U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-1101 45

Text

1

ਦੁਖੁ ਸੁਖੁ ਹਮਰਾ ਤਿਸ ਹੀ ਪਾਸਾ ॥ dukh sukh hamaraa tis hee paasaa |

2

ਰਾਖਿ ਲੀਨੋ ਸਭੁ ਜਨ ਕਾ ਪੜਦਾ ॥ raakh leeno sabh jan kaa parradaa |

3

ਨਾਨਕੁ ਤਿਸ ਕੀ ਉਸਤਤਿ ਕਰਦਾ ॥੪॥੧੯॥੩੨॥ naanak tis kee usatat karadaa |4|19|32|

4

ਭੈਰਉ ਮਹਲਾ ੫ ॥ bhairau mahalaa 5 |

5

ਰੋਵਨਹਾਰੀ ਰੋਜੁ ਬਨਾਇਆ ॥ rovanahaaree roj banaaeaa |

6

ਬਲਨ ਬਰਤਨ ਕਉ ਸਨਬੰਧੁ ਚਿਤਿ ਆਇਆ ॥ balan baratan kau sanabandh chit aaeaa |

7

ਬੂਝਿ ਬੈਰਾਗੁ ਕਰੇ ਜੇ ਕੋਇ ॥ boojh bairaag kare je koe |

8

ਜਨਮ ਮਰਣ ਫਿਰਿ ਸੋਗੁ ਨ ਹੋਇ ॥੧॥ janam maran fir sog na hoe |1|

9

ਬਿਖਿਆ ਕਾ ਸਭੁ ਧੰਧੁ ਪਸਾਰੁ ॥ bikhiaa kaa sabh dhandh pasaar |

10

ਵਿਰਲੈ ਕੀਨੋ ਨਾਮ ਅਧਾਰੁ ॥੧॥ ਰਹਾਉ ॥ viralai keeno naam adhaar |1| rahaau |

11

ਤ੍ਰਿਬਿਧਿ ਮਾਇਆ ਰਹੀ ਬਿਆਪਿ ॥ tribidh maaeaa rahee biaap |

12

ਜੋ ਲਪਟਾਨੋ ਤਿਸੁ ਦੂਖ ਸੰਤਾਪ ॥ jo lapattaano tis dookh santaap |

13

ਸੁਖੁ ਨਾਹੀ ਬਿਨੁ ਨਾਮ ਧਿਆਏ ॥ sukh naahee bin naam dhiaae |

14

ਨਾਮ ਨਿਧਾਨੁ ਬਡਭਾਗੀ ਪਾਏ ॥੨॥ naam nidhaan baddabhaagee paae |2|

15

ਸ੍ਵਾਂਗੀ ਸਿਉ ਜੋ ਮਨੁ ਰੀਝਾਵੈ ॥ svaangee siau jo man reejhaavai |

16

ਸ੍ਵਾਗਿ ਉਤਾਰਿਐ ਫਿਰਿ ਪਛੁਤਾਵੈ ॥ svaag utaariai fir pachhutaavai |

17

ਮੇਘ ਕੀ ਛਾਇਆ ਜੈਸੇ ਬਰਤਨਹਾਰ ॥ megh kee chhaaeaa jaise baratanahaar |

18

ਤੈਸੋ ਪਰਪੰਚੁ ਮੋਹ ਬਿਕਾਰ ॥੩॥ taiso parapanch moh bikaar |3|

19

ਏਕ ਵਸਤੁ ਜੇ ਪਾਵੈ ਕੋਇ ॥ ek vasat je paavai koe |

20

ਪੂਰਨ ਕਾਜੁ ਤਾਹੀ ਕਾ ਹੋਇ ॥ pooran kaaj taahee kaa hoe |

21

ਗੁਰ ਪ੍ਰਸਾਦਿ ਜਿਨਿ ਪਾਇਆ ਨਾਮੁ ॥ gur prasaad jin paaeaa naam |

22

ਨਾਨਕ ਆਇਆ ਸੋ ਪਰਵਾਨੁ ॥੪॥੨੦॥੩੩॥ naanak aaeaa so paravaan |4|20|33|

23

ਭੈਰਉ ਮਹਲਾ ੫ ॥ bhairau mahalaa 5 |

24

ਸੰਤ ਕੀ ਨਿੰਦਾ ਜੋਨੀ ਭਵਨਾ ॥ sant kee nindaa jonee bhavanaa |

25

ਸੰਤ ਕੀ ਨਿੰਦਾ ਰੋਗੀ ਕਰਨਾ ॥ sant kee nindaa rogee karanaa |

26

ਸੰਤ ਕੀ ਨਿੰਦਾ ਦੂਖ ਸਹਾਮ ॥ sant kee nindaa dookh sahaam |

27

ਡਾਨੁ ਦੈਤ ਨਿੰਦਕ ਕਉ ਜਾਮ ॥੧॥ ddaan dait nindak kau jaam |1|

28

ਸੰਤਸੰਗਿ ਕਰਹਿ ਜੋ ਬਾਦੁ ॥ santasang kareh jo baad |

29

ਤਿਨ ਨਿੰਦਕ ਨਾਹੀ ਕਿਛੁ ਸਾਦੁ ॥੧॥ ਰਹਾਉ ॥ tin nindak naahee kichh saad |1| rahaau |

30

ਭਗਤ ਕੀ ਨਿੰਦਾ ਕੰਧੁ ਛੇਦਾਵੈ ॥ bhagat kee nindaa kandh chhedaavai |

31

ਭਗਤ ਕੀ ਨਿੰਦਾ ਨਰਕੁ ਭੁੰਚਾਵੈ ॥ bhagat kee nindaa narak bhunchaavai |

32

ਭਗਤ ਕੀ ਨਿੰਦਾ ਗਰਭ ਮਹਿ ਗਲੈ ॥ bhagat kee nindaa garabh meh galai |

33

ਭਗਤ ਕੀ ਨਿੰਦਾ ਰਾਜ ਤੇ ਟਲੈ ॥੨॥ bhagat kee nindaa raaj te ttalai |2|

34

ਨਿੰਦਕ ਕੀ ਗਤਿ ਕਤਹੂ ਨਾਹਿ ॥ nindak kee gat katahoo naeh |

35

ਆਪਿ ਬੀਜਿ ਆਪੇ ਹੀ ਖਾਹਿ ॥ aap beej aape hee khaeh |

36

ਚੋਰ ਜਾਰ ਜੂਆਰ ਤੇ ਬੁਰਾ ॥ chor jaar jooaar te buraa |

37

ਅਣਹੋਦਾ ਭਾਰੁ ਨਿੰਦਕਿ ਸਿਰਿ ਧਰਾ ॥੩॥ anahodaa bhaar nindak sir dharaa |3|

38

ਪਾਰਬ੍ਰਹਮ ਕੇ ਭਗਤ ਨਿਰਵੈਰ ॥ paarabraham ke bhagat niravair |

39

ਸੋ ਨਿਸਤਰੈ ਜੋ ਪੂਜੈ ਪੈਰ ॥ so nisatarai jo poojai pair |

40

ਆਦਿ ਪੁਰਖਿ ਨਿੰਦਕੁ ਭੋਲਾਇਆ ॥ aad purakh nindak bholaaeaa |

41

ਨਾਨਕ ਕਿਰਤੁ ਨ ਜਾਇ ਮਿਟਾਇਆ ॥੪॥੨੧॥੩੪॥ naanak kirat na jaae mittaaeaa |4|21|34|

42

ਭੈਰਉ ਮਹਲਾ ੫ ॥ bhairau mahalaa 5 |

43

ਨਾਮੁ ਹਮਾਰੈ ਬੇਦ ਅਰੁ ਨਾਦ ॥ naam hamaarai bed ar naad |

44

ਨਾਮੁ ਹਮਾਰੈ ਪੂਰੇ ਕਾਜ ॥ naam hamaarai poore kaaj |

45

ਨਾਮੁ ਹਮਾਰੈ ਪੂਜਾ ਦੇਵ ॥ naam hamaarai poojaa dev |

46

ਨਾਮੁ ਹਮਾਰੈ ਗੁਰ ਕੀ ਸੇਵ ॥੧॥ naam hamaarai gur kee sev |1|

47

ਗੁਰਿ ਪੂਰੈ ਦ੍ਰਿੜਿਓ ਹਰਿ ਨਾਮੁ ॥ gur poorai drirrio har naam |

48

ਸਭ ਤੇ ਊਤਮੁ ਹਰਿ ਹਰਿ ਕਾਮੁ ॥੧॥ ਰਹਾਉ ॥ sabh te aootam har har kaam |1| rahaau |

49

ਨਾਮੁ ਹਮਾਰੈ ਮਜਨ ਇਸਨਾਨੁ ॥ naam hamaarai majan isanaan |

50

ਨਾਮੁ ਹਮਾਰੈ ਪੂਰਨ ਦਾਨੁ ॥ naam hamaarai pooran daan |

51

ਨਾਮੁ ਲੈਤ ਤੇ ਸਗਲ ਪਵੀਤ ॥ naam lait te sagal paveet |

52

ਨਾਮੁ ਜਪਤ ਮੇਰੇ ਭਾਈ ਮੀਤ ॥੨॥ naam japat mere bhaaee meet |2|

53

ਨਾਮੁ ਹਮਾਰੈ ਸਉਣ ਸੰਜੋਗ ॥ naam hamaarai saun sanjog |

54

ਨਾਮੁ ਹਮਾਰੈ ਤ੍ਰਿਪਤਿ ਸੁਭੋਗ ॥ naam hamaarai tripat subhog |

55

ਨਾਮੁ ਹਮਾਰੈ ਸਗਲ ਆਚਾਰ ॥ naam hamaarai sagal aachaar |

56

ਨਾਮੁ ਹਮਾਰੈ ਨਿਰਮਲ ਬਿਉਹਾਰ ॥੩॥ naam hamaarai niramal biauhaar |3|

57

ਜਾ ਕੈ ਮਨਿ ਵਸਿਆ ਪ੍ਰਭੁ ਏਕੁ ॥ jaa kai man vasiaa prabh ek |

58

ਸਗਲ ਜਨਾ ਕੀ ਹਰਿ ਹਰਿ ਟੇਕ ॥ sagal janaa kee har har ttek |

59

ਮਨਿ ਤਨਿ ਨਾਨਕ ਹਰਿ ਗੁਣ ਗਾਉ ॥ man tan naanak har gun gaau |

60

ਸਾਧਸੰਗਿ ਜਿਸੁ ਦੇਵੈ ਨਾਉ ॥੪॥੨੨॥੩੫॥ saadhasang jis devai naau |4|22|35|

Original Gurmukhi with romanized transliteration, via the GurbaniNow API. An English translation will be added once a cleared translation is available.