Sikhism
Ang-1001 36
Text
ਵਰਨ ਭੇਖ ਨਹੀ ਬ੍ਰਹਮਣ ਖਤ੍ਰੀ ॥ varan bhekh nahee brahaman khatree |
ਦੇਉ ਨ ਦੇਹੁਰਾ ਗਊ ਗਾਇਤ੍ਰੀ ॥ deo na dehuraa gaoo gaaeitree |
ਹੋਮ ਜਗ ਨਹੀ ਤੀਰਥਿ ਨਾਵਣੁ ਨਾ ਕੋ ਪੂਜਾ ਲਾਇਦਾ ॥੧੦॥ hom jag nahee teerath naavan naa ko poojaa laaeidaa |10|
ਨਾ ਕੋ ਮੁਲਾ ਨਾ ਕੋ ਕਾਜੀ ॥ naa ko mulaa naa ko kaajee |
ਨਾ ਕੋ ਸੇਖੁ ਮਸਾਇਕੁ ਹਾਜੀ ॥ naa ko sekh masaaeik haajee |
ਰਈਅਤਿ ਰਾਉ ਨ ਹਉਮੈ ਦੁਨੀਆ ਨਾ ਕੋ ਕਹਣੁ ਕਹਾਇਦਾ ॥੧੧॥ reeat raau na haumai duneea naa ko kehan kahaaeidaa |11|
ਭਾਉ ਨ ਭਗਤੀ ਨਾ ਸਿਵ ਸਕਤੀ ॥ bhaau na bhagatee naa siv sakatee |
ਸਾਜਨੁ ਮੀਤੁ ਬਿੰਦੁ ਨਹੀ ਰਕਤੀ ॥ saajan meet bind nahee rakatee |
ਆਪੇ ਸਾਹੁ ਆਪੇ ਵਣਜਾਰਾ ਸਾਚੇ ਏਹੋ ਭਾਇਦਾ ॥੧੨॥ aape saahu aape vanajaaraa saache eho bhaaeidaa |12|
ਬੇਦ ਕਤੇਬ ਨ ਸਿੰਮ੍ਰਿਤਿ ਸਾਸਤ ॥ bed kateb na sinmrit saasat |
ਪਾਠ ਪੁਰਾਣ ਉਦੈ ਨਹੀ ਆਸਤ ॥ paatth puraan udai nahee aasat |
ਕਹਤਾ ਬਕਤਾ ਆਪਿ ਅਗੋਚਰੁ ਆਪੇ ਅਲਖੁ ਲਖਾਇਦਾ ॥੧੩॥ kahataa bakataa aap agochar aape alakh lakhaaeidaa |13|
ਜਾ ਤਿਸੁ ਭਾਣਾ ਤਾ ਜਗਤੁ ਉਪਾਇਆ ॥ jaa tis bhaanaa taa jagat upaaeaa |
ਬਾਝੁ ਕਲਾ ਆਡਾਣੁ ਰਹਾਇਆ ॥ baajh kalaa aaddaan rahaaeaa |
ਬ੍ਰਹਮਾ ਬਿਸਨੁ ਮਹੇਸੁ ਉਪਾਏ ਮਾਇਆ ਮੋਹੁ ਵਧਾਇਦਾ ॥੧੪॥ brahamaa bisan mahes upaae maaeaa mohu vadhaaeidaa |14|
ਵਿਰਲੇ ਕਉ ਗੁਰਿ ਸਬਦੁ ਸੁਣਾਇਆ ॥ virale kau gur sabad sunaaeaa |
ਕਰਿ ਕਰਿ ਦੇਖੈ ਹੁਕਮੁ ਸਬਾਇਆ ॥ kar kar dekhai hukam sabaaeaa |
ਖੰਡ ਬ੍ਰਹਮੰਡ ਪਾਤਾਲ ਅਰੰਭੇ ਗੁਪਤਹੁ ਪਰਗਟੀ ਆਇਦਾ ॥੧੫॥ khandd brahamandd paataal aranbhe gupatahu paragattee aaeidaa |15|
ਤਾ ਕਾ ਅੰਤੁ ਨ ਜਾਣੈ ਕੋਈ ॥ taa kaa ant na jaanai koee |
ਪੂਰੇ ਗੁਰ ਤੇ ਸੋਝੀ ਹੋਈ ॥ poore gur te sojhee hoee |
ਨਾਨਕ ਸਾਚਿ ਰਤੇ ਬਿਸਮਾਦੀ ਬਿਸਮ ਭਏ ਗੁਣ ਗਾਇਦਾ ॥੧੬॥੩॥੧੫॥ naanak saach rate bisamaadee bisam bhe gun gaaeidaa |16|3|15|
ਮਾਰੂ ਮਹਲਾ ੧ ॥ maaroo mahalaa 1 |
ਆਪੇ ਆਪੁ ਉਪਾਇ ਨਿਰਾਲਾ ॥ aape aap upaae niraalaa |
ਸਾਚਾ ਥਾਨੁ ਕੀਓ ਦਇਆਲਾ ॥ saachaa thaan keeo deaalaa |
ਪਉਣ ਪਾਣੀ ਅਗਨੀ ਕਾ ਬੰਧਨੁ ਕਾਇਆ ਕੋਟੁ ਰਚਾਇਦਾ ॥੧॥ paun paanee aganee kaa bandhan kaaeaa kott rachaaeidaa |1|
ਨਉ ਘਰ ਥਾਪੇ ਥਾਪਣਹਾਰੈ ॥ nau ghar thaape thaapanahaarai |
ਦਸਵੈ ਵਾਸਾ ਅਲਖ ਅਪਾਰੈ ॥ dasavai vaasaa alakh apaarai |
ਸਾਇਰ ਸਪਤ ਭਰੇ ਜਲਿ ਨਿਰਮਲਿ ਗੁਰਮੁਖਿ ਮੈਲੁ ਨ ਲਾਇਦਾ ॥੨॥ saaeir sapat bhare jal niramal guramukh mail na laaeidaa |2|
ਰਵਿ ਸਸਿ ਦੀਪਕ ਜੋਤਿ ਸਬਾਈ ॥ rav sas deepak jot sabaaee |
ਆਪੇ ਕਰਿ ਵੇਖੈ ਵਡਿਆਈ ॥ aape kar vekhai vaddiaaee |
ਜੋਤਿ ਸਰੂਪ ਸਦਾ ਸੁਖਦਾਤਾ ਸਚੇ ਸੋਭਾ ਪਾਇਦਾ ॥੩॥ jot saroop sadaa sukhadaataa sache sobhaa paaeidaa |3|
ਗੜ ਮਹਿ ਹਾਟ ਪਟਣ ਵਾਪਾਰਾ ॥ garr meh haatt pattan vaapaaraa |
ਪੂਰੈ ਤੋਲਿ ਤੋਲੈ ਵਣਜਾਰਾ ॥ poorai tol tolai vanajaaraa |
ਆਪੇ ਰਤਨੁ ਵਿਸਾਹੇ ਲੇਵੈ ਆਪੇ ਕੀਮਤਿ ਪਾਇਦਾ ॥੪॥ aape ratan visaahe levai aape keemat paaeidaa |4|
ਕੀਮਤਿ ਪਾਈ ਪਾਵਣਹਾਰੈ ॥ keemat paaee paavanahaarai |
ਵੇਪਰਵਾਹ ਪੂਰੇ ਭੰਡਾਰੈ ॥ veparavaah poore bhanddaarai |
ਸਰਬ ਕਲਾ ਲੇ ਆਪੇ ਰਹਿਆ ਗੁਰਮੁਖਿ ਕਿਸੈ ਬੁਝਾਇਦਾ ॥੫॥ sarab kalaa le aape rahiaa guramukh kisai bujhaaeidaa |5|
ਨਦਰਿ ਕਰੇ ਪੂਰਾ ਗੁਰੁ ਭੇਟੈ ॥ nadar kare pooraa gur bhettai |
ਜਮ ਜੰਦਾਰੁ ਨ ਮਾਰੈ ਫੇਟੈ ॥ jam jandaar na maarai fettai |
ਜਿਉ ਜਲ ਅੰਤਰਿ ਕਮਲੁ ਬਿਗਾਸੀ ਆਪੇ ਬਿਗਸਿ ਧਿਆਇਦਾ ॥੬॥ jiau jal antar kamal bigaasee aape bigas dhiaaeidaa |6|
ਆਪੇ ਵਰਖੈ ਅੰਮ੍ਰਿਤ ਧਾਰਾ ॥ aape varakhai amrit dhaaraa |
ਰਤਨ ਜਵੇਹਰ ਲਾਲ ਅਪਾਰਾ ॥ ratan javehar laal apaaraa |
ਸਤਿਗੁਰੁ ਮਿਲੈ ਤ ਪੂਰਾ ਪਾਈਐ ਪ੍ਰੇਮ ਪਦਾਰਥੁ ਪਾਇਦਾ ॥੭॥ satigur milai ta pooraa paaeeai prem padaarath paaeidaa |7|
ਪ੍ਰੇਮ ਪਦਾਰਥੁ ਲਹੈ ਅਮੋਲੋ ॥ prem padaarath lahai amolo |
ਕਬ ਹੀ ਨ ਘਾਟਸਿ ਪੂਰਾ ਤੋਲੋ ॥ kab hee na ghaattas pooraa tolo |
ਸਚੇ ਕਾ ਵਾਪਾਰੀ ਹੋਵੈ ਸਚੋ ਸਉਦਾ ਪਾਇਦਾ ॥੮॥ sache kaa vaapaaree hovai sacho saudaa paaeidaa |8|
ਸਚਾ ਸਉਦਾ ਵਿਰਲਾ ਕੋ ਪਾਏ ॥ sachaa saudaa viralaa ko paae |
ਪੂਰਾ ਸਤਿਗੁਰੁ ਮਿਲੈ ਮਿਲਾਏ ॥ pooraa satigur milai milaae |
Original Gurmukhi with romanized transliteration, via the GurbaniNow API. An English translation will be added once a cleared translation is available.