Sikhism
Ang-1301 130
Text
ਪੰਚ ਰਾਗਨੀ ਸੰਗਿ ਉਚਰਹੀ ॥ panch raaganee sang ucharahee |
ਪ੍ਰਥਮ ਭੈਰਵੀ ਬਿਲਾਵਲੀ ॥ pratham bhairavee bilaavalee |
ਪੁੰਨਿਆਕੀ ਗਾਵਹਿ ਬੰਗਲੀ ॥ puniaakee gaaveh bangalee |
ਪੁਨਿ ਅਸਲੇਖੀ ਕੀ ਭਈ ਬਾਰੀ ॥ pun asalekhee kee bhee baaree |
ਏ ਭੈਰਉ ਕੀ ਪਾਚਉ ਨਾਰੀ ॥ e bhairau kee paachau naaree |
ਪੰਚਮ ਹਰਖ ਦਿਸਾਖ ਸੁਨਾਵਹਿ ॥ pancham harakh disaakh sunaaveh |
ਬੰਗਾਲਮ ਮਧੁ ਮਾਧਵ ਗਾਵਹਿ ॥੧॥ bangaalam madh maadhav gaaveh |1|
ਲਲਤ ਬਿਲਾਵਲ ਗਾਵਹੀ ਅਪੁਨੀ ਅਪੁਨੀ ਭਾਂਤਿ ॥ lalat bilaaval gaavahee apunee apunee bhaant |
ਅਸਟ ਪੁਤ੍ਰ ਭੈਰਵ ਕੇ ਗਾਵਹਿ ਗਾਇਨ ਪਾਤ੍ਰ ॥੧॥ asatt putr bhairav ke gaaveh gaaein paatr |1|
ਦੁਤੀਆ ਮਾਲਕਉਸਕ ਆਲਾਪਹਿ ॥ duteea maalkausak aalaapeh |
ਸੰਗਿ ਰਾਗਨੀ ਪਾਚਉ ਥਾਪਹਿ ॥ sang raaganee paachau thaapeh |
ਗੋਂਡਕਰੀ ਅਰੁ ਦੇਵਗੰਧਾਰੀ ॥ gonddakaree ar devagandhaaree |
ਗੰਧਾਰੀ ਸੀਹੁਤੀ ਉਚਾਰੀ ॥ gandhaaree seehutee uchaaree |
ਧਨਾਸਰੀ ਏ ਪਾਚਉ ਗਾਈ ॥ dhanaasaree e paachau gaaee |
ਮਾਲ ਰਾਗ ਕਉਸਕ ਸੰਗਿ ਲਾਈ ॥ maal raag kausak sang laaee |
ਮਾਰੂ ਮਸਤਅੰਗ ਮੇਵਾਰਾ ॥ maaroo masatang mevaaraa |
ਪ੍ਰਬਲਚੰਡ ਕਉਸਕ ਉਭਾਰਾ ॥ prabalachandd kausak ubhaaraa |
ਖਉਖਟ ਅਉ ਭਉਰਾਨਦ ਗਾਏ ॥ khaukhatt aau bhauraanad gaae |
ਅਸਟ ਮਾਲਕਉਸਕ ਸੰਗਿ ਲਾਏ ॥੧॥ asatt maalkausak sang laae |1|
ਪੁਨਿ ਆਇਅਉ ਹਿੰਡੋਲੁ ਪੰਚ ਨਾਰਿ ਸੰਗਿ ਅਸਟ ਸੁਤ ॥ pun aaeaau hinddol panch naar sang asatt sut |
ਉਠਹਿ ਤਾਨ ਕਲੋਲ ਗਾਇਨ ਤਾਰ ਮਿਲਾਵਹੀ ॥੧॥ auttheh taan kalol gaaein taar milaavahee |1|
ਤੇਲੰਗੀ ਦੇਵਕਰੀ ਆਈ ॥ telangee devakaree aaee |
ਬਸੰਤੀ ਸੰਦੂਰ ਸੁਹਾਈ ॥ basantee sandoor suhaaee |
ਸਰਸ ਅਹੀਰੀ ਲੈ ਭਾਰਜਾ ॥ saras aheeree lai bhaarajaa |
ਸੰਗਿ ਲਾਈ ਪਾਂਚਉ ਆਰਜਾ ॥ sang laaee paanchau aarajaa |
ਸੁਰਮਾਨੰਦ ਭਾਸਕਰ ਆਏ ॥ suramaanand bhaasakar aae |
ਚੰਦ੍ਰਬਿੰਬ ਮੰਗਲਨ ਸੁਹਾਏ ॥ chandrabinb mangalan suhaae |
ਸਰਸਬਾਨ ਅਉ ਆਹਿ ਬਿਨੋਦਾ ॥ sarasabaan aau aaeh binodaa |
ਗਾਵਹਿ ਸਰਸ ਬਸੰਤ ਕਮੋਦਾ ॥ gaaveh saras basant kamodaa |
ਅਸਟ ਪੁਤ੍ਰ ਮੈ ਕਹੇ ਸਵਾਰੀ ॥ asatt putr mai kahe savaaree |
ਪੁਨਿ ਆਈ ਦੀਪਕ ਕੀ ਬਾਰੀ ॥੧॥ pun aaee deepak kee baaree |1|
ਕਛੇਲੀ ਪਟਮੰਜਰੀ ਟੋਡੀ ਕਹੀ ਅਲਾਪਿ ॥ kachhelee pattamanjaree ttoddee kahee alaap |
ਕਾਮੋਦੀ ਅਉ ਗੂਜਰੀ ਸੰਗਿ ਦੀਪਕ ਕੇ ਥਾਪਿ ॥੧॥ kaamodee aau goojaree sang deepak ke thaap |1|
ਕਾਲੰਕਾ ਕੁੰਤਲ ਅਉ ਰਾਮਾ ॥ kaalankaa kuntal aau raamaa |
ਕਮਲਕੁਸਮ ਚੰਪਕ ਕੇ ਨਾਮਾ ॥ kamalakusam chanpak ke naamaa |
ਗਉਰਾ ਅਉ ਕਾਨਰਾ ਕਲੵਾਨਾ ॥ gauraa aau kaanaraa kalayaanaa |
ਅਸਟ ਪੁਤ੍ਰ ਦੀਪਕ ਕੇ ਜਾਨਾ ॥੧॥ asatt putr deepak ke jaanaa |1|
ਸਭ ਮਿਲਿ ਸਿਰੀਰਾਗ ਵੈ ਗਾਵਹਿ ॥ sabh mil sireeraag vai gaaveh |
ਪਾਂਚਉ ਸੰਗਿ ਬਰੰਗਨ ਲਾਵਹਿ ॥ paanchau sang barangan laaveh |
ਬੈਰਾਰੀ ਕਰਨਾਟੀ ਧਰੀ ॥ bairaaree karanaattee dharee |
ਗਵਰੀ ਗਾਵਹਿ ਆਸਾਵਰੀ ॥ gavaree gaaveh aasaavaree |
ਤਿਹ ਪਾਛੈ ਸਿੰਧਵੀ ਅਲਾਪੀ ॥ tih paachhai sindhavee alaapee |
ਸਿਰੀਰਾਗ ਸਿਉ ਪਾਂਚਉ ਥਾਪੀ ॥੧॥ sireeraag siau paanchau thaapee |1|
ਸਾਲੂ ਸਾਰਗ ਸਾਗਰਾ ਅਉਰ ਗੋਂਡ ਗੰਭੀਰ ॥ saaloo saarag saagaraa aaur gondd ganbheer |
ਅਸਟ ਪੁਤ੍ਰ ਸ੍ਰੀਰਾਗ ਕੇ ਗੁੰਡ ਕੁੰਭ ਹਮੀਰ ॥੧॥ asatt putr sreeraag ke gundd kunbh hameer |1|
ਖਸਟਮ ਮੇਘ ਰਾਗ ਵੈ ਗਾਵਹਿ ॥ khasattam megh raag vai gaaveh |
ਪਾਂਚਉ ਸੰਗਿ ਬਰੰਗਨ ਲਾਵਹਿ ॥ paanchau sang barangan laaveh |
ਸੋਰਠਿ ਗੋਂਡ ਮਲਾਰੀ ਧੁਨੀ ॥ soratth gondd malaaree dhunee |
ਪੁਨਿ ਗਾਵਹਿ ਆਸਾ ਗੁਨ ਗੁਨੀ ॥ pun gaaveh aasaa gun gunee |
ਊਚੈ ਸੁਰਿ ਸੂਹਉ ਪੁਨਿ ਕੀਨੀ ॥ aoochai sur soohau pun keenee |
ਮੇਘ ਰਾਗ ਸਿਉ ਪਾਂਚਉ ਚੀਨੀ ॥੧॥ megh raag siau paanchau cheenee |1|
ਬੈਰਾਧਰ ਗਜਧਰ ਕੇਦਾਰਾ ॥ bairaadhar gajadhar kedaaraa |
ਜਬਲੀਧਰ ਨਟ ਅਉ ਜਲਧਾਰਾ ॥ jabaleedhar natt aau jaladhaaraa |
ਪੁਨਿ ਗਾਵਹਿ ਸੰਕਰ ਅਉ ਸਿਆਮਾ ॥ pun gaaveh sankar aau siaamaa |
ਮੇਘ ਰਾਗ ਪੁਤ੍ਰਨ ਕੇ ਨਾਮਾ ॥੧॥ megh raag putran ke naamaa |1|
ਖਸਟ ਰਾਗ ਉਨਿ ਗਾਏ ਸੰਗਿ ਰਾਗਨੀ ਤੀਸ ॥ khasatt raag un gaae sang raaganee tees |
ਸਭੈ ਪੁਤ੍ਰ ਰਾਗੰਨ ਕੇ ਅਠਾਰਹ ਦਸ ਬੀਸ ॥੧॥੧॥ sabhai putr raagan ke atthaarah das bees |1|1|
Original Gurmukhi with romanized transliteration, via the GurbaniNow API. An English translation will be added once a cleared translation is available.