U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

← Ang-1101
Ch. 1 of 1002 →

Sikhism

Ang-1101 1

Text

1

ਮਃ ੫ ॥ mahalaa 5 |

2

ਸੁਖ ਸਮੂਹਾ ਭੋਗ ਭੂਮਿ ਸਬਾਈ ਕੋ ਧਣੀ ॥ sukh samoohaa bhog bhoom sabaaee ko dhanee |

3

ਨਾਨਕ ਹਭੋ ਰੋਗੁ ਮਿਰਤਕ ਨਾਮ ਵਿਹੂਣਿਆ ॥੨॥ naanak habho rog miratak naam vihooniaa |2|

4

ਮਃ ੫ ॥ mahalaa 5 |

5

ਹਿਕਸ ਕੂੰ ਤੂ ਆਹਿ ਪਛਾਣੂ ਭੀ ਹਿਕੁ ਕਰਿ ॥ hikas koon too aaeh pachhaanoo bhee hik kar |

6

ਨਾਨਕ ਆਸੜੀ ਨਿਬਾਹਿ ਮਾਨੁਖ ਪਰਥਾਈ ਲਜੀਵਦੋ ॥੩॥ naanak aasarree nibaeh maanukh parathaaee lajeevado |3|

7

ਪਉੜੀ ॥ paurree |

8

ਨਿਹਚਲੁ ਏਕੁ ਨਰਾਇਣੋ ਹਰਿ ਅਗਮ ਅਗਾਧਾ ॥ nihachal ek naraaeino har agam agaadhaa |

9

ਨਿਹਚਲੁ ਨਾਮੁ ਨਿਧਾਨੁ ਹੈ ਜਿਸੁ ਸਿਮਰਤ ਹਰਿ ਲਾਧਾ ॥ nihachal naam nidhaan hai jis simarat har laadhaa |

10

ਨਿਹਚਲੁ ਕੀਰਤਨੁ ਗੁਣ ਗੋਬਿੰਦ ਗੁਰਮੁਖਿ ਗਾਵਾਧਾ ॥ nihachal keeratan gun gobind guramukh gaavaadhaa |

11

ਸਚੁ ਧਰਮੁ ਤਪੁ ਨਿਹਚਲੋ ਦਿਨੁ ਰੈਨਿ ਅਰਾਧਾ ॥ sach dharam tap nihachalo din rain araadhaa |

12

ਦਇਆ ਧਰਮੁ ਤਪੁ ਨਿਹਚਲੋ ਜਿਸੁ ਕਰਮਿ ਲਿਖਾਧਾ ॥ deaa dharam tap nihachalo jis karam likhaadhaa |

13

ਨਿਹਚਲੁ ਮਸਤਕਿ ਲੇਖੁ ਲਿਖਿਆ ਸੋ ਟਲੈ ਨ ਟਲਾਧਾ ॥ nihachal masatak lekh likhiaa so ttalai na ttalaadhaa |

14

ਨਿਹਚਲ ਸੰਗਤਿ ਸਾਧ ਜਨ ਬਚਨ ਨਿਹਚਲੁ ਗੁਰ ਸਾਧਾ ॥ nihachal sangat saadh jan bachan nihachal gur saadhaa |

15

ਜਿਨ ਕਉ ਪੂਰਬਿ ਲਿਖਿਆ ਤਿਨ ਸਦਾ ਸਦਾ ਆਰਾਧਾ ॥੧੯॥ jin kau poorab likhiaa tin sadaa sadaa aaraadhaa |19|

16

ਸਲੋਕ ਡਖਣੇ ਮਃ ੫ ॥ salok ddakhane mahalaa 5 |

17

ਜੋ ਡੁਬੰਦੋ ਆਪਿ ਸੋ ਤਰਾਏ ਕਿਨੑ ਖੇ ॥ jo ddubando aap so taraae kina khe |

18

ਤਾਰੇਦੜੋ ਭੀ ਤਾਰਿ ਨਾਨਕ ਪਿਰ ਸਿਉ ਰਤਿਆ ॥੧॥ taaredarro bhee taar naanak pir siau ratiaa |1|

19

ਮਃ ੫ ॥ mahalaa 5 |

20

ਜਿਥੈ ਕੋਇ ਕਥੰਨਿ ਨਾਉ ਸੁਣੰਦੋ ਮਾ ਪਿਰੀ ॥ jithai koe kathan naau sunando maa piree |

21

ਮੂੰ ਜੁਲਾਊਂ ਤਥਿ ਨਾਨਕ ਪਿਰੀ ਪਸੰਦੋ ਹਰਿਓ ਥੀਓਸਿ ॥੨॥ moon julaaoon tath naanak piree pasando hario theeos |2|

22

ਮਃ ੫ ॥ mahalaa 5 |

23

ਮੇਰੀ ਮੇਰੀ ਕਿਆ ਕਰਹਿ ਪੁਤ੍ਰ ਕਲਤ੍ਰ ਸਨੇਹ ॥ meree meree kiaa kareh putr kalatr saneh |

24

ਨਾਨਕ ਨਾਮ ਵਿਹੂਣੀਆ ਨਿਮੁਣੀਆਦੀ ਦੇਹ ॥੩॥ naanak naam vihooneea nimuneeaadee deh |3|

25

ਪਉੜੀ ॥ paurree |

26

ਨੈਨੀ ਦੇਖਉ ਗੁਰ ਦਰਸਨੋ ਗੁਰ ਚਰਣੀ ਮਥਾ ॥ nainee dekhau gur darasano gur charanee mathaa |

27

ਪੈਰੀ ਮਾਰਗਿ ਗੁਰ ਚਲਦਾ ਪਖਾ ਫੇਰੀ ਹਥਾ ॥ pairee maarag gur chaladaa pakhaa feree hathaa |

28

ਅਕਾਲ ਮੂਰਤਿ ਰਿਦੈ ਧਿਆਇਦਾ ਦਿਨੁ ਰੈਨਿ ਜਪੰਥਾ ॥ akaal moorat ridai dhiaaeidaa din rain japanthaa |

29

ਮੈ ਛਡਿਆ ਸਗਲ ਅਪਾਇਣੋ ਭਰਵਾਸੈ ਗੁਰ ਸਮਰਥਾ ॥ mai chhaddiaa sagal apaaeino bharavaasai gur samarathaa |

30

ਗੁਰਿ ਬਖਸਿਆ ਨਾਮੁ ਨਿਧਾਨੁ ਸਭੋ ਦੁਖੁ ਲਥਾ ॥ gur bakhasiaa naam nidhaan sabho dukh lathaa |

31

ਭੋਗਹੁ ਭੁੰਚਹੁ ਭਾਈਹੋ ਪਲੈ ਨਾਮੁ ਅਗਥਾ ॥ bhogahu bhunchahu bhaaeeho palai naam agathaa |

32

ਨਾਮੁ ਦਾਨੁ ਇਸਨਾਨੁ ਦਿੜੁ ਸਦਾ ਕਰਹੁ ਗੁਰ ਕਥਾ ॥ naam daan isanaan dirr sadaa karahu gur kathaa |

33

ਸਹਜੁ ਭਇਆ ਪ੍ਰਭੁ ਪਾਇਆ ਜਮ ਕਾ ਭਉ ਲਥਾ ॥੨੦॥ sehaj bheaa prabh paaeaa jam kaa bhau lathaa |20|

34

ਸਲੋਕ ਡਖਣੇ ਮਃ ੫ ॥ salok ddakhane mahalaa 5 |

35

ਲਗੜੀਆ ਪਿਰੀਅੰਨਿ ਪੇਖੰਦੀਆ ਨਾ ਤਿਪੀਆ ॥ lagarreea pireean pekhandeea naa tipeea |

36

ਹਭ ਮਝਾਹੂ ਸੋ ਧਣੀ ਬਿਆ ਨ ਡਿਠੋ ਕੋਇ ॥੧॥ habh majhaahoo so dhanee biaa na ddittho koe |1|

37

ਮਃ ੫ ॥ mahalaa 5 |

38

ਕਥੜੀਆ ਸੰਤਾਹ ਤੇ ਸੁਖਾਊ ਪੰਧੀਆ ॥ katharreea santaah te sukhaaoo pandheea |

39

ਨਾਨਕ ਲਧੜੀਆ ਤਿੰਨਾਹ ਜਿਨਾ ਭਾਗੁ ਮਥਾਹੜੈ ॥੨॥ naanak ladharreea tinaah jinaa bhaag mathaaharrai |2|

40

ਮਃ ੫ ॥ mahalaa 5 |

41

ਡੂੰਗਰਿ ਜਲਾ ਥਲਾ ਭੂਮਿ ਬਨਾ ਫਲ ਕੰਦਰਾ ॥ ddoongar jalaa thalaa bhoom banaa fal kandaraa |

42

ਪਾਤਾਲਾ ਆਕਾਸ ਪੂਰਨੁ ਹਭ ਘਟਾ ॥ paataalaa aakaas pooran habh ghattaa |

43

ਨਾਨਕ ਪੇਖਿ ਜੀਓ ਇਕਤੁ ਸੂਤਿ ਪਰੋਤੀਆ ॥੩॥ naanak pekh jeeo ikat soot paroteea |3|

44

ਪਉੜੀ ॥ paurree |

45

ਹਰਿ ਜੀ ਮਾਤਾ ਹਰਿ ਜੀ ਪਿਤਾ ਹਰਿ ਜੀਉ ਪ੍ਰਤਿਪਾਲਕ ॥ har jee maataa har jee pitaa har jeeo pratipaalak |

46

ਹਰਿ ਜੀ ਮੇਰੀ ਸਾਰ ਕਰੇ ਹਮ ਹਰਿ ਕੇ ਬਾਲਕ ॥ har jee meree saar kare ham har ke baalak |

47

ਸਹਜੇ ਸਹਜਿ ਖਿਲਾਇਦਾ ਨਹੀ ਕਰਦਾ ਆਲਕ ॥ sahaje sehaj khilaaeidaa nahee karadaa aalak |

48

ਅਉਗਣੁ ਕੋ ਨ ਚਿਤਾਰਦਾ ਗਲ ਸੇਤੀ ਲਾਇਕ ॥ aaugan ko na chitaaradaa gal setee laaeik |

49

ਮੁਹਿ ਮੰਗਾਂ ਸੋਈ ਦੇਵਦਾ ਹਰਿ ਪਿਤਾ ਸੁਖਦਾਇਕ ॥ muhi mangaan soee devadaa har pitaa sukhadaaeik |

Original Gurmukhi with romanized transliteration, via the GurbaniNow API. An English translation will be added once a cleared translation is available.