U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

← Ang-1201
← 99Ch. 100 of 100

Sikhism

Ang-1201 100

Text

1

ਕਾਨੜਾ ਮਹਲਾ ੫ ॥ kaanarraa mahalaa 5 |

2

ਸਾਧ ਸਰਨਿ ਚਰਨ ਚਿਤੁ ਲਾਇਆ ॥ saadh saran charan chit laaeaa |

3

ਸੁਪਨ ਕੀ ਬਾਤ ਸੁਨੀ ਪੇਖੀ ਸੁਪਨਾ ਨਾਮ ਮੰਤ੍ਰੁ ਸਤਿਗੁਰੂ ਦ੍ਰਿੜਾਇਆ ॥੧॥ ਰਹਾਉ ॥ supan kee baat sunee pekhee supanaa naam mantru satiguroo drirraaeaa |1| rahaau |

4

ਨਹ ਤ੍ਰਿਪਤਾਨੋ ਰਾਜ ਜੋਬਨਿ ਧਨਿ ਬਹੁਰਿ ਬਹੁਰਿ ਫਿਰਿ ਧਾਇਆ ॥ neh tripataano raaj joban dhan bahur bahur fir dhaaeaa |

5

ਸੁਖੁ ਪਾਇਆ ਤ੍ਰਿਸਨਾ ਸਭ ਬੁਝੀ ਹੈ ਸਾਂਤਿ ਪਾਈ ਗੁਨ ਗਾਇਆ ॥੧॥ sukh paaeaa trisanaa sabh bujhee hai saant paaee gun gaaeaa |1|

6

ਬਿਨੁ ਬੂਝੇ ਪਸੂ ਕੀ ਨਿਆਈ ਭ੍ਰਮਿ ਮੋਹਿ ਬਿਆਪਿਓ ਮਾਇਆ ॥ bin boojhe pasoo kee niaaee bhram mohi biaapio maaeaa |

7

ਸਾਧਸੰਗਿ ਜਮ ਜੇਵਰੀ ਕਾਟੀ ਨਾਨਕ ਸਹਜਿ ਸਮਾਇਆ ॥੨॥੧੦॥ saadhasang jam jevaree kaattee naanak sehaj samaaeaa |2|10|

8

ਕਾਨੜਾ ਮਹਲਾ ੫ ॥ kaanarraa mahalaa 5 |

9

ਹਰਿ ਕੇ ਚਰਨ ਹਿਰਦੈ ਗਾਇ ॥ har ke charan hiradai gaae |

10

ਸੀਤਲਾ ਸੁਖ ਸਾਂਤਿ ਮੂਰਤਿ ਸਿਮਰਿ ਸਿਮਰਿ ਨਿਤ ਧਿਆਇ ॥੧॥ ਰਹਾਉ ॥ seetalaa sukh saant moorat simar simar nit dhiaae |1| rahaau |

11

ਸਗਲ ਆਸ ਹੋਤ ਪੂਰਨ ਕੋਟਿ ਜਨਮ ਦੁਖੁ ਜਾਇ ॥੧॥ sagal aas hot pooran kott janam dukh jaae |1|

12

ਪੁੰਨ ਦਾਨ ਅਨੇਕ ਕਿਰਿਆ ਸਾਧੂ ਸੰਗਿ ਸਮਾਇ ॥ pun daan anek kiriaa saadhoo sang samaae |

13

ਤਾਪ ਸੰਤਾਪ ਮਿਟੇ ਨਾਨਕ ਬਾਹੁੜਿ ਕਾਲੁ ਨ ਖਾਇ ॥੨॥੧੧॥ taap santaap mitte naanak baahurr kaal na khaae |2|11|

14

ਕਾਨੜਾ ਮਹਲਾ ੫ ਘਰੁ ੩ ॥ kaanarraa mahalaa 5 ghar 3 |

15

ੴ ਸਤਿਗੁਰ ਪ੍ਰਸਾਦਿ ॥ ik oankaar satigur prasaad |

16

ਕਥੀਐ ਸੰਤਸੰਗਿ ਪ੍ਰਭ ਗਿਆਨੁ ॥ katheeai santasang prabh giaan |

17

ਪੂਰਨ ਪਰਮ ਜੋਤਿ ਪਰਮੇਸੁਰ ਸਿਮਰਤ ਪਾਈਐ ਮਾਨੁ ॥੧॥ ਰਹਾਉ ॥ pooran param jot paramesur simarat paaeeai maan |1| rahaau |

18

ਆਵਤ ਜਾਤ ਰਹੇ ਸ੍ਰਮ ਨਾਸੇ ਸਿਮਰਤ ਸਾਧੂ ਸੰਗਿ ॥ aavat jaat rahe sram naase simarat saadhoo sang |

19

ਪਤਿਤ ਪੁਨੀਤ ਹੋਹਿ ਖਿਨ ਭੀਤਰਿ ਪਾਰਬ੍ਰਹਮ ਕੈ ਰੰਗਿ ॥੧॥ patit puneet hohi khin bheetar paarabraham kai rang |1|

20

ਜੋ ਜੋ ਕਥੈ ਸੁਨੈ ਹਰਿ ਕੀਰਤਨੁ ਤਾ ਕੀ ਦੁਰਮਤਿ ਨਾਸ ॥ jo jo kathai sunai har keeratan taa kee duramat naas |

21

ਸਗਲ ਮਨੋਰਥ ਪਾਵੈ ਨਾਨਕ ਪੂਰਨ ਹੋਵੈ ਆਸ ॥੨॥੧॥੧੨॥ sagal manorath paavai naanak pooran hovai aas |2|1|12|

22

ਕਾਨੜਾ ਮਹਲਾ ੫ ॥ kaanarraa mahalaa 5 |

23

ਸਾਧਸੰਗਤਿ ਨਿਧਿ ਹਰਿ ਕੋ ਨਾਮ ॥ saadhasangat nidh har ko naam |

24

ਸੰਗਿ ਸਹਾਈ ਜੀਅ ਕੈ ਕਾਮ ॥੧॥ ਰਹਾਉ ॥ sang sahaaee jeea kai kaam |1| rahaau |

25

ਸੰਤ ਰੇਨੁ ਨਿਤਿ ਮਜਨੁ ਕਰੈ ॥ sant ren nit majan karai |

26

ਜਨਮ ਜਨਮ ਕੇ ਕਿਲਬਿਖ ਹਰੈ ॥੧॥ janam janam ke kilabikh harai |1|

27

ਸੰਤ ਜਨਾ ਕੀ ਊਚੀ ਬਾਨੀ ॥ sant janaa kee aoochee baanee |

28

ਸਿਮਰਿ ਸਿਮਰਿ ਤਰੇ ਨਾਨਕ ਪ੍ਰਾਨੀ ॥੨॥੨॥੧੩॥ simar simar tare naanak praanee |2|2|13|

29

ਕਾਨੜਾ ਮਹਲਾ ੫ ॥ kaanarraa mahalaa 5 |

30

ਸਾਧੂ ਹਰਿ ਹਰੇ ਗੁਨ ਗਾਇ ॥ saadhoo har hare gun gaae |

31

ਮਾਨ ਤਨੁ ਧਨੁ ਪ੍ਰਾਨ ਪ੍ਰਭ ਕੇ ਸਿਮਰਤ ਦੁਖੁ ਜਾਇ ॥੧॥ ਰਹਾਉ ॥ maan tan dhan praan prabh ke simarat dukh jaae |1| rahaau |

32

ਈਤ ਊਤ ਕਹਾ ਲੋੁਭਾਵਹਿ ਏਕ ਸਿਉ ਮਨੁ ਲਾਇ ॥੧॥ eet aoot kahaa luobhaaveh ek siau man laae |1|

33

ਮਹਾ ਪਵਿਤ੍ਰ ਸੰਤ ਆਸਨੁ ਮਿਲਿ ਸੰਗਿ ਗੋਬਿਦੁ ਧਿਆਇ ॥੨॥ mahaa pavitr sant aasan mil sang gobid dhiaae |2|

34

ਸਗਲ ਤਿਆਗਿ ਸਰਨਿ ਆਇਓ ਨਾਨਕ ਲੇਹੁ ਮਿਲਾਇ ॥੩॥੩॥੧੪॥ sagal tiaag saran aaeo naanak lehu milaae |3|3|14|

35

ਕਾਨੜਾ ਮਹਲਾ ੫ ॥ kaanarraa mahalaa 5 |

36

ਪੇਖਿ ਪੇਖਿ ਬਿਗਸਾਉ ਸਾਜਨ ਪ੍ਰਭੁ ਆਪਨਾ ਇਕਾਂਤ ॥੧॥ ਰਹਾਉ ॥ pekh pekh bigasaau saajan prabh aapanaa ikaant |1| rahaau |

37

ਆਨਦਾ ਸੁਖ ਸਹਜ ਮੂਰਤਿ ਤਿਸੁ ਆਨ ਨਾਹੀ ਭਾਂਤਿ ॥੧॥ aanadaa sukh sehaj moorat tis aan naahee bhaant |1|

38

ਸਿਮਰਤ ਇਕ ਬਾਰ ਹਰਿ ਹਰਿ ਮਿਟਿ ਕੋਟਿ ਕਸਮਲ ਜਾਂਤਿ ॥੨॥ simarat ik baar har har mitt kott kasamal jaant |2|

Original Gurmukhi with romanized transliteration, via the GurbaniNow API. An English translation will be added once a cleared translation is available.