Sikhism
Ang-1301 51
Text
ਸਭੋ ਹੁਕਮੁ ਹੁਕਮੁ ਹੈ ਆਪੇ ਨਿਰਭਉ ਸਮਤੁ ਬੀਚਾਰੀ ॥੩॥ sabho hukam hukam hai aape nirbhau samat beechaaree |3|
ਜੋ ਜਨ ਜਾਨਿ ਭਜਹਿ ਪੁਰਖੋਤਮੁ ਤਾ ਚੀ ਅਬਿਗਤੁ ਬਾਣੀ ॥ jo jan jaan bhajeh purakhotam taa chee abigat baanee |
ਨਾਮਾ ਕਹੈ ਜਗਜੀਵਨੁ ਪਾਇਆ ਹਿਰਦੈ ਅਲਖ ਬਿਡਾਣੀ ॥੪॥੧॥ naamaa kahai jagajeevan paaeaa hiradai alakh biddaanee |4|1|
ਪ੍ਰਭਾਤੀ ॥ prabhaatee |
ਆਦਿ ਜੁਗਾਦਿ ਜੁਗਾਦਿ ਜੁਗੋ ਜੁਗੁ ਤਾ ਕਾ ਅੰਤੁ ਨ ਜਾਨਿਆ ॥ aad jugaad jugaad jugo jug taa kaa ant na jaaniaa |
ਸਰਬ ਨਿਰੰਤਰਿ ਰਾਮੁ ਰਹਿਆ ਰਵਿ ਐਸਾ ਰੂਪੁ ਬਖਾਨਿਆ ॥੧॥ sarab nirantar raam rahiaa rav aisaa roop bakhaaniaa |1|
ਗੋਬਿਦੁ ਗਾਜੈ ਸਬਦੁ ਬਾਜੈ ॥ gobid gaajai sabad baajai |
ਆਨਦ ਰੂਪੀ ਮੇਰੋ ਰਾਮਈਆ ॥੧॥ ਰਹਾਉ ॥ aanad roopee mero raameea |1| rahaau |
ਬਾਵਨ ਬੀਖੂ ਬਾਨੈ ਬੀਖੇ ਬਾਸੁ ਤੇ ਸੁਖ ਲਾਗਿਲਾ ॥ baavan beekhoo baanai beekhe baas te sukh laagilaa |
ਸਰਬੇ ਆਦਿ ਪਰਮਲਾਦਿ ਕਾਸਟ ਚੰਦਨੁ ਭੈਇਲਾ ॥੨॥ sarabe aad paramalaad kaasatt chandan bhaieilaa |2|
ਤੁਮੑ ਚੇ ਪਾਰਸੁ ਹਮ ਚੇ ਲੋਹਾ ਸੰਗੇ ਕੰਚਨੁ ਭੈਇਲਾ ॥ tuma che paaras ham che lohaa sange kanchan bhaieilaa |
ਤੂ ਦਇਆਲੁ ਰਤਨੁ ਲਾਲੁ ਨਾਮਾ ਸਾਚਿ ਸਮਾਇਲਾ ॥੩॥੨॥ too deaal ratan laal naamaa saach samaaeilaa |3|2|
ਪ੍ਰਭਾਤੀ ॥ prabhaatee |
ਅਕੁਲ ਪੁਰਖ ਇਕੁ ਚਲਿਤੁ ਉਪਾਇਆ ॥ akul purakh ik chalit upaaeaa |
ਘਟਿ ਘਟਿ ਅੰਤਰਿ ਬ੍ਰਹਮੁ ਲੁਕਾਇਆ ॥੧॥ ghatt ghatt antar braham lukaaeaa |1|
ਜੀਅ ਕੀ ਜੋਤਿ ਨ ਜਾਨੈ ਕੋਈ ॥ jeea kee jot na jaanai koee |
ਤੈ ਮੈ ਕੀਆ ਸੁ ਮਾਲੂਮੁ ਹੋਈ ॥੧॥ ਰਹਾਉ ॥ tai mai keea su maaloom hoee |1| rahaau |
ਜਿਉ ਪ੍ਰਗਾਸਿਆ ਮਾਟੀ ਕੁੰਭੇਉ ॥ jiau pragaasiaa maattee kunbheo |
ਆਪ ਹੀ ਕਰਤਾ ਬੀਠੁਲੁ ਦੇਉ ॥੨॥ aap hee karataa beetthul deo |2|
ਜੀਅ ਕਾ ਬੰਧਨੁ ਕਰਮੁ ਬਿਆਪੈ ॥ jeea kaa bandhan karam biaapai |
ਜੋ ਕਿਛੁ ਕੀਆ ਸੁ ਆਪੈ ਆਪੈ ॥੩॥ jo kichh keea su aapai aapai |3|
ਪ੍ਰਣਵਤਿ ਨਾਮਦੇਉ ਇਹੁ ਜੀਉ ਚਿਤਵੈ ਸੁ ਲਹੈ ॥ pranavat naamadeo ihu jeeo chitavai su lahai |
ਅਮਰੁ ਹੋਇ ਸਦ ਆਕੁਲ ਰਹੈ ॥੪॥੩॥ amar hoe sad aakul rahai |4|3|
ਪ੍ਰਭਾਤੀ ਭਗਤ ਬੇਣੀ ਜੀ ਕੀ ॥ prabhaatee bhagat benee jee kee |
ੴ ਸਤਿਗੁਰ ਪ੍ਰਸਾਦਿ ॥ ik oankaar satigur prasaad |
ਤਨਿ ਚੰਦਨੁ ਮਸਤਕਿ ਪਾਤੀ ॥ tan chandan masatak paatee |
ਰਿਦ ਅੰਤਰਿ ਕਰ ਤਲ ਕਾਤੀ ॥ rid antar kar tal kaatee |
ਠਗ ਦਿਸਟਿ ਬਗਾ ਲਿਵ ਲਾਗਾ ॥ tthag disatt bagaa liv laagaa |
ਦੇਖਿ ਬੈਸਨੋ ਪ੍ਰਾਨ ਮੁਖ ਭਾਗਾ ॥੧॥ dekh baisano praan mukh bhaagaa |1|
ਕਲਿ ਭਗਵਤ ਬੰਦ ਚਿਰਾਂਮੰ ॥ kal bhagavat band chiraaman |
ਕ੍ਰੂਰ ਦਿਸਟਿ ਰਤਾ ਨਿਸਿ ਬਾਦੰ ॥੧॥ ਰਹਾਉ ॥ kraoor disatt rataa nis baadan |1| rahaau |
ਨਿਤਪ੍ਰਤਿ ਇਸਨਾਨੁ ਸਰੀਰੰ ॥ nitaprat isanaan sareeran |
ਦੁਇ ਧੋਤੀ ਕਰਮ ਮੁਖਿ ਖੀਰੰ ॥ due dhotee karam mukh kheeran |
ਰਿਦੈ ਛੁਰੀ ਸੰਧਿਆਨੀ ॥ ridai chhuree sandhiaanee |
ਪਰ ਦਰਬੁ ਹਿਰਨ ਕੀ ਬਾਨੀ ॥੨॥ par darab hiran kee baanee |2|
ਸਿਲ ਪੂਜਸਿ ਚਕ੍ਰ ਗਣੇਸੰ ॥ sil poojas chakr ganesan |
ਨਿਸਿ ਜਾਗਸਿ ਭਗਤਿ ਪ੍ਰਵੇਸੰ ॥ nis jaagas bhagat pravesan |
ਪਗ ਨਾਚਸਿ ਚਿਤੁ ਅਕਰਮੰ ॥ pag naachas chit akaraman |
ਏ ਲੰਪਟ ਨਾਚ ਅਧਰਮੰ ॥੩॥ e lanpatt naach adharaman |3|
ਮ੍ਰਿਗ ਆਸਣੁ ਤੁਲਸੀ ਮਾਲਾ ॥ mrig aasan tulasee maalaa |
ਕਰ ਊਜਲ ਤਿਲਕੁ ਕਪਾਲਾ ॥ kar aoojal tilak kapaalaa |
ਰਿਦੈ ਕੂੜੁ ਕੰਠਿ ਰੁਦ੍ਰਾਖੰ ॥ ridai koorr kantth rudraakhan |
ਰੇ ਲੰਪਟ ਕ੍ਰਿਸਨੁ ਅਭਾਖੰ ॥੪॥ re lanpatt krisan abhaakhan |4|
ਜਿਨਿ ਆਤਮ ਤਤੁ ਨ ਚੀਨਿੑਆ ॥ jin aatam tat na cheenaa |
ਸਭ ਫੋਕਟ ਧਰਮ ਅਬੀਨਿਆ ॥ sabh fokatt dharam abeeniaa |
ਕਹੁ ਬੇਣੀ ਗੁਰਮੁਖਿ ਧਿਆਵੈ ॥ kahu benee guramukh dhiaavai |
ਬਿਨੁ ਸਤਿਗੁਰ ਬਾਟ ਨ ਪਾਵੈ ॥੫॥੧॥ bin satigur baatt na paavai |5|1|
Original Gurmukhi with romanized transliteration, via the GurbaniNow API. An English translation will be added once a cleared translation is available.