U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-1101 90

Text

1

ਗੁਰਸਬਦੁ ਬੀਚਾਰਹਿ ਆਪੁ ਜਾਇ ॥ gurasabad beechaareh aap jaae |

2

ਸਾਚ ਜੋਗੁ ਮਨਿ ਵਸੈ ਆਇ ॥੮॥ saach jog man vasai aae |8|

3

ਜਿਨਿ ਜੀਉ ਪਿੰਡੁ ਦਿਤਾ ਤਿਸੁ ਚੇਤਹਿ ਨਾਹਿ ॥ jin jeeo pindd ditaa tis cheteh naeh |

4

ਮੜੀ ਮਸਾਣੀ ਮੂੜੇ ਜੋਗੁ ਨਾਹਿ ॥੯॥ marree masaanee moorre jog naeh |9|

5

ਗੁਣ ਨਾਨਕੁ ਬੋਲੈ ਭਲੀ ਬਾਣਿ ॥ gun naanak bolai bhalee baan |

6

ਤੁਮ ਹੋਹੁ ਸੁਜਾਖੇ ਲੇਹੁ ਪਛਾਣਿ ॥੧੦॥੫॥ tum hohu sujaakhe lehu pachhaan |10|5|

7

ਬਸੰਤੁ ਮਹਲਾ ੧ ॥ basant mahalaa 1 |

8

ਦੁਬਿਧਾ ਦੁਰਮਤਿ ਅਧੁਲੀ ਕਾਰ ॥ dubidhaa duramat adhulee kaar |

9

ਮਨਮੁਖਿ ਭਰਮੈ ਮਝਿ ਗੁਬਾਰ ॥੧॥ manamukh bharamai majh gubaar |1|

10

ਮਨੁ ਅੰਧੁਲਾ ਅੰਧੁਲੀ ਮਤਿ ਲਾਗੈ ॥ man andhulaa andhulee mat laagai |

11

ਗੁਰ ਕਰਣੀ ਬਿਨੁ ਭਰਮੁ ਨ ਭਾਗੈ ॥੧॥ ਰਹਾਉ ॥ gur karanee bin bharam na bhaagai |1| rahaau |

12

ਮਨਮੁਖਿ ਅੰਧੁਲੇ ਗੁਰਮਤਿ ਨ ਭਾਈ ॥ manamukh andhule guramat na bhaaee |

13

ਪਸੂ ਭਏ ਅਭਿਮਾਨੁ ਨ ਜਾਈ ॥੨॥ pasoo bhe abhimaan na jaaee |2|

14

ਲਖ ਚਉਰਾਸੀਹ ਜੰਤ ਉਪਾਏ ॥ lakh chauraaseeh jant upaae |

15

ਮੇਰੇ ਠਾਕੁਰ ਭਾਣੇ ਸਿਰਜਿ ਸਮਾਏ ॥੩॥ mere tthaakur bhaane siraj samaae |3|

16

ਸਗਲੀ ਭੂਲੈ ਨਹੀ ਸਬਦੁ ਅਚਾਰੁ ॥ sagalee bhoolai nahee sabad achaar |

17

ਸੋ ਸਮਝੈ ਜਿਸੁ ਗੁਰੁ ਕਰਤਾਰੁ ॥੪॥ so samajhai jis gur karataar |4|

18

ਗੁਰ ਕੇ ਚਾਕਰ ਠਾਕੁਰ ਭਾਣੇ ॥ gur ke chaakar tthaakur bhaane |

19

ਬਖਸਿ ਲੀਏ ਨਾਹੀ ਜਮ ਕਾਣੇ ॥੫॥ bakhas lee naahee jam kaane |5|

20

ਜਿਨ ਕੈ ਹਿਰਦੈ ਏਕੋ ਭਾਇਆ ॥ jin kai hiradai eko bhaaeaa |

21

ਆਪੇ ਮੇਲੇ ਭਰਮੁ ਚੁਕਾਇਆ ॥੬॥ aape mele bharam chukaaeaa |6|

22

ਬੇਮੁਹਤਾਜੁ ਬੇਅੰਤੁ ਅਪਾਰਾ ॥ bemuhataaj beant apaaraa |

23

ਸਚਿ ਪਤੀਜੈ ਕਰਣੈਹਾਰਾ ॥੭॥ sach pateejai karanaihaaraa |7|

24

ਨਾਨਕ ਭੂਲੇ ਗੁਰੁ ਸਮਝਾਵੈ ॥ naanak bhoole gur samajhaavai |

25

ਏਕੁ ਦਿਖਾਵੈ ਸਾਚਿ ਟਿਕਾਵੈ ॥੮॥੬॥ ek dikhaavai saach ttikaavai |8|6|

26

ਬਸੰਤੁ ਮਹਲਾ ੧ ॥ basant mahalaa 1 |

27

ਆਪੇ ਭਵਰਾ ਫੂਲ ਬੇਲਿ ॥ aape bhavaraa fool bel |

28

ਆਪੇ ਸੰਗਤਿ ਮੀਤ ਮੇਲਿ ॥੧॥ aape sangat meet mel |1|

29

ਐਸੀ ਭਵਰਾ ਬਾਸੁ ਲੇ ॥ aisee bhavaraa baas le |

30

ਤਰਵਰ ਫੂਲੇ ਬਨ ਹਰੇ ॥੧॥ ਰਹਾਉ ॥ taravar foole ban hare |1| rahaau |

31

ਆਪੇ ਕਵਲਾ ਕੰਤੁ ਆਪਿ ॥ aape kavalaa kant aap |

32

ਆਪੇ ਰਾਵੇ ਸਬਦਿ ਥਾਪਿ ॥੨॥ aape raave sabad thaap |2|

33

ਆਪੇ ਬਛਰੂ ਗਊ ਖੀਰੁ ॥ aape bachharoo gaoo kheer |

34

ਆਪੇ ਮੰਦਰੁ ਥੰਮੑੁ ਸਰੀਰੁ ॥੩॥ aape mandar thamau sareer |3|

35

ਆਪੇ ਕਰਣੀ ਕਰਣਹਾਰੁ ॥ aape karanee karanahaar |

36

ਆਪੇ ਗੁਰਮੁਖਿ ਕਰਿ ਬੀਚਾਰੁ ॥੪॥ aape guramukh kar beechaar |4|

37

ਤੂ ਕਰਿ ਕਰਿ ਦੇਖਹਿ ਕਰਣਹਾਰੁ ॥ too kar kar dekheh karanahaar |

38

ਜੋਤਿ ਜੀਅ ਅਸੰਖ ਦੇਇ ਅਧਾਰੁ ॥੫॥ jot jeea asankh dee adhaar |5|

39

ਤੂ ਸਰੁ ਸਾਗਰੁ ਗੁਣ ਗਹੀਰੁ ॥ too sar saagar gun gaheer |

40

ਤੂ ਅਕੁਲ ਨਿਰੰਜਨੁ ਪਰਮ ਹੀਰੁ ॥੬॥ too akul niranjan param heer |6|

41

ਤੂ ਆਪੇ ਕਰਤਾ ਕਰਣ ਜੋਗੁ ॥ too aape karataa karan jog |

42

ਨਿਹਕੇਵਲੁ ਰਾਜਨ ਸੁਖੀ ਲੋਗੁ ॥੭॥ nihakeval raajan sukhee log |7|

43

ਨਾਨਕ ਧ੍ਰਾਪੇ ਹਰਿ ਨਾਮ ਸੁਆਦਿ ॥ naanak dhraape har naam suaad |

44

ਬਿਨੁ ਹਰਿ ਗੁਰ ਪ੍ਰੀਤਮ ਜਨਮੁ ਬਾਦਿ ॥੮॥੭॥ bin har gur preetam janam baad |8|7|

45

ਬਸੰਤੁ ਹਿੰਡੋਲੁ ਮਹਲਾ ੧ ਘਰੁ ੨ ॥ basant hinddol mahalaa 1 ghar 2 |

46

ੴ ਸਤਿਗੁਰ ਪ੍ਰਸਾਦਿ ॥ ik oankaar satigur prasaad |

47

ਨਉ ਸਤ ਚਉਦਹ ਤੀਨਿ ਚਾਰਿ ਕਰਿ ਮਹਲਤਿ ਚਾਰਿ ਬਹਾਲੀ ॥ nau sat chaudah teen chaar kar mahalat chaar bahaalee |

48

ਚਾਰੇ ਦੀਵੇ ਚਹੁ ਹਥਿ ਦੀਏ ਏਕਾ ਏਕਾ ਵਾਰੀ ॥੧॥ chaare deeve chahu hath dee ekaa ekaa vaaree |1|

49

ਮਿਹਰਵਾਨ ਮਧੁਸੂਦਨ ਮਾਧੌ ਐਸੀ ਸਕਤਿ ਤੁਮੑਾਰੀ ॥੧॥ ਰਹਾਉ ॥ miharavaan madhusoodan maadhau aisee sakat tumaaree |1| rahaau |

50

ਘਰਿ ਘਰਿ ਲਸਕਰੁ ਪਾਵਕੁ ਤੇਰਾ ਧਰਮੁ ਕਰੇ ਸਿਕਦਾਰੀ ॥ ghar ghar lasakar paavak teraa dharam kare sikadaaree |

51

ਧਰਤੀ ਦੇਗ ਮਿਲੈ ਇਕ ਵੇਰਾ ਭਾਗੁ ਤੇਰਾ ਭੰਡਾਰੀ ॥੨॥ dharatee deg milai ik veraa bhaag teraa bhanddaaree |2|

52

ਨਾ ਸਾਬੂਰੁ ਹੋਵੈ ਫਿਰਿ ਮੰਗੈ ਨਾਰਦੁ ਕਰੇ ਖੁਆਰੀ ॥ naa saaboor hovai fir mangai naarad kare khuaaree |

Original Gurmukhi with romanized transliteration, via the GurbaniNow API. An English translation will be added once a cleared translation is available.