Sikhism
Ang-1101 21
Text
ਗੁਨ ਗੋਪਾਲ ਉਚਾਰੁ ਰਸਨਾ ਟੇਵ ਏਹ ਪਰੀ ॥੧॥ gun gopaal uchaar rasanaa ttev eeh paree |1|
ਮਹਾ ਨਾਦ ਕੁਰੰਕ ਮੋਹਿਓ ਬੇਧਿ ਤੀਖਨ ਸਰੀ ॥ mahaa naad kurank mohio bedh teekhan saree |
ਪ੍ਰਭ ਚਰਨ ਕਮਲ ਰਸਾਲ ਨਾਨਕ ਗਾਠਿ ਬਾਧਿ ਧਰੀ ॥੨॥੧॥੯॥ prabh charan kamal rasaal naanak gaatth baadh dharee |2|1|9|
ਕੇਦਾਰਾ ਮਹਲਾ ੫ ॥ kedaaraa mahalaa 5 |
ਪ੍ਰੀਤਮ ਬਸਤ ਰਿਦ ਮਹਿ ਖੋਰ ॥ preetam basat rid meh khor |
ਭਰਮ ਭੀਤਿ ਨਿਵਾਰਿ ਠਾਕੁਰ ਗਹਿ ਲੇਹੁ ਅਪਨੀ ਓਰ ॥੧॥ ਰਹਾਉ ॥ bharam bheet nivaar tthaakur geh lehu apanee or |1| rahaau |
ਅਧਿਕ ਗਰਤ ਸੰਸਾਰ ਸਾਗਰ ਕਰਿ ਦਇਆ ਚਾਰਹੁ ਧੋਰ ॥ adhik garat sansaar saagar kar deaa chaarahu dhor |
ਸੰਤਸੰਗਿ ਹਰਿ ਚਰਨ ਬੋਹਿਥ ਉਧਰਤੇ ਲੈ ਮੋਰ ॥੧॥ santasang har charan bohith udharate lai mor |1|
ਗਰਭ ਕੁੰਟ ਮਹਿ ਜਿਨਹਿ ਧਾਰਿਓ ਨਹੀ ਬਿਖੈ ਬਨ ਮਹਿ ਹੋਰ ॥ garabh kuntt meh jineh dhaario nahee bikhai ban meh hor |
ਹਰਿ ਸਕਤ ਸਰਨ ਸਮਰਥ ਨਾਨਕ ਆਨ ਨਹੀ ਨਿਹੋਰ ॥੨॥੨॥੧੦॥ har sakat saran samarath naanak aan nahee nihor |2|2|10|
ਕੇਦਾਰਾ ਮਹਲਾ ੫ ॥ kedaaraa mahalaa 5 |
ਰਸਨਾ ਰਾਮ ਰਾਮ ਬਖਾਨੁ ॥ rasanaa raam raam bakhaan |
ਗੁਨ ਗੋੁਪਾਲ ਉਚਾਰੁ ਦਿਨੁ ਰੈਨਿ ਭਏ ਕਲਮਲ ਹਾਨ ॥ ਰਹਾਉ ॥ gun guopaal uchaar din rain bhe kalamal haan | rahaau |
ਤਿਆਗਿ ਚਲਨਾ ਸਗਲ ਸੰਪਤ ਕਾਲੁ ਸਿਰ ਪਰਿ ਜਾਨੁ ॥ tiaag chalanaa sagal sanpat kaal sir par jaan |
ਮਿਥਨ ਮੋਹ ਦੁਰੰਤ ਆਸਾ ਝੂਠੁ ਸਰਪਰ ਮਾਨੁ ॥੧॥ mithan moh durant aasaa jhootth sarapar maan |1|
ਸਤਿ ਪੁਰਖ ਅਕਾਲ ਮੂਰਤਿ ਰਿਦੈ ਧਾਰਹੁ ਧਿਆਨੁ ॥ sat purakh akaal moorat ridai dhaarahu dhiaan |
ਨਾਮੁ ਨਿਧਾਨੁ ਲਾਭੁ ਨਾਨਕ ਬਸਤੁ ਇਹ ਪਰਵਾਨੁ ॥੨॥੩॥੧੧॥ naam nidhaan laabh naanak basat ih paravaan |2|3|11|
ਕੇਦਾਰਾ ਮਹਲਾ ੫ ॥ kedaaraa mahalaa 5 |
ਹਰਿ ਕੇ ਨਾਮ ਕੋ ਆਧਾਰੁ ॥ har ke naam ko aadhaar |
ਕਲਿ ਕਲੇਸ ਨ ਕਛੁ ਬਿਆਪੈ ਸੰਤਸੰਗਿ ਬਿਉਹਾਰੁ ॥ ਰਹਾਉ ॥ kal kales na kachh biaapai santasang biauhaar | rahaau |
ਕਰਿ ਅਨੁਗ੍ਰਹੁ ਆਪਿ ਰਾਖਿਓ ਨਹ ਉਪਜਤਉ ਬੇਕਾਰੁ ॥ kar anugrahu aap raakhio neh upajtau bekaar |
ਜਿਸੁ ਪਰਾਪਤਿ ਹੋਇ ਸਿਮਰੈ ਤਿਸੁ ਦਹਤ ਨਹ ਸੰਸਾਰੁ ॥੧॥ jis paraapat hoe simarai tis dehat neh sansaar |1|
ਸੁਖ ਮੰਗਲ ਆਨੰਦ ਹਰਿ ਹਰਿ ਪ੍ਰਭ ਚਰਨ ਅੰਮ੍ਰਿਤ ਸਾਰੁ ॥ sukh mangal aanand har har prabh charan amrit saar |
ਨਾਨਕ ਦਾਸ ਸਰਨਾਗਤੀ ਤੇਰੇ ਸੰਤਨਾ ਕੀ ਛਾਰੁ ॥੨॥੪॥੧੨॥ naanak daas saranaagatee tere santanaa kee chhaar |2|4|12|
ਕੇਦਾਰਾ ਮਹਲਾ ੫ ॥ kedaaraa mahalaa 5 |
ਹਰਿ ਕੇ ਨਾਮ ਬਿਨੁ ਧ੍ਰਿਗੁ ਸ੍ਰੋਤ ॥ har ke naam bin dhrig srot |
ਜੀਵਨ ਰੂਪ ਬਿਸਾਰਿ ਜੀਵਹਿ ਤਿਹ ਕਤ ਜੀਵਨ ਹੋਤ ॥ ਰਹਾਉ ॥ jeevan roop bisaar jeeveh tih kat jeevan hot | rahaau |
ਖਾਤ ਪੀਤ ਅਨੇਕ ਬਿੰਜਨ ਜੈਸੇ ਭਾਰ ਬਾਹਕ ਖੋਤ ॥ khaat peet anek binjan jaise bhaar baahak khot |
ਆਠ ਪਹਰ ਮਹਾ ਸ੍ਰਮੁ ਪਾਇਆ ਜੈਸੇ ਬਿਰਖ ਜੰਤੀ ਜੋਤ ॥੧॥ aatth pehar mahaa sram paaeaa jaise birakh jantee jot |1|
ਤਜਿ ਗੋੁਪਾਲ ਜਿ ਆਨ ਲਾਗੇ ਸੇ ਬਹੁ ਪ੍ਰਕਾਰੀ ਰੋਤ ॥ taj guopaal ji aan laage se bahu prakaaree rot |
ਕਰ ਜੋਰਿ ਨਾਨਕ ਦਾਨੁ ਮਾਗੈ ਹਰਿ ਰਖਉ ਕੰਠਿ ਪਰੋਤ ॥੨॥੫॥੧੩॥ kar jor naanak daan maagai har rkhau kantth parot |2|5|13|
ਕੇਦਾਰਾ ਮਹਲਾ ੫ ॥ kedaaraa mahalaa 5 |
ਸੰਤਹ ਧੂਰਿ ਲੇ ਮੁਖਿ ਮਲੀ ॥ santah dhoor le mukh malee |
ਗੁਣਾ ਅਚੁਤ ਸਦਾ ਪੂਰਨ ਨਹ ਦੋਖ ਬਿਆਪਹਿ ਕਲੀ ॥ ਰਹਾਉ ॥ gunaa achut sadaa pooran neh dokh biaapeh kalee | rahaau |
ਗੁਰ ਬਚਨਿ ਕਾਰਜ ਸਰਬ ਪੂਰਨ ਈਤ ਊਤ ਨ ਹਲੀ ॥ gur bachan kaaraj sarab pooran eet aoot na halee |
ਪ੍ਰਭ ਏਕ ਅਨਿਕ ਸਰਬਤ ਪੂਰਨ ਬਿਖੈ ਅਗਨਿ ਨ ਜਲੀ ॥੧॥ prabh ek anik sarabat pooran bikhai agan na jalee |1|
ਗਹਿ ਭੁਜਾ ਲੀਨੋ ਦਾਸੁ ਅਪਨੋ ਜੋਤਿ ਜੋਤੀ ਰਲੀ ॥ geh bhujaa leeno daas apano jot jotee ralee |
ਪ੍ਰਭ ਚਰਨ ਸਰਨ ਅਨਾਥੁ ਆਇਓ ਨਾਨਕ ਹਰਿ ਸੰਗਿ ਚਲੀ ॥੨॥੬॥੧੪॥ prabh charan saran anaath aaeo naanak har sang chalee |2|6|14|
ਕੇਦਾਰਾ ਮਹਲਾ ੫ ॥ kedaaraa mahalaa 5 |
Original Gurmukhi with romanized transliteration, via the GurbaniNow API. An English translation will be added once a cleared translation is available.