Sikhism
Ang-1101 76
Text
ਗੁਰ ਪੂਰੇ ਤੇ ਪਾਇਆ ਜਾਈ ॥ gur poore te paaeaa jaaee |
ਨਾਮਿ ਰਤੇ ਸਦਾ ਸੁਖੁ ਪਾਈ ॥ naam rate sadaa sukh paaee |
ਬਿਨੁ ਨਾਮੈ ਹਉਮੈ ਜਲਿ ਜਾਈ ॥੩॥ bin naamai haumai jal jaaee |3|
ਵਡਭਾਗੀ ਹਰਿ ਨਾਮੁ ਬੀਚਾਰਾ ॥ vaddabhaagee har naam beechaaraa |
ਛੂਟੈ ਰਾਮ ਨਾਮਿ ਦੁਖੁ ਸਾਰਾ ॥ chhoottai raam naam dukh saaraa |
ਹਿਰਦੈ ਵਸਿਆ ਸੁ ਬਾਹਰਿ ਪਾਸਾਰਾ ॥ hiradai vasiaa su baahar paasaaraa |
ਨਾਨਕ ਜਾਣੈ ਸਭੁ ਉਪਾਵਣਹਾਰਾ ॥੪॥੧੨॥ naanak jaanai sabh upaavanahaaraa |4|12|
ਬਸੰਤੁ ਮਹਲਾ ੩ ਇਕ ਤੁਕੇ ॥ basant mahalaa 3 ik tuke |
ਤੇਰਾ ਕੀਆ ਕਿਰਮ ਜੰਤੁ ॥ teraa keea kiram jant |
ਦੇਹਿ ਤ ਜਾਪੀ ਆਦਿ ਮੰਤੁ ॥੧॥ dehi ta jaapee aad mant |1|
ਗੁਣ ਆਖਿ ਵੀਚਾਰੀ ਮੇਰੀ ਮਾਇ ॥ gun aakh veechaaree meree maae |
ਹਰਿ ਜਪਿ ਹਰਿ ਕੈ ਲਗਉ ਪਾਇ ॥੧॥ ਰਹਾਉ ॥ har jap har kai lgau paae |1| rahaau |
ਗੁਰ ਪ੍ਰਸਾਦਿ ਲਾਗੇ ਨਾਮ ਸੁਆਦਿ ॥ gur prasaad laage naam suaad |
ਕਾਹੇ ਜਨਮੁ ਗਵਾਵਹੁ ਵੈਰਿ ਵਾਦਿ ॥੨॥ kaahe janam gavaavahu vair vaad |2|
ਗੁਰਿ ਕਿਰਪਾ ਕੀਨੑੀ ਚੂਕਾ ਅਭਿਮਾਨੁ ॥ gur kirapaa keenaee chookaa abhimaan |
ਸਹਜ ਭਾਇ ਪਾਇਆ ਹਰਿ ਨਾਮੁ ॥੩॥ sehaj bhaae paaeaa har naam |3|
ਊਤਮੁ ਊਚਾ ਸਬਦ ਕਾਮੁ ॥ aootam aoochaa sabad kaam |
ਨਾਨਕੁ ਵਖਾਣੈ ਸਾਚੁ ਨਾਮੁ ॥੪॥੧॥੧੩॥ naanak vakhaanai saach naam |4|1|13|
ਬਸੰਤੁ ਮਹਲਾ ੩ ॥ basant mahalaa 3 |
ਬਨਸਪਤਿ ਮਉਲੀ ਚੜਿਆ ਬਸੰਤੁ ॥ banasapat maulee charriaa basant |
ਇਹੁ ਮਨੁ ਮਉਲਿਆ ਸਤਿਗੁਰੂ ਸੰਗਿ ॥੧॥ eihu man mauliaa satiguroo sang |1|
ਤੁਮੑ ਸਾਚੁ ਧਿਆਵਹੁ ਮੁਗਧ ਮਨਾ ॥ tuma saach dhiaavahu mugadh manaa |
ਤਾਂ ਸੁਖੁ ਪਾਵਹੁ ਮੇਰੇ ਮਨਾ ॥੧॥ ਰਹਾਉ ॥ taan sukh paavahu mere manaa |1| rahaau |
ਇਤੁ ਮਨਿ ਮਉਲਿਐ ਭਇਆ ਅਨੰਦੁ ॥ eit man mauliai bheaa anand |
ਅੰਮ੍ਰਿਤ ਫਲੁ ਪਾਇਆ ਨਾਮੁ ਗੋਬਿੰਦ ॥੨॥ amrit fal paaeaa naam gobind |2|
ਏਕੋ ਏਕੁ ਸਭੁ ਆਖਿ ਵਖਾਣੈ ॥ eko ek sabh aakh vakhaanai |
ਹੁਕਮੁ ਬੂਝੈ ਤਾਂ ਏਕੋ ਜਾਣੈ ॥੩॥ hukam boojhai taan eko jaanai |3|
ਕਹਤ ਨਾਨਕੁ ਹਉਮੈ ਕਹੈ ਨ ਕੋਇ ॥ kehat naanak haumai kahai na koe |
ਆਖਣੁ ਵੇਖਣੁ ਸਭੁ ਸਾਹਿਬ ਤੇ ਹੋਇ ॥੪॥੨॥੧੪॥ aakhan vekhan sabh saahib te hoe |4|2|14|
ਬਸੰਤੁ ਮਹਲਾ ੩ ॥ basant mahalaa 3 |
ਸਭਿ ਜੁਗ ਤੇਰੇ ਕੀਤੇ ਹੋਏ ॥ sabh jug tere keete hoe |
ਸਤਿਗੁਰੁ ਭੇਟੈ ਮਤਿ ਬੁਧਿ ਹੋਏ ॥੧॥ satigur bhettai mat budh hoe |1|
ਹਰਿ ਜੀਉ ਆਪੇ ਲੈਹੁ ਮਿਲਾਇ ॥ har jeeo aape laihu milaae |
ਗੁਰ ਕੈ ਸਬਦਿ ਸਚ ਨਾਮਿ ਸਮਾਇ ॥੧॥ ਰਹਾਉ ॥ gur kai sabad sach naam samaae |1| rahaau |
ਮਨਿ ਬਸੰਤੁ ਹਰੇ ਸਭਿ ਲੋਇ ॥ man basant hare sabh loe |
ਫਲਹਿ ਫੁਲੀਅਹਿ ਰਾਮ ਨਾਮਿ ਸੁਖੁ ਹੋਇ ॥੨॥ faleh fuleeeh raam naam sukh hoe |2|
ਸਦਾ ਬਸੰਤੁ ਗੁਰਸਬਦੁ ਵੀਚਾਰੇ ॥ sadaa basant gurasabad veechaare |
ਰਾਮ ਨਾਮੁ ਰਾਖੈ ਉਰ ਧਾਰੇ ॥੩॥ raam naam raakhai ur dhaare |3|
ਮਨਿ ਬਸੰਤੁ ਤਨੁ ਮਨੁ ਹਰਿਆ ਹੋਇ ॥ man basant tan man hariaa hoe |
ਨਾਨਕ ਇਹੁ ਤਨੁ ਬਿਰਖੁ ਰਾਮ ਨਾਮੁ ਫਲੁ ਪਾਏ ਸੋਇ ॥੪॥੩॥੧੫॥ naanak ihu tan birakh raam naam fal paae soe |4|3|15|
ਬਸੰਤੁ ਮਹਲਾ ੩ ॥ basant mahalaa 3 |
ਤਿਨੑ ਬਸੰਤੁ ਜੋ ਹਰਿ ਗੁਣ ਗਾਇ ॥ tina basant jo har gun gaae |
ਪੂਰੈ ਭਾਗਿ ਹਰਿ ਭਗਤਿ ਕਰਾਇ ॥੧॥ poorai bhaag har bhagat karaae |1|
ਇਸੁ ਮਨ ਕਉ ਬਸੰਤ ਕੀ ਲਗੈ ਨ ਸੋਇ ॥ eis man kau basant kee lagai na soe |
ਇਹੁ ਮਨੁ ਜਲਿਆ ਦੂਜੈ ਦੋਇ ॥੧॥ ਰਹਾਉ ॥ eihu man jaliaa doojai doe |1| rahaau |
ਇਹੁ ਮਨੁ ਧੰਧੈ ਬਾਂਧਾ ਕਰਮ ਕਮਾਇ ॥ eihu man dhandhai baandhaa karam kamaae |
ਮਾਇਆ ਮੂਠਾ ਸਦਾ ਬਿਲਲਾਇ ॥੨॥ maaeaa mootthaa sadaa bilalaae |2|
ਇਹੁ ਮਨੁ ਛੂਟੈ ਜਾਂ ਸਤਿਗੁਰੁ ਭੇਟੈ ॥ eihu man chhoottai jaan satigur bhettai |
ਜਮਕਾਲ ਕੀ ਫਿਰਿ ਆਵੈ ਨ ਫੇਟੈ ॥੩॥ jamakaal kee fir aavai na fettai |3|
ਇਹੁ ਮਨੁ ਛੂਟਾ ਗੁਰਿ ਲੀਆ ਛਡਾਇ ॥ eihu man chhoottaa gur leea chhaddaae |
ਨਾਨਕ ਮਾਇਆ ਮੋਹੁ ਸਬਦਿ ਜਲਾਇ ॥੪॥੪॥੧੬॥ naanak maaeaa mohu sabad jalaae |4|4|16|
ਬਸੰਤੁ ਮਹਲਾ ੩ ॥ basant mahalaa 3 |
ਬਸੰਤੁ ਚੜਿਆ ਫੂਲੀ ਬਨਰਾਇ ॥ basant charriaa foolee banaraae |
ਏਹਿ ਜੀਅ ਜੰਤ ਫੂਲਹਿ ਹਰਿ ਚਿਤੁ ਲਾਇ ॥੧॥ ehi jeea jant fooleh har chit laae |1|
Original Gurmukhi with romanized transliteration, via the GurbaniNow API. An English translation will be added once a cleared translation is available.