Sikhism
Ang-1101 19
Text
ਅੰਤਰ ਕਾ ਅਭਿਮਾਨੁ ਜੋਰੁ ਤੂ ਕਿਛੁ ਕਿਛੁ ਕਿਛੁ ਜਾਨਤਾ ਇਹੁ ਦੂਰਿ ਕਰਹੁ ਆਪਨ ਗਹੁ ਰੇ ॥ antar kaa abhimaan jor too kichh kichh kichh jaanataa ihu door karahu aapan gahu re |
ਜਨ ਨਾਨਕ ਕਉ ਹਰਿ ਦਇਆਲ ਹੋਹੁ ਸੁਆਮੀ ਹਰਿ ਸੰਤਨ ਕੀ ਧੂਰਿ ਕਰਿ ਹਰੇ ॥੨॥੧॥੨॥ jan naanak kau har deaal hohu suaamee har santan kee dhoor kar hare |2|1|2|
ਕੇਦਾਰਾ ਮਹਲਾ ੫ ਘਰੁ ੨ ॥ kedaaraa mahalaa 5 ghar 2 |
ੴ ਸਤਿਗੁਰ ਪ੍ਰਸਾਦਿ ॥ ik oankaar satigur prasaad |
ਮਾਈ ਸੰਤਸੰਗਿ ਜਾਗੀ ॥ ਪ੍ਰਿਅ ਰੰਗ ਦੇਖੈ ਜਪਤੀ ਨਾਮੁ ਨਿਧਾਨੀ ॥ ਰਹਾਉ ॥ maaee santasang jaagee | pria rang dekhai japatee naam nidhaanee | rahaau |
ਦਰਸਨ ਪਿਆਸ ਲੋਚਨ ਤਾਰ ਲਾਗੀ ॥ darasan piaas lochan taar laagee |
ਬਿਸਰੀ ਤਿਆਸ ਬਿਡਾਨੀ ॥੧॥ bisaree tiaas biddaanee |1|
ਅਬ ਗੁਰੁ ਪਾਇਓ ਹੈ ਸਹਜ ਸੁਖਦਾਇਕ ਦਰਸਨੁ ਪੇਖਤ ਮਨੁ ਲਪਟਾਨੀ ॥ ab gur paaeo hai sehaj sukhadaaeik darasan pekhat man lapattaanee |
ਦੇਖਿ ਦਮੋਦਰ ਰਹਸੁ ਮਨਿ ਉਪਜਿਓ ਨਾਨਕ ਪ੍ਰਿਅ ਅੰਮ੍ਰਿਤ ਬਾਨੀ ॥੨॥੧॥ dekh damodar rehas man upajio naanak pria amrit baanee |2|1|
ਕੇਦਾਰਾ ਮਹਲਾ ੫ ਘਰੁ ੩ ॥ kedaaraa mahalaa 5 ghar 3 |
ੴ ਸਤਿਗੁਰ ਪ੍ਰਸਾਦਿ ॥ ik oankaar satigur prasaad |
ਦੀਨ ਬਿਨਉ ਸੁਨੁ ਦਇਆਲ ॥ deen binau sun deaal |
ਪੰਚ ਦਾਸ ਤੀਨਿ ਦੋਖੀ ਏਕ ਮਨੁ ਅਨਾਥ ਨਾਥ ॥ panch daas teen dokhee ek man anaath naath |
ਰਾਖੁ ਹੋ ਕਿਰਪਾਲ ॥ ਰਹਾਉ ॥ raakh ho kirapaal | rahaau |
ਅਨਿਕ ਜਤਨ ਗਵਨੁ ਕਰਉ ॥ anik jatan gavan krau |
ਖਟੁ ਕਰਮ ਜੁਗਤਿ ਧਿਆਨੁ ਧਰਉ ॥ khatt karam jugat dhiaan dhrau |
ਉਪਾਵ ਸਗਲ ਕਰਿ ਹਾਰਿਓ ਨਹ ਨਹ ਹੁਟਹਿ ਬਿਕਰਾਲ ॥੧॥ aupaav sagal kar haario neh neh hutteh bikaraal |1|
ਸਰਣਿ ਬੰਦਨ ਕਰੁਣਾ ਪਤੇ ॥ saran bandan karunaa pate |
ਭਵ ਹਰਣ ਹਰਿ ਹਰਿ ਹਰਿ ਹਰੇ ॥ bhav haran har har har hare |
ਏਕ ਤੂਹੀ ਦੀਨ ਦਇਆਲ ॥ ek toohee deen deaal |
ਪ੍ਰਭ ਚਰਨ ਨਾਨਕ ਆਸਰੋ ॥ prabh charan naanak aasaro |
ਉਧਰੇ ਭ੍ਰਮ ਮੋਹ ਸਾਗਰ ॥ audhare bhram moh saagar |
ਲਗਿ ਸੰਤਨਾ ਪਗ ਪਾਲ ॥੨॥੧॥੨॥ lag santanaa pag paal |2|1|2|
ਕੇਦਾਰਾ ਮਹਲਾ ੫ ਘਰੁ ੪ ॥ kedaaraa mahalaa 5 ghar 4 |
ੴ ਸਤਿਗੁਰ ਪ੍ਰਸਾਦਿ ॥ ik oankaar satigur prasaad |
ਸਰਨੀ ਆਇਓ ਨਾਥ ਨਿਧਾਨ ॥ saranee aaeo naath nidhaan |
ਨਾਮ ਪ੍ਰੀਤਿ ਲਾਗੀ ਮਨ ਭੀਤਰਿ ਮਾਗਨ ਕਉ ਹਰਿ ਦਾਨ ॥੧॥ ਰਹਾਉ ॥ naam preet laagee man bheetar maagan kau har daan |1| rahaau |
ਸੁਖਦਾਈ ਪੂਰਨ ਪਰਮੇਸੁਰ ਕਰਿ ਕਿਰਪਾ ਰਾਖਹੁ ਮਾਨ ॥ sukhadaaee pooran paramesur kar kirapaa raakhahu maan |
ਦੇਹੁ ਪ੍ਰੀਤਿ ਸਾਧੂ ਸੰਗਿ ਸੁਆਮੀ ਹਰਿ ਗੁਨ ਰਸਨ ਬਖਾਨ ॥੧॥ dehu preet saadhoo sang suaamee har gun rasan bakhaan |1|
ਗੋਪਾਲ ਦਇਆਲ ਗੋਬਿਦ ਦਮੋਦਰ ਨਿਰਮਲ ਕਥਾ ਗਿਆਨ ॥ gopaal deaal gobid damodar niramal kathaa giaan |
ਨਾਨਕ ਕਉ ਹਰਿ ਕੈ ਰੰਗਿ ਰਾਗਹੁ ਚਰਨ ਕਮਲ ਸੰਗਿ ਧਿਆਨ ॥੨॥੧॥੩॥ naanak kau har kai rang raagahu charan kamal sang dhiaan |2|1|3|
ਕੇਦਾਰਾ ਮਹਲਾ ੫ ॥ kedaaraa mahalaa 5 |
ਹਰਿ ਕੇ ਦਰਸਨ ਕੋ ਮਨਿ ਚਾਉ ॥ har ke darasan ko man chaau |
ਕਰਿ ਕਿਰਪਾ ਸਤਸੰਗਿ ਮਿਲਾਵਹੁ ਤੁਮ ਦੇਵਹੁ ਅਪਨੋ ਨਾਉ ॥ ਰਹਾਉ ॥ kar kirapaa satasang milaavahu tum devahu apano naau | rahaau |
ਕਰਉ ਸੇਵਾ ਸਤ ਪੁਰਖ ਪਿਆਰੇ ਜਤ ਸੁਨੀਐ ਤਤ ਮਨਿ ਰਹਸਾਉ ॥ krau sevaa sat purakh piaare jat suneeai tat man rahasaau |
Original Gurmukhi with romanized transliteration, via the GurbaniNow API. An English translation will be added once a cleared translation is available.