Sikhism
Ang-1201 31
Text
ਸਾਰਗ ਮਹਲਾ ੫ ॥ saarag mahalaa 5 |
ਲਾਲ ਲਾਲ ਮੋਹਨ ਗੋਪਾਲ ਤੂ ॥ laal laal mohan gopaal too |
ਕੀਟ ਹਸਤਿ ਪਾਖਾਣ ਜੰਤ ਸਰਬ ਮੈ ਪ੍ਰਤਿਪਾਲ ਤੂ ॥੧॥ ਰਹਾਉ ॥ keett hasat paakhaan jant sarab mai pratipaal too |1| rahaau |
ਨਹ ਦੂਰਿ ਪੂਰਿ ਹਜੂਰਿ ਸੰਗੇ ॥ neh door poor hajoor sange |
ਸੁੰਦਰ ਰਸਾਲ ਤੂ ॥੧॥ sundar rasaal too |1|
ਨਹ ਬਰਨ ਬਰਨ ਨਹ ਕੁਲਹ ਕੁਲ ॥ neh baran baran neh kulah kul |
ਨਾਨਕ ਪ੍ਰਭ ਕਿਰਪਾਲ ਤੂ ॥੨॥੯॥੧੩੮॥ naanak prabh kirapaal too |2|9|138|
ਸਾਰਗ ਮਃ ੫ ॥ saarag mahalaa 5 |
ਕਰਤ ਕੇਲ ਬਿਖੈ ਮੇਲ ਚੰਦ੍ਰ ਸੂਰ ਮੋਹੇ ॥ karat kel bikhai mel chandr soor mohe |
ਉਪਜਤਾ ਬਿਕਾਰ ਦੁੰਦਰ ਨਉਪਰੀ ਝੁਨੰਤਕਾਰ ਸੁੰਦਰ ਅਨਿਗ ਭਾਉ ਕਰਤ ਫਿਰਤ ਬਿਨੁ ਗੋਪਾਲ ਧੋਹੇ ॥ ਰਹਾਉ ॥ aupajataa bikaar dundar nauparee jhunantakaar sundar anig bhaau karat firat bin gopaal dhohe | rahaau |
ਤੀਨਿ ਭਉਨੇ ਲਪਟਾਇ ਰਹੀ ਕਾਚ ਕਰਮਿ ਨ ਜਾਤ ਸਹੀ ਉਨਮਤ ਅੰਧ ਧੰਧ ਰਚਿਤ ਜੈਸੇ ਮਹਾ ਸਾਗਰ ਹੋਹੇ ॥੧॥ teen bhaune lapattaae rahee kaach karam na jaat sahee unamat andh dhandh rachit jaise mahaa saagar hohe |1|
ਉਧਰੇ ਹਰਿ ਸੰਤ ਦਾਸ ਕਾਟਿ ਦੀਨੀ ਜਮ ਕੀ ਫਾਸ ਪਤਿਤ ਪਾਵਨ ਨਾਮੁ ਜਾ ਕੋ ਸਿਮਰਿ ਨਾਨਕ ਓਹੇ ॥੨॥੧੦॥੧੩੯॥੩॥੧੩॥੧੫੫॥ audhare har sant daas kaatt deenee jam kee faas patit paavan naam jaa ko simar naanak ohe |2|10|139|3|13|155|
ੴ ਸਤਿਗੁਰ ਪ੍ਰਸਾਦਿ ॥ ik oankaar satigur prasaad |
ਰਾਗੁ ਸਾਰੰਗ ਮਹਲਾ ੯ ॥ raag saarang mahalaa 9 |
ਹਰਿ ਬਿਨੁ ਤੇਰੋ ਕੋ ਨ ਸਹਾਈ ॥ har bin tero ko na sahaaee |
ਕਾਂ ਕੀ ਮਾਤ ਪਿਤਾ ਸੁਤ ਬਨਿਤਾ ਕੋ ਕਾਹੂ ਕੋ ਭਾਈ ॥੧॥ ਰਹਾਉ ॥ kaan kee maat pitaa sut banitaa ko kaahoo ko bhaaee |1| rahaau |
ਧਨੁ ਧਰਨੀ ਅਰੁ ਸੰਪਤਿ ਸਗਰੀ ਜੋ ਮਾਨਿਓ ਅਪਨਾਈ ॥ dhan dharanee ar sanpat sagaree jo maanio apanaaee |
ਤਨ ਛੂਟੈ ਕਛੁ ਸੰਗਿ ਨ ਚਾਲੈ ਕਹਾ ਤਾਹਿ ਲਪਟਾਈ ॥੧॥ tan chhoottai kachh sang na chaalai kahaa taeh lapattaaee |1|
ਦੀਨ ਦਇਆਲ ਸਦਾ ਦੁਖ ਭੰਜਨ ਤਾ ਸਿਉ ਰੁਚਿ ਨ ਬਢਾਈ ॥ deen deaal sadaa dukh bhanjan taa siau ruch na badtaaee |
ਨਾਨਕ ਕਹਤ ਜਗਤ ਸਭ ਮਿਥਿਆ ਜਿਉ ਸੁਪਨਾ ਰੈਨਾਈ ॥੨॥੧॥ naanak kehat jagat sabh mithiaa jiau supanaa rainaaee |2|1|
ਸਾਰੰਗ ਮਹਲਾ ੯ ॥ saarang mahalaa 9 |
ਕਹਾ ਮਨ ਬਿਖਿਆ ਸਿਉ ਲਪਟਾਹੀ ॥ kahaa man bikhiaa siau lapattaahee |
ਯਾ ਜਗ ਮਹਿ ਕੋਊ ਰਹਨੁ ਨ ਪਾਵੈ ਇਕਿ ਆਵਹਿ ਇਕਿ ਜਾਹੀ ॥੧॥ ਰਹਾਉ ॥ yaa jag meh koaoo rehan na paavai ik aaveh ik jaahee |1| rahaau |
ਕਾਂ ਕੋ ਤਨੁ ਧਨੁ ਸੰਪਤਿ ਕਾਂ ਕੀ ਕਾ ਸਿਉ ਨੇਹੁ ਲਗਾਹੀ ॥ kaan ko tan dhan sanpat kaan kee kaa siau nehu lagaahee |
ਜੋ ਦੀਸੈ ਸੋ ਸਗਲ ਬਿਨਾਸੈ ਜਿਉ ਬਾਦਰ ਕੀ ਛਾਹੀ ॥੧॥ jo deesai so sagal binaasai jiau baadar kee chhaahee |1|
ਤਜਿ ਅਭਿਮਾਨੁ ਸਰਣਿ ਸੰਤਨ ਗਹੁ ਮੁਕਤਿ ਹੋਹਿ ਛਿਨ ਮਾਹੀ ॥ taj abhimaan saran santan gahu mukat hohi chhin maahee |
ਜਨ ਨਾਨਕ ਭਗਵੰਤ ਭਜਨ ਬਿਨੁ ਸੁਖੁ ਸੁਪਨੈ ਭੀ ਨਾਹੀ ॥੨॥੨॥ jan naanak bhagavant bhajan bin sukh supanai bhee naahee |2|2|
ਸਾਰੰਗ ਮਹਲਾ ੯ ॥ saarang mahalaa 9 |
ਕਹਾ ਨਰ ਅਪਨੋ ਜਨਮੁ ਗਵਾਵੈ ॥ kahaa nar apano janam gavaavai |
ਮਾਇਆ ਮਦਿ ਬਿਖਿਆ ਰਸਿ ਰਚਿਓ ਰਾਮ ਸਰਨਿ ਨਹੀ ਆਵੈ ॥੧॥ ਰਹਾਉ ॥ maaeaa mad bikhiaa ras rachio raam saran nahee aavai |1| rahaau |
ਇਹੁ ਸੰਸਾਰੁ ਸਗਲ ਹੈ ਸੁਪਨੋ ਦੇਖਿ ਕਹਾ ਲੋਭਾਵੈ ॥ eihu sansaar sagal hai supano dekh kahaa lobhaavai |
ਜੋ ਉਪਜੈ ਸੋ ਸਗਲ ਬਿਨਾਸੈ ਰਹਨੁ ਨ ਕੋਊ ਪਾਵੈ ॥੧॥ jo upajai so sagal binaasai rehan na koaoo paavai |1|
ਮਿਥਿਆ ਤਨੁ ਸਾਚੋ ਕਰਿ ਮਾਨਿਓ ਇਹ ਬਿਧਿ ਆਪੁ ਬੰਧਾਵੈ ॥ mithiaa tan saacho kar maanio ih bidh aap bandhaavai |
ਜਨ ਨਾਨਕ ਸੋਊ ਜਨੁ ਮੁਕਤਾ ਰਾਮ ਭਜਨ ਚਿਤੁ ਲਾਵੈ ॥੨॥੩॥ jan naanak soaoo jan mukataa raam bhajan chit laavai |2|3|
ਸਾਰੰਗ ਮਹਲਾ ੯ ॥ saarang mahalaa 9 |
ਮਨ ਕਰਿ ਕਬਹੂ ਨ ਹਰਿ ਗੁਨ ਗਾਇਓ ॥ man kar kabahoo na har gun gaaeo |
Original Gurmukhi with romanized transliteration, via the GurbaniNow API. An English translation will be added once a cleared translation is available.