Sikhism
Ang-1201 29
Text
ਸਾਰੰਗ ਮਹਲਾ ੫ ਚਉਪਦੇ ਘਰੁ ੫ ॥ saarang mahalaa 5 chaupade ghar 5 |
ੴ ਸਤਿਗੁਰ ਪ੍ਰਸਾਦਿ ॥ ik oankaar satigur prasaad |
ਹਰਿ ਭਜਿ ਆਨ ਕਰਮ ਬਿਕਾਰ ॥ har bhaj aan karam bikaar |
ਮਾਨ ਮੋਹੁ ਨ ਬੁਝਤ ਤ੍ਰਿਸਨਾ ਕਾਲ ਗ੍ਰਸ ਸੰਸਾਰ ॥੧॥ ਰਹਾਉ ॥ maan mohu na bujhat trisanaa kaal gras sansaar |1| rahaau |
ਖਾਤ ਪੀਵਤ ਹਸਤ ਸੋਵਤ ਅਉਧ ਬਿਤੀ ਅਸਾਰ ॥ khaat peevat hasat sovat aaudh bitee asaar |
ਨਰਕ ਉਦਰਿ ਭ੍ਰਮੰਤ ਜਲਤੋ ਜਮਹਿ ਕੀਨੀ ਸਾਰ ॥੧॥ narak udar bhramant jalato jameh keenee saar |1|
ਪਰ ਦ੍ਰੋਹ ਕਰਤ ਬਿਕਾਰ ਨਿੰਦਾ ਪਾਪ ਰਤ ਕਰ ਝਾਰ ॥ par droh karat bikaar nindaa paap rat kar jhaar |
ਬਿਨਾ ਸਤਿਗੁਰ ਬੂਝ ਨਾਹੀ ਤਮ ਮੋਹ ਮਹਾਂ ਅੰਧਾਰ ॥੨॥ binaa satigur boojh naahee tam moh mahaan andhaar |2|
ਬਿਖੁ ਠਗਉਰੀ ਖਾਇ ਮੂਠੋ ਚਿਤਿ ਨ ਸਿਰਜਨਹਾਰ ॥ bikh tthgauree khaae moottho chit na sirajanahaar |
ਗੋਬਿੰਦ ਗੁਪਤ ਹੋਇ ਰਹਿਓ ਨਿਆਰੋ ਮਾਤੰਗ ਮਤਿ ਅਹੰਕਾਰ ॥੩॥ gobind gupat hoe rahio niaaro maatang mat ahankaar |3|
ਕਰਿ ਕ੍ਰਿਪਾ ਪ੍ਰਭ ਸੰਤ ਰਾਖੇ ਚਰਨ ਕਮਲ ਅਧਾਰ ॥ kar kripaa prabh sant raakhe charan kamal adhaar |
ਕਰ ਜੋਰਿ ਨਾਨਕੁ ਸਰਨਿ ਆਇਓ ਗੋੁਪਾਲ ਪੁਰਖ ਅਪਾਰ ॥੪॥੧॥੧੨੯॥ kar jor naanak saran aaeo guopaal purakh apaar |4|1|129|
ਸਾਰਗ ਮਹਲਾ ੫ ਘਰੁ ੬ ਪੜਤਾਲ ॥ saarag mahalaa 5 ghar 6 parrataal |
ੴ ਸਤਿਗੁਰ ਪ੍ਰਸਾਦਿ ॥ ik oankaar satigur prasaad |
ਸੁਭ ਬਚਨ ਬੋਲਿ ਗੁਨ ਅਮੋਲ ॥ subh bachan bol gun amol |
ਕਿੰਕਰੀ ਬਿਕਾਰ ॥ kinkaree bikaar |
ਦੇਖੁ ਰੀ ਬੀਚਾਰ ॥ dekh ree beechaar |
ਗੁਰਸਬਦੁ ਧਿਆਇ ਮਹਲੁ ਪਾਇ ॥ gurasabad dhiaae mehal paae |
ਹਰਿ ਸੰਗਿ ਰੰਗ ਕਰਤੀ ਮਹਾ ਕੇਲ ॥੧॥ ਰਹਾਉ ॥ har sang rang karatee mahaa kel |1| rahaau |
ਸੁਪਨ ਰੀ ਸੰਸਾਰੁ ॥ supan ree sansaar |
ਮਿਥਨੀ ਬਿਸਥਾਰੁ ॥ mithanee bisathaar |
ਸਖੀ ਕਾਇ ਮੋਹਿ ਮੋਹਿਲੀ ਪ੍ਰਿਅ ਪ੍ਰੀਤਿ ਰਿਦੈ ਮੇਲ ॥੧॥ sakhee kaae mohi mohilee pria preet ridai mel |1|
ਸਰਬ ਰੀ ਪ੍ਰੀਤਿ ਪਿਆਰੁ ॥ sarab ree preet piaar |
ਪ੍ਰਭੁ ਸਦਾ ਰੀ ਦਇਆਰੁ ॥ prabh sadaa ree deaar |
ਕਾਂਏਂ ਆਨ ਆਨ ਰੁਚੀਐ ॥ kaanen aan aan rucheeai |
ਹਰਿ ਸੰਗਿ ਸੰਗਿ ਖਚੀਐ ॥ har sang sang khacheeai |
ਜਉ ਸਾਧਸੰਗ ਪਾਏ ॥ jau saadhasang paae |
ਕਹੁ ਨਾਨਕ ਹਰਿ ਧਿਆਏ ॥ kahu naanak har dhiaae |
ਅਬ ਰਹੇ ਜਮਹਿ ਮੇਲ ॥੨॥੧॥੧੩੦॥ ab rahe jameh mel |2|1|130|
ਸਾਰਗ ਮਹਲਾ ੫ ॥ saarag mahalaa 5 |
ਕੰਚਨਾ ਬਹੁ ਦਤ ਕਰਾ ॥ kanchanaa bahu dat karaa |
ਭੂਮਿ ਦਾਨੁ ਅਰਪਿ ਧਰਾ ॥ bhoom daan arap dharaa |
ਮਨ ਅਨਿਕ ਸੋਚ ਪਵਿਤ੍ਰ ਕਰਤ ॥ man anik soch pavitr karat |
ਨਾਹੀ ਰੇ ਨਾਮ ਤੁਲਿ ਮਨ ਚਰਨ ਕਮਲ ਲਾਗੇ ॥੧॥ ਰਹਾਉ ॥ naahee re naam tul man charan kamal laage |1| rahaau |
ਚਾਰਿ ਬੇਦ ਜਿਹਵ ਭਨੇ ॥ chaar bed jihav bhane |
ਦਸ ਅਸਟ ਖਸਟ ਸ੍ਰਵਨ ਸੁਨੇ ॥ das asatt khasatt sravan sune |
ਨਹੀ ਤੁਲਿ ਗੋਬਿਦ ਨਾਮ ਧੁਨੇ ॥ nahee tul gobid naam dhune |
ਮਨ ਚਰਨ ਕਮਲ ਲਾਗੇ ॥੧॥ man charan kamal laage |1|
ਬਰਤ ਸੰਧਿ ਸੋਚ ਚਾਰ ॥ barat sandh soch chaar |
ਕ੍ਰਿਆ ਕੁੰਟਿ ਨਿਰਾਹਾਰ ॥ kriaa kuntt niraahaar |
ਅਪਰਸ ਕਰਤ ਪਾਕਸਾਰ ॥ aparas karat paakasaar |
ਨਿਵਲੀ ਕਰਮ ਬਹੁ ਬਿਸਥਾਰ ॥ nivalee karam bahu bisathaar |
ਧੂਪ ਦੀਪ ਕਰਤੇ ਹਰਿ ਨਾਮ ਤੁਲਿ ਨ ਲਾਗੇ ॥ dhoop deep karate har naam tul na laage |
ਰਾਮ ਦਇਆਰ ਸੁਨਿ ਦੀਨ ਬੇਨਤੀ ॥ raam deaar sun deen benatee |
ਦੇਹੁ ਦਰਸੁ ਨੈਨ ਪੇਖਉ ਜਨ ਨਾਨਕ ਨਾਮ ਮਿਸਟ ਲਾਗੇ ॥੨॥੨॥੧੩੧॥ dehu daras nain pekhau jan naanak naam misatt laage |2|2|131|
ਸਾਰਗ ਮਹਲਾ ੫ ॥ saarag mahalaa 5 |
ਰਾਮ ਰਾਮ ਰਾਮ ਜਾਪਿ ਰਮਤ ਰਾਮ ਸਹਾਈ ॥੧॥ ਰਹਾਉ ॥ raam raam raam jaap ramat raam sahaaee |1| rahaau |
Original Gurmukhi with romanized transliteration, via the GurbaniNow API. An English translation will be added once a cleared translation is available.