U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-1301 2

Text

1

ਬਿਸਮ ਬਿਸਮ ਬਿਸਮ ਹੀ ਭਈ ਹੈ ਲਾਲ ਗੁਲਾਲ ਰੰਗਾਰੈ ॥ bisam bisam bisam hee bhee hai laal gulaal rangaarai |

2

ਕਹੁ ਨਾਨਕ ਸੰਤਨ ਰਸੁ ਆਈ ਹੈ ਜਿਉ ਚਾਖਿ ਗੂੰਗਾ ਮੁਸਕਾਰੈ ॥੨॥੧॥੨੦॥ kahu naanak santan ras aaee hai jiau chaakh goongaa musakaarai |2|1|20|

3

ਕਾਨੜਾ ਮਹਲਾ ੫ ॥ kaanarraa mahalaa 5 |

4

ਨ ਜਾਨੀ ਸੰਤਨ ਪ੍ਰਭ ਬਿਨੁ ਆਨ ॥ n jaanee santan prabh bin aan |

5

ਊਚ ਨੀਚ ਸਭ ਪੇਖਿ ਸਮਾਨੋ ਮੁਖਿ ਬਕਨੋ ਮਨਿ ਮਾਨ ॥੧॥ ਰਹਾਉ ॥ aooch neech sabh pekh samaano mukh bakano man maan |1| rahaau |

6

ਘਟਿ ਘਟਿ ਪੂਰਿ ਰਹੇ ਸੁਖ ਸਾਗਰ ਭੈ ਭੰਜਨ ਮੇਰੇ ਪ੍ਰਾਨ ॥ ghatt ghatt poor rahe sukh saagar bhai bhanjan mere praan |

7

ਮਨਹਿ ਪ੍ਰਗਾਸੁ ਭਇਓ ਭ੍ਰਮੁ ਨਾਸਿਓ ਮੰਤ੍ਰੁ ਦੀਓ ਗੁਰ ਕਾਨ ॥੧॥ maneh pragaas bheo bhram naasio mantru deeo gur kaan |1|

8

ਕਰਤ ਰਹੇ ਕ੍ਰਤਗੵ ਕਰੁਣਾ ਮੈ ਅੰਤਰਜਾਮੀ ਗੵਿਾਨ ॥ karat rahe kratagay karunaa mai antarajaamee gayiaan |

9

ਆਠ ਪਹਰ ਨਾਨਕ ਜਸੁ ਗਾਵੈ ਮਾਂਗਨ ਕਉ ਹਰਿ ਦਾਨ ॥੨॥੨॥੨੧॥ aatth pehar naanak jas gaavai maangan kau har daan |2|2|21|

10

ਕਾਨੜਾ ਮਹਲਾ ੫ ॥ kaanarraa mahalaa 5 |

11

ਕਹਨ ਕਹਾਵਨ ਕਉ ਕਈ ਕੇਤੈ ॥ kehan kahaavan kau kee ketai |

12

ਐਸੋ ਜਨੁ ਬਿਰਲੋ ਹੈ ਸੇਵਕੁ ਜੋ ਤਤ ਜੋਗ ਕਉ ਬੇਤੈ ॥੧॥ ਰਹਾਉ ॥ aiso jan biralo hai sevak jo tat jog kau betai |1| rahaau |

13

ਦੁਖੁ ਨਾਹੀ ਸਭੁ ਸੁਖੁ ਹੀ ਹੈ ਰੇ ਏਕੈ ਏਕੀ ਨੇਤੈ ॥ dukh naahee sabh sukh hee hai re ekai ekee netai |

14

ਬੁਰਾ ਨਹੀ ਸਭੁ ਭਲਾ ਹੀ ਹੈ ਰੇ ਹਾਰ ਨਹੀ ਸਭ ਜੇਤੈ ॥੧॥ buraa nahee sabh bhalaa hee hai re haar nahee sabh jetai |1|

15

ਸੋਗੁ ਨਾਹੀ ਸਦਾ ਹਰਖੀ ਹੈ ਰੇ ਛੋਡਿ ਨਾਹੀ ਕਿਛੁ ਲੇਤੈ ॥ sog naahee sadaa harakhee hai re chhodd naahee kichh letai |

16

ਕਹੁ ਨਾਨਕ ਜਨੁ ਹਰਿ ਹਰਿ ਹਰਿ ਹੈ ਕਤ ਆਵੈ ਕਤ ਰਮਤੈ ॥੨॥੩॥੨੨॥ kahu naanak jan har har har hai kat aavai kat ramatai |2|3|22|

17

ਕਾਨੜਾ ਮਹਲਾ ੫ ॥ kaanarraa mahalaa 5 |

18

ਹੀਏ ਕੋ ਪ੍ਰੀਤਮੁ ਬਿਸਰਿ ਨ ਜਾਇ ॥ hee ko preetam bisar na jaae |

19

ਤਨ ਮਨ ਗਲਤ ਭਏ ਤਿਹ ਸੰਗੇ ਮੋਹਨੀ ਮੋਹਿ ਰਹੀ ਮੋਰੀ ਮਾਇ ॥੧॥ ਰਹਾਉ ॥ tan man galat bhe tih sange mohanee mohi rahee moree maae |1| rahaau |

20

ਜੈ ਜੈ ਪਹਿ ਕਹਉ ਬ੍ਰਿਥਾ ਹਉ ਅਪੁਨੀ ਤੇਊ ਤੇਊ ਗਹੇ ਰਹੇ ਅਟਕਾਇ ॥ jai jai peh khau brithaa hau apunee teaoo teaoo gahe rahe attakaae |

21

ਅਨਿਕ ਭਾਂਤਿ ਕੀ ਏਕੈ ਜਾਲੀ ਤਾ ਕੀ ਗੰਠਿ ਨਹੀ ਛੋਰਾਇ ॥੧॥ anik bhaant kee ekai jaalee taa kee gantth nahee chhoraae |1|

22

ਫਿਰਤ ਫਿਰਤ ਨਾਨਕ ਦਾਸੁ ਆਇਓ ਸੰਤਨ ਹੀ ਸਰਨਾਇ ॥ firat firat naanak daas aaeo santan hee saranaae |

23

ਕਾਟੇ ਅਗਿਆਨ ਭਰਮ ਮੋਹ ਮਾਇਆ ਲੀਓ ਕੰਠਿ ਲਗਾਇ ॥੨॥੪॥੨੩॥ kaatte agiaan bharam moh maaeaa leeo kantth lagaae |2|4|23|

24

ਕਾਨੜਾ ਮਹਲਾ ੫ ॥ kaanarraa mahalaa 5 |

25

ਆਨਦ ਰੰਗ ਬਿਨੋਦ ਹਮਾਰੈ ॥ aanad rang binod hamaarai |

26

ਨਾਮੋ ਗਾਵਨੁ ਨਾਮੁ ਧਿਆਵਨੁ ਨਾਮੁ ਹਮਾਰੇ ਪ੍ਰਾਨ ਅਧਾਰੈ ॥੧॥ ਰਹਾਉ ॥ naamo gaavan naam dhiaavan naam hamaare praan adhaarai |1| rahaau |

27

ਨਾਮੋ ਗਿਆਨੁ ਨਾਮੁ ਇਸਨਾਨਾ ਹਰਿ ਨਾਮੁ ਹਮਾਰੇ ਕਾਰਜ ਸਵਾਰੈ ॥ naamo giaan naam isanaanaa har naam hamaare kaaraj savaarai |

28

ਹਰਿ ਨਾਮੋ ਸੋਭਾ ਨਾਮੁ ਬਡਾਈ ਭਉਜਲੁ ਬਿਖਮੁ ਨਾਮੁ ਹਰਿ ਤਾਰੈ ॥੧॥ har naamo sobhaa naam baddaaee bhaujal bikham naam har taarai |1|

29

ਅਗਮ ਪਦਾਰਥ ਲਾਲ ਅਮੋਲਾ ਭਇਓ ਪਰਾਪਤਿ ਗੁਰ ਚਰਨਾਰੈ ॥ agam padaarath laal amolaa bheo paraapat gur charanaarai |

30

ਕਹੁ ਨਾਨਕ ਪ੍ਰਭ ਭਏ ਕ੍ਰਿਪਾਲਾ ਮਗਨ ਭਏ ਹੀਅਰੈ ਦਰਸਾਰੈ ॥੨॥੫॥੨੪॥ kahu naanak prabh bhe kripaalaa magan bhe heearai darasaarai |2|5|24|

31

ਕਾਨੜਾ ਮਹਲਾ ੫ ॥ kaanarraa mahalaa 5 |

32

ਸਾਜਨ ਮੀਤ ਸੁਆਮੀ ਨੇਰੋ ॥ saajan meet suaamee nero |

33

ਪੇਖਤ ਸੁਨਤ ਸਭਨ ਕੈ ਸੰਗੇ ਥੋਰੈ ਕਾਜ ਬੁਰੋ ਕਹ ਫੇਰੋ ॥੧॥ ਰਹਾਉ ॥ pekhat sunat sabhan kai sange thorai kaaj buro keh fero |1| rahaau |

34

ਨਾਮ ਬਿਨਾ ਜੇਤੋ ਲਪਟਾਇਓ ਕਛੂ ਨਹੀ ਨਾਹੀ ਕਛੁ ਤੇਰੋ ॥ naam binaa jeto lapattaaeo kachhoo nahee naahee kachh tero |

35

ਆਗੈ ਦ੍ਰਿਸਟਿ ਆਵਤ ਸਭ ਪਰਗਟ ਈਹਾ ਮੋਹਿਓ ਭਰਮ ਅੰਧੇਰੋ ॥੧॥ aagai drisatt aavat sabh paragatt eehaa mohio bharam andhero |1|

36

ਅਟਕਿਓ ਸੁਤ ਬਨਿਤਾ ਸੰਗ ਮਾਇਆ ਦੇਵਨਹਾਰੁ ਦਾਤਾਰੁ ਬਿਸੇਰੋ ॥ attakio sut banitaa sang maaeaa devanahaar daataar bisero |

Original Gurmukhi with romanized transliteration, via the GurbaniNow API. An English translation will be added once a cleared translation is available.