Sikhism
Ang-1101 47
Text
ਕਰਿ ਕਿਰਪਾ ਨਾਨਕ ਸੁਖੁ ਪਾਏ ॥੪॥੨੫॥੩੮॥ kar kirapaa naanak sukh paae |4|25|38|
ਭੈਰਉ ਮਹਲਾ ੫ ॥ bhairau mahalaa 5 |
ਤੇਰੀ ਟੇਕ ਰਹਾ ਕਲਿ ਮਾਹਿ ॥ teree ttek rahaa kal maeh |
ਤੇਰੀ ਟੇਕ ਤੇਰੇ ਗੁਣ ਗਾਹਿ ॥ teree ttek tere gun gaeh |
ਤੇਰੀ ਟੇਕ ਨ ਪੋਹੈ ਕਾਲੁ ॥ teree ttek na pohai kaal |
ਤੇਰੀ ਟੇਕ ਬਿਨਸੈ ਜੰਜਾਲੁ ॥੧॥ teree ttek binasai janjaal |1|
ਦੀਨ ਦੁਨੀਆ ਤੇਰੀ ਟੇਕ ॥ deen duneea teree ttek |
ਸਭ ਮਹਿ ਰਵਿਆ ਸਾਹਿਬੁ ਏਕ ॥੧॥ ਰਹਾਉ ॥ sabh meh raviaa saahib ek |1| rahaau |
ਤੇਰੀ ਟੇਕ ਕਰਉ ਆਨੰਦ ॥ teree ttek krau aanand |
ਤੇਰੀ ਟੇਕ ਜਪਉ ਗੁਰ ਮੰਤ ॥ teree ttek jpau gur mant |
ਤੇਰੀ ਟੇਕ ਤਰੀਐ ਭਉ ਸਾਗਰੁ ॥ teree ttek tareeai bhau saagar |
ਰਾਖਣਹਾਰੁ ਪੂਰਾ ਸੁਖ ਸਾਗਰੁ ॥੨॥ raakhanahaar pooraa sukh saagar |2|
ਤੇਰੀ ਟੇਕ ਨਾਹੀ ਭਉ ਕੋਇ ॥ teree ttek naahee bhau koe |
ਅੰਤਰਜਾਮੀ ਸਾਚਾ ਸੋਇ ॥ antarajaamee saachaa soe |
ਤੇਰੀ ਟੇਕ ਤੇਰਾ ਮਨਿ ਤਾਣੁ ॥ teree ttek teraa man taan |
ਈਹਾਂ ਊਹਾਂ ਤੂ ਦੀਬਾਣੁ ॥੩॥ eehaan aoohaan too deebaan |3|
ਤੇਰੀ ਟੇਕ ਤੇਰਾ ਭਰਵਾਸਾ ॥ teree ttek teraa bharavaasaa |
ਸਗਲ ਧਿਆਵਹਿ ਪ੍ਰਭ ਗੁਣਤਾਸਾ ॥ sagal dhiaaveh prabh gunataasaa |
ਜਪਿ ਜਪਿ ਅਨਦੁ ਕਰਹਿ ਤੇਰੇ ਦਾਸਾ ॥ jap jap anad kareh tere daasaa |
ਸਿਮਰਿ ਨਾਨਕ ਸਾਚੇ ਗੁਣਤਾਸਾ ॥੪॥੨੬॥੩੯॥ simar naanak saache gunataasaa |4|26|39|
ਭੈਰਉ ਮਹਲਾ ੫ ॥ bhairau mahalaa 5 |
ਪ੍ਰਥਮੇ ਛੋਡੀ ਪਰਾਈ ਨਿੰਦਾ ॥ prathame chhoddee paraaee nindaa |
ਉਤਰਿ ਗਈ ਸਭ ਮਨ ਕੀ ਚਿੰਦਾ ॥ autar gee sabh man kee chindaa |
ਲੋਭੁ ਮੋਹੁ ਸਭੁ ਕੀਨੋ ਦੂਰਿ ॥ lobh mohu sabh keeno door |
ਪਰਮ ਬੈਸਨੋ ਪ੍ਰਭ ਪੇਖਿ ਹਜੂਰਿ ॥੧॥ param baisano prabh pekh hajoor |1|
ਐਸੋ ਤਿਆਗੀ ਵਿਰਲਾ ਕੋਇ ॥ aiso tiaagee viralaa koe |
ਹਰਿ ਹਰਿ ਨਾਮੁ ਜਪੈ ਜਨੁ ਸੋਇ ॥੧॥ ਰਹਾਉ ॥ har har naam japai jan soe |1| rahaau |
ਅਹੰਬੁਧਿ ਕਾ ਛੋਡਿਆ ਸੰਗੁ ॥ ahanbudh kaa chhoddiaa sang |
ਕਾਮ ਕ੍ਰੋਧ ਕਾ ਉਤਰਿਆ ਰੰਗੁ ॥ kaam krodh kaa utariaa rang |
ਨਾਮ ਧਿਆਏ ਹਰਿ ਹਰਿ ਹਰੇ ॥ naam dhiaae har har hare |
ਸਾਧ ਜਨਾ ਕੈ ਸੰਗਿ ਨਿਸਤਰੇ ॥੨॥ saadh janaa kai sang nisatare |2|
ਬੈਰੀ ਮੀਤ ਹੋਏ ਸੰਮਾਨ ॥ bairee meet hoe samaan |
ਸਰਬ ਮਹਿ ਪੂਰਨ ਭਗਵਾਨ ॥ sarab meh pooran bhagavaan |
ਪ੍ਰਭ ਕੀ ਆਗਿਆ ਮਾਨਿ ਸੁਖੁ ਪਾਇਆ ॥ prabh kee aagiaa maan sukh paaeaa |
ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ ॥੩॥ gur poorai har naam drirraaeaa |3|
ਕਰਿ ਕਿਰਪਾ ਜਿਸੁ ਰਾਖੈ ਆਪਿ ॥ kar kirapaa jis raakhai aap |
ਸੋਈ ਭਗਤੁ ਜਪੈ ਨਾਮ ਜਾਪ ॥ soee bhagat japai naam jaap |
ਮਨਿ ਪ੍ਰਗਾਸੁ ਗੁਰ ਤੇ ਮਤਿ ਲਈ ॥ man pragaas gur te mat lee |
ਕਹੁ ਨਾਨਕ ਤਾ ਕੀ ਪੂਰੀ ਪਈ ॥੪॥੨੭॥੪੦॥ kahu naanak taa kee pooree pee |4|27|40|
ਭੈਰਉ ਮਹਲਾ ੫ ॥ bhairau mahalaa 5 |
ਸੁਖੁ ਨਾਹੀ ਬਹੁਤੈ ਧਨਿ ਖਾਟੇ ॥ sukh naahee bahutai dhan khaatte |
ਸੁਖੁ ਨਾਹੀ ਪੇਖੇ ਨਿਰਤਿ ਨਾਟੇ ॥ sukh naahee pekhe nirat naatte |
ਸੁਖੁ ਨਾਹੀ ਬਹੁ ਦੇਸ ਕਮਾਏ ॥ sukh naahee bahu des kamaae |
ਸਰਬ ਸੁਖਾ ਹਰਿ ਹਰਿ ਗੁਣ ਗਾਏ ॥੧॥ sarab sukhaa har har gun gaae |1|
ਸੂਖ ਸਹਜ ਆਨੰਦ ਲਹਹੁ ॥ sookh sehaj aanand lahahu |
ਸਾਧਸੰਗਤਿ ਪਾਈਐ ਵਡਭਾਗੀ ਗੁਰਮੁਖਿ ਹਰਿ ਹਰਿ ਨਾਮੁ ਕਹਹੁ ॥੧॥ ਰਹਾਉ ॥ saadhasangat paaeeai vaddabhaagee guramukh har har naam kahahu |1| rahaau |
ਬੰਧਨ ਮਾਤ ਪਿਤਾ ਸੁਤ ਬਨਿਤਾ ॥ bandhan maat pitaa sut banitaa |
ਬੰਧਨ ਕਰਮ ਧਰਮ ਹਉ ਕਰਤਾ ॥ bandhan karam dharam hau karataa |
ਬੰਧਨ ਕਾਟਨਹਾਰੁ ਮਨਿ ਵਸੈ ॥ bandhan kaattanahaar man vasai |
ਤਉ ਸੁਖੁ ਪਾਵੈ ਨਿਜ ਘਰਿ ਬਸੈ ॥੨॥ tau sukh paavai nij ghar basai |2|
ਸਭਿ ਜਾਚਿਕ ਪ੍ਰਭ ਦੇਵਨਹਾਰ ॥ sabh jaachik prabh devanahaar |
ਗੁਣ ਨਿਧਾਨ ਬੇਅੰਤ ਅਪਾਰ ॥ gun nidhaan beant apaar |
ਜਿਸ ਨੋ ਕਰਮੁ ਕਰੇ ਪ੍ਰਭੁ ਅਪਨਾ ॥ jis no karam kare prabh apanaa |
ਹਰਿ ਹਰਿ ਨਾਮੁ ਤਿਨੈ ਜਨਿ ਜਪਨਾ ॥੩॥ har har naam tinai jan japanaa |3|
ਗੁਰ ਅਪਨੇ ਆਗੈ ਅਰਦਾਸਿ ॥ gur apane aagai aradaas |
ਕਰਿ ਕਿਰਪਾ ਪੁਰਖ ਗੁਣਤਾਸਿ ॥ kar kirapaa purakh gunataas |
ਕਹੁ ਨਾਨਕ ਤੁਮਰੀ ਸਰਣਾਈ ॥ kahu naanak tumaree saranaaee |
ਜਿਉ ਭਾਵੈ ਤਿਉ ਰਖਹੁ ਗੁਸਾਈ ॥੪॥੨੮॥੪੧॥ jiau bhaavai tiau rakhahu gusaaee |4|28|41|
ਭੈਰਉ ਮਹਲਾ ੫ ॥ bhairau mahalaa 5 |
ਗੁਰ ਮਿਲਿ ਤਿਆਗਿਓ ਦੂਜਾ ਭਾਉ ॥ gur mil tiaagio doojaa bhaau |
Original Gurmukhi with romanized transliteration, via the GurbaniNow API. An English translation will be added once a cleared translation is available.