾਥ ਅਨਾਥ ਦਾਤੇ ਦੀਨ ਗੋਬਿਦ ਸਰਨ ॥ praan naath anaath daate deen gobid saran |
ਆਸ ਪੂਰਨ ਦੁਖ ਬਿਨਾਸਨ ਗਹੀ ਓਟ ਨਾਨਕ ਹਰਿ ਚਰਨ ॥੨॥੧॥੪੦॥ aas pooran dukh binaasan gahee ott naanak har charan |2|1|40|
ਕਾਨੜਾ ਮਹਲਾ ੫ ॥ kaanarraa mahalaa 5 |
ਚਰਨ ਸਰਨ ਦਇਆਲ ਠਾਕੁਰ ਆਨ ਨਾਹੀ ਜਾਇ ॥ charan saran deaal tthaakur aan naahee jaae |
ਪਤਿਤ ਪਾਵਨ ਬਿਰਦੁ ਸੁਆਮੀ ਉਧਰਤੇ ਹਰਿ ਧਿਆਇ ॥੧॥ ਰਹਾਉ ॥ patit paavan birad suaamee udharate har dhiaae |1| rahaau |
ਸੈਸਾਰ ਗਾਰ ਬਿਕਾਰ ਸਾਗਰ ਪਤਿਤ ਮੋਹ ਮਾਨ ਅੰਧ ॥ saisaar gaar bikaar saagar patit moh maan andh |
ਬਿਕਲ ਮਾਇਆ ਸੰਗਿ ਧੰਧ ॥ bikal maaeaa sang dhandh |
ਕਰੁ ਗਹੇ ਪ੍ਰਭ ਆਪਿ ਕਾਢਹੁ ਰਾਖਿ ਲੇਹੁ ਗੋਬਿੰਦ ਰਾਇ ॥੧॥ kar gahe prabh aap kaadtahu raakh lehu gobind raae |1|
ਅਨਾਥ ਨਾਥ ਸਨਾਥ ਸੰਤਨ ਕੋਟਿ ਪਾਪ ਬਿਨਾਸ ॥ anaath naath sanaath santan kott paap binaas |
ਮਨਿ ਦਰਸਨੈ ਕੀ ਪਿਆਸ ॥ man darasanai kee piaas |
ਪ੍ਰਭ ਪੂਰਨ ਗੁਨਤਾਸ ॥ prabh pooran gunataas |
ਕ੍ਰਿਪਾਲ ਦਇਆਲ ਗੁਪਾਲ ਨਾਨਕ ਹਰਿ ਰਸਨਾ ਗੁਨ ਗਾਇ ॥੨॥੨॥੪੧॥ kripaal deaal gupaal naanak har rasanaa gun gaae |2|2|41|
ਕਾਨੜਾ ਮਹਲਾ ੫ ॥ kaanarraa mahalaa 5 |
ਵਾਰਿ ਵਾਰਉ ਅਨਿਕ ਡਾਰਉ ॥ vaar vaarau anik ddaarau |
ਸੁਖੁ ਪ੍ਰਿਅ ਸੁਹਾਗ ਪਲਕ ਰਾਤ ॥੧॥ ਰਹਾਉ ॥ sukh pria suhaag palak raat |1| rahaau |
ਕਨਿਕ ਮੰਦਰ ਪਾਟ ਸੇਜ ਸਖੀ ਮੋਹਿ ਨਾਹਿ ਇਨ ਸਿਉ ਤਾਤ ॥੧॥ kanik mandar paatt sej sakhee mohi naeh in siau taat |1|
ਮੁਕਤ ਲਾਲ ਅਨਿਕ ਭੋਗ ਬਿਨੁ ਨਾਮ ਨਾਨਕ ਹਾਤ ॥ mukat laal anik bhog bin naam naanak haat |
ਰੂਖੋ ਭੋਜਨੁ ਭੂਮਿ ਸੈਨ ਸਖੀ ਪ੍ਰਿਅ ਸੰਗਿ ਸੂਖਿ ਬਿਹਾਤ ॥੨॥੩॥੪੨॥ rookho bhojan bhoom sain sakhee pria sang sookh bihaat |2|3|42|
ਕਾਨੜਾ ਮਹਲਾ ੫ ॥ kaanarraa mahalaa 5 |
ਅਹੰ ਤੋਰੋ ਮੁਖੁ ਜੋਰੋ ॥ ahan toro mukh joro |
ਗੁਰੁ ਗੁਰੁ ਕਰਤ ਮਨੁ ਲੋਰੋ ॥ gur gur karat man loro |
ਪ੍ਰਿਅ ਪ੍ਰੀਤਿ ਪਿਆਰੋ ਮੋਰੋ ॥੧॥ ਰਹਾਉ ॥ pria preet piaaro moro |1| rahaau |
ਗ੍ਰਿਹਿ ਸੇਜ ਸੁਹਾਵੀ ਆਗਨਿ ਚੈਨਾ ਤੋਰੋ ਰੀ ਤੋਰੋ ਪੰਚ ਦੂਤਨ ਸਿਉ ਸੰਗੁ ਤੋਰੋ ॥੧॥ grihi sej suhaavee aagan chainaa toro ree toro panch dootan siau sang toro |1|
ਆਇ ਨ ਜਾਇ ਬਸੇ ਨਿਜ ਆਸਨਿ ਊਂਧ ਕਮਲ ਬਿਗਸੋਰੋ ॥ aae na jaae base nij aasan aoondh kamal bigasoro |
ਛੁਟਕੀ ਹਉਮੈ ਸੋਰੋ ॥ chhuttakee haumai soro |
ਗਾਇਓ ਰੀ ਗਾਇਓ ਪ੍ਰਭ ਨਾਨਕ ਗੁਨੀ ਗਹੇਰੋ ॥੨॥੪॥੪੩॥ gaaeo ree gaaeo prabh naanak gunee gahero |2|4|43|
ਕਾਨੜਾ ਮਃ ੫ ਘਰੁ ੯ ॥ kaanarraa mahalaa 5 ghar 9 |
ਤਾਂ ਤੇ ਜਾਪਿ ਮਨਾ ਹਰਿ ਜਾਪਿ ॥ taan te jaap manaa har jaap |
ਜੋ ਸੰਤ ਬੇਦ ਕਹਤ ਪੰਥੁ ਗਾਖਰੋ ਮੋਹ ਮਗਨ ਅਹੰ ਤਾਪ ॥ ਰਹਾਉ ॥ jo sant bed kehat panth gaakharo moh magan ahan taap | rahaau |
ਜੋ ਰਾਤੇ ਮਾਤੇ ਸੰਗਿ ਬਪੁਰੀ ਮਾਇਆ ਮੋਹ ਸੰਤਾਪ ॥੧॥ jo raate maate sang bapuree maaeaa moh santaap |1|
ਨਾਮੁ ਜਪਤ ਸੋਊ ਜਨੁ ਉਧਰੈ ਜਿਸਹਿ ਉਧਾਰਹੁ ਆਪ ॥ naam japat soaoo jan udharai jiseh udhaarahu aap |
ਬਿਨਸਿ ਜਾਇ ਮੋਹ ਭੈ ਭਰਮਾ ਨਾਨਕ ਸੰਤ ਪ੍ਰਤਾਪ ॥੨॥੫॥੪੪॥ binas jaae moh bhai bharamaa naanak sant prataap |2|5|44|
Original Gurmukhi with romanized transliteration, via the GurbaniNow API. An English translation will be added once a cleared translation is available.
✦ Connected Across Traditions
Good vs Evil / Light vs Darkness
Yasna 30:3
“Now the two primal Spirits, who reveal themselves as Twins, are the Better and the Bad, in thought and word and action.”
John 1:5
“And the light shineth in darkness; and the darkness comprehended it not.”
Dhammapada 2 (trans. Bhikkhu Sujato)
“Intention is the leader of things; intention is first, they’re made by intention. If with pure intent you speak or act, happiness follows you like a shadow that never leaves.”
Genesis 1:3
“And God said, Let there be light: and there was light.”