U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-1101 69

Text

1

ਜਾਮਿ ਨ ਭੀਜੈ ਸਾਚ ਨਾਇ ॥੧॥ ਰਹਾਉ ॥ jaam na bheejai saach naae |1| rahaau |

2

ਦਸ ਅਠ ਲੀਖੇ ਹੋਵਹਿ ਪਾਸਿ ॥ das atth leekhe hoveh paas |

3

ਚਾਰੇ ਬੇਦ ਮੁਖਾਗਰ ਪਾਠਿ ॥ chaare bed mukhaagar paatth |

4

ਪੁਰਬੀ ਨਾਵੈ ਵਰਨਾਂ ਕੀ ਦਾਤਿ ॥ purabee naavai varanaan kee daat |

5

ਵਰਤ ਨੇਮ ਕਰੇ ਦਿਨ ਰਾਤਿ ॥੨॥ varat nem kare din raat |2|

6

ਕਾਜੀ ਮੁਲਾਂ ਹੋਵਹਿ ਸੇਖ ॥ kaajee mulaan hoveh sekh |

7

ਜੋਗੀ ਜੰਗਮ ਭਗਵੇ ਭੇਖ ॥ jogee jangam bhagave bhekh |

8

ਕੋ ਗਿਰਹੀ ਕਰਮਾ ਕੀ ਸੰਧਿ ॥ ko girahee karamaa kee sandh |

9

ਬਿਨੁ ਬੂਝੇ ਸਭ ਖੜੀਅਸਿ ਬੰਧਿ ॥੩॥ bin boojhe sabh kharreeas bandh |3|

10

ਜੇਤੇ ਜੀਅ ਲਿਖੀ ਸਿਰਿ ਕਾਰ ॥ jete jeea likhee sir kaar |

11

ਕਰਣੀ ਉਪਰਿ ਹੋਵਗਿ ਸਾਰ ॥ karanee upar hovag saar |

12

ਹੁਕਮੁ ਕਰਹਿ ਮੂਰਖ ਗਾਵਾਰ ॥ hukam kareh moorakh gaavaar |

13

ਨਾਨਕ ਸਾਚੇ ਕੇ ਸਿਫਤਿ ਭੰਡਾਰ ॥੪॥੩॥ naanak saache ke sifat bhanddaar |4|3|

14

ਬਸੰਤੁ ਮਹਲਾ ੩ ਤੀਜਾ ॥ basant mahalaa 3 teejaa |

15

ਬਸਤ੍ਰ ਉਤਾਰਿ ਦਿਗੰਬਰੁ ਹੋਗੁ ॥ basatr utaar diganbar hog |

16

ਜਟਾਧਾਰਿ ਕਿਆ ਕਮਾਵੈ ਜੋਗੁ ॥ jattaadhaar kiaa kamaavai jog |

17

ਮਨੁ ਨਿਰਮਲੁ ਨਹੀ ਦਸਵੈ ਦੁਆਰ ॥ man niramal nahee dasavai duaar |

18

ਭ੍ਰਮਿ ਭ੍ਰਮਿ ਆਵੈ ਮੂੜੑਾ ਵਾਰੋ ਵਾਰ ॥੧॥ bhram bhram aavai moorraa vaaro vaar |1|

19

ਏਕੁ ਧਿਆਵਹੁ ਮੂੜੑ ਮਨਾ ॥ ek dhiaavahu moorra manaa |

20

ਪਾਰਿ ਉਤਰਿ ਜਾਹਿ ਇਕ ਖਿਨਾਂ ॥੧॥ ਰਹਾਉ ॥ paar utar jaeh ik khinaan |1| rahaau |

21

ਸਿਮ੍ਰਿਤਿ ਸਾਸਤ੍ਰ ਕਰਹਿ ਵਖਿਆਣ ॥ simrit saasatr kareh vakhiaan |

22

ਨਾਦੀ ਬੇਦੀ ਪੜੑਹਿ ਪੁਰਾਣ ॥ naadee bedee parreh puraan |

23

ਪਾਖੰਡ ਦ੍ਰਿਸਟਿ ਮਨਿ ਕਪਟੁ ਕਮਾਹਿ ॥ paakhandd drisatt man kapatt kamaeh |

24

ਤਿਨ ਕੈ ਰਮਈਆ ਨੇੜਿ ਨਾਹਿ ॥੨॥ tin kai rameea nerr naeh |2|

25

ਜੇ ਕੋ ਐਸਾ ਸੰਜਮੀ ਹੋਇ ॥ je ko aisaa sanjamee hoe |

26

ਕ੍ਰਿਆ ਵਿਸੇਖ ਪੂਜਾ ਕਰੇਇ ॥ kriaa visekh poojaa karee |

27

ਅੰਤਰਿ ਲੋਭੁ ਮਨੁ ਬਿਖਿਆ ਮਾਹਿ ॥ antar lobh man bikhiaa maeh |

28

ਓਇ ਨਿਰੰਜਨੁ ਕੈਸੇ ਪਾਹਿ ॥੩॥ oe niranjan kaise paeh |3|

29

ਕੀਤਾ ਹੋਆ ਕਰੇ ਕਿਆ ਹੋਇ ॥ keetaa hoaa kare kiaa hoe |

30

ਜਿਸ ਨੋ ਆਪਿ ਚਲਾਏ ਸੋਇ ॥ jis no aap chalaae soe |

31

ਨਦਰਿ ਕਰੇ ਤਾਂ ਭਰਮੁ ਚੁਕਾਏ ॥ nadar kare taan bharam chukaae |

32

ਹੁਕਮੈ ਬੂਝੈ ਤਾਂ ਸਾਚਾ ਪਾਏ ॥੪॥ hukamai boojhai taan saachaa paae |4|

33

ਜਿਸੁ ਜੀਉ ਅੰਤਰੁ ਮੈਲਾ ਹੋਇ ॥ jis jeeo antar mailaa hoe |

34

ਤੀਰਥ ਭਵੈ ਦਿਸੰਤਰ ਲੋਇ ॥ teerath bhavai disantar loe |

35

ਨਾਨਕ ਮਿਲੀਐ ਸਤਿਗੁਰ ਸੰਗ ॥ naanak mileeai satigur sang |

36

ਤਉ ਭਵਜਲ ਕੇ ਤੂਟਸਿ ਬੰਧ ॥੫॥੪॥ tau bhavajal ke toottas bandh |5|4|

37

ਬਸੰਤੁ ਮਹਲਾ ੧ ॥ basant mahalaa 1 |

38

ਸਗਲ ਭਵਨ ਤੇਰੀ ਮਾਇਆ ਮੋਹ ॥ sagal bhavan teree maaeaa moh |

39

ਮੈ ਅਵਰੁ ਨ ਦੀਸੈ ਸਰਬ ਤੋਹ ॥ mai avar na deesai sarab toh |

40

ਤੂ ਸੁਰਿ ਨਾਥਾ ਦੇਵਾ ਦੇਵ ॥ too sur naathaa devaa dev |

41

ਹਰਿ ਨਾਮੁ ਮਿਲੈ ਗੁਰ ਚਰਨ ਸੇਵ ॥੧॥ har naam milai gur charan sev |1|

42

ਮੇਰੇ ਸੁੰਦਰ ਗਹਿਰ ਗੰਭੀਰ ਲਾਲ ॥ mere sundar gahir ganbheer laal |

43

ਗੁਰਮੁਖਿ ਰਾਮ ਨਾਮ ਗੁਨ ਗਾਏ ਤੂ ਅਪਰੰਪਰੁ ਸਰਬ ਪਾਲ ॥੧॥ ਰਹਾਉ ॥ guramukh raam naam gun gaae too aparanpar sarab paal |1| rahaau |

44

ਬਿਨੁ ਸਾਧ ਨ ਪਾਈਐ ਹਰਿ ਕਾ ਸੰਗੁ ॥ bin saadh na paaeeai har kaa sang |

45

ਬਿਨੁ ਗੁਰ ਮੈਲ ਮਲੀਨ ਅੰਗੁ ॥ bin gur mail maleen ang |

46

ਬਿਨੁ ਹਰਿ ਨਾਮ ਨ ਸੁਧੁ ਹੋਇ ॥ bin har naam na sudh hoe |

47

ਗੁਰ ਸਬਦਿ ਸਲਾਹੇ ਸਾਚੁ ਸੋਇ ॥੨॥ gur sabad salaahe saach soe |2|

48

ਜਾ ਕਉ ਤੂ ਰਾਖਹਿ ਰਖਨਹਾਰ ॥ jaa kau too raakheh rakhanahaar |

49

ਸਤਿਗੁਰੂ ਮਿਲਾਵਹਿ ਕਰਹਿ ਸਾਰ ॥ satiguroo milaaveh kareh saar |

50

ਬਿਖੁ ਹਉਮੈ ਮਮਤਾ ਪਰਹਰਾਇ ॥ bikh haumai mamataa paraharaae |

51

ਸਭਿ ਦੂਖ ਬਿਨਾਸੇ ਰਾਮ ਰਾਇ ॥੩॥ sabh dookh binaase raam raae |3|

52

ਊਤਮ ਗਤਿ ਮਿਤਿ ਹਰਿ ਗੁਨ ਸਰੀਰ ॥ aootam gat mit har gun sareer |

53

ਗੁਰਮਤਿ ਪ੍ਰਗਟੇ ਰਾਮ ਨਾਮ ਹੀਰ ॥ guramat pragatte raam naam heer |

54

ਲਿਵ ਲਾਗੀ ਨਾਮਿ ਤਜਿ ਦੂਜਾ ਭਾਉ ॥ liv laagee naam taj doojaa bhaau |

55

ਜਨ ਨਾਨਕ ਹਰਿ ਗੁਰੁ ਗੁਰ ਮਿਲਾਉ ॥੪॥੫॥ jan naanak har gur gur milaau |4|5|

56

ਬਸੰਤੁ ਮਹਲਾ ੧ ॥ basant mahalaa 1 |

57

ਮੇਰੀ ਸਖੀ ਸਹੇਲੀ ਸੁਨਹੁ ਭਾਇ ॥ meree sakhee sahelee sunahu bhaae |

58

ਮੇਰਾ ਪਿਰੁ ਰੀਸਾਲੂ ਸੰਗਿ ਸਾਇ ॥ meraa pir reesaaloo sang saae |

59

ਓਹੁ ਅਲਖੁ ਨ ਲਖੀਐ ਕਹਹੁ ਕਾਇ ॥ ohu alakh na lakheeai kahahu kaae |

Original Gurmukhi with romanized transliteration, via the GurbaniNow API. An English translation will be added once a cleared translation is available.