U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-1001 77

Text

1

ਇਕਿ ਭੂਖੇ ਇਕਿ ਤ੍ਰਿਪਤਿ ਅਘਾਏ ਸਭਸੈ ਤੇਰਾ ਪਾਰਣਾ ॥੩॥ eik bhookhe ik tripat aghaae sabhasai teraa paaranaa |3|

2

ਆਪੇ ਸਤਿ ਸਤਿ ਸਤਿ ਸਾਚਾ ॥ aape sat sat sat saachaa |

3

ਓਤਿ ਪੋਤਿ ਭਗਤਨ ਸੰਗਿ ਰਾਚਾ ॥ ot pot bhagatan sang raachaa |

4

ਆਪੇ ਗੁਪਤੁ ਆਪੇ ਹੈ ਪਰਗਟੁ ਅਪਣਾ ਆਪੁ ਪਸਾਰਣਾ ॥੪॥ aape gupat aape hai paragatt apanaa aap pasaaranaa |4|

5

ਸਦਾ ਸਦਾ ਸਦ ਹੋਵਣਹਾਰਾ ॥ sadaa sadaa sad hovanahaaraa |

6

ਊਚਾ ਅਗਮੁ ਅਥਾਹੁ ਅਪਾਰਾ ॥ aoochaa agam athaahu apaaraa |

7

ਊਣੇ ਭਰੇ ਭਰੇ ਭਰਿ ਊਣੇ ਏਹਿ ਚਲਤ ਸੁਆਮੀ ਕੇ ਕਾਰਣਾ ॥੫॥ aoone bhare bhare bhar aoone ehi chalat suaamee ke kaaranaa |5|

8

ਮੁਖਿ ਸਾਲਾਹੀ ਸਚੇ ਸਾਹਾ ॥ mukh saalaahee sache saahaa |

9

ਨੈਣੀ ਪੇਖਾ ਅਗਮ ਅਥਾਹਾ ॥ nainee pekhaa agam athaahaa |

10

ਕਰਨੀ ਸੁਣਿ ਸੁਣਿ ਮਨੁ ਤਨੁ ਹਰਿਆ ਮੇਰੇ ਸਾਹਿਬ ਸਗਲ ਉਧਾਰਣਾ ॥੬॥ karanee sun sun man tan hariaa mere saahib sagal udhaaranaa |6|

11

ਕਰਿ ਕਰਿ ਵੇਖਹਿ ਕੀਤਾ ਅਪਣਾ ॥ kar kar vekheh keetaa apanaa |

12

ਜੀਅ ਜੰਤ ਸੋਈ ਹੈ ਜਪਣਾ ॥ jeea jant soee hai japanaa |

13

ਅਪਣੀ ਕੁਦਰਤਿ ਆਪੇ ਜਾਣੈ ਨਦਰੀ ਨਦਰਿ ਨਿਹਾਲਣਾ ॥੭॥ apanee kudarat aape jaanai nadaree nadar nihaalanaa |7|

14

ਸੰਤ ਸਭਾ ਜਹ ਬੈਸਹਿ ਪ੍ਰਭ ਪਾਸੇ ॥ sant sabhaa jeh baiseh prabh paase |

15

ਅਨੰਦ ਮੰਗਲ ਹਰਿ ਚਲਤ ਤਮਾਸੇ ॥ anand mangal har chalat tamaase |

16

ਗੁਣ ਗਾਵਹਿ ਅਨਹਦ ਧੁਨਿ ਬਾਣੀ ਤਹ ਨਾਨਕ ਦਾਸੁ ਚਿਤਾਰਣਾ ॥੮॥ gun gaaveh anahad dhun baanee teh naanak daas chitaaranaa |8|

17

ਆਵਣੁ ਜਾਣਾ ਸਭੁ ਚਲਤੁ ਤੁਮਾਰਾ ॥ aavan jaanaa sabh chalat tumaaraa |

18

ਕਰਿ ਕਰਿ ਦੇਖੈ ਖੇਲੁ ਅਪਾਰਾ ॥ kar kar dekhai khel apaaraa |

19

ਆਪਿ ਉਪਾਏ ਉਪਾਵਣਹਾਰਾ ਅਪਣਾ ਕੀਆ ਪਾਲਣਾ ॥੯॥ aap upaae upaavanahaaraa apanaa keea paalanaa |9|

20

ਸੁਣਿ ਸੁਣਿ ਜੀਵਾ ਸੋਇ ਤੁਮਾਰੀ ॥ sun sun jeevaa soe tumaaree |

21

ਸਦਾ ਸਦਾ ਜਾਈ ਬਲਿਹਾਰੀ ॥ sadaa sadaa jaaee balihaaree |

22

ਦੁਇ ਕਰ ਜੋੜਿ ਸਿਮਰਉ ਦਿਨੁ ਰਾਤੀ ਮੇਰੇ ਸੁਆਮੀ ਅਗਮ ਅਪਾਰਣਾ ॥੧੦॥ due kar jorr simrau din raatee mere suaamee agam apaaranaa |10|

23

ਤੁਧੁ ਬਿਨੁ ਦੂਜੇ ਕਿਸੁ ਸਾਲਾਹੀ ॥ tudh bin dooje kis saalaahee |

24

ਏਕੋ ਏਕੁ ਜਪੀ ਮਨ ਮਾਹੀ ॥ eko ek japee man maahee |

25

ਹੁਕਮੁ ਬੂਝਿ ਜਨ ਭਏ ਨਿਹਾਲਾ ਇਹ ਭਗਤਾ ਕੀ ਘਾਲਣਾ ॥੧੧॥ hukam boojh jan bhe nihaalaa ih bhagataa kee ghaalanaa |11|

26

ਗੁਰ ਉਪਦੇਸਿ ਜਪੀਐ ਮਨਿ ਸਾਚਾ ॥ gur upades japeeai man saachaa |

27

ਗੁਰ ਉਪਦੇਸਿ ਰਾਮ ਰੰਗਿ ਰਾਚਾ ॥ gur upades raam rang raachaa |

28

ਗੁਰ ਉਪਦੇਸਿ ਤੁਟਹਿ ਸਭਿ ਬੰਧਨ ਇਹੁ ਭਰਮੁ ਮੋਹੁ ਪਰਜਾਲਣਾ ॥੧੨॥ gur upades tutteh sabh bandhan ihu bharam mohu parajaalanaa |12|

29

ਜਹ ਰਾਖੈ ਸੋਈ ਸੁਖ ਥਾਨਾ ॥ jeh raakhai soee sukh thaanaa |

30

ਸਹਜੇ ਹੋਇ ਸੋਈ ਭਲ ਮਾਨਾ ॥ sahaje hoe soee bhal maanaa |

31

ਬਿਨਸੇ ਬੈਰ ਨਾਹੀ ਕੋ ਬੈਰੀ ਸਭੁ ਏਕੋ ਹੈ ਭਾਲਣਾ ॥੧੩॥ binase bair naahee ko bairee sabh eko hai bhaalanaa |13|

32

ਡਰ ਚੂਕੇ ਬਿਨਸੇ ਅੰਧਿਆਰੇ ॥ ddar chooke binase andhiaare |

33

ਪ੍ਰਗਟ ਭਏ ਪ੍ਰਭ ਪੁਰਖ ਨਿਰਾਰੇ ॥ pragatt bhe prabh purakh niraare |

34

ਆਪੁ ਛੋਡਿ ਪਏ ਸਰਣਾਈ ਜਿਸ ਕਾ ਸਾ ਤਿਸੁ ਘਾਲਣਾ ॥੧੪॥ aap chhodd pe saranaaee jis kaa saa tis ghaalanaa |14|

35

ਐਸਾ ਕੋ ਵਡਭਾਗੀ ਆਇਆ ॥ aisaa ko vaddabhaagee aaeaa |

36

ਆਠ ਪਹਰ ਜਿਨਿ ਖਸਮੁ ਧਿਆਇਆ ॥ aatth pehar jin khasam dhiaaeaa |

37

ਤਿਸੁ ਜਨ ਕੈ ਸੰਗਿ ਤਰੈ ਸਭੁ ਕੋਈ ਸੋ ਪਰਵਾਰ ਸਧਾਰਣਾ ॥੧੫॥ tis jan kai sang tarai sabh koee so paravaar sadhaaranaa |15|

38

ਇਹ ਬਖਸੀਸ ਖਸਮ ਤੇ ਪਾਵਾ ॥ eih bakhasees khasam te paavaa |

39

ਆਠ ਪਹਰ ਕਰ ਜੋੜਿ ਧਿਆਵਾ ॥ aatth pehar kar jorr dhiaavaa |

40

ਨਾਮੁ ਜਪੀ ਨਾਮਿ ਸਹਜਿ ਸਮਾਵਾ ਨਾਮੁ ਨਾਨਕ ਮਿਲੈ ਉਚਾਰਣਾ ॥੧੬॥੧॥੬॥ naam japee naam sehaj samaavaa naam naanak milai uchaaranaa |16|1|6|

41

ਮਾਰੂ ਮਹਲਾ ੫ ॥ maaroo mahalaa 5 |

42

ਸੂਰਤਿ ਦੇਖਿ ਨ ਭੂਲੁ ਗਵਾਰਾ ॥ soorat dekh na bhool gavaaraa |

43

ਮਿਥਨ ਮੋਹਾਰਾ ਝੂਠੁ ਪਸਾਰਾ ॥ mithan mohaaraa jhootth pasaaraa |

44

ਜਗ ਮਹਿ ਕੋਈ ਰਹਣੁ ਨ ਪਾਏ ਨਿਹਚਲੁ ਏਕੁ ਨਾਰਾਇਣਾ ॥੧॥ jag meh koee rehan na paae nihachal ek naaraaeinaa |1|

45

ਗੁਰ ਪੂਰੇ ਕੀ ਪਉ ਸਰਣਾਈ ॥ gur poore kee pau saranaaee |

46

ਮੋਹੁ ਸੋਗੁ ਸਭੁ ਭਰਮੁ ਮਿਟਾਈ ॥ mohu sog sabh bharam mittaaee |

47

ਏਕੋ ਮੰਤ੍ਰੁ ਦ੍ਰਿੜਾਏ ਅਉਖਧੁ ਸਚੁ ਨਾਮੁ ਰਿਦ ਗਾਇਣਾ ॥੨॥ eko mantru drirraae aaukhadh sach naam rid gaaeinaa |2|

Original Gurmukhi with romanized transliteration, via the GurbaniNow API. An English translation will be added once a cleared translation is available.