U-God

Library

📚Library🔍Search☀️Daily Verse📅Sacred Calendar⭐Bookmarks

Discover

🌍ExploreNew📊TopicsNew⚖️CompareNew📝BlogNew

More

💡About📜Terms
Start Reading for Free

© 2026 U-God Sacred Library

Sikhism

Ang-1001 32

Text

1

ਭੂਲੇ ਸਿਖ ਗੁਰੂ ਸਮਝਾਏ ॥ bhoole sikh guroo samajhaae |

2

ਉਝੜਿ ਜਾਦੇ ਮਾਰਗਿ ਪਾਏ ॥ aujharr jaade maarag paae |

3

ਤਿਸੁ ਗੁਰ ਸੇਵਿ ਸਦਾ ਦਿਨੁ ਰਾਤੀ ਦੁਖ ਭੰਜਨ ਸੰਗਿ ਸਖਾਤਾ ਹੇ ॥੧੩॥ tis gur sev sadaa din raatee dukh bhanjan sang sakhaataa he |13|

4

ਗੁਰ ਕੀ ਭਗਤਿ ਕਰਹਿ ਕਿਆ ਪ੍ਰਾਣੀ ॥ gur kee bhagat kareh kiaa praanee |

5

ਬ੍ਰਹਮੈ ਇੰਦ੍ਰਿ ਮਹੇਸਿ ਨ ਜਾਣੀ ॥ brahamai indr mahes na jaanee |

6

ਸਤਿਗੁਰੁ ਅਲਖੁ ਕਹਹੁ ਕਿਉ ਲਖੀਐ ਜਿਸੁ ਬਖਸੇ ਤਿਸਹਿ ਪਛਾਤਾ ਹੇ ॥੧੪॥ satigur alakh kahahu kiau lakheeai jis bakhase tiseh pachhaataa he |14|

7

ਅੰਤਰਿ ਪ੍ਰੇਮੁ ਪਰਾਪਤਿ ਦਰਸਨੁ ॥ antar prem paraapat darasan |

8

ਗੁਰਬਾਣੀ ਸਿਉ ਪ੍ਰੀਤਿ ਸੁ ਪਰਸਨੁ ॥ gurabaanee siau preet su parasan |

9

ਅਹਿਨਿਸਿ ਨਿਰਮਲ ਜੋਤਿ ਸਬਾਈ ਘਟਿ ਦੀਪਕੁ ਗੁਰਮੁਖਿ ਜਾਤਾ ਹੇ ॥੧੫॥ ahinis niramal jot sabaaee ghatt deepak guramukh jaataa he |15|

10

ਭੋਜਨ ਗਿਆਨੁ ਮਹਾ ਰਸੁ ਮੀਠਾ ॥ bhojan giaan mahaa ras meetthaa |

11

ਜਿਨਿ ਚਾਖਿਆ ਤਿਨਿ ਦਰਸਨੁ ਡੀਠਾ ॥ jin chaakhiaa tin darasan ddeetthaa |

12

ਦਰਸਨੁ ਦੇਖਿ ਮਿਲੇ ਬੈਰਾਗੀ ਮਨੁ ਮਨਸਾ ਮਾਰਿ ਸਮਾਤਾ ਹੇ ॥੧੬॥ darasan dekh mile bairaagee man manasaa maar samaataa he |16|

13

ਸਤਿਗੁਰੁ ਸੇਵਹਿ ਸੇ ਪਰਧਾਨਾ ॥ satigur seveh se paradhaanaa |

14

ਤਿਨ ਘਟ ਘਟ ਅੰਤਰਿ ਬ੍ਰਹਮੁ ਪਛਾਨਾ ॥ tin ghatt ghatt antar braham pachhaanaa |

15

ਨਾਨਕ ਹਰਿ ਜਸੁ ਹਰਿ ਜਨ ਕੀ ਸੰਗਤਿ ਦੀਜੈ ਜਿਨ ਸਤਿਗੁਰੁ ਹਰਿ ਪ੍ਰਭੁ ਜਾਤਾ ਹੇ ॥੧੭॥੫॥੧੧॥ naanak har jas har jan kee sangat deejai jin satigur har prabh jaataa he |17|5|11|

16

ਮਾਰੂ ਮਹਲਾ ੧ ॥ maaroo mahalaa 1 |

17

ਸਾਚੇ ਸਾਹਿਬ ਸਿਰਜਣਹਾਰੇ ॥ saache saahib sirajanahaare |

18

ਜਿਨਿ ਧਰ ਚਕ੍ਰ ਧਰੇ ਵੀਚਾਰੇ ॥ jin dhar chakr dhare veechaare |

19

ਆਪੇ ਕਰਤਾ ਕਰਿ ਕਰਿ ਵੇਖੈ ਸਾਚਾ ਵੇਪਰਵਾਹਾ ਹੇ ॥੧॥ aape karataa kar kar vekhai saachaa veparavaahaa he |1|

20

ਵੇਕੀ ਵੇਕੀ ਜੰਤ ਉਪਾਏ ॥ vekee vekee jant upaae |

21

ਦੁਇ ਪੰਦੀ ਦੁਇ ਰਾਹ ਚਲਾਏ ॥ due pandee due raah chalaae |

22

ਗੁਰ ਪੂਰੇ ਵਿਣੁ ਮੁਕਤਿ ਨ ਹੋਈ ਸਚੁ ਨਾਮੁ ਜਪਿ ਲਾਹਾ ਹੇ ॥੨॥ gur poore vin mukat na hoee sach naam jap laahaa he |2|

23

ਪੜਹਿ ਮਨਮੁਖ ਪਰੁ ਬਿਧਿ ਨਹੀ ਜਾਨਾ ॥ parreh manamukh par bidh nahee jaanaa |

24

ਨਾਮੁ ਨ ਬੂਝਹਿ ਭਰਮਿ ਭੁਲਾਨਾ ॥ naam na boojheh bharam bhulaanaa |

25

ਲੈ ਕੈ ਵਢੀ ਦੇਨਿ ਉਗਾਹੀ ਦੁਰਮਤਿ ਕਾ ਗਲਿ ਫਾਹਾ ਹੇ ॥੩॥ lai kai vadtee den ugaahee duramat kaa gal faahaa he |3|

26

ਸਿਮ੍ਰਿਤਿ ਸਾਸਤ੍ਰ ਪੜਹਿ ਪੁਰਾਣਾ ॥ simrit saasatr parreh puraanaa |

27

ਵਾਦੁ ਵਖਾਣਹਿ ਤਤੁ ਨ ਜਾਣਾ ॥ vaad vakhaaneh tat na jaanaa |

28

ਵਿਣੁ ਗੁਰ ਪੂਰੇ ਤਤੁ ਨ ਪਾਈਐ ਸਚ ਸੂਚੇ ਸਚੁ ਰਾਹਾ ਹੇ ॥੪॥ vin gur poore tat na paaeeai sach sooche sach raahaa he |4|

29

ਸਭ ਸਾਲਾਹੇ ਸੁਣਿ ਸੁਣਿ ਆਖੈ ॥ sabh saalaahe sun sun aakhai |

30

ਆਪੇ ਦਾਨਾ ਸਚੁ ਪਰਾਖੈ ॥ aape daanaa sach paraakhai |

31

ਜਿਨ ਕਉ ਨਦਰਿ ਕਰੇ ਪ੍ਰਭੁ ਅਪਨੀ ਗੁਰਮੁਖਿ ਸਬਦੁ ਸਲਾਹਾ ਹੇ ॥੫॥ jin kau nadar kare prabh apanee guramukh sabad salaahaa he |5|

32

ਸੁਣਿ ਸੁਣਿ ਆਖੈ ਕੇਤੀ ਬਾਣੀ ॥ sun sun aakhai ketee baanee |

33

ਸੁਣਿ ਕਹੀਐ ਕੋ ਅੰਤੁ ਨ ਜਾਣੀ ॥ sun kaheeai ko ant na jaanee |

34

ਜਾ ਕਉ ਅਲਖੁ ਲਖਾਏ ਆਪੇ ਅਕਥ ਕਥਾ ਬੁਧਿ ਤਾਹਾ ਹੇ ॥੬॥ jaa kau alakh lakhaae aape akath kathaa budh taahaa he |6|

35

ਜਨਮੇ ਕਉ ਵਾਜਹਿ ਵਾਧਾਏ ॥ janame kau vaajeh vaadhaae |

36

ਸੋਹਿਲੜੇ ਅਗਿਆਨੀ ਗਾਏ ॥ sohilarre agiaanee gaae |

37

ਜੋ ਜਨਮੈ ਤਿਸੁ ਸਰਪਰ ਮਰਣਾ ਕਿਰਤੁ ਪਇਆ ਸਿਰਿ ਸਾਹਾ ਹੇ ॥੭॥ jo janamai tis sarapar maranaa kirat peaa sir saahaa he |7|

38

ਸੰਜੋਗੁ ਵਿਜੋਗੁ ਮੇਰੈ ਪ੍ਰਭਿ ਕੀਏ ॥ sanjog vijog merai prabh kee |

39

ਸ੍ਰਿਸਟਿ ਉਪਾਇ ਦੁਖਾ ਸੁਖ ਦੀਏ ॥ srisatt upaae dukhaa sukh dee |

40

ਦੁਖ ਸੁਖ ਹੀ ਤੇ ਭਏ ਨਿਰਾਲੇ ਗੁਰਮੁਖਿ ਸੀਲੁ ਸਨਾਹਾ ਹੇ ॥੮॥ dukh sukh hee te bhe niraale guramukh seel sanaahaa he |8|

41

ਨੀਕੇ ਸਾਚੇ ਕੇ ਵਾਪਾਰੀ ॥ neeke saache ke vaapaaree |

42

ਸਚੁ ਸਉਦਾ ਲੈ ਗੁਰ ਵੀਚਾਰੀ ॥ sach saudaa lai gur veechaaree |

43

ਸਚਾ ਵਖਰੁ ਜਿਸੁ ਧਨੁ ਪਲੈ ਸਬਦਿ ਸਚੈ ਓਮਾਹਾ ਹੇ ॥੯॥ sachaa vakhar jis dhan palai sabad sachai omaahaa he |9|

44

ਕਾਚੀ ਸਉਦੀ ਤੋਟਾ ਆਵੈ ॥ kaachee saudee tottaa aavai |

45

ਗੁਰਮੁਖਿ ਵਣਜੁ ਕਰੇ ਪ੍ਰਭ ਭਾਵੈ ॥ guramukh vanaj kare prabh bhaavai |

46

ਪੂੰਜੀ ਸਾਬਤੁ ਰਾਸਿ ਸਲਾਮਤਿ ਚੂਕਾ ਜਮ ਕਾ ਫਾਹਾ ਹੇ ॥੧੦॥ poonjee saabat raas salaamat chookaa jam kaa faahaa he |10|

Original Gurmukhi with romanized transliteration, via the GurbaniNow API. An English translation will be added once a cleared translation is available.