Sikhism
Ang-1201 39
Text
ਮਹਲਾ ੨ ॥ mahalaa 2 |
ਕੀਤਾ ਕਿਆ ਸਾਲਾਹੀਐ ਕਰੇ ਸੋਇ ਸਾਲਾਹਿ ॥ keetaa kiaa saalaaheeai kare soe saalaeh |
ਨਾਨਕ ਏਕੀ ਬਾਹਰਾ ਦੂਜਾ ਦਾਤਾ ਨਾਹਿ ॥ naanak ekee baaharaa doojaa daataa naeh |
ਕਰਤਾ ਸੋ ਸਾਲਾਹੀਐ ਜਿਨਿ ਕੀਤਾ ਆਕਾਰੁ ॥ karataa so saalaaheeai jin keetaa aakaar |
ਦਾਤਾ ਸੋ ਸਾਲਾਹੀਐ ਜਿ ਸਭਸੈ ਦੇ ਆਧਾਰੁ ॥ daataa so saalaaheeai ji sabhasai de aadhaar |
ਨਾਨਕ ਆਪਿ ਸਦੀਵ ਹੈ ਪੂਰਾ ਜਿਸੁ ਭੰਡਾਰੁ ॥ naanak aap sadeev hai pooraa jis bhanddaar |
ਵਡਾ ਕਰਿ ਸਾਲਾਹੀਐ ਅੰਤੁ ਨ ਪਾਰਾਵਾਰੁ ॥੨॥ vaddaa kar saalaaheeai ant na paaraavaar |2|
ਪਉੜੀ ॥ paurree |
ਹਰਿ ਕਾ ਨਾਮੁ ਨਿਧਾਨੁ ਹੈ ਸੇਵਿਐ ਸੁਖੁ ਪਾਈ ॥ har kaa naam nidhaan hai seviai sukh paaee |
ਨਾਮੁ ਨਿਰੰਜਨੁ ਉਚਰਾਂ ਪਤਿ ਸਿਉ ਘਰਿ ਜਾਂਈ ॥ naam niranjan ucharaan pat siau ghar jaanee |
ਗੁਰਮੁਖਿ ਬਾਣੀ ਨਾਮੁ ਹੈ ਨਾਮੁ ਰਿਦੈ ਵਸਾਈ ॥ guramukh baanee naam hai naam ridai vasaaee |
ਮਤਿ ਪੰਖੇਰੂ ਵਸਿ ਹੋਇ ਸਤਿਗੁਰੂ ਧਿਆੲਂੀ ॥ mat pankheroo vas hoe satiguroo dhiaaenee |
ਨਾਨਕ ਆਪਿ ਦਇਆਲੁ ਹੋਇ ਨਾਮੇ ਲਿਵ ਲਾਈ ॥੪॥ naanak aap deaal hoe naame liv laaee |4|
ਸਲੋਕ ਮਹਲਾ ੨ ॥ salok mahalaa 2 |
ਤਿਸੁ ਸਿਉ ਕੈਸਾ ਬੋਲਣਾ ਜਿ ਆਪੇ ਜਾਣੈ ਜਾਣੁ ॥ tis siau kaisaa bolanaa ji aape jaanai jaan |
ਚੀਰੀ ਜਾ ਕੀ ਨਾ ਫਿਰੈ ਸਾਹਿਬੁ ਸੋ ਪਰਵਾਣੁ ॥ cheeree jaa kee naa firai saahib so paravaan |
ਚੀਰੀ ਜਿਸ ਕੀ ਚਲਣਾ ਮੀਰ ਮਲਕ ਸਲਾਰ ॥ cheeree jis kee chalanaa meer malak salaar |
ਜੋ ਤਿਸੁ ਭਾਵੈ ਨਾਨਕਾ ਸਾਈ ਭਲੀ ਕਾਰ ॥ jo tis bhaavai naanakaa saaee bhalee kaar |
ਜਿਨੑਾ ਚੀਰੀ ਚਲਣਾ ਹਥਿ ਤਿਨੑਾ ਕਿਛੁ ਨਾਹਿ ॥ jinaa cheeree chalanaa hath tinaa kichh naeh |
ਸਾਹਿਬ ਕਾ ਫੁਰਮਾਣੁ ਹੋਇ ਉਠੀ ਕਰਲੈ ਪਾਹਿ ॥ saahib kaa furamaan hoe utthee karalai paeh |
ਜੇਹਾ ਚੀਰੀ ਲਿਖਿਆ ਤੇਹਾ ਹੁਕਮੁ ਕਮਾਹਿ ॥ jehaa cheeree likhiaa tehaa hukam kamaeh |
ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ ॥੧॥ ghale aaveh naanakaa sade utthee jaeh |1|
ਮਹਲਾ ੨ ॥ mahalaa 2 |
ਸਿਫਤਿ ਜਿਨਾ ਕਉ ਬਖਸੀਐ ਸੇਈ ਪੋਤੇਦਾਰ ॥ sifat jinaa kau bakhaseeai seee potedaar |
ਕੁੰਜੀ ਜਿਨ ਕਉ ਦਿਤੀਆ ਤਿਨੑਾ ਮਿਲੇ ਭੰਡਾਰ ॥ kunjee jin kau diteea tinaa mile bhanddaar |
ਜਹ ਭੰਡਾਰੀ ਹੂ ਗੁਣ ਨਿਕਲਹਿ ਤੇ ਕੀਅਹਿ ਪਰਵਾਣੁ ॥ jeh bhanddaaree hoo gun nikaleh te keeeh paravaan |
ਨਦਰਿ ਤਿਨੑਾ ਕਉ ਨਾਨਕਾ ਨਾਮੁ ਜਿਨੑਾ ਨੀਸਾਣੁ ॥੨॥ nadar tinaa kau naanakaa naam jinaa neesaan |2|
ਪਉੜੀ ॥ paurree |
ਨਾਮੁ ਨਿਰੰਜਨੁ ਨਿਰਮਲਾ ਸੁਣਿਐ ਸੁਖੁ ਹੋਈ ॥ naam niranjan niramalaa suniai sukh hoee |
ਸੁਣਿ ਸੁਣਿ ਮੰਨਿ ਵਸਾਈਐ ਬੂਝੈ ਜਨੁ ਕੋਈ ॥ sun sun man vasaaeeai boojhai jan koee |
ਬਹਦਿਆ ਉਠਦਿਆ ਨ ਵਿਸਰੈ ਸਾਚਾ ਸਚੁ ਸੋਈ ॥ bahadiaa utthadiaa na visarai saachaa sach soee |
ਭਗਤਾ ਕਉ ਨਾਮ ਅਧਾਰੁ ਹੈ ਨਾਮੇ ਸੁਖੁ ਹੋਈ ॥ bhagataa kau naam adhaar hai naame sukh hoee |
ਨਾਨਕ ਮਨਿ ਤਨਿ ਰਵਿ ਰਹਿਆ ਗੁਰਮੁਖਿ ਹਰਿ ਸੋਈ ॥੫॥ naanak man tan rav rahiaa guramukh har soee |5|
ਸਲੋਕ ਮਹਲਾ ੧ ॥ salok mahalaa 1 |
ਨਾਨਕ ਤੁਲੀਅਹਿ ਤੋਲ ਜੇ ਜੀਉ ਪਿਛੈ ਪਾਈਐ ॥ naanak tuleeeh tol je jeeo pichhai paaeeai |
ਇਕਸੁ ਨ ਪੁਜਹਿ ਬੋਲ ਜੇ ਪੂਰੇ ਪੂਰਾ ਕਰਿ ਮਿਲੈ ॥ eikas na pujeh bol je poore pooraa kar milai |
ਵਡਾ ਆਖਣੁ ਭਾਰਾ ਤੋਲੁ ॥ vaddaa aakhan bhaaraa tol |
ਹੋਰ ਹਉਲੀ ਮਤੀ ਹਉਲੇ ਬੋਲ ॥ hor haulee matee haule bol |
ਧਰਤੀ ਪਾਣੀ ਪਰਬਤ ਭਾਰੁ ॥ dharatee paanee parabat bhaar |
ਕਿਉ ਕੰਡੈ ਤੋਲੈ ਸੁਨਿਆਰੁ ॥ kiau kanddai tolai suniaar |
ਤੋਲਾ ਮਾਸਾ ਰਤਕ ਪਾਇ ॥ tolaa maasaa ratak paae |
ਨਾਨਕ ਪੁਛਿਆ ਦੇਇ ਪੁਜਾਇ ॥ naanak puchhiaa dee pujaae |
ਮੂਰਖ ਅੰਧਿਆ ਅੰਧੀ ਧਾਤੁ ॥ moorakh andhiaa andhee dhaat |
ਕਹਿ ਕਹਿ ਕਹਣੁ ਕਹਾਇਨਿ ਆਪੁ ॥੧॥ keh keh kehan kahaaein aap |1|
ਮਹਲਾ ੧ ॥ mahalaa 1 |
ਆਖਣਿ ਅਉਖਾ ਸੁਨਣਿ ਅਉਖਾ ਆਖਿ ਨ ਜਾਪੀ ਆਖਿ ॥ aakhan aaukhaa sunan aaukhaa aakh na jaapee aakh |
ਇਕਿ ਆਖਿ ਆਖਹਿ ਸਬਦੁ ਭਾਖਹਿ ਅਰਧ ਉਰਧ ਦਿਨੁ ਰਾਤਿ ॥ eik aakh aakheh sabad bhaakheh aradh uradh din raat |
ਜੇ ਕਿਹੁ ਹੋਇ ਤ ਕਿਹੁ ਦਿਸੈ ਜਾਪੈ ਰੂਪੁ ਨ ਜਾਤਿ ॥ je kihu hoe ta kihu disai jaapai roop na jaat |
ਸਭਿ ਕਾਰਣ ਕਰਤਾ ਕਰੇ ਘਟ ਅਉਘਟ ਘਟ ਥਾਪਿ ॥ sabh kaaran karataa kare ghatt aaughatt ghatt thaap |
Original Gurmukhi with romanized transliteration, via the GurbaniNow API. An English translation will be added once a cleared translation is available.