U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-1001 61

Text

1

ਤਿਸੁ ਵਿਚਿ ਵਰਤੈ ਹੁਕਮੁ ਕਰਾਰਾ ॥ tis vich varatai hukam karaaraa |

2

ਹੁਕਮੇ ਸਾਜੇ ਹੁਕਮੇ ਢਾਹੇ ਹੁਕਮੇ ਮੇਲਿ ਮਿਲਾਇਦਾ ॥੫॥ hukame saaje hukame dtaahe hukame mel milaaeidaa |5|

3

ਹੁਕਮੈ ਬੂਝੈ ਸੁ ਹੁਕਮੁ ਸਲਾਹੇ ॥ hukamai boojhai su hukam salaahe |

4

ਅਗਮ ਅਗੋਚਰ ਵੇਪਰਵਾਹੇ ॥ agam agochar veparavaahe |

5

ਜੇਹੀ ਮਤਿ ਦੇਹਿ ਸੋ ਹੋਵੈ ਤੂ ਆਪੇ ਸਬਦਿ ਬੁਝਾਇਦਾ ॥੬॥ jehee mat dehi so hovai too aape sabad bujhaaeidaa |6|

6

ਅਨਦਿਨੁ ਆਰਜਾ ਛਿਜਦੀ ਜਾਏ ॥ anadin aarajaa chhijadee jaae |

7

ਰੈਣਿ ਦਿਨਸੁ ਦੁਇ ਸਾਖੀ ਆਏ ॥ rain dinas due saakhee aae |

8

ਮਨਮੁਖੁ ਅੰਧੁ ਨ ਚੇਤੈ ਮੂੜਾ ਸਿਰ ਊਪਰਿ ਕਾਲੁ ਰੂਆਇਦਾ ॥੭॥ manamukh andh na chetai moorraa sir aoopar kaal rooaaeidaa |7|

9

ਮਨੁ ਤਨੁ ਸੀਤਲੁ ਗੁਰ ਚਰਣੀ ਲਾਗਾ ॥ man tan seetal gur charanee laagaa |

10

ਅੰਤਰਿ ਭਰਮੁ ਗਇਆ ਭਉ ਭਾਗਾ ॥ antar bharam geaa bhau bhaagaa |

11

ਸਦਾ ਅਨੰਦੁ ਸਚੇ ਗੁਣ ਗਾਵਹਿ ਸਚੁ ਬਾਣੀ ਬੋਲਾਇਦਾ ॥੮॥ sadaa anand sache gun gaaveh sach baanee bolaaeidaa |8|

12

ਜਿਨਿ ਤੂ ਜਾਤਾ ਕਰਮ ਬਿਧਾਤਾ ॥ jin too jaataa karam bidhaataa |

13

ਪੂਰੈ ਭਾਗਿ ਗੁਰ ਸਬਦਿ ਪਛਾਤਾ ॥ poorai bhaag gur sabad pachhaataa |

14

ਜਤਿ ਪਤਿ ਸਚੁ ਸਚਾ ਸਚੁ ਸੋਈ ਹਉਮੈ ਮਾਰਿ ਮਿਲਾਇਦਾ ॥੯॥ jat pat sach sachaa sach soee haumai maar milaaeidaa |9|

15

ਮਨੁ ਕਠੋਰੁ ਦੂਜੈ ਭਾਇ ਲਾਗਾ ॥ man katthor doojai bhaae laagaa |

16

ਭਰਮੇ ਭੂਲਾ ਫਿਰੈ ਅਭਾਗਾ ॥ bharame bhoolaa firai abhaagaa |

17

ਕਰਮੁ ਹੋਵੈ ਤਾ ਸਤਿਗੁਰੁ ਸੇਵੇ ਸਹਜੇ ਹੀ ਸੁਖੁ ਪਾਇਦਾ ॥੧੦॥ karam hovai taa satigur seve sahaje hee sukh paaeidaa |10|

18

ਲਖ ਚਉਰਾਸੀਹ ਆਪਿ ਉਪਾਏ ॥ lakh chauraaseeh aap upaae |

19

ਮਾਨਸ ਜਨਮਿ ਗੁਰ ਭਗਤਿ ਦ੍ਰਿੜਾਏ ॥ maanas janam gur bhagat drirraae |

20

ਬਿਨੁ ਭਗਤੀ ਬਿਸਟਾ ਵਿਚਿ ਵਾਸਾ ਬਿਸਟਾ ਵਿਚਿ ਫਿਰਿ ਪਾਇਦਾ ॥੧੧॥ bin bhagatee bisattaa vich vaasaa bisattaa vich fir paaeidaa |11|

21

ਕਰਮੁ ਹੋਵੈ ਗੁਰੁ ਭਗਤਿ ਦ੍ਰਿੜਾਏ ॥ karam hovai gur bhagat drirraae |

22

ਵਿਣੁ ਕਰਮਾ ਕਿਉ ਪਾਇਆ ਜਾਏ ॥ vin karamaa kiau paaeaa jaae |

23

ਆਪੇ ਕਰੇ ਕਰਾਏ ਕਰਤਾ ਜਿਉ ਭਾਵੈ ਤਿਵੈ ਚਲਾਇਦਾ ॥੧੨॥ aape kare karaae karataa jiau bhaavai tivai chalaaeidaa |12|

24

ਸਿਮ੍ਰਿਤਿ ਸਾਸਤ ਅੰਤੁ ਨ ਜਾਣੈ ॥ simrit saasat ant na jaanai |

25

ਮੂਰਖੁ ਅੰਧਾ ਤਤੁ ਨ ਪਛਾਣੈ ॥ moorakh andhaa tat na pachhaanai |

26

ਆਪੇ ਕਰੇ ਕਰਾਏ ਕਰਤਾ ਆਪੇ ਭਰਮਿ ਭੁਲਾਇਦਾ ॥੧੩॥ aape kare karaae karataa aape bharam bhulaaeidaa |13|

27

ਸਭੁ ਕਿਛੁ ਆਪੇ ਆਪਿ ਕਰਾਏ ॥ sabh kichh aape aap karaae |

28

ਆਪੇ ਸਿਰਿ ਸਿਰਿ ਧੰਧੈ ਲਾਏ ॥ aape sir sir dhandhai laae |

29

ਆਪੇ ਥਾਪਿ ਉਥਾਪੇ ਵੇਖੈ ਗੁਰਮੁਖਿ ਆਪਿ ਬੁਝਾਇਦਾ ॥੧੪॥ aape thaap uthaape vekhai guramukh aap bujhaaeidaa |14|

30

ਸਚਾ ਸਾਹਿਬੁ ਗਹਿਰ ਗੰਭੀਰਾ ॥ sachaa saahib gahir ganbheeraa |

31

ਸਦਾ ਸਲਾਹੀ ਤਾ ਮਨੁ ਧੀਰਾ ॥ sadaa salaahee taa man dheeraa |

32

ਅਗਮ ਅਗੋਚਰੁ ਕੀਮਤਿ ਨਹੀ ਪਾਈ ਗੁਰਮੁਖਿ ਮੰਨਿ ਵਸਾਇਦਾ ॥੧੫॥ agam agochar keemat nahee paaee guramukh man vasaaeidaa |15|

33

ਆਪਿ ਨਿਰਾਲਮੁ ਹੋਰ ਧੰਧੈ ਲੋਈ ॥ aap niraalam hor dhandhai loee |

34

ਗੁਰ ਪਰਸਾਦੀ ਬੂਝੈ ਕੋਈ ॥ gur parasaadee boojhai koee |

35

ਨਾਨਕ ਨਾਮੁ ਵਸੈ ਘਟ ਅੰਤਰਿ ਗੁਰਮਤੀ ਮੇਲਿ ਮਿਲਾਇਦਾ ॥੧੬॥੩॥੧੭॥ naanak naam vasai ghatt antar guramatee mel milaaeidaa |16|3|17|

36

ਮਾਰੂ ਮਹਲਾ ੩ ॥ maaroo mahalaa 3 |

37

ਜੁਗ ਛਤੀਹ ਕੀਓ ਗੁਬਾਰਾ ॥ jug chhateeh keeo gubaaraa |

38

ਤੂ ਆਪੇ ਜਾਣਹਿ ਸਿਰਜਣਹਾਰਾ ॥ too aape jaaneh sirajanahaaraa |

39

ਹੋਰ ਕਿਆ ਕੋ ਕਹੈ ਕਿ ਆਖਿ ਵਖਾਣੈ ਤੂ ਆਪੇ ਕੀਮਤਿ ਪਾਇਦਾ ॥੧॥ hor kiaa ko kahai ki aakh vakhaanai too aape keemat paaeidaa |1|

40

ਓਅੰਕਾਰਿ ਸਭ ਸ੍ਰਿਸਟਿ ਉਪਾਈ ॥ oankaar sabh srisatt upaaee |

41

ਸਭੁ ਖੇਲੁ ਤਮਾਸਾ ਤੇਰੀ ਵਡਿਆਈ ॥ sabh khel tamaasaa teree vaddiaaee |

42

ਆਪੇ ਵੇਕ ਕਰੇ ਸਭਿ ਸਾਚਾ ਆਪੇ ਭੰਨਿ ਘੜਾਇਦਾ ॥੨॥ aape vek kare sabh saachaa aape bhan gharraaeidaa |2|

43

ਬਾਜੀਗਰਿ ਇਕ ਬਾਜੀ ਪਾਈ ॥ baajeegar ik baajee paaee |

44

ਪੂਰੇ ਗੁਰ ਤੇ ਨਦਰੀ ਆਈ ॥ poore gur te nadaree aaee |

45

ਸਦਾ ਅਲਿਪਤੁ ਰਹੈ ਗੁਰਸਬਦੀ ਸਾਚੇ ਸਿਉ ਚਿਤੁ ਲਾਇਦਾ ॥੩॥ sadaa alipat rahai gurasabadee saache siau chit laaeidaa |3|

46

ਬਾਜਹਿ ਬਾਜੇ ਧੁਨਿ ਆਕਾਰਾ ॥ baajeh baaje dhun aakaaraa |

47

ਆਪਿ ਵਜਾਏ ਵਜਾਵਣਹਾਰਾ ॥ aap vajaae vajaavanahaaraa |

48

ਘਟਿ ਘਟਿ ਪਉਣੁ ਵਹੈ ਇਕ ਰੰਗੀ ਮਿਲਿ ਪਵਣੈ ਸਭ ਵਜਾਇਦਾ ॥੪॥ ghatt ghatt paun vahai ik rangee mil pavanai sabh vajaaeidaa |4|

Original Gurmukhi with romanized transliteration, via the GurbaniNow API. An English translation will be added once a cleared translation is available.