Sikhism
Ang-1301 30
Text
ਆਪੇ ਖੇਲ ਕਰੇ ਸਭ ਕਰਤਾ ਐਸਾ ਬੂਝੈ ਕੋਈ ॥੩॥ aape khel kare sabh karataa aisaa boojhai koee |3|
ਨਾਉ ਪ੍ਰਭਾਤੈ ਸਬਦਿ ਧਿਆਈਐ ਛੋਡਹੁ ਦੁਨੀ ਪਰੀਤਾ ॥ naau prabhaatai sabad dhiaaeeai chhoddahu dunee pareetaa |
ਪ੍ਰਣਵਤਿ ਨਾਨਕ ਦਾਸਨਿ ਦਾਸਾ ਜਗਿ ਹਾਰਿਆ ਤਿਨਿ ਜੀਤਾ ॥੪॥੯॥ pranavat naanak daasan daasaa jag haariaa tin jeetaa |4|9|
ਪ੍ਰਭਾਤੀ ਮਹਲਾ ੧ ॥ prabhaatee mahalaa 1 |
ਮਨੁ ਮਾਇਆ ਮਨੁ ਧਾਇਆ ਮਨੁ ਪੰਖੀ ਆਕਾਸਿ ॥ man maaeaa man dhaaeaa man pankhee aakaas |
ਤਸਕਰ ਸਬਦਿ ਨਿਵਾਰਿਆ ਨਗਰੁ ਵੁਠਾ ਸਾਬਾਸਿ ॥ tasakar sabad nivaariaa nagar vutthaa saabaas |
ਜਾ ਤੂ ਰਾਖਹਿ ਰਾਖਿ ਲੈਹਿ ਸਾਬਤੁ ਹੋਵੈ ਰਾਸਿ ॥੧॥ jaa too raakheh raakh laihi saabat hovai raas |1|
ਐਸਾ ਨਾਮੁ ਰਤਨੁ ਨਿਧਿ ਮੇਰੈ ॥ aisaa naam ratan nidh merai |
ਗੁਰਮਤਿ ਦੇਹਿ ਲਗਉ ਪਗਿ ਤੇਰੈ ॥੧॥ ਰਹਾਉ ॥ guramat dehi lgau pag terai |1| rahaau |
ਮਨੁ ਜੋਗੀ ਮਨੁ ਭੋਗੀਆ ਮਨੁ ਮੂਰਖੁ ਗਾਵਾਰੁ ॥ man jogee man bhogeea man moorakh gaavaar |
ਮਨੁ ਦਾਤਾ ਮਨੁ ਮੰਗਤਾ ਮਨ ਸਿਰਿ ਗੁਰੁ ਕਰਤਾਰੁ ॥ man daataa man mangataa man sir gur karataar |
ਪੰਚ ਮਾਰਿ ਸੁਖੁ ਪਾਇਆ ਐਸਾ ਬ੍ਰਹਮੁ ਵੀਚਾਰੁ ॥੨॥ panch maar sukh paaeaa aisaa braham veechaar |2|
ਘਟਿ ਘਟਿ ਏਕੁ ਵਖਾਣੀਐ ਕਹਉ ਨ ਦੇਖਿਆ ਜਾਇ ॥ ghatt ghatt ek vakhaaneeai khau na dekhiaa jaae |
ਖੋਟੋ ਪੂਠੋ ਰਾਲੀਐ ਬਿਨੁ ਨਾਵੈ ਪਤਿ ਜਾਇ ॥ khotto poottho raaleeai bin naavai pat jaae |
ਜਾ ਤੂ ਮੇਲਹਿ ਤਾ ਮਿਲਿ ਰਹਾਂ ਜਾਂ ਤੇਰੀ ਹੋਇ ਰਜਾਇ ॥੩॥ jaa too meleh taa mil rahaan jaan teree hoe rajaae |3|
ਜਾਤਿ ਜਨਮੁ ਨਹ ਪੂਛੀਐ ਸਚ ਘਰੁ ਲੇਹੁ ਬਤਾਇ ॥ jaat janam neh poochheeai sach ghar lehu bataae |
ਸਾ ਜਾਤਿ ਸਾ ਪਤਿ ਹੈ ਜੇਹੇ ਕਰਮ ਕਮਾਇ ॥ saa jaat saa pat hai jehe karam kamaae |
ਜਨਮ ਮਰਨ ਦੁਖੁ ਕਾਟੀਐ ਨਾਨਕ ਛੂਟਸਿ ਨਾਇ ॥੪॥੧੦॥ janam maran dukh kaatteeai naanak chhoottas naae |4|10|
ਪ੍ਰਭਾਤੀ ਮਹਲਾ ੧ ॥ prabhaatee mahalaa 1 |
ਜਾਗਤੁ ਬਿਗਸੈ ਮੂਠੋ ਅੰਧਾ ॥ jaagat bigasai moottho andhaa |
ਗਲਿ ਫਾਹੀ ਸਿਰਿ ਮਾਰੇ ਧੰਧਾ ॥ gal faahee sir maare dhandhaa |
ਆਸਾ ਆਵੈ ਮਨਸਾ ਜਾਇ ॥ aasaa aavai manasaa jaae |
ਉਰਝੀ ਤਾਣੀ ਕਿਛੁ ਨ ਬਸਾਇ ॥੧॥ aurajhee taanee kichh na basaae |1|
ਜਾਗਸਿ ਜੀਵਣ ਜਾਗਣਹਾਰਾ ॥ jaagas jeevan jaaganahaaraa |
ਸੁਖ ਸਾਗਰ ਅੰਮ੍ਰਿਤ ਭੰਡਾਰਾ ॥੧॥ ਰਹਾਉ ॥ sukh saagar amrit bhanddaaraa |1| rahaau |
ਕਹਿਓ ਨ ਬੂਝੈ ਅੰਧੁ ਨ ਸੂਝੈ ਭੋਂਡੀ ਕਾਰ ਕਮਾਈ ॥ kahio na boojhai andh na soojhai bhonddee kaar kamaaee |
ਆਪੇ ਪ੍ਰੀਤਿ ਪ੍ਰੇਮ ਪਰਮੇਸੁਰੁ ਕਰਮੀ ਮਿਲੈ ਵਡਾਈ ॥੨॥ aape preet prem paramesur karamee milai vaddaaee |2|
ਦਿਨੁ ਦਿਨੁ ਆਵੈ ਤਿਲੁ ਤਿਲੁ ਛੀਜੈ ਮਾਇਆ ਮੋਹੁ ਘਟਾਈ ॥ din din aavai til til chheejai maaeaa mohu ghattaaee |
ਬਿਨੁ ਗੁਰ ਬੂਡੋ ਠਉਰ ਨ ਪਾਵੈ ਜਬ ਲਗ ਦੂਜੀ ਰਾਈ ॥੩॥ bin gur booddo tthaur na paavai jab lag doojee raaee |3|
ਅਹਿਨਿਸਿ ਜੀਆ ਦੇਖਿ ਸਮੑਾਲੈ ਸੁਖੁ ਦੁਖੁ ਪੁਰਬਿ ਕਮਾਈ ॥ ahinis jeea dekh samaalai sukh dukh purab kamaaee |
ਕਰਮਹੀਣੁ ਸਚੁ ਭੀਖਿਆ ਮਾਂਗੈ ਨਾਨਕ ਮਿਲੈ ਵਡਾਈ ॥੪॥੧੧॥ karamaheen sach bheekhiaa maangai naanak milai vaddaaee |4|11|
ਪ੍ਰਭਾਤੀ ਮਹਲਾ ੧ ॥ prabhaatee mahalaa 1 |
ਮਸਟਿ ਕਰਉ ਮੂਰਖੁ ਜਗਿ ਕਹੀਆ ॥ masatt krau moorakh jag kaheea |
ਅਧਿਕ ਬਕਉ ਤੇਰੀ ਲਿਵ ਰਹੀਆ ॥ adhik bkau teree liv raheea |
ਭੂਲ ਚੂਕ ਤੇਰੈ ਦਰਬਾਰਿ ॥ bhool chook terai darabaar |
ਨਾਮ ਬਿਨਾ ਕੈਸੇ ਆਚਾਰ ॥੧॥ naam binaa kaise aachaar |1|
ਐਸੇ ਝੂਠਿ ਮੁਠੇ ਸੰਸਾਰਾ ॥ aise jhootth mutthe sansaaraa |
ਨਿੰਦਕੁ ਨਿੰਦੈ ਮੁਝੈ ਪਿਆਰਾ ॥੧॥ ਰਹਾਉ ॥ nindak nindai mujhai piaaraa |1| rahaau |
ਜਿਸੁ ਨਿੰਦਹਿ ਸੋਈ ਬਿਧਿ ਜਾਣੈ ॥ jis nindeh soee bidh jaanai |
ਗੁਰ ਕੈ ਸਬਦੇ ਦਰਿ ਨੀਸਾਣੈ ॥ gur kai sabade dar neesaanai |
ਕਾਰਣ ਨਾਮੁ ਅੰਤਰਗਤਿ ਜਾਣੈ ॥ kaaran naam antaragat jaanai |
ਜਿਸ ਨੋ ਨਦਰਿ ਕਰੇ ਸੋਈ ਬਿਧਿ ਜਾਣੈ ॥੨॥ jis no nadar kare soee bidh jaanai |2|
ਮੈ ਮੈਲੌ ਊਜਲੁ ਸਚੁ ਸੋਇ ॥ mai mailau aoojal sach soe |
ਊਤਮੁ ਆਖਿ ਨ ਊਚਾ ਹੋਇ ॥ aootam aakh na aoochaa hoe |
ਮਨਮੁਖੁ ਖੂਲਿੑ ਮਹਾ ਬਿਖੁ ਖਾਇ ॥ manamukh khoola mahaa bikh khaae |
ਗੁਰਮੁਖਿ ਹੋਇ ਸੁ ਰਾਚੈ ਨਾਇ ॥੩॥ guramukh hoe su raachai naae |3|
ਅੰਧੌ ਬੋਲੌ ਮੁਗਧੁ ਗਵਾਰੁ ॥ andhau bolau mugadh gavaar |
Original Gurmukhi with romanized transliteration, via the GurbaniNow API. An English translation will be added once a cleared translation is available.