U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-1201 27

Text

1

ਸਾਰਗ ਮਹਲਾ ੫ ॥ saarag mahalaa 5 |

2

ਮਾਈ ਰੀ ਮਾਤੀ ਚਰਣ ਸਮੂਹ ॥ maaee ree maatee charan samooh |

3

ਏਕਸੁ ਬਿਨੁ ਹਉ ਆਨ ਨ ਜਾਨਉ ਦੁਤੀਆ ਭਾਉ ਸਭ ਲੂਹ ॥੧॥ ਰਹਾਉ ॥ ekas bin hau aan na jaanau duteea bhaau sabh looh |1| rahaau |

4

ਤਿਆਗਿ ਗੋੁਪਾਲ ਅਵਰ ਜੋ ਕਰਣਾ ਤੇ ਬਿਖਿਆ ਕੇ ਖੂਹ ॥ tiaag guopaal avar jo karanaa te bikhiaa ke khooh |

5

ਦਰਸ ਪਿਆਸ ਮੇਰਾ ਮਨੁ ਮੋਹਿਓ ਕਾਢੀ ਨਰਕ ਤੇ ਧੂਹ ॥੧॥ daras piaas meraa man mohio kaadtee narak te dhooh |1|

6

ਸੰਤ ਪ੍ਰਸਾਦਿ ਮਿਲਿਓ ਸੁਖਦਾਤਾ ਬਿਨਸੀ ਹਉਮੈ ਹੂਹ ॥ sant prasaad milio sukhadaataa binasee haumai hooh |

7

ਰਾਮ ਰੰਗਿ ਰਾਤੇ ਦਾਸ ਨਾਨਕ ਮਉਲਿਓ ਮਨੁ ਤਨੁ ਜੂਹ ॥੨॥੯੫॥੧੧੮॥ raam rang raate daas naanak maulio man tan jooh |2|95|118|

8

ਸਾਰਗ ਮਹਲਾ ੫ ॥ saarag mahalaa 5 |

9

ਬਿਨਸੇ ਕਾਚ ਕੇ ਬਿਉਹਾਰ ॥ binase kaach ke biauhaar |

10

ਰਾਮ ਭਜੁ ਮਿਲਿ ਸਾਧਸੰਗਤਿ ਇਹੈ ਜਗ ਮਹਿ ਸਾਰ ॥੧॥ ਰਹਾਉ ॥ raam bhaj mil saadhasangat ihai jag meh saar |1| rahaau |

11

ਈਤ ਊਤ ਨ ਡੋਲਿ ਕਤਹੂ ਨਾਮੁ ਹਿਰਦੈ ਧਾਰਿ ॥ eet aoot na ddol katahoo naam hiradai dhaar |

12

ਗੁਰ ਚਰਨ ਬੋਹਿਥ ਮਿਲਿਓ ਭਾਗੀ ਉਤਰਿਓ ਸੰਸਾਰ ॥੧॥ gur charan bohith milio bhaagee utario sansaar |1|

13

ਜਲਿ ਥਲਿ ਮਹੀਅਲਿ ਪੂਰਿ ਰਹਿਓ ਸਰਬ ਨਾਥ ਅਪਾਰ ॥ jal thal maheeal poor rahio sarab naath apaar |

14

ਹਰਿ ਨਾਮੁ ਅੰਮ੍ਰਿਤੁ ਪੀਉ ਨਾਨਕ ਆਨ ਰਸ ਸਭਿ ਖਾਰ ॥੨॥੯੬॥੧੧੯॥ har naam amrit peeo naanak aan ras sabh khaar |2|96|119|

15

ਸਾਰਗ ਮਹਲਾ ੫ ॥ saarag mahalaa 5 |

16

ਤਾ ਤੇ ਕਰਣ ਪਲਾਹ ਕਰੇ ॥ taa te karan palaah kare |

17

ਮਹਾ ਬਿਕਾਰ ਮੋਹ ਮਦ ਮਾਤੌ ਸਿਮਰਤ ਨਾਹਿ ਹਰੇ ॥੧॥ ਰਹਾਉ ॥ mahaa bikaar moh mad maatau simarat naeh hare |1| rahaau |

18

ਸਾਧਸੰਗਿ ਜਪਤੇ ਨਾਰਾਇਣ ਤਿਨ ਕੇ ਦੋਖ ਜਰੇ ॥ saadhasang japate naaraaein tin ke dokh jare |

19

ਸਫਲ ਦੇਹ ਧੰਨਿ ਓਇ ਜਨਮੇ ਪ੍ਰਭ ਕੈ ਸੰਗਿ ਰਲੇ ॥੧॥ safal deh dhan oe janame prabh kai sang rale |1|

20

ਚਾਰਿ ਪਦਾਰਥ ਅਸਟ ਦਸਾ ਸਿਧਿ ਸਭ ਊਪਰਿ ਸਾਧ ਭਲੇ ॥ chaar padaarath asatt dasaa sidh sabh aoopar saadh bhale |

21

ਨਾਨਕ ਦਾਸ ਧੂਰਿ ਜਨ ਬਾਂਛੈ ਉਧਰਹਿ ਲਾਗਿ ਪਲੇ ॥੨॥੯੭॥੧੨੦॥ naanak daas dhoor jan baanchhai udhareh laag pale |2|97|120|

22

ਸਾਰਗ ਮਹਲਾ ੫ ॥ saarag mahalaa 5 |

23

ਹਰਿ ਕੇ ਨਾਮ ਕੇ ਜਨ ਕਾਂਖੀ ॥ har ke naam ke jan kaankhee |

24

ਮਨਿ ਤਨਿ ਬਚਨਿ ਏਹੀ ਸੁਖੁ ਚਾਹਤ ਪ੍ਰਭ ਦਰਸੁ ਦੇਖਹਿ ਕਬ ਆਖੀ ॥੧॥ ਰਹਾਉ ॥ man tan bachan ehee sukh chaahat prabh daras dekheh kab aakhee |1| rahaau |

25

ਤੂ ਬੇਅੰਤੁ ਪਾਰਬ੍ਰਹਮ ਸੁਆਮੀ ਗਤਿ ਤੇਰੀ ਜਾਇ ਨ ਲਾਖੀ ॥ too beant paarabraham suaamee gat teree jaae na laakhee |

26

ਚਰਨ ਕਮਲ ਪ੍ਰੀਤਿ ਮਨੁ ਬੇਧਿਆ ਕਰਿ ਸਰਬਸੁ ਅੰਤਰਿ ਰਾਖੀ ॥੧॥ charan kamal preet man bedhiaa kar sarabas antar raakhee |1|

27

ਬੇਦ ਪੁਰਾਨ ਸਿਮ੍ਰਿਤਿ ਸਾਧੂ ਜਨ ਇਹ ਬਾਣੀ ਰਸਨਾ ਭਾਖੀ ॥ bed puraan simrit saadhoo jan ih baanee rasanaa bhaakhee |

28

ਜਪਿ ਰਾਮ ਨਾਮੁ ਨਾਨਕ ਨਿਸਤਰੀਐ ਹੋਰੁ ਦੁਤੀਆ ਬਿਰਥੀ ਸਾਖੀ ॥੨॥੯੮॥੧੨੧॥ jap raam naam naanak nisatareeai hor duteea birathee saakhee |2|98|121|

29

ਸਾਰਗ ਮਹਲਾ ੫ ॥ saarag mahalaa 5 |

30

ਮਾਖੀ ਰਾਮ ਕੀ ਤੂ ਮਾਖੀ ॥ maakhee raam kee too maakhee |

31

ਜਹ ਦੁਰਗੰਧ ਤਹਾ ਤੂ ਬੈਸਹਿ ਮਹਾ ਬਿਖਿਆ ਮਦ ਚਾਖੀ ॥੧॥ ਰਹਾਉ ॥ jeh duragandh tahaa too baiseh mahaa bikhiaa mad chaakhee |1| rahaau |

32

ਕਿਤਹਿ ਅਸਥਾਨਿ ਤੂ ਟਿਕਨੁ ਨ ਪਾਵਹਿ ਇਹ ਬਿਧਿ ਦੇਖੀ ਆਖੀ ॥ kiteh asathaan too ttikan na paaveh ih bidh dekhee aakhee |

33

ਸੰਤਾ ਬਿਨੁ ਤੈ ਕੋਇ ਨ ਛਾਡਿਆ ਸੰਤ ਪਰੇ ਗੋਬਿਦ ਕੀ ਪਾਖੀ ॥੧॥ santaa bin tai koe na chhaaddiaa sant pare gobid kee paakhee |1|

34

ਜੀਅ ਜੰਤ ਸਗਲੇ ਤੈ ਮੋਹੇ ਬਿਨੁ ਸੰਤਾ ਕਿਨੈ ਨ ਲਾਖੀ ॥ jeea jant sagale tai mohe bin santaa kinai na laakhee |

35

ਨਾਨਕ ਦਾਸੁ ਹਰਿ ਕੀਰਤਨਿ ਰਾਤਾ ਸਬਦੁ ਸੁਰਤਿ ਸਚੁ ਸਾਖੀ ॥੨॥੯੯॥੧੨੨॥ naanak daas har keeratan raataa sabad surat sach saakhee |2|99|122|

36

ਸਾਰਗ ਮਹਲਾ ੫ ॥ saarag mahalaa 5 |

37

ਮਾਈ ਰੀ ਕਾਟੀ ਜਮ ਕੀ ਫਾਸ ॥ maaee ree kaattee jam kee faas |

38

ਹਰਿ ਹਰਿ ਜਪਤ ਸਰਬ ਸੁਖ ਪਾਏ ਬੀਚੇ ਗ੍ਰਸਤ ਉਦਾਸ ॥੧॥ ਰਹਾਉ ॥ har har japat sarab sukh paae beeche grasat udaas |1| rahaau |

Original Gurmukhi with romanized transliteration, via the GurbaniNow API. An English translation will be added once a cleared translation is available.