U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-1301 22

Text

1

ਕਲਿਆਨ ਮਹਲਾ ੫ ॥ kaliaan mahalaa 5 |

2

ਮੇਰੇ ਲਾਲਨ ਕੀ ਸੋਭਾ ॥ mere laalan kee sobhaa |

3

ਸਦ ਨਵਤਨ ਮਨ ਰੰਗੀ ਸੋਭਾ ॥੧॥ ਰਹਾਉ ॥ sad navatan man rangee sobhaa |1| rahaau |

4

ਬ੍ਰਹਮ ਮਹੇਸ ਸਿਧ ਮੁਨਿ ਇੰਦ੍ਰਾ ਭਗਤਿ ਦਾਨੁ ਜਸੁ ਮੰਗੀ ॥੧॥ braham mahes sidh mun indraa bhagat daan jas mangee |1|

5

ਜੋਗ ਗਿਆਨ ਧਿਆਨ ਸੇਖਨਾਗੈ ਸਗਲ ਜਪਹਿ ਤਰੰਗੀ ॥ jog giaan dhiaan sekhanaagai sagal japeh tarangee |

6

ਕਹੁ ਨਾਨਕ ਸੰਤਨ ਬਲਿਹਾਰੈ ਜੋ ਪ੍ਰਭ ਕੇ ਸਦ ਸੰਗੀ ॥੨॥੩॥ kahu naanak santan balihaarai jo prabh ke sad sangee |2|3|

7

ਕਲਿਆਨ ਮਹਲਾ ੫ ਘਰੁ ੨ ॥ kaliaan mahalaa 5 ghar 2 |

8

ੴ ਸਤਿਗੁਰ ਪ੍ਰਸਾਦਿ ॥ ik oankaar satigur prasaad |

9

ਤੇਰੈ ਮਾਨਿ ਹਰਿ ਹਰਿ ਮਾਨਿ ॥ terai maan har har maan |

10

ਨੈਨ ਬੈਨ ਸ੍ਰਵਨ ਸੁਨੀਐ ਅੰਗ ਅੰਗੇ ਸੁਖ ਪ੍ਰਾਨਿ ॥੧॥ ਰਹਾਉ ॥ nain bain sravan suneeai ang ange sukh praan |1| rahaau |

11

ਇਤ ਉਤ ਦਹ ਦਿਸਿ ਰਵਿਓ ਮੇਰ ਤਿਨਹਿ ਸਮਾਨਿ ॥੧॥ eit ut deh dis ravio mer tineh samaan |1|

12

ਜਤ ਕਤਾ ਤਤ ਪੇਖੀਐ ਹਰਿ ਪੁਰਖ ਪਤਿ ਪਰਧਾਨ ॥ jat kataa tat pekheeai har purakh pat paradhaan |

13

ਸਾਧਸੰਗਿ ਭ੍ਰਮ ਭੈ ਮਿਟੇ ਕਥੇ ਨਾਨਕ ਬ੍ਰਹਮ ਗਿਆਨ ॥੨॥੧॥੪॥ saadhasang bhram bhai mitte kathe naanak braham giaan |2|1|4|

14

ਕਲਿਆਨ ਮਹਲਾ ੫ ॥ kaliaan mahalaa 5 |

15

ਗੁਨ ਨਾਦ ਧੁਨਿ ਅਨੰਦ ਬੇਦ ॥ gun naad dhun anand bed |

16

ਕਥਤ ਸੁਨਤ ਮੁਨਿ ਜਨਾ ਮਿਲਿ ਸੰਤ ਮੰਡਲੀ ॥੧॥ ਰਹਾਉ ॥ kathat sunat mun janaa mil sant manddalee |1| rahaau |

17

ਗਿਆਨ ਧਿਆਨ ਮਾਨ ਦਾਨ ਮਨ ਰਸਿਕ ਰਸਨ ਨਾਮੁ ਜਪਤ ਤਹ ਪਾਪ ਖੰਡਲੀ ॥੧॥ giaan dhiaan maan daan man rasik rasan naam japat teh paap khanddalee |1|

18

ਜੋਗ ਜੁਗਤਿ ਗਿਆਨ ਭੁਗਤਿ ਸੁਰਤਿ ਸਬਦ ਤਤ ਬੇਤੇ ਜਪੁ ਤਪੁ ਅਖੰਡਲੀ ॥ jog jugat giaan bhugat surat sabad tat bete jap tap akhanddalee |

19

ਓਤਿ ਪੋਤਿ ਮਿਲਿ ਜੋਤਿ ਨਾਨਕ ਕਛੂ ਦੁਖੁ ਨ ਡੰਡਲੀ ॥੨॥੨॥੫॥ ot pot mil jot naanak kachhoo dukh na ddanddalee |2|2|5|

20

ਕਲਿਆਨੁ ਮਹਲਾ ੫ ॥ kaliaan mahalaa 5 |

21

ਕਉਨੁ ਬਿਧਿ ਤਾ ਕੀ ਕਹਾ ਕਰਉ ॥ kaun bidh taa kee kahaa krau |

22

ਧਰਤ ਧਿਆਨੁ ਗਿਆਨੁ ਸਸਤ੍ਰਗਿਆ ਅਜਰ ਪਦੁ ਕੈਸੇ ਜਰਉ ॥੧॥ ਰਹਾਉ ॥ dharat dhiaan giaan sasatragiaa ajar pad kaise jrau |1| rahaau |

23

ਬਿਸਨ ਮਹੇਸ ਸਿਧ ਮੁਨਿ ਇੰਦ੍ਰਾ ਕੈ ਦਰਿ ਸਰਨਿ ਪਰਉ ॥੧॥ bisan mahes sidh mun indraa kai dar saran prau |1|

24

ਕਾਹੂ ਪਹਿ ਰਾਜੁ ਕਾਹੂ ਪਹਿ ਸੁਰਗਾ ਕੋਟਿ ਮਧੇ ਮੁਕਤਿ ਕਹਉ ॥ kaahoo peh raaj kaahoo peh suragaa kott madhe mukat khau |

25

ਕਹੁ ਨਾਨਕ ਨਾਮ ਰਸੁ ਪਾਈਐ ਸਾਧੂ ਚਰਨ ਗਹਉ ॥੨॥੩॥੬॥ kahu naanak naam ras paaeeai saadhoo charan ghau |2|3|6|

26

ਕਲਿਆਨ ਮਹਲਾ ੫ ॥ kaliaan mahalaa 5 |

27

ਪ੍ਰਾਨਪਤਿ ਦਇਆਲ ਪੁਰਖ ਪ੍ਰਭ ਸਖੇ ॥ praanapat deaal purakh prabh sakhe |

28

ਗਰਭ ਜੋਨਿ ਕਲਿ ਕਾਲ ਜਾਲ ਦੁਖ ਬਿਨਾਸਨੁ ਹਰਿ ਰਖੇ ॥੧॥ ਰਹਾਉ ॥ garabh jon kal kaal jaal dukh binaasan har rakhe |1| rahaau |

29

ਨਾਮ ਧਾਰੀ ਸਰਨਿ ਤੇਰੀ ॥ naam dhaaree saran teree |

30

ਪ੍ਰਭ ਦਇਆਲ ਟੇਕ ਮੇਰੀ ॥੧॥ prabh deaal ttek meree |1|

31

ਅਨਾਥ ਦੀਨ ਆਸਵੰਤ ॥ anaath deen aasavant |

32

ਨਾਮੁ ਸੁਆਮੀ ਮਨਹਿ ਮੰਤ ॥੨॥ naam suaamee maneh mant |2|

33

ਤੁਝ ਬਿਨਾ ਪ੍ਰਭ ਕਿਛੂ ਨ ਜਾਨੂ ॥ tujh binaa prabh kichhoo na jaanoo |

34

ਸਰਬ ਜੁਗ ਮਹਿ ਤੁਮ ਪਛਾਨੂ ॥੩॥ sarab jug meh tum pachhaanoo |3|

35

ਹਰਿ ਮਨਿ ਬਸੇ ਨਿਸਿ ਬਾਸਰੋ ॥ har man base nis baasaro |

36

ਗੋਬਿੰਦ ਨਾਨਕ ਆਸਰੋ ॥੪॥੪॥੭॥ gobind naanak aasaro |4|4|7|

37

ਕਲਿਆਨ ਮਹਲਾ ੫ ॥ kaliaan mahalaa 5 |

38

ਮਨਿ ਤਨਿ ਜਾਪੀਐ ਭਗਵਾਨ ॥ man tan jaapeeai bhagavaan |

39

ਗੁਰ ਪੂਰੇ ਸੁਪ੍ਰਸੰਨ ਭਏ ਸਦਾ ਸੂਖ ਕਲਿਆਨ ॥੧॥ ਰਹਾਉ ॥ gur poore suprasan bhe sadaa sookh kaliaan |1| rahaau |

40

ਸਰਬ ਕਾਰਜ ਸਿਧਿ ਭਏ ਗਾਇ ਗੁਨ ਗੁਪਾਲ ॥ sarab kaaraj sidh bhe gaae gun gupaal |

41

ਮਿਲਿ ਸਾਧਸੰਗਤਿ ਪ੍ਰਭੂ ਸਿਮਰੇ ਨਾਠਿਆ ਦੁਖ ਕਾਲ ॥੧॥ mil saadhasangat prabhoo simare naatthiaa dukh kaal |1|

42

ਕਰਿ ਕਿਰਪਾ ਪ੍ਰਭ ਮੇਰਿਆ ਕਰਉ ਦਿਨੁ ਰੈਨਿ ਸੇਵ ॥ kar kirapaa prabh meriaa krau din rain sev |

Original Gurmukhi with romanized transliteration, via the GurbaniNow API. An English translation will be added once a cleared translation is available.