U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-1301 4

Text

1

ਕਾਮਿ ਕ੍ਰੋਧਿ ਲੋਭਿ ਬਿਆਪਿਓ ਜਨਮ ਹੀ ਕੀ ਖਾਨਿ ॥ kaam krodh lobh biaapio janam hee kee khaan |

2

ਪਤਿਤ ਪਾਵਨ ਸਰਨਿ ਆਇਓ ਉਧਰੁ ਨਾਨਕ ਜਾਨਿ ॥੨॥੧੨॥੩੧॥ patit paavan saran aaeo udhar naanak jaan |2|12|31|

3

ਕਾਨੜਾ ਮਹਲਾ ੫ ॥ kaanarraa mahalaa 5 |

4

ਅਵਿਲੋਕਉ ਰਾਮ ਕੋ ਮੁਖਾਰਬਿੰਦ ॥ avilokau raam ko mukhaarabind |

5

ਖੋਜਤ ਖੋਜਤ ਰਤਨੁ ਪਾਇਓ ਬਿਸਰੀ ਸਭ ਚਿੰਦ ॥੧॥ ਰਹਾਉ ॥ khojat khojat ratan paaeo bisaree sabh chind |1| rahaau |

6

ਚਰਨ ਕਮਲ ਰਿਦੈ ਧਾਰਿ ॥ charan kamal ridai dhaar |

7

ਉਤਰਿਆ ਦੁਖੁ ਮੰਦ ॥੧॥ autariaa dukh mand |1|

8

ਰਾਜ ਧਨੁ ਪਰਵਾਰੁ ਮੇਰੈ ਸਰਬਸੋ ਗੋਬਿੰਦ ॥ raaj dhan paravaar merai sarabaso gobind |

9

ਸਾਧਸੰਗਮਿ ਲਾਭੁ ਪਾਇਓ ਨਾਨਕ ਫਿਰਿ ਨ ਮਰੰਦ ॥੨॥੧੩॥੩੨॥ saadhasangam laabh paaeo naanak fir na marand |2|13|32|

10

ਕਾਨੜਾ ਮਹਲਾ ੫ ਘਰੁ ੫ ॥ kaanarraa mahalaa 5 ghar 5 |

11

ੴ ਸਤਿਗੁਰ ਪ੍ਰਸਾਦਿ ॥ ik oankaar satigur prasaad |

12

ਪ੍ਰਭ ਪੂਜਹੋ ਨਾਮੁ ਅਰਾਧਿ ॥ prabh poojaho naam araadh |

13

ਗੁਰ ਸਤਿਗੁਰ ਚਰਨੀ ਲਾਗਿ ॥ gur satigur charanee laag |

14

ਹਰਿ ਪਾਵਹੁ ਮਨੁ ਅਗਾਧਿ ॥ har paavahu man agaadh |

15

ਜਗੁ ਜੀਤੋ ਹੋ ਹੋ ਗੁਰ ਕਿਰਪਾਧਿ ॥੧॥ ਰਹਾਉ ॥ jag jeeto ho ho gur kirapaadh |1| rahaau |

16

ਅਨਿਕ ਪੂਜਾ ਮੈ ਬਹੁ ਬਿਧਿ ਖੋਜੀ ਸਾ ਪੂਜਾ ਜਿ ਹਰਿ ਭਾਵਾਸਿ ॥ anik poojaa mai bahu bidh khojee saa poojaa ji har bhaavaas |

17

ਮਾਟੀ ਕੀ ਇਹ ਪੁਤਰੀ ਜੋਰੀ ਕਿਆ ਏਹ ਕਰਮ ਕਮਾਸਿ ॥ maattee kee ih putaree joree kiaa eeh karam kamaas |

18

ਪ੍ਰਭ ਬਾਹ ਪਕਰਿ ਜਿਸੁ ਮਾਰਗਿ ਪਾਵਹੁ ਸੋ ਤੁਧੁ ਜੰਤ ਮਿਲਾਸਿ ॥੧॥ prabh baah pakar jis maarag paavahu so tudh jant milaas |1|

19

ਅਵਰ ਓਟ ਮੈ ਕੋਇ ਨ ਸੂਝੈ ਇਕ ਹਰਿ ਕੀ ਓਟ ਮੈ ਆਸ ॥ avar ott mai koe na soojhai ik har kee ott mai aas |

20

ਕਿਆ ਦੀਨੁ ਕਰੇ ਅਰਦਾਸਿ ॥ kiaa deen kare aradaas |

21

ਜਉ ਸਭ ਘਟਿ ਪ੍ਰਭੂ ਨਿਵਾਸ ॥ jau sabh ghatt prabhoo nivaas |

22

ਪ੍ਰਭ ਚਰਨਨ ਕੀ ਮਨਿ ਪਿਆਸ ॥ prabh charanan kee man piaas |

23

ਜਨ ਨਾਨਕ ਦਾਸੁ ਕਹੀਅਤੁ ਹੈ ਤੁਮੑਰਾ ਹਉ ਬਲਿ ਬਲਿ ਸਦ ਬਲਿ ਜਾਸ ॥੨॥੧॥੩੩॥ jan naanak daas kaheeat hai tumaraa hau bal bal sad bal jaas |2|1|33|

24

ਕਾਨੜਾ ਮਹਲਾ ੫ ਘਰੁ ੬ ॥ kaanarraa mahalaa 5 ghar 6 |

25

ੴ ਸਤਿਗੁਰ ਪ੍ਰਸਾਦਿ ॥ ik oankaar satigur prasaad |

26

ਜਗਤ ਉਧਾਰਨ ਨਾਮ ਪ੍ਰਿਅ ਤੇਰੈ ॥ jagat udhaaran naam pria terai |

27

ਨਵ ਨਿਧਿ ਨਾਮੁ ਨਿਧਾਨੁ ਹਰਿ ਕੇਰੈ ॥ nav nidh naam nidhaan har kerai |

28

ਹਰਿ ਰੰਗ ਰੰਗ ਰੰਗ ਅਨੂਪੇਰੈ ॥ har rang rang rang anooperai |

29

ਕਾਹੇ ਰੇ ਮਨ ਮੋਹਿ ਮਗਨੇਰੈ ॥ kaahe re man mohi maganerai |

30

ਨੈਨਹੁ ਦੇਖੁ ਸਾਧ ਦਰਸੇਰੈ ॥ nainahu dekh saadh daraserai |

31

ਸੋ ਪਾਵੈ ਜਿਸੁ ਲਿਖਤੁ ਲਿਲੇਰੈ ॥੧॥ ਰਹਾਉ ॥ so paavai jis likhat lilerai |1| rahaau |

32

ਸੇਵਉ ਸਾਧ ਸੰਤ ਚਰਨੇਰੈ ॥ sevau saadh sant charanerai |

33

ਬਾਂਛਉ ਧੂਰਿ ਪਵਿਤ੍ਰ ਕਰੇਰੈ ॥ baanchhau dhoor pavitr karerai |

34

ਅਠਸਠਿ ਮਜਨੁ ਮੈਲੁ ਕਟੇਰੈ ॥ atthasatth majan mail katterai |

35

ਸਾਸਿ ਸਾਸਿ ਧਿਆਵਹੁ ਮੁਖੁ ਨਹੀ ਮੋਰੈ ॥ saas saas dhiaavahu mukh nahee morai |

36

ਕਿਛੁ ਸੰਗਿ ਨ ਚਾਲੈ ਲਾਖ ਕਰੋਰੈ ॥ kichh sang na chaalai laakh karorai |

37

ਪ੍ਰਭ ਜੀ ਕੋ ਨਾਮੁ ਅੰਤਿ ਪੁਕਰੋਰੈ ॥੧॥ prabh jee ko naam ant pukarorai |1|

38

ਮਨਸਾ ਮਾਨਿ ਏਕ ਨਿਰੰਕੇਰੈ ॥ manasaa maan ek nirankerai |

39

ਸਗਲ ਤਿਆਗਹੁ ਭਾਉ ਦੂਜੇਰੈ ॥ sagal tiaagahu bhaau doojerai |

40

ਕਵਨ ਕਹਾਂ ਹਉ ਗੁਨ ਪ੍ਰਿਅ ਤੇਰੈ ॥ kavan kahaan hau gun pria terai |

41

ਬਰਨਿ ਨ ਸਾਕਉ ਏਕ ਟੁਲੇਰੈ ॥ baran na saakau ek ttulerai |

42

ਦਰਸਨ ਪਿਆਸ ਬਹੁਤੁ ਮਨਿ ਮੇਰੈ ॥ darasan piaas bahut man merai |

43

ਮਿਲੁ ਨਾਨਕ ਦੇਵ ਜਗਤ ਗੁਰ ਕੇਰੈ ॥੨॥੧॥੩੪॥ mil naanak dev jagat gur kerai |2|1|34|

Original Gurmukhi with romanized transliteration, via the GurbaniNow API. An English translation will be added once a cleared translation is available.