U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-1001 59

Text

1

ਗੁਰਮੁਖਿ ਹੋਵੈ ਸੁ ਸੋਝੀ ਪਾਏ ॥ guramukh hovai su sojhee paae |

2

ਹਉਮੈ ਮਾਇਆ ਭਰਮੁ ਗਵਾਏ ॥ haumai maaeaa bharam gavaae |

3

ਗੁਰ ਕੀ ਪਉੜੀ ਊਤਮ ਊਚੀ ਦਰਿ ਸਚੈ ਹਰਿ ਗੁਣ ਗਾਇਦਾ ॥੭॥ gur kee paurree aootam aoochee dar sachai har gun gaaeidaa |7|

4

ਗੁਰਮੁਖਿ ਸਚੁ ਸੰਜਮੁ ਕਰਣੀ ਸਾਰੁ ॥ guramukh sach sanjam karanee saar |

5

ਗੁਰਮੁਖਿ ਪਾਏ ਮੋਖ ਦੁਆਰੁ ॥ guramukh paae mokh duaar |

6

ਭਾਇ ਭਗਤਿ ਸਦਾ ਰੰਗਿ ਰਾਤਾ ਆਪੁ ਗਵਾਇ ਸਮਾਇਦਾ ॥੮॥ bhaae bhagat sadaa rang raataa aap gavaae samaaeidaa |8|

7

ਗੁਰਮੁਖਿ ਹੋਵੈ ਮਨੁ ਖੋਜਿ ਸੁਣਾਏ ॥ guramukh hovai man khoj sunaae |

8

ਸਚੈ ਨਾਮਿ ਸਦਾ ਲਿਵ ਲਾਏ ॥ sachai naam sadaa liv laae |

9

ਜੋ ਤਿਸੁ ਭਾਵੈ ਸੋਈ ਕਰਸੀ ਜੋ ਸਚੇ ਮਨਿ ਭਾਇਦਾ ॥੯॥ jo tis bhaavai soee karasee jo sache man bhaaeidaa |9|

10

ਜਾ ਤਿਸੁ ਭਾਵੈ ਸਤਿਗੁਰੂ ਮਿਲਾਏ ॥ jaa tis bhaavai satiguroo milaae |

11

ਜਾ ਤਿਸੁ ਭਾਵੈ ਤਾ ਮੰਨਿ ਵਸਾਏ ॥ jaa tis bhaavai taa man vasaae |

12

ਆਪਣੈ ਭਾਣੈ ਸਦਾ ਰੰਗਿ ਰਾਤਾ ਭਾਣੈ ਮੰਨਿ ਵਸਾਇਦਾ ॥੧੦॥ aapanai bhaanai sadaa rang raataa bhaanai man vasaaeidaa |10|

13

ਮਨਹਠਿ ਕਰਮ ਕਰੇ ਸੋ ਛੀਜੈ ॥ manahatth karam kare so chheejai |

14

ਬਹੁਤੇ ਭੇਖ ਕਰੇ ਨਹੀ ਭੀਜੈ ॥ bahute bhekh kare nahee bheejai |

15

ਬਿਖਿਆ ਰਾਤੇ ਦੁਖੁ ਕਮਾਵਹਿ ਦੁਖੇ ਦੁਖਿ ਸਮਾਇਦਾ ॥੧੧॥ bikhiaa raate dukh kamaaveh dukhe dukh samaaeidaa |11|

16

ਗੁਰਮੁਖਿ ਹੋਵੈ ਸੁ ਸੁਖੁ ਕਮਾਏ ॥ guramukh hovai su sukh kamaae |

17

ਮਰਣ ਜੀਵਣ ਕੀ ਸੋਝੀ ਪਾਏ ॥ maran jeevan kee sojhee paae |

18

ਮਰਣੁ ਜੀਵਣੁ ਜੋ ਸਮ ਕਰਿ ਜਾਣੈ ਸੋ ਮੇਰੇ ਪ੍ਰਭ ਭਾਇਦਾ ॥੧੨॥ maran jeevan jo sam kar jaanai so mere prabh bhaaeidaa |12|

19

ਗੁਰਮੁਖਿ ਮਰਹਿ ਸੁ ਹਹਿ ਪਰਵਾਣੁ ॥ guramukh mareh su heh paravaan |

20

ਆਵਣ ਜਾਣਾ ਸਬਦੁ ਪਛਾਣੁ ॥ aavan jaanaa sabad pachhaan |

21

ਮਰੈ ਨ ਜੰਮੈ ਨਾ ਦੁਖੁ ਪਾਏ ਮਨ ਹੀ ਮਨਹਿ ਸਮਾਇਦਾ ॥੧੩॥ marai na jamai naa dukh paae man hee maneh samaaeidaa |13|

22

ਸੇ ਵਡਭਾਗੀ ਜਿਨੀ ਸਤਿਗੁਰੁ ਪਾਇਆ ॥ se vaddabhaagee jinee satigur paaeaa |

23

ਹਉਮੈ ਵਿਚਹੁ ਮੋਹੁ ਚੁਕਾਇਆ ॥ haumai vichahu mohu chukaaeaa |

24

ਮਨੁ ਨਿਰਮਲੁ ਫਿਰਿ ਮੈਲੁ ਨ ਲਾਗੈ ਦਰਿ ਸਚੈ ਸੋਭਾ ਪਾਇਦਾ ॥੧੪॥ man niramal fir mail na laagai dar sachai sobhaa paaeidaa |14|

25

ਆਪੇ ਕਰੇ ਕਰਾਏ ਆਪੇ ॥ aape kare karaae aape |

26

ਆਪੇ ਵੇਖੈ ਥਾਪਿ ਉਥਾਪੇ ॥ aape vekhai thaap uthaape |

27

ਗੁਰਮੁਖਿ ਸੇਵਾ ਮੇਰੇ ਪ੍ਰਭ ਭਾਵੈ ਸਚੁ ਸੁਣਿ ਲੇਖੈ ਪਾਇਦਾ ॥੧੫॥ guramukh sevaa mere prabh bhaavai sach sun lekhai paaeidaa |15|

28

ਗੁਰਮੁਖਿ ਸਚੋ ਸਚੁ ਕਮਾਵੈ ॥ guramukh sacho sach kamaavai |

29

ਗੁਰਮੁਖਿ ਨਿਰਮਲੁ ਮੈਲੁ ਨ ਲਾਵੈ ॥ guramukh niramal mail na laavai |

30

ਨਾਨਕ ਨਾਮਿ ਰਤੇ ਵੀਚਾਰੀ ਨਾਮੇ ਨਾਮਿ ਸਮਾਇਦਾ ॥੧੬॥੧॥੧੫॥ naanak naam rate veechaaree naame naam samaaeidaa |16|1|15|

31

ਮਾਰੂ ਮਹਲਾ ੩ ॥ maaroo mahalaa 3 |

32

ਆਪੇ ਸ੍ਰਿਸਟਿ ਹੁਕਮਿ ਸਭ ਸਾਜੀ ॥ aape srisatt hukam sabh saajee |

33

ਆਪੇ ਥਾਪਿ ਉਥਾਪਿ ਨਿਵਾਜੀ ॥ aape thaap uthaap nivaajee |

34

ਆਪੇ ਨਿਆਉ ਕਰੇ ਸਭੁ ਸਾਚਾ ਸਾਚੇ ਸਾਚਿ ਮਿਲਾਇਦਾ ॥੧॥ aape niaau kare sabh saachaa saache saach milaaeidaa |1|

35

ਕਾਇਆ ਕੋਟੁ ਹੈ ਆਕਾਰਾ ॥ kaaeaa kott hai aakaaraa |

36

ਮਾਇਆ ਮੋਹੁ ਪਸਰਿਆ ਪਾਸਾਰਾ ॥ maaeaa mohu pasariaa paasaaraa |

37

ਬਿਨੁ ਸਬਦੈ ਭਸਮੈ ਕੀ ਢੇਰੀ ਖੇਹੂ ਖੇਹ ਰਲਾਇਦਾ ॥੨॥ bin sabadai bhasamai kee dteree khehoo kheh ralaaeidaa |2|

38

ਕਾਇਆ ਕੰਚਨ ਕੋਟੁ ਅਪਾਰਾ ॥ kaaeaa kanchan kott apaaraa |

39

ਜਿਸੁ ਵਿਚਿ ਰਵਿਆ ਸਬਦੁ ਅਪਾਰਾ ॥ jis vich raviaa sabad apaaraa |

40

ਗੁਰਮੁਖਿ ਗਾਵੈ ਸਦਾ ਗੁਣ ਸਾਚੇ ਮਿਲਿ ਪ੍ਰੀਤਮ ਸੁਖੁ ਪਾਇਦਾ ॥੩॥ guramukh gaavai sadaa gun saache mil preetam sukh paaeidaa |3|

41

ਕਾਇਆ ਹਰਿ ਮੰਦਰੁ ਹਰਿ ਆਪਿ ਸਵਾਰੇ ॥ kaaeaa har mandar har aap savaare |

42

ਤਿਸੁ ਵਿਚਿ ਹਰਿ ਜੀਉ ਵਸੈ ਮੁਰਾਰੇ ॥ tis vich har jeeo vasai muraare |

43

ਗੁਰ ਕੈ ਸਬਦਿ ਵਣਜਨਿ ਵਾਪਾਰੀ ਨਦਰੀ ਆਪਿ ਮਿਲਾਇਦਾ ॥੪॥ gur kai sabad vanajan vaapaaree nadaree aap milaaeidaa |4|

44

ਸੋ ਸੂਚਾ ਜਿ ਕਰੋਧੁ ਨਿਵਾਰੇ ॥ so soochaa ji karodh nivaare |

45

ਸਬਦੇ ਬੂਝੈ ਆਪੁ ਸਵਾਰੇ ॥ sabade boojhai aap savaare |

46

ਆਪੇ ਕਰੇ ਕਰਾਏ ਕਰਤਾ ਆਪੇ ਮੰਨਿ ਵਸਾਇਦਾ ॥੫॥ aape kare karaae karataa aape man vasaaeidaa |5|

47

ਨਿਰਮਲ ਭਗਤਿ ਹੈ ਨਿਰਾਲੀ ॥ niramal bhagat hai niraalee |

48

ਮਨੁ ਤਨੁ ਧੋਵਹਿ ਸਬਦਿ ਵੀਚਾਰੀ ॥ man tan dhoveh sabad veechaaree |

Original Gurmukhi with romanized transliteration, via the GurbaniNow API. An English translation will be added once a cleared translation is available.