U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-1201 87

Text

1

ਸਲੋਕ ਮਃ ੧ ॥ salok mahalaa 1 |

2

ਰਾਤੀ ਕਾਲੁ ਘਟੈ ਦਿਨਿ ਕਾਲੁ ॥ raatee kaal ghattai din kaal |

3

ਛਿਜੈ ਕਾਇਆ ਹੋਇ ਪਰਾਲੁ ॥ chhijai kaaeaa hoe paraal |

4

ਵਰਤਣਿ ਵਰਤਿਆ ਸਰਬ ਜੰਜਾਲੁ ॥ varatan varatiaa sarab janjaal |

5

ਭੁਲਿਆ ਚੁਕਿ ਗਇਆ ਤਪ ਤਾਲੁ ॥ bhuliaa chuk geaa tap taal |

6

ਅੰਧਾ ਝਖਿ ਝਖਿ ਪਇਆ ਝੇਰਿ ॥ andhaa jhakh jhakh peaa jher |

7

ਪਿਛੈ ਰੋਵਹਿ ਲਿਆਵਹਿ ਫੇਰਿ ॥ pichhai roveh liaaveh fer |

8

ਬਿਨੁ ਬੂਝੇ ਕਿਛੁ ਸੂਝੈ ਨਾਹੀ ॥ bin boojhe kichh soojhai naahee |

9

ਮੋਇਆ ਰੋਂਹਿ ਰੋਂਦੇ ਮਰਿ ਜਾਂਹਂੀ ॥ moeaa ronhi ronde mar jaanhanee |

10

ਨਾਨਕ ਖਸਮੈ ਏਵੈ ਭਾਵੈ ॥ naanak khasamai evai bhaavai |

11

ਸੇਈ ਮੁਏ ਜਿਨ ਚਿਤਿ ਨ ਆਵੈ ॥੧॥ seee mue jin chit na aavai |1|

12

ਮਃ ੧ ॥ mahalaa 1 |

13

ਮੁਆ ਪਿਆਰੁ ਪ੍ਰੀਤਿ ਮੁਈ ਮੁਆ ਵੈਰੁ ਵਾਦੀ ॥ muaa piaar preet muee muaa vair vaadee |

14

ਵੰਨੁ ਗਇਆ ਰੂਪੁ ਵਿਣਸਿਆ ਦੁਖੀ ਦੇਹ ਰੁਲੀ ॥ van geaa roop vinasiaa dukhee deh rulee |

15

ਕਿਥਹੁ ਆਇਆ ਕਹ ਗਇਆ ਕਿਹੁ ਨ ਸੀਓ ਕਿਹੁ ਸੀ ॥ kithahu aaeaa keh geaa kihu na seeo kihu see |

16

ਮਨਿ ਮੁਖਿ ਗਲਾ ਗੋਈਆ ਕੀਤਾ ਚਾਉ ਰਲੀ ॥ man mukh galaa goeea keetaa chaau ralee |

17

ਨਾਨਕ ਸਚੇ ਨਾਮ ਬਿਨੁ ਸਿਰ ਖੁਰ ਪਤਿ ਪਾਟੀ ॥੨॥ naanak sache naam bin sir khur pat paattee |2|

18

ਪਉੜੀ ॥ paurree |

19

ਅੰਮ੍ਰਿਤ ਨਾਮੁ ਸਦਾ ਸੁਖਦਾਤਾ ਅੰਤੇ ਹੋਇ ਸਖਾਈ ॥ amrit naam sadaa sukhadaataa ante hoe sakhaaee |

20

ਬਾਝੁ ਗੁਰੂ ਜਗਤੁ ਬਉਰਾਨਾ ਨਾਵੈ ਸਾਰ ਨ ਪਾਈ ॥ baajh guroo jagat bauraanaa naavai saar na paaee |

21

ਸਤਿਗੁਰੁ ਸੇਵਹਿ ਸੇ ਪਰਵਾਣੁ ਜਿਨੑ ਜੋਤੀ ਜੋਤਿ ਮਿਲਾਈ ॥ satigur seveh se paravaan jina jotee jot milaaee |

22

ਸੋ ਸਾਹਿਬੁ ਸੋ ਸੇਵਕੁ ਤੇਹਾ ਜਿਸੁ ਭਾਣਾ ਮੰਨਿ ਵਸਾਈ ॥ so saahib so sevak tehaa jis bhaanaa man vasaaee |

23

ਆਪਣੈ ਭਾਣੈ ਕਹੁ ਕਿਨਿ ਸੁਖੁ ਪਾਇਆ ਅੰਧਾ ਅੰਧੁ ਕਮਾਈ ॥ aapanai bhaanai kahu kin sukh paaeaa andhaa andh kamaaee |

24

ਬਿਖਿਆ ਕਦੇ ਹੀ ਰਜੈ ਨਾਹੀ ਮੂਰਖ ਭੁਖ ਨ ਜਾਈ ॥ bikhiaa kade hee rajai naahee moorakh bhukh na jaaee |

25

ਦੂਜੈ ਸਭੁ ਕੋ ਲਗਿ ਵਿਗੁਤਾ ਬਿਨੁ ਸਤਿਗੁਰ ਬੂਝ ਨ ਪਾਈ ॥ doojai sabh ko lag vigutaa bin satigur boojh na paaee |

26

ਸਤਿਗੁਰੁ ਸੇਵੇ ਸੋ ਸੁਖੁ ਪਾਏ ਜਿਸ ਨੋ ਕਿਰਪਾ ਕਰੇ ਰਜਾਈ ॥੨੦॥ satigur seve so sukh paae jis no kirapaa kare rajaaee |20|

27

ਸਲੋਕ ਮਃ ੧ ॥ salok mahalaa 1 |

28

ਸਰਮੁ ਧਰਮੁ ਦੁਇ ਨਾਨਕਾ ਜੇ ਧਨੁ ਪਲੈ ਪਾਇ ॥ saram dharam due naanakaa je dhan palai paae |

29

ਸੋ ਧਨੁ ਮਿਤ੍ਰੁ ਨ ਕਾਂਢੀਐ ਜਿਤੁ ਸਿਰਿ ਚੋਟਾਂ ਖਾਇ ॥ so dhan mitru na kaandteeai jit sir chottaan khaae |

30

ਜਿਨ ਕੈ ਪਲੈ ਧਨੁ ਵਸੈ ਤਿਨ ਕਾ ਨਾਉ ਫਕੀਰ ॥ jin kai palai dhan vasai tin kaa naau fakeer |

31

ਜਿਨੑ ਕੈ ਹਿਰਦੈ ਤੂ ਵਸਹਿ ਤੇ ਨਰ ਗੁਣੀ ਗਹੀਰ ॥੧॥ jina kai hiradai too vaseh te nar gunee gaheer |1|

32

ਮਃ ੧ ॥ mahalaa 1 |

33

ਦੁਖੀ ਦੁਨੀ ਸਹੇੜੀਐ ਜਾਇ ਤ ਲਗਹਿ ਦੁਖ ॥ dukhee dunee saherreeai jaae ta lageh dukh |

34

ਨਾਨਕ ਸਚੇ ਨਾਮ ਬਿਨੁ ਕਿਸੈ ਨ ਲਥੀ ਭੁਖ ॥ naanak sache naam bin kisai na lathee bhukh |

35

ਰੂਪੀ ਭੁਖ ਨ ਉਤਰੈ ਜਾਂ ਦੇਖਾਂ ਤਾਂ ਭੁਖ ॥ roopee bhukh na utarai jaan dekhaan taan bhukh |

36

ਜੇਤੇ ਰਸ ਸਰੀਰ ਕੇ ਤੇਤੇ ਲਗਹਿ ਦੁਖ ॥੨॥ jete ras sareer ke tete lageh dukh |2|

37

ਮਃ ੧ ॥ mahalaa 1 |

38

ਅੰਧੀ ਕੰਮੀ ਅੰਧੁ ਮਨੁ ਮਨਿ ਅੰਧੈ ਤਨੁ ਅੰਧੁ ॥ andhee kamee andh man man andhai tan andh |

39

ਚਿਕੜਿ ਲਾਇਐ ਕਿਆ ਥੀਐ ਜਾਂ ਤੁਟੈ ਪਥਰ ਬੰਧੁ ॥ chikarr laaeiai kiaa theeai jaan tuttai pathar bandh |

40

ਬੰਧੁ ਤੁਟਾ ਬੇੜੀ ਨਹੀ ਨਾ ਤੁਲਹਾ ਨਾ ਹਾਥ ॥ bandh tuttaa berree nahee naa tulahaa naa haath |

41

ਨਾਨਕ ਸਚੇ ਨਾਮ ਵਿਣੁ ਕੇਤੇ ਡੁਬੇ ਸਾਥ ॥੩॥ naanak sache naam vin kete ddube saath |3|

42

ਮਃ ੧ ॥ mahalaa 1 |

43

ਲਖ ਮਣ ਸੁਇਨਾ ਲਖ ਮਣ ਰੁਪਾ ਲਖ ਸਾਹਾ ਸਿਰਿ ਸਾਹ ॥ lakh man sueinaa lakh man rupaa lakh saahaa sir saah |

44

ਲਖ ਲਸਕਰ ਲਖ ਵਾਜੇ ਨੇਜੇ ਲਖੀ ਘੋੜੀ ਪਾਤਿਸਾਹ ॥ lakh lasakar lakh vaaje neje lakhee ghorree paatisaah |

45

ਜਿਥੈ ਸਾਇਰੁ ਲੰਘਣਾ ਅਗਨਿ ਪਾਣੀ ਅਸਗਾਹ ॥ jithai saaeir langhanaa agan paanee asagaah |

46

ਕੰਧੀ ਦਿਸਿ ਨ ਆਵਈ ਧਾਹੀ ਪਵੈ ਕਹਾਹ ॥ kandhee dis na aavee dhaahee pavai kahaah |

47

ਨਾਨਕ ਓਥੈ ਜਾਣੀਅਹਿ ਸਾਹ ਕੇਈ ਪਾਤਿਸਾਹ ॥੪॥ naanak othai jaaneeeh saah keee paatisaah |4|

48

ਪਉੜੀ ॥ paurree |

49

ਇਕਨੑਾ ਗਲੀਂ ਜੰਜੀਰ ਬੰਦਿ ਰਬਾਣੀਐ ॥ eikanaa galeen janjeer band rabaaneeai |

50

ਬਧੇ ਛੁਟਹਿ ਸਚਿ ਸਚੁ ਪਛਾਣੀਐ ॥ badhe chhutteh sach sach pachhaaneeai |

Original Gurmukhi with romanized transliteration, via the GurbaniNow API. An English translation will be added once a cleared translation is available.