U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-101 32

Text

1

ਅੰਧ ਕੂਪ ਤੇ ਕੰਢੈ ਚਾੜੇ ॥ andh koop te kandtai chaarre |

2

ਕਰਿ ਕਿਰਪਾ ਦਾਸ ਨਦਰਿ ਨਿਹਾਲੇ ॥ kar kirapaa daas nadar nihaale |

3

ਗੁਣ ਗਾਵਹਿ ਪੂਰਨ ਅਬਿਨਾਸੀ ਕਹਿ ਸੁਣਿ ਤੋਟਿ ਨ ਆਵਣਿਆ ॥੪॥ gun gaaveh pooran abinaasee keh sun tott na aavaniaa |4|

4

ਐਥੈ ਓਥੈ ਤੂੰਹੈ ਰਖਵਾਲਾ ॥ aithai othai toonhai rakhavaalaa |

5

ਮਾਤ ਗਰਭ ਮਹਿ ਤੁਮ ਹੀ ਪਾਲਾ ॥ maat garabh meh tum hee paalaa |

6

ਮਾਇਆ ਅਗਨਿ ਨ ਪੋਹੈ ਤਿਨ ਕਉ ਰੰਗਿ ਰਤੇ ਗੁਣ ਗਾਵਣਿਆ ॥੫॥ maaeaa agan na pohai tin kau rang rate gun gaavaniaa |5|

7

ਕਿਆ ਗੁਣ ਤੇਰੇ ਆਖਿ ਸਮਾਲੀ ॥ kiaa gun tere aakh samaalee |

8

ਮਨ ਤਨ ਅੰਤਰਿ ਤੁਧੁ ਨਦਰਿ ਨਿਹਾਲੀ ॥ man tan antar tudh nadar nihaalee |

9

ਤੂੰ ਮੇਰਾ ਮੀਤੁ ਸਾਜਨੁ ਮੇਰਾ ਸੁਆਮੀ ਤੁਧੁ ਬਿਨੁ ਅਵਰੁ ਨ ਜਾਨਣਿਆ ॥੬॥ toon meraa meet saajan meraa suaamee tudh bin avar na jaananiaa |6|

10

ਜਿਸ ਕਉ ਤੂੰ ਪ੍ਰਭ ਭਇਆ ਸਹਾਈ ॥ jis kau toon prabh bheaa sahaaee |

11

ਤਿਸੁ ਤਤੀ ਵਾਉ ਨ ਲਗੈ ਕਾਈ ॥ tis tatee vaau na lagai kaaee |

12

ਤੂ ਸਾਹਿਬੁ ਸਰਣਿ ਸੁਖਦਾਤਾ ਸਤਸੰਗਤਿ ਜਪਿ ਪ੍ਰਗਟਾਵਣਿਆ ॥੭॥ too saahib saran sukhadaataa satasangat jap pragattaavaniaa |7|

13

ਤੂੰ ਊਚ ਅਥਾਹੁ ਅਪਾਰੁ ਅਮੋਲਾ ॥ toon aooch athaahu apaar amolaa |

14

ਤੂੰ ਸਾਚਾ ਸਾਹਿਬੁ ਦਾਸੁ ਤੇਰਾ ਗੋਲਾ ॥ toon saachaa saahib daas teraa golaa |

15

ਤੂੰ ਮੀਰਾ ਸਾਚੀ ਠਕੁਰਾਈ ਨਾਨਕ ਬਲਿ ਬਲਿ ਜਾਵਣਿਆ ॥੮॥੩॥੩੭॥ toon meeraa saachee tthakuraaee naanak bal bal jaavaniaa |8|3|37|

16

ਮਾਝ ਮਹਲਾ ੫ ਘਰੁ ੨ ॥ maajh mahalaa 5 ghar 2 |

17

ਨਿਤ ਨਿਤ ਦਯੁ ਸਮਾਲੀਐ ॥ nit nit day samaaleeai |

18

ਮੂਲਿ ਨ ਮਨਹੁ ਵਿਸਾਰੀਐ ॥ ਰਹਾਉ ॥ mool na manahu visaareeai | rahaau |

19

ਸੰਤਾ ਸੰਗਤਿ ਪਾਈਐ ॥ santaa sangat paaeeai |

20

ਜਿਤੁ ਜਮ ਕੈ ਪੰਥਿ ਨ ਜਾਈਐ ॥ jit jam kai panth na jaaeeai |

21

ਤੋਸਾ ਹਰਿ ਕਾ ਨਾਮੁ ਲੈ ਤੇਰੇ ਕੁਲਹਿ ਨ ਲਾਗੈ ਗਾਲਿ ਜੀਉ ॥੧॥ tosaa har kaa naam lai tere kuleh na laagai gaal jeeo |1|

22

ਜੋ ਸਿਮਰੰਦੇ ਸਾਂਈਐ ॥ jo simarande saaneeai |

23

ਨਰਕਿ ਨ ਸੇਈ ਪਾਈਐ ॥ narak na seee paaeeai |

24

ਤਤੀ ਵਾਉ ਨ ਲਗਈ ਜਿਨ ਮਨਿ ਵੁਠਾ ਆਇ ਜੀਉ ॥੨॥ tatee vaau na lagee jin man vutthaa aae jeeo |2|

25

ਸੇਈ ਸੁੰਦਰ ਸੋਹਣੇ ॥ seee sundar sohane |

26

ਸਾਧਸੰਗਿ ਜਿਨ ਬੈਹਣੇ ॥ saadhasang jin baihane |

27

ਹਰਿ ਧਨੁ ਜਿਨੀ ਸੰਜਿਆ ਸੇਈ ਗੰਭੀਰ ਅਪਾਰ ਜੀਉ ॥੩॥ har dhan jinee sanjiaa seee ganbheer apaar jeeo |3|

28

ਹਰਿ ਅਮਿਉ ਰਸਾਇਣੁ ਪੀਵੀਐ ॥ har amiau rasaaein peeveeai |

29

ਮੁਹਿ ਡਿਠੈ ਜਨ ਕੈ ਜੀਵੀਐ ॥ muhi dditthai jan kai jeeveeai |

30

ਕਾਰਜ ਸਭਿ ਸਵਾਰਿ ਲੈ ਨਿਤ ਪੂਜਹੁ ਗੁਰ ਕੇ ਪਾਵ ਜੀਉ ॥੪॥ kaaraj sabh savaar lai nit poojahu gur ke paav jeeo |4|

31

ਜੋ ਹਰਿ ਕੀਤਾ ਆਪਣਾ ॥ jo har keetaa aapanaa |

32

ਤਿਨਹਿ ਗੁਸਾਈ ਜਾਪਣਾ ॥ tineh gusaaee jaapanaa |

33

ਸੋ ਸੂਰਾ ਪਰਧਾਨੁ ਸੋ ਮਸਤਕਿ ਜਿਸ ਦੈ ਭਾਗੁ ਜੀਉ ॥੫॥ so sooraa paradhaan so masatak jis dai bhaag jeeo |5|

34

ਮਨ ਮੰਧੇ ਪ੍ਰਭੁ ਅਵਗਾਹੀਆ ॥ man mandhe prabh avagaaheea |

35

ਏਹਿ ਰਸ ਭੋਗਣ ਪਾਤਿਸਾਹੀਆ ॥ ehi ras bhogan paatisaaheea |

36

ਮੰਦਾ ਮੂਲਿ ਨ ਉਪਜਿਓ ਤਰੇ ਸਚੀ ਕਾਰੈ ਲਾਗਿ ਜੀਉ ॥੬॥ mandaa mool na upajio tare sachee kaarai laag jeeo |6|

37

ਕਰਤਾ ਮੰਨਿ ਵਸਾਇਆ ॥ karataa man vasaaeaa |

38

ਜਨਮੈ ਕਾ ਫਲੁ ਪਾਇਆ ॥ janamai kaa fal paaeaa |

39

ਮਨਿ ਭਾਵੰਦਾ ਕੰਤੁ ਹਰਿ ਤੇਰਾ ਥਿਰੁ ਹੋਆ ਸੋਹਾਗੁ ਜੀਉ ॥੭॥ man bhaavandaa kant har teraa thir hoaa sohaag jeeo |7|

40

ਅਟਲ ਪਦਾਰਥੁ ਪਾਇਆ ॥ attal padaarath paaeaa |

41

ਭੈ ਭੰਜਨ ਕੀ ਸਰਣਾਇਆ ॥ bhai bhanjan kee saranaaeaa |

42

ਲਾਇ ਅੰਚਲਿ ਨਾਨਕ ਤਾਰਿਅਨੁ ਜਿਤਾ ਜਨਮੁ ਅਪਾਰ ਜੀਉ ॥੮॥੪॥੩੮॥ laae anchal naanak taarian jitaa janam apaar jeeo |8|4|38|

43

ੴ ਸਤਿਗੁਰ ਪ੍ਰਸਾਦਿ ॥ ik oankaar satigur prasaad |

44

ਮਾਝ ਮਹਲਾ ੫ ਘਰੁ ੩ ॥ maajh mahalaa 5 ghar 3 |

45

ਹਰਿ ਜਪਿ ਜਪੇ ਮਨੁ ਧੀਰੇ ॥੧॥ ਰਹਾਉ ॥ har jap jape man dheere |1| rahaau |

46

ਸਿਮਰਿ ਸਿਮਰਿ ਗੁਰਦੇਉ ਮਿਟਿ ਗਏ ਭੈ ਦੂਰੇ ॥੧॥ simar simar guradeo mitt ge bhai doore |1|

47

ਸਰਨਿ ਆਵੈ ਪਾਰਬ੍ਰਹਮ ਕੀ ਤਾ ਫਿਰਿ ਕਾਹੇ ਝੂਰੇ ॥੨॥ saran aavai paarabraham kee taa fir kaahe jhoore |2|

Original Gurmukhi with romanized transliteration, via the GurbaniNow API. An English translation will be added once a cleared translation is available.