U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-1001 88

Text

1

ਆਪਿ ਕਰਾਏ ਕਰੇ ਆਪਿ ਆਪੇ ਹਰਿ ਰਖਾ ॥੩॥ aap karaae kare aap aape har rakhaa |3|

2

ਸਲੋਕੁ ਮਃ ੩ ॥ salok mahalaa 3 |

3

ਜਿਨਾ ਗੁਰੁ ਨਹੀ ਭੇਟਿਆ ਭੈ ਕੀ ਨਾਹੀ ਬਿੰਦ ॥ jinaa gur nahee bhettiaa bhai kee naahee bind |

4

ਆਵਣੁ ਜਾਵਣੁ ਦੁਖੁ ਘਣਾ ਕਦੇ ਨ ਚੂਕੈ ਚਿੰਦ ॥ aavan jaavan dukh ghanaa kade na chookai chind |

5

ਕਾਪੜ ਜਿਵੈ ਪਛੋੜੀਐ ਘੜੀ ਮੁਹਤ ਘੜੀਆਲੁ ॥ kaaparr jivai pachhorreeai gharree muhat gharreeaal |

6

ਨਾਨਕ ਸਚੇ ਨਾਮ ਬਿਨੁ ਸਿਰਹੁ ਨ ਚੁਕੈ ਜੰਜਾਲੁ ॥੧॥ naanak sache naam bin sirahu na chukai janjaal |1|

7

ਮਃ ੩ ॥ mahalaa 3 |

8

ਤ੍ਰਿਭਵਣ ਢੂਢੀ ਸਜਣਾ ਹਉਮੈ ਬੁਰੀ ਜਗਤਿ ॥ tribhavan dtoodtee sajanaa haumai buree jagat |

9

ਨਾ ਝੁਰੁ ਹੀਅੜੇ ਸਚੁ ਚਉ ਨਾਨਕ ਸਚੋ ਸਚੁ ॥੨॥ naa jhur heearre sach chau naanak sacho sach |2|

10

ਪਉੜੀ ॥ paurree |

11

ਗੁਰਮੁਖਿ ਆਪੇ ਬਖਸਿਓਨੁ ਹਰਿ ਨਾਮਿ ਸਮਾਣੇ ॥ guramukh aape bakhasion har naam samaane |

12

ਆਪੇ ਭਗਤੀ ਲਾਇਓਨੁ ਗੁਰ ਸਬਦਿ ਨੀਸਾਣੇ ॥ aape bhagatee laaeon gur sabad neesaane |

13

ਸਨਮੁਖ ਸਦਾ ਸੋਹਣੇ ਸਚੈ ਦਰਿ ਜਾਣੇ ॥ sanamukh sadaa sohane sachai dar jaane |

14

ਐਥੈ ਓਥੈ ਮੁਕਤਿ ਹੈ ਜਿਨ ਰਾਮ ਪਛਾਣੇ ॥ aithai othai mukat hai jin raam pachhaane |

15

ਧੰਨੁ ਧੰਨੁ ਸੇ ਜਨ ਜਿਨ ਹਰਿ ਸੇਵਿਆ ਤਿਨ ਹਉ ਕੁਰਬਾਣੇ ॥੪॥ dhan dhan se jan jin har seviaa tin hau kurabaane |4|

16

ਸਲੋਕੁ ਮਃ ੧ ॥ salok mahalaa 1 |

17

ਮਹਲ ਕੁਚਜੀ ਮੜਵੜੀ ਕਾਲੀ ਮਨਹੁ ਕਸੁਧ ॥ mehal kuchajee marravarree kaalee manahu kasudh |

18

ਜੇ ਗੁਣ ਹੋਵਨਿ ਤਾ ਪਿਰੁ ਰਵੈ ਨਾਨਕ ਅਵਗੁਣ ਮੁੰਧ ॥੧॥ je gun hovan taa pir ravai naanak avagun mundh |1|

19

ਮਃ ੧ ॥ mahalaa 1 |

20

ਸਾਚੁ ਸੀਲ ਸਚੁ ਸੰਜਮੀ ਸਾ ਪੂਰੀ ਪਰਵਾਰਿ ॥ saach seel sach sanjamee saa pooree paravaar |

21

ਨਾਨਕ ਅਹਿਨਿਸਿ ਸਦਾ ਭਲੀ ਪਿਰ ਕੈ ਹੇਤਿ ਪਿਆਰਿ ॥੨॥ naanak ahinis sadaa bhalee pir kai het piaar |2|

22

ਪਉੜੀ ॥ paurree |

23

ਆਪਣਾ ਆਪੁ ਪਛਾਣਿਆ ਨਾਮੁ ਨਿਧਾਨੁ ਪਾਇਆ ॥ aapanaa aap pachhaaniaa naam nidhaan paaeaa |

24

ਕਿਰਪਾ ਕਰਿ ਕੈ ਆਪਣੀ ਗੁਰ ਸਬਦਿ ਮਿਲਾਇਆ ॥ kirapaa kar kai aapanee gur sabad milaaeaa |

25

ਗੁਰ ਕੀ ਬਾਣੀ ਨਿਰਮਲੀ ਹਰਿ ਰਸੁ ਪੀਆਇਆ ॥ gur kee baanee niramalee har ras peeaeaa |

26

ਹਰਿ ਰਸੁ ਜਿਨੀ ਚਾਖਿਆ ਅਨ ਰਸ ਠਾਕਿ ਰਹਾਇਆ ॥ har ras jinee chaakhiaa an ras tthaak rahaaeaa |

27

ਹਰਿ ਰਸੁ ਪੀ ਸਦਾ ਤ੍ਰਿਪਤਿ ਭਏ ਫਿਰਿ ਤ੍ਰਿਸਨਾ ਭੁਖ ਗਵਾਇਆ ॥੫॥ har ras pee sadaa tripat bhe fir trisanaa bhukh gavaaeaa |5|

28

ਸਲੋਕੁ ਮਃ ੩ ॥ salok mahalaa 3 |

29

ਪਿਰ ਖੁਸੀਏ ਧਨ ਰਾਵੀਏ ਧਨ ਉਰਿ ਨਾਮੁ ਸੀਗਾਰੁ ॥ pir khusee dhan raavee dhan ur naam seegaar |

30

ਨਾਨਕ ਧਨ ਆਗੈ ਖੜੀ ਸੋਭਾਵੰਤੀ ਨਾਰਿ ॥੧॥ naanak dhan aagai kharree sobhaavantee naar |1|

31

ਮਃ ੧ ॥ mahalaa 1 |

32

ਸਸੁਰੈ ਪੇਈਐ ਕੰਤ ਕੀ ਕੰਤੁ ਅਗੰਮੁ ਅਥਾਹੁ ॥ sasurai peeeai kant kee kant agam athaahu |

33

ਨਾਨਕ ਧੰਨੁ ਸੋੁਹਾਗਣੀ ਜੋ ਭਾਵਹਿ ਵੇਪਰਵਾਹ ॥੨॥ naanak dhan suohaaganee jo bhaaveh veparavaah |2|

34

ਪਉੜੀ ॥ paurree |

35

ਤਖਤਿ ਰਾਜਾ ਸੋ ਬਹੈ ਜਿ ਤਖਤੈ ਲਾਇਕ ਹੋਈ ॥ takhat raajaa so bahai ji takhatai laaeik hoee |

36

ਜਿਨੀ ਸਚੁ ਪਛਾਣਿਆ ਸਚੁ ਰਾਜੇ ਸੇਈ ॥ jinee sach pachhaaniaa sach raaje seee |

37

ਏਹਿ ਭੂਪਤਿ ਰਾਜੇ ਨ ਆਖੀਅਹਿ ਦੂਜੈ ਭਾਇ ਦੁਖੁ ਹੋਈ ॥ ehi bhoopat raaje na aakheeeh doojai bhaae dukh hoee |

38

ਕੀਤਾ ਕਿਆ ਸਾਲਾਹੀਐ ਜਿਸੁ ਜਾਦੇ ਬਿਲਮ ਨ ਹੋਈ ॥ keetaa kiaa saalaaheeai jis jaade bilam na hoee |

39

ਨਿਹਚਲੁ ਸਚਾ ਏਕੁ ਹੈ ਗੁਰਮੁਖਿ ਬੂਝੈ ਸੁ ਨਿਹਚਲੁ ਹੋਈ ॥੬॥ nihachal sachaa ek hai guramukh boojhai su nihachal hoee |6|

40

ਸਲੋਕੁ ਮਃ ੩ ॥ salok mahalaa 3 |

41

ਸਭਨਾ ਕਾ ਪਿਰੁ ਏਕੁ ਹੈ ਪਿਰ ਬਿਨੁ ਖਾਲੀ ਨਾਹਿ ॥ sabhanaa kaa pir ek hai pir bin khaalee naeh |

42

ਨਾਨਕ ਸੇ ਸੋਹਾਗਣੀ ਜਿ ਸਤਿਗੁਰ ਮਾਹਿ ਸਮਾਹਿ ॥੧॥ naanak se sohaaganee ji satigur maeh samaeh |1|

43

ਮਃ ੩ ॥ mahalaa 3 |

44

ਮਨ ਕੇ ਅਧਿਕ ਤਰੰਗ ਕਿਉ ਦਰਿ ਸਾਹਿਬ ਛੁਟੀਐ ॥ man ke adhik tarang kiau dar saahib chhutteeai |

45

ਜੇ ਰਾਚੈ ਸਚ ਰੰਗਿ ਗੂੜੈ ਰੰਗਿ ਅਪਾਰ ਕੈ ॥ je raachai sach rang goorrai rang apaar kai |

46

ਨਾਨਕ ਗੁਰ ਪਰਸਾਦੀ ਛੁਟੀਐ ਜੇ ਚਿਤੁ ਲਗੈ ਸਚਿ ॥੨॥ naanak gur parasaadee chhutteeai je chit lagai sach |2|

47

ਪਉੜੀ ॥ paurree |

48

ਹਰਿ ਕਾ ਨਾਮੁ ਅਮੋਲੁ ਹੈ ਕਿਉ ਕੀਮਤਿ ਕੀਜੈ ॥ har kaa naam amol hai kiau keemat keejai |

Original Gurmukhi with romanized transliteration, via the GurbaniNow API. An English translation will be added once a cleared translation is available.